IND vs NZ: ਖਰਾਬ ਪ੍ਰਦਰਸ਼ਨ ਕਾਰਨ 12 ਸਾਲਾਂ ਬਾਅਦ ਘਰ ’ਚ ਟੈਸਟ ਸੀਰੀਜ਼ ਹਾਰੀ ਟੀਮ ਇੰਡੀਆ
ਭਾਰਤ ’ਚ ਪਹਿਲੀ ਵਾਰ ਸੀਰੀਜ਼ ਜਿੱਤੀ | IND vs NZ
ਦੂਜੇ ਟੈਸਟ ਮੈਚ ’ਚ ਨਿਊਜੀਲੈਂਡ ਨੇ ਭਾਰਤ ਨੂੰ 113 ਦੌੜਾਂ ਨਾਲ ਹਰਾਇਆ
ਸਪੋਰਟਸ ਡੈਸਕ। IND vs NZ: ਭਾਰਤੀ ਟੀਮ ਨਿਊਜ਼ੀਲੈਂਡ ਖਿਲਾਫ ਟੈਸਟ ਸੀਰੀਜ਼ ਹਾਰ ਗਈ ਹੈ। ਟੀਮ ਇੰਡੀਆ ਨੂੰ ਪੁਣੇ ’ਚ ਖੇਡੇ ਗਏ ਦੂਜੇ ਟੈਸਟ ’ਚ ਕੀਵੀਆਂ ਨੇ 113 ਦੌੜਾਂ ਨਾਲ ਹਰ...
ਸੇਵਾਦਾਰਾਂ ਨੇ ਬਰਮਿੰਘਮ ’ਚ ਚਲਾਇਆ ਸਫਾਈ ਅਭਿਆਨ
ਬਰਮਿੰਘਮ (ਇੰਗਲੈਂਡ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦੇ ਹੋਏ ਡੇਰਾ ਸੱਚਾ ਸੌਦਾ ਇੰਗਲੈਂਡ ਦੇ ਬਲਾਕ ਬਰਮਿੰਘਮ ਦੀ ਸਾਧ-ਸੰਗਤ ਵੱਲੋਂ ਮਾਨਵਤਾ ਭਲਾਈ ਦੇ ਕਾਰਜ਼ ‘ਹੋ ਪ੍ਰਥਵੀ ਸਾਫ ਮਿਟੇ ਰੋਗ ਅਭਿਸ਼ਾਪ’ ਤਹਿਤ ਸਫਾਈ ਅਭਿਆਨ ਚਲਾਇਆ ਗਿਆ। ਬਰਮਿੰੰਘਮ ’...
Iran News: ਸ਼ਨਿੱਚਰਵਾਰ ਸਵੇਰੇ-ਸਵੇਰੇ ਈਰਾਨ ਦੀ ਰਾਜਧਾਨੀ ’ਚ ਜ਼ਬਰਦਸਤ ਧਮਾਕਾ, ਪਈਆਂ ਭਾਜੜਾਂ
Iran News: ਤਹਿਰਾਨ (ਏਜੰਸੀ)। ਈਰਾਨ ਦੀ ਰਾਜਧਾਨੀ ਤਹਿਰਾਨ ’ਚ ਸ਼ਨਿੱਚਰਵਾਰ ਸਵੇਰੇ ਕਈ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਸਰਕਾਰੀ ਟੀਵੀ ਆਈਆਰਆਈਬੀ ਨੇ ਇਹ ਜਾਣਕਾਰੀ ਦਿੱਤੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਮਾਮ ਖੋਮੇਨੀ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਮੇਹਰਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸਥਿ...
IND vs NZ: ਪੁਣੇ ਟੈਸਟ, ਦੂਜੇ ਟੈਸਟ ਦੇ ਦੂਜੇ ਦਿਨ ਸਟੰਪ ਤੱਕ ਕੀਵੀ ਮਜ਼ਬੂਤ
ਭਾਰਤ ਪਹਿਲੀ ਪਾਰੀ ’ਚ 156 ’ਤੇ ਆਲਆਊਟ | IND vs NZ
ਦੂਜੀ ਪਾਰੀ ’ਚ ਵਾਸ਼ਿੰਗਟਨ ਸੁੰਦਰ ਨੂੰ 4 ਵਿਕਟਾਂ
ਸਪੋਰਟਸ ਡੈਸਕ। IND vs NZ: ਪੁਣੇ ਟੈਸਟ ’ਚ ਨਿਊਜ਼ੀਲੈਂਡ ਦੀ ਟੀਮ ਮਜ਼ਬੂਤ ਸਥਿਤੀ ’ਚ ਪਹੁੰਚ ਗਈ ਹੈ। ਸ਼ੁੱਕਰਵਾਰ ਨੂੰ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਟੀਮ ਨੇ 5 ਵਿਕਟਾਂ ਗੁਆ ਕੇ 198 ਦੌੜਾ...
Putin: ਪੱਛਮੀ ਦੇਸ਼ਾਂ ’ਚ ਅਸ਼ਾਂਤੀ ਪਿੱਛੇ ਰੂਸ ਦਾ ਹੱਥ ਹੋਣ ਦੇ ਦੋਸ਼ ਬੇਬੁਨਿਆਦ : ਪੁਤਿਨ
Putin: ਕਜ਼ਾਨ (ਏਜੰਸੀ)। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਜ਼ਾਨ ਸ਼ਹਿਰ ਵਿੱਚ ਬ੍ਰਿਕਸ ਸੰਮੇਲਨ ਦੌਰਾਨ ਕਿਹਾ ਕਿ ਕੁਝ ਪੱਛਮੀ ਦੇਸ਼ਾਂ ਵਿੱਚ ਅਸ਼ਾਂਤੀ ਪਿੱਛੇ ਰੂਸ ਦਾ ਹੱਥ ਹੋਣ ਦੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ। ਪੁਤਿਨ ਨੇ ਕਿਹਾ, ’ਅੱਜ ਪ੍ਰੈੱਸ ਕਾਨਫਰੰਸ ’ਚ ਸਵਾਲ ਪੁੱਛਿਆ ਗਿਆ ਕਿ ਕੀ ਅਸੀਂ ਕੁਝ ਪੱ...
David Warner: ਸੰਨਿਆਸ ਤੋਂ ਬਾਅਦ ਡੇਵਿਡ ਵਾਰਨਰ ਨੂੰ ਮਿਲੀ ਵੱਡੀ ਰਾਹਤ, ਜਾਣੋ ਕ੍ਰਿਕੇਟ ਅਸਟਰੇਲੀਆ ਦਾ ਇਹ ਫੈਸਲਾ
ਡੇਵਿਡ ਵਾਰਨਰ ਦੀ ਕਪਤਾਨੀ ’ਤੇ ਲੱਗੀ ਉਮਰ ਭਰ ਦੀ ਪਾਬੰਦੀ ਹਟੀ
2018 ’ਚ ਬਾਲ ਟੈਂਪਰਿੰਗ ਦੇ ਦੋਸ਼ੀ ਪਾਏ ਗਏ ਸਨ
ਸਪੋਰਟਸ ਡੈਸਕ। David Warner: ਅਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ’ਤੇ ਕਪਤਾਨੀ ਤੋਂ ਲੱਗੀ ਉਮਰ ਭਰ ਦੀ ਪਾਬੰਦੀ ਹਟਾ ਲਈ ਗਈ ਹੈ। 2018 ’ਚ, ਵਾਰਨਰ ਨੂੰ ਕ੍ਰਿਕੇਟ ਅਸਟਰੇਲੀਆ...
IND vs NZ: ਭਾਰਤ-ਨਿਊਜੀਲੈਂਡ ਦੂਜਾ ਟੈਸਟ, ਮੈਚ ਦਾ ਪਹਿਲਾ ਦਿਨ ਰਿਹਾ ਭਾਰਤੀ ਸਪਿਨਰਾਂ ਦੇ ਨਾਂਅ
3 ਵਿਕਟਾਂ ਅਸ਼ਵਿਨ ਨੂੰ | IND vs NZ
ਸੁੰਦਰ ਨੇ ਰਚਿਨ ਤੇ ਟਾਮ ਬਲੰਡਨ ਨੁੰ ਬੋਲਡ ਕੀਤਾ | IND vs NZ
ਸਾਰੀਆਂ ਵਿਕਟਾਂ ਸਪਿਨਰਾਂ ਨੇ ਲਈਆਂ, 7 ਸੁੰਦਰ ਨੂੰ ਤੇ 3 ਵਿਕਟਾਂ ਅਸ਼ਵਿਨ ਨੁੰ
ਸਪੋਰਟਸ ਡੈਸਕ। IND vs NZ: ਭਾਰਤ ਨੇ ਨਿਊਜੀਲੈਂਡ ਨੂੰ ਦੂਜੇ ਟੈਸਟ ਦੀ ਪਹਿਲੀ ਪਾਰੀ ’ਚ 259 ਦੌੜਾਂ ’ਤੇ ਸਮੇ...
ਤੁਰਕੀ ਹਵਾਈ ਸੈਨਾ ਨੇ ਸੀਰੀਆ ਤੇ ਇਰਾਕ ’ਚ ਪੀਕੇਕੇ ਦੇ 32 ਟਿਕਾਣਿਆਂ ਨੂੰ ਕੀਤਾ ਤਬਾਹ
Turkish air force: ਇਸਤਾਂਬੁਲ (ਏਜੰਸੀ)। ਤੁਰਕੀ ਦੀ ਹਵਾਈ ਸੈਨਾ ਨੇ ਉੱਤਰੀ ਸੀਰੀਆ ਤੇ ਇਰਾਕ ’ਚ ਕੁਰਦਿਸਤਾਨ ਵਰਕਰਜ਼ ਪਾਰਟੀ (ਪੀਕੇਕੇ) ਦੇ ਘੱਟੋ-ਘੱਟ 32 ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਟੀਆਰਟੀ ਹੈਬਰ ਪ੍ਰਸਾਰਕ ਨੇ ਤੁਰਕੀ ਦੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਇਹ ਰਿਪੋਰਟ ਦਿੱਤੀ ਹੈ। ਕੱਲ੍ਹ, ...
Rishabh Pant: ICC ਟੈਸਟ ਰੈਂਕਿੰਗ ’ਚ ਰਿਸ਼ਭ ਪੰਤ ਨੂੰ ਹੋਇਆ ਵੱਡਾ ਫਾਇਦਾ
ਟਾਪ-10 ’ਚ ਵਿਰਾਟ ਕੋਹਲੀ ਤੇ ਜਾਇਸਵਾਲ ਕਾਇਮ
ਗੇਂਦਬਾਜ਼ੀ ਰੈਂਕਿੰਗ ’ਚ ਜਸਪ੍ਰੀਤ ਬੁਮਰਾਹ ਪਹਿਲੇ ਨੰਬਰ ’ਤੇ ਕਾਇਮ
ਸਪੋਰਟਸ ਡੈਸਕ। Rishabh Pant: ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਆਈਸੀਸੀ ਦੀ ਤਾਜ਼ਾ ਟੈਸਟ ਰੈਂਕਿੰਗ ’ਚ ਛੇਵੇਂ ਸਥਾਨ ’ਤੇ ਪਹੁੰਚ ਗਿਆ ਹੈ। ਉਸ ਨੂੰ ਨਿਊਜ਼ੀਲੈਂਡ ਖਿਲਾਫ ਪਹਿਲੇ ਮ...
Canada News: ਪੰਜਾਬ ਦੀ ਧੀ ਨੇ ਦੇਸ਼ ਨਾਂਅ ਕੀਤਾ ਰੌਸ਼ਨ, ਕੈਨੇਡਾ ‘ਚ ਰਚਿਆ ਇਤਿਹਾਸ
Canada News: 49 ਮੈਂਬਰਾਂ ’ਚ ਇੱਕਲੌਤੀ ਭਾਰਤੀ ਮੈਂਬਰ
ਸਾਬਕਾ ਵਿੱਤ ਮੰਤਰੀ ਨੂੰ ਵੱਡੇ ਫਰਕ ਨਾਲ ਹਰਾਇਆ | Canada News
Canada News: ਪਟਿਆਲਾ (ਸੱਚ ਕਹੂੰ ਨਿਊਜ਼)। ਪਟਿਆਲਾ ਦੇ ਪਿੰਡ ਕੌਰਜੀਵਾਲਾ ਦੀ ਵਸਨੀਕ ਤਾਨੀਆ ਸੋਢੀ ਨੇ ਕੈਨੇਡਾ ਦੇ ਬਰੰਸਵਿਕ ਸੂਬੇ ਦੀ ਮੋਨਕਟਨ ਨਾਰਥ ਵੈਸਟ ਵਿਧਾਨ ਸਭਾ ਸੀਟ...