ਸਾਡੇ ਨਾਲ ਸ਼ਾਮਲ

Follow us

9.6 C
Chandigarh
Saturday, January 24, 2026
More
    Home Breaking News ਚੀਨ ‘ਚ ...

    ਚੀਨ ‘ਚ ਕਿਸ਼ਤੀ ਡੁੱਬਣ ਨਾਲ 12 ਲੋਕ ਹੋਏ ਲਾਪਤਾ

    Another Child Missing Patiala, Went Home get Copy Friend

    ਚੀਨ ‘ਚ ਕਿਸ਼ਤੀ ਡੁੱਬਣ ਨਾਲ 12 ਲੋਕ ਹੋਏ ਲਾਪਤਾ

    ਫੁਝੌ। ਚੀਨ ਦੇ ਫੁਜਿਅਨ ਪ੍ਰਾਂਤ ‘ਚ ਪਿੰਗਟਨ ਟਾਪੂ ਨੇੜੇ ਐਤਵਾਰ ਤੜਕੇ ਇੱਕ ਮੱਛੀ ਫੜਨ ਵਾਲੀ ਕਿਸ਼ਤੀ ਡੁੱਬਣ ਕਾਰਨ 12 ਲੋਕ ਲਾਪਤਾ ਹੋ ਗਏ। ਕਿਸ਼ਤੀ ‘ਚ 14 ਲੋਕ ਸਵਾਰ ਸਨ। ਸੂਬਾਈ ਸਮੁੰਦਰੀ ਬਚਾਅ ਕੇਂਦਰ ਨੇ ਦੱਸਿਆ ਕਿ ਸਵੇਰੇ 10 ਵਜੇ ਤੱਕ 12 ਲੋਕ ਲਾਪਤਾ ਸਨ।

    Another Child Missing Patiala, Went Home get Copy Friend

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.