Breaking: ਟੀ20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ, ਇਸ ਖਿਡਾਰੀ ਨੂੰ ਬਣਾਇਆ ਕਪਤਾਨ, ਵੇਖੋ
ਅਹਿਮਦਾਬਾਦ ’ਚ BCCI ਦੀ ਹੋਈ ਮੀਟਿੰਗ | T20 World Cup 2024
ਰੋਹਿਤ ਨੂੰ ਹੀ ਬਣਾਇਆ ਗਿਆ ਹੈ ਕਪਤਾਨ
ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ 2024 ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। 2024 ਦਾ ਇਹ ਟੀ20 ਵਿਸ਼ਵ ਕੱਪ 2 ਤੋਂ 29 ਜੂਨ ਤੱਕ ਅਮਰੀਕਾ ਅਤੇ ਵੈਸਟਇੰਡੀਜ਼ ’ਚ ਖੇਡਿਆ ਜਾਵੇਗਾ। ਟੀਮ ਇੰਡ...
ਬ੍ਰਿਟਿਸ਼ ਕੋਰਟ ’ਚ ਕੰਪਨੀ ਨੇ ਮੰਨਿਆ, AstraZeneca ਦੀ ਕੋਰੋਨਾ ਵੈਕਸੀਨ ਨਾਲ Heart Attack ਦਾ ਖਤਰਾ
ਭਾਰਤ ’ਚ ਇਹ ਹੀ ਫਾਰਮੂਲੇ ਨਾਲ ਕੋਵਿਸ਼ੀਲਡ ਬਣੀ | AstraZeneca Covishield Vaccine
ਬ੍ਰਿਟਿਸ਼ ਫਾਰਮਾਸਿਊਟੀਕਲ ਕੰਪਨੀ ਨੇ ਮੰਨਿਆ ਹੈ ਕਿ ਇਸ ਦੀ ਕੋਵਿਡ-19 ਵੈਕਸੀਨ ਦੇ ਖਤਰਨਾਕ ਮਾੜੇ ਪ੍ਰਭਾਵ ਹੋ ਸਕਦੇ ਹਨ। ਹਾਲਾਂਕਿ, ਇਹ ਬਹੁਤ ਘੱਟ ਮਾਮਲਿਆਂ ’ਚ ਹੀ ਵਾਪਰਦਾ ਹੈ। ਭਾਰਤ ’ਚ ਸੀਰਮ ਇੰਸਟੀਚਿਊਟ ਨੇ ਫਾਰਮੂਲੇ...
Happy Birthday Rohit Sharma: ਰੋਹਿਤ ਸ਼ਰਮਾ ਦੇ ਜਨਮਦਿਨ ’ਤੇ ਜਾਣੋ ਉਨ੍ਹਾਂ ਦੇ 5 ਇਤਿਹਾਸਕ ਰਿਕਾਰਡ
ਰੋਹਿਤ ਸ਼ਰਮਾ ਦਾ ਅੱਜ 37ਵਾਂ ਜਨਮਦਿਨ, ਹਿਟਮੈਨ ਦੇ ਨਾਂਅ ਕੌਮਾਂਤਰੀ ਕ੍ਰਿਕੇਟ ’ਚ ਸਭ ਤੋਂ ਜ਼ਿਆਦਾ ਛੱਕੇ | Happy Birthday Rohit Sharma
ਇੱਕ ਰੋਜ਼ਾ ’ਚ ਸਭ ਤੋਂ ਜ਼ਿਆਦਾ ਦੋਹਰੇ ਸੈਂਕੜੇ | Happy Birthday Rohit Sharma
ਸਪੋਰਟਸ ਡੈਸਕ। ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਅੱਜ ਆਪਣਾ 37ਵਾਂ ਜ...
KKR vs DC: KKR ਦੇ ਗੇਂਦਬਾਜ਼ਾਂ ਅੱਗੇ ਬੇਵਸ ਦਿੱਲੀ ਦੇ ਬੱਲੇਬਾਜ਼
ਵਰੁਣ ਚਕਰਵਤੀ ਨੂੰ ਮਿਲਿਆਂ 3 ਵਿਕਟਾਂ | KKR vs DC
ਵੈਭਵ ਅਰੋੜਾ ਤੇ ਹਰਸ਼ਿਤ ਰਾਣਾ ਨੂੰ 2-2 ਵਿਕਟਾਂ | KKR vs DC
ਸਪੋਰਟਸ ਡੈਸਕ। ਆਈਪੀਐੱਲ 2024 ਦਾ 47ਵਾਂ ਮੈਚ ਕਲਕੱਤਾ ਤੇ ਦਿੱਲੀ ਕੈਪੀਟਲਸ ਵਿਚਕਾਰ ਕੱਲਕਤਾ ’ਚ ਖੇਡਿਆ ਜਾ ਰਿਹਾ ਹੈ। ਈਡਨ ਗਾਰਡਨਸ ’ਚ ਦਿੱਲੀ ਦੇ ਕਪਤਾਨ ਰਿਸ਼ਭ ਪੰਤ ਨੇ ਟਾਸ ਜਿੱ...
ਵਿਰਾਟ ਦਾ ਆਲੋਚਕਾਂ ਨੂੰ ਜਵਾਬ, ਕਿਹਾ-ਸਟ੍ਰਾਈਕ ਰੇਟ ਤੋਂ ਜ਼ਿਆਦਾ ਜਿੱਤ ਜ਼ਰੂਰੀ
ਗੁਜਰਾਤ ਖਿਲਾਫ ਮੈਚ ਜੇਤੂ ਅਰਧਸੈਂਕੜਾ ਜੜਿਆ | KKR vs DC
ਵਿਲ ਜੈਕਸ ਦਾ ਤੂਫਾਨੀ ਸੈਂਕੜਾ
ਸਪੋਰਟਸ ਡੈਸਕ। ਕੱਲ੍ਹ ਆਈਪੀਐੱਲ ਦਾ ਮੁਕਾਬਲਾ ਰਾਇਲ ਚੈਂਲੇਜਰਸ ਬੈਂਗਲੁਰੂ ਤੇ ਗੁਜਰਾਤ ਟਾਈਟੰਸ ਵਿਚਕਾਰ ਖੇਡਿਆ ਗਿਆ। ਇਹ ਮੈਚ ਗੁਜਰਾਤ ਦੇ ਘਰੇਲੂ ਮੈਦਾਨ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਗਿਆ। ਜਿੱਥੇ ਬੈ...
GT vs RCB: ਵਿਰਾਟ ਕੋਹਲੀ ਤੇ ਵਿਲ ਜੈਕਸ ਦੀ ਹਨ੍ਹੇਰੀ ’ਚ ਉੱਡਿਆ ਗੁਜਰਾਤ ਟਾਈਟਨਜ਼
ਸੁਦਰਸ਼ਨ ਦੀ ਤੂਫਾਨੀ ਪਾਰੀ | GT vs RCB
ਜੈਕਸ ਨੇ ਜੜਿਆ ਸੈਂਕੜਾ ਤੇ ਕੋਹਲੀ ਨੇ 70 ਦੌੜਾਂ ਬਣਾਈਆਂ
ਅਹਿਮਦਾਬਾਦ (ਏਜੰਸੀ)। ਰਾਇਲ ਚੈਲੰਜਰਜ਼ ਬੈਂਗਲੁਰੂ ਨੇ IPL 2024 ਵਿੱਚ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ ਹੈ। ਵਿਰਾਟ ਕੋਹਲੀ ਤੇ ਵਿਲ ਜੈਕਸ ਨੇ ਤੂਫਾਨੀ ਬੱਲੇਬਾਜ਼ੀ ਕਰਦਿਆਂ ਗੁਜਰਾਤ ਟਾਈਟਨਜ਼ ਨੂੰ 9 ਵਿਕਟ...
T20 World Cup 2024: ਟੀ20 ਵਿਸ਼ਵ ਕੱਪ ਲਈ ਮੁੱਖ ਚੋਣਕਾਰ ਤੇ ਰੋਹਿਤ ਸ਼ਰਮਾ ਵਿਚਕਾਰ ਮੀਟਿੰਗ
ਆਲਰਾਊਂਡਰ ਸ਼ਿਵਮ ਦੁਬੇ ਨੂੰ ਚੁਣਿਆ ਜਾ ਸਕਦਾ ਹੈ
ਵਿਕਟਕੀਪਿੰਗ ਲਈ ਪੰਤ-ਰਾਹੁਲ ਪਹਿਲੀ ਪਸੰਦ
ਹਾਰਦਿਕ ਪੰਡਯਾ ਦੀ ਗੇਂਦਬਾਜ਼ੀ ਫਿਟਨੈੱਸ ਬਣਿਆ ਚਿੰਤਾ ਦਾ ਵਿਸ਼ਾ
ਨਵੀਂ ਦਿੱਲੀ (ਏਜੰਸੀ)। ਸ਼ਨਿੱਚਰਵਾਰ ਨੂੰ ਆਈਪੀਐੱਲ ’ਚ ਦਿੱਲੀ ਕੈਪੀਟਲਸ ਤੇ ਮੁੰਬਈ ਇੰਡੀਅਨਸ ਵਿਚਕਾਰ ਮੈਚ ਖੇਡਿਆ ਗਿਆ। ਦਿੱਲੀ ’ਚ ਖੇਡੇ ...
GT vs RCB: ਅੱਜ ਗੁਜਰਾਤ ਤੇ ਬੈਂਗਲੁਰੂ ਵਿਚਕਾਰ ਮੁਕਾਬਲਾ, ਸੀਜ਼ਨ ’ਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ ਦੋਵੇਂ ਟੀਮਾਂ
ਜਾਣੋ ਪਲੇਇੰਗ-11 ਤੇ ਪਿੱਚ ਰਿਪੋਰਟ | GT vs RCB
ਸਪੋਰਟਸ ਡੈਸਕ। ਆਈਪੀਐੱਲ 2024 ’ਚ ਅੱਜ ਡਬਲ ਹੈਡਰ (ਇੱਕ ਦਿਨ ’ਚ 2 ਮੈਚ) ਖੇਡੇ ਜਾਣਗੇ। ਦਿਨ ਦਾ ਪਹਿਲਾ ਮੈਚ ਗੁਜਰਾਤ ਟਾਇਟਨਸ ਤੇ ਰਾਇਲ ਚੈਲੰਜਰਜ ਬੈਂਗਲੁਰੂ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਗੁਜਰਾਤ ਦੇ ਘਰੇਲੂ ਮੈਦਾਨ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇ...
ਮਾਂ ਦਾ ਸਸਕਾਰ ਕਰਨ ਲਈ ਲੜਕੀ ਕੈਨੇਡਾ ਤੋਂ ਵਾਪਸ ਆਈ
ਲੜਕੀ ਨੇ ਕੀਤਾ ਆਪਣੀ ਮਾਂ ਦਾ ਸਸਕਾਰ (Canada News)
(ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਪਿੰਡ ਸੰਗਤਪੁਰ ਸੋਢੀਆਂ ਵਿਖੇ ਇੱਕ ਪਰਿਵਾਰ ਵੱਲੋਂ ਮ੍ਰਿਤਕ ਦੇਹ ਦਾ ਸਸਕਾਰ ਉਨਾਂ ਦੀ ਲੜਕੀ ਵੱਲੋਂ ਕੀਤਾ ਗਿਆ। ਲੜਕੀ ਕੈਨੇਡਾ ਤੋਂ ਆਪਣੀ ਮਾਤਾ ਦਾ ਸਸਕਾਰ ਕਰਨ ਲਈ ਵਾਪਸ ਆਈ ਹੈ। ਪਰਿਵਾਰ ਨੇ ਉਸ ਪਿਰਤ ਉੱਤੇ ਬਿਰਾਮ ...
KKR vs PBKS: ਪੰਜਾਬ ਕਿੰਗਜ਼ ਸਾਹਮਣੇ KKR ਦੇ ਗੇਂਦਬਾਜ਼ਾਂ ’ਤੇ ਰਹਿਣਗੀਆਂ ਨਜ਼ਰਾਂ
ਕੋਲਕਾਤਾ (ਏਜੰਸੀ)। ਕੋਲਕਾਤਾ ਨਾਈਟ ਰਾਈਡਰਜ਼ ਦੇ ਗੇਂਦਬਾਜ਼ਾਂ ’ਤੇ ਦਬਾਅ ਹੋਵੇਗਾ, ਖਾਸ ਕਰਕੇ ਮਿਸ਼ੇਲ ਸਟਾਰਕ, ਜਿਸ ਨੂੰ 30 ਲੱਖ ਡਾਲਰ ’ਚ ਖਰੀਦਿਆ ਗਿਆ ਸੀ, ’ਤੇ ਸ਼ਨਿੱਚਰਵਾਰ ਨੂੰ ਖਰਾਬ ਪ੍ਰਦਰਸ਼ਨ ਨਾਲ ਜੂਝ ਰਹੀ ਪੰਜਾਬ ਕਿੰਗਜ਼ ਖਿਲਾਫ ਇੰਡੀਅਨ ਪ੍ਰੀਮੀਅਰ ਲੀਗ ਮੈਚ ’ਚ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਦਾ ਦਬਾਅ ਹੋਵ...