ਸਾਡੇ ਨਾਲ ਸ਼ਾਮਲ

Follow us

9.6 C
Chandigarh
Saturday, January 24, 2026
More
    Home Breaking News ਚੀਨ ‘ਚ ...

    ਚੀਨ ‘ਚ ਕੋਇਲਾ ਖਾਨ ‘ਚ 19 ਦੀ ਮੌਤ

    19 Killed, In Coal Mine, In China

    ਦੁਰਘਟਨਾ ਸਮੇਂ ਖਾਨ ‘ਚ ਸਨ 87 ਮਜ਼ਦੂਰ

    ਸ਼ੀ ਆਨ, ਏਜੰਸੀ। ਚੀਨ ਦੇ ਉਤਰ ਪੱਛਮੀ ਪ੍ਰਾਂਤ ਸ਼ਾਨਕਸੀ ‘ਚ ਇੱਕ ਕੋਇਲਾ ਖਾਨ ‘ਚ ਇਸ ਦਾ ਇੱਕ ਹਿੱਸਾ ਡਿੱਗਣ ਨਾਲ 19 ਮਜਦੂਰ ਮਾਰੇ ਗਏ ਅਤੇ ਦੋ ਹੋਰ ਇਸ ‘ਚ ਫਸੇ ਹਨ। ਸਥਾਨਕ ਅਧਿਕਾਰੀਆਂ ਨੇ ਐਤਵਾਰ ਸਵੇਰੇ ਇਹ ਜਾਣਕਾਰੀ ਦਿੱਤੀ। ਇੱਕ ਰਿਪੋਰਟ ਅਨੁਸਾਰ ਸ਼ੇਂਮੂ ਸ਼ਹਿਰ ‘ਚ ਬੈਜੀ ਮਾਈਨਿੰਗ ਕੰਪਨੀ ਲਿਮਟਿਡ ਦੇ ਲਾਜੀਆਗੋਓ ਦੇ ਕੋਇਲਾ ਖਾਨ ‘ਚ ਦੁਰਘਟਨਾ ਐਤਵਾਰ ਸਥਾਨਕ ਸਮੇਂ ਅਨੁਸਾਰ ਸ਼ਾਮ ਲਗਭਗ 4: 30 ਵਜੇ ਹੋਈ। ਦੁਰਘਟਨਾ ਦੇ ਸਮੇਂ ਖਾਨ ‘ਚ 87 ਮਜ਼ਦੂਰ ਕੰਮ ਕਰ ਰਹੇ ਸਨ। ਦੁਰਘਟਨਾ ਤੋਂ ਬਾਅਦ ਉਹਨਾਂ ‘ਚੋਂ 66 ਨੂੰ ਸੁਰੱਖਿਅਤ ਕੱਢ ਲਿਆ ਗਿਆ। ਖਾਨ ‘ਚ ਫਸੇ ਦੋ ਮਜ਼ਦੂਰਾਂ ਦੀ ਤਲਾਸ਼ ਜਾਰੀ ਹੈ। ਦੁਰਘਟਨਾ ਦੇ ਕਾਰਨਾਂ ਦੀ ਜਾਂਚ ਚੱਲ ਰਹੀ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here