ਨਵੀਂ ਦਿੱਲੀ (ਏਜੰਸੀ)। ਦੇਸ਼ ’ਚ ਕੋਰੋਨਾ ਦੇ ਮਾਮਲਿਆਂ ’ਚ ਲਗਾਤਾਰ ਤੀਸਰੇ ਦਿਨ ਗਿਰਾਵਟ ਆਈ ਹੈ। ਪਿਛਲੇ 24 ਘੰਟੇ ਦੌਰਾਨ ਕੋਰੋਨਾ ਦੇ 3,33,533 ਨਵੇਂ ਮਾਮਲੇ ਸਾਹਮਣੇ ਆਏ ਹਨ। ਕੱਲ੍ਹ ਦੇ ਮੁਕਾਬਲੇ ਇਸ ’ਚ 4,171 ਕੇਸਾਂ ’ਚ ਕਮੀ ਆਈ ਹੈ। ਹੁਣ ਕੋਰੋਨਾ ਦੇ ਕੁਲ ਐਕਟਿਵ ਕੇਸਾਂ ਦੀ ਗਿਣਤੀ 21,87,205 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਪਿਛਲੇ 24 ਘੰਟਿਆਂ ’ਚ 2,59,168 ਲੋਕ ਠੀਕ ਹੋਏ ਹਨ। ਜਦ ਕਿ 525 ਵਿਅਕਤੀਆਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ। ਕਲ੍ਹ ਠੀਕ ਹੋਏ ਮਰੀਜਾਂ ਦੀ ਗਿਣਤੀ 488 ਸੀ। ਕੁੱਲ ਠੀਕ ਹੋਏ ਮਰੀਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਅੰਕੜਾ ਹੁਣ 3,65,60,650 ਤੱਕ ਪਹੁੰਚ ਗਿਆ ਹੈ। ਮੰਤਰਾਲੇ ਅਨੁਸਾਰ ਕੁੱਲ ਮੌਤਾਂ ਦੀ ਗਿਣਤੀ ਹੁਣ 4,89,409 ਹੋ ਗਈ ਹੈ।
ਤਾਜ਼ਾ ਖ਼ਬਰਾਂ
Punjab News: ਹਰ ਬੱਚੇ ਲਈ ‘ਸੁਪਨਿਆਂ ਦਾ ਰਨਵੇ’ ਬਣੇ ‘ਸਕੂਲ ਆਫ਼ ਐਮੀਨੈਂਸ’!
ਸੀਐੱਮ ਮਾਨ ਦੇ ‘ਆਧੁਨਿਕ ਯੁੱਗ...
Faridkot News: ਬੁਰੀ ਖਬਰ, ਵਿਆਹ ਤੋਂ ਇੱਕ ਦਿਨ ਪਹਿਲਾਂ ਲਾੜੀ ਦੀ ਹੋਈ ਮੌਤ
ਦਿਲ ਦਾ ਦੌਰਾ ਪੈਣ ਕਾਰਨ ਹੋਈ ...
Punjab Power Cut News: ਭਲਕੇ ਪੰਜਾਬ ਦੇ ਇਸ ਸ਼ਹਿਰ ’ਚ ਲੱਗੇਗਾ ਲੰਬਾ ਬਿਜ਼ਲੀ ਕੱਟ
Punjab Power Cut News: ਚੰ...
Punjab Fire Accident: ਦੁੱਖਦਾਈ ਹਾਦਸਾ, ਪਿਤਾ-ਧੀ ਅੱਗ ’ਚ ਝੁਲਸੇ, ਘਰ ਦਾ ਸਮਾਨ ਸੜਿਆ
Punjab Fire Accident: ਗੋਬ...
Ludhiana News: ਲੁਧਿਆਣਾ ’ਚ ਐਥਲੀਟਾਂ ਦੀ ਬੱਸ ਹਾਈ-ਟੈਂਸ਼ਨ ਤਾਰਾਂ ਨਾਲ ਟਕਰਾਈ
Ludhiana News: ਚੰਗਿਆੜੀਆਂ ...
IND vs AUS: ਰੋਹਿਤ ਦੇ ਸੈਂਕੜੇ, ਕੋਹਲੀ ਦੇ ਰਿਕਾਰਡ ਨਾਲ ਜਿੱਤਿਆ ਭਾਰਤ
ਰੋਹਿਤ ਸ਼ਰਮਾ ਦੀ ਸੈਂਕੜੇ ਵਾਲੀ...
Radish Side Effects: ਮੂਲੀ ਨਾਲ ਭੁੱਲ ਕੇ ਵੀ ਨਹੀਂ ਖਾਣੀਆਂ ਚਾਹੀਦੀਆਂ ਇਹ ਸਿਹਤਮੰਦ ਚੀਜ਼ਾਂ, ਹੁੰਦਾ ਹੈ ਨੁਕਸਾਨ
Radish Side Effects: ਸੱਚ ...














