Elon Musk: ਭਾਰਤੀ ਮੂਲ ਦੇ ਇੰਜੀਨੀਅਰ ਦੇ ਮੁਰੀਦ ਹੋਏ ਮਸਕ
ਕਿਹਾ, ਉਨ੍ਹਾਂ ਤੋਂ ਬਿਨਾਂ ਅਸੀਂ ਸਿਰਫ਼ ਇੱਕ ਆਮ ਕਾਰ ਕੰਪਨੀ | Elon Musk
ਨਵੀਂ ਦਿੱਲੀ (ਏਜੰਸੀ)। ਐਲਨ ਮਸਕ (Elon Musk) ਭਾਰਤੀ ਮੂਲ ਦੇ ਇੱਕ ਇੰਜੀਨੀਅਰ ਦੇ ਮੁਰੀਦ ਹੋ ਗਏ ਹਨ। ਟੇਸਲਾ ਦੀ ਆਟੋਪਾਇਲਟ ਟੀਮ ਦੇ ਪਹਿਲੇ ਮੁਲਾਜ਼ਮ ਅਸ਼ੋਕ ਇਲੁਸਵਾਮੀ ਦੀ ਪ੍ਰਸ਼ੰਸਾ ਕਰਦੇ ਹੋਏ, ਉਨ੍ਹਾਂ ਕਿਹਾ ਕਿ ਉਸ ਦੇ ਅਤੇ ਉਸ ਦ...
ਚੀਨ ਦਾ ਭਾਰਤ ਖਿਲਾਫ ਨਵਾਂ ਪੈਂਤੜਾ
ਚੀਨ (China) ਦਾ ਭਾਰਤ ਵਿਰੋਧੀ ਨਜ਼ਰੀਆ ਬਦਲਦਾ ਨਜ਼ਰ ਨਹੀਂ ਆ ਰਿਹਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਸ਼ਮੀਰ ਮਾਮਲੇ ’ਚ ਫਿਰ ਜ਼ਹਿਰ ਉਗਲਿਆ ਹੈ। ਦੋਵਾਂ ਆਗੂਆਂ ਨੇ ਜਾਰੀ ਇੱਕ ਸਾਂਝੇ ਬਿਆਨ ’ਚ ਕਸ਼ਮੀਰ ਮਾਮਲੇ ’ਚ ਕਿਹਾ ਹੈ ਕਿ ਉਹ ਭਾਰਤ ਦੀ ਇੱਕਤਰਫਾ ਕਾਰਵਾਈ ਨ...
IND vs Pak: ਨਿਊਯਾਰਕ ਦੀ ‘ਘਾਤਕ’ ਪਿੱਚ ‘ਤੇ ਜਸਪ੍ਰੀਤ ਬੁਮਰਾਹ ਦਾ ਕਹਿਰ, ਪਾਕਿਸਤਾਨ ਦੀ ਸ਼ਰਮਨਾਕ ਹਾਰ
ਰੋਮਾਂਚਕ ਮੁਕਾਬਲੇ 'ਚ ਭਾਰਤ ਨੇ ਪਾਕਿਸਤਾਨ ਨੂੰ 6 ਦੌੜਾਂ ਨਾਲ ਹਰਾਇਆ | India vs Pakistan
ਪਾਕਿਸਤਾਨ ਟੀ20 ਇਤਿਹਾਸ ਦੇ ਸਭ ਤੋਂ ਛੋਟੇ ਸਕੋਰ ਦਾ ਪਿੱਛਾ ਨਹੀਂ ਕਰ ਸਕਿਆ
ਜਸਪ੍ਰੀਤ ਬੁਮਰਾਹ ਬਣੇ 'ਪਲੇਆਰ ਆਫ ਦਾ ਮੈਚ'
ਭਾਰਤ ਵੱਲੋਂ ਰਿਸ਼ਭ ਪੰਤ ਦੀ ਵਧੀਆ ਪਾਰੀ
ਸਪੋਰਟਸ ਡੈਸਕ। ਟੀ20 ਵਿਸ਼ਵ ਕੱ...
IND Vs PAK : ਪਾਕਿਸਤਾਨ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ, ਮੀਂਹ ਕਾਰਨ ਮੈਚ ਸ਼ੁਰੂ ਹੋਣ ’ਚ ਦੇਰੀ
ਨਿਊਯਾਰਕ। IND Vs PAK ਟੀ-20 ਵਿਸ਼ਵ ਕੱਪ 'ਚ ਅੱਜ ਨਿਊਯਾਰਕ ਨਸਾਓ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ’ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਖੇਡਿਆ ਜਾ ਰਿਹਾ ਹੈ। ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੀਂਹ ਕਾਰਨ ਮੈਚ ਸ਼ੁਰੂ ਹੋਣ ’ਚ ਦੇਰੀ ਹੋ ਰਹੀ ਹ...
ਉਡਾਨ ਭਰਦਿਆਂ ਹੀ ਜਹਾਜ ਨੂੰ ਲੱਗੀ ਅੱਗ, ਯਾਤਰੀਆਂ ’ਚ ਮੱਚੀ ਹਫ਼ੜਾ ਦਫ਼ੜੀ
Big Breaking: ਟੋਰਾਂਟੋ। ਕੈਨੇਡਾ ਦੇ ਟੋਰਾਂਟੋ ਤੋਂ ਇੱਕ ਵੱਡੀ ਖ਼ਬਰ ਆਈ ਹੈ। ਕੈਨੇਡਾ ਤੋਂ ਪੈਰਿਸ ਜਾ ਰਹੇ ਜਹਾਜ ਵਿੱਚ ਅਚਾਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਿਕ ਜਹਾਜ ਵਿੱਚ 389 ਯਾਤਰੀ ਤੇ 13 ਕਰੂ ਮੈਂਬਰ ਸਵਾਰ ਸਨ। ਚੰਗੀ ਗੱਲ ਰਹੀ ਕਿ ਪਾਇਲਟ ਦੀ ਸਮਝਦਾਰੀ ਨਾਲ ਇੱਕ ਵੱਡਾ ਹਾਦਸਾ ਹੋਣੋ ਟਲ ਗਿਆ। ਪਾਇਲਟ ਨ...
IND vs PAK: ਨਿਊਯਾਰਕ ਦੀ ‘ਘਾਤਕ’ ਪਿੱਚ ’ਤੇ ਮਹਾਮੁਕਾਬਲਾ ਅੱਜ
ਭਾਰਤ ਤੇ ਪਾਕਿਸਤਾਨ ਹੋਣਗੇ ਆਹਮੋ-ਸਾਹਮਣੇ | IND vs PAK
ਪਾਕਿਸਤਾਨੀ ਟੀਮ ’ਤੇ ਸਿਰਫ ਵਿਰਾਟ ਕੋਹਲੀ ਭਾਰੀ
7 ਵਿਸ਼ਵ ਕੱਪ ਮੈਚਾਂ ’ਚ 4 ਵਾਰ ਨਾਬਾਦ ਪਾਰੀਆਂ ਖੇਡੀਆਂ
IND vs PAK T20 World Cup : ਸਪੋਰਟਸ ਡੈਸਕ। ਇੱਕ ਵਾਰ ਫੇਰ ਤੋਂ ਵਿਸ਼ਵ ਕ੍ਰਿਕੇਟ ਦੇ ਸਭ ਤੋਂ ਵੱਡੇ ਸ਼ੋਅ ਦਾ ਸਮਾਂ ਆ ਗਿਆ ਹੈ।...
T-20 World Cup: ਨੀਦਰਲੈਂਡ ਨੇ ਦੱਖਣੀ ਅਫਰੀਕਾ ਨੂੰ ਦਿੱਤਾ 104 ਦੌੜਾਂ ਦਾ ਟੀਚਾ
ਨਿਊਯਾਰਕ। T-20 World Cup ਨੀਦਰਲੈਂਡ ਨੇ ਟੀ-20 ਵਿਸ਼ਵ ਕੱਪ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਦੱਖਣੀ ਅਫਰੀਕਾ ਨੂੰ ਜਿੱਤ ਲਈ 104 ਦੌੜਾਂ ਦਾ ਟੀਚਾ ਦਿੱਤਾ ਹੈ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦੱਖਣੀ ਅਫਰੀਕਾ ਦੇ ਗੇਂਦਬਾਜ਼ਾਂ ਨੇ ਇਸ ਨੂੰ ਸਹੀ ਸਾਬਿਤ ਕੀਤਾ।
ਇਹ ...
ਕੀ ਭਾਰਤ-ਪਾਕਿ ਮੈਚ ਦਾ ਜੇਤੂ ਸਿੱਕਾ ਤੈਅ ਕਰੇਗਾ, 2007 ਤੋਂ ਬਾਅਦ ਸਾਰੇ ਮੁਕਾਬਲੇ ਟੀਚੇ ਦਾ ਪਿੱਛਾ ਕਰਨ ਵਾਲੀ ਟੀਮ ਨੇ ਜਿੱਤੇ, ਪੜ੍ਹੋ ਪੂਰੀ ਜਾਣਕਾਰੀ
ਅੱਜ ਤੱਕ ਸਾਰੇ ਘੱਟ ਸਕੋਰ ਵਾਲੇ ਮੈਚ ਹੋਏ | India Vs Pakistan
ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ 2024 ਦਾ 19ਵਾਂ ਮੁਕਾਬਲਾ ਭਾਰਤ ਤੇ ਪਾਕਿਸਤਾਨ ਵਿਚਕਾਰ ਭਲਕੇ ਨਿਊਯਾਰਕ ’ਚ ਖੇਡਿਆ ਜਾਵੇਗਾ। ਇਹ ਭਾਰਤੀ ਟੀਮ ਦਾ ਵੀ ਤੇ ਪਾਕਿਸਤਾਨੀ ਟੀਮ ਦਾ ਦੋਵਾਂ ਟੀਮਾਂ ਦਾ ਦੂਜਾ ਮੁਕਾਬਲਾ ਹੋਵੇਗਾ। ਇਸ ਤੋਂ ਪਹਿਲਾਂ ਭਾ...
Afghanistan vs New Zealand: ਵਿਸ਼ਵ ਕੱਪ ’ਚ ਇੱਕ ਹੋਰ ਉਲਟਫੇਰ, ਅਫਗਾਨਿਸਤਾਨ ਤੋਂ ਨਿਊਜੀਲੈਂਡ ਦੀ ਸ਼ਰਮਨਾਕ ਹਾਰ
ਰਾਸ਼ਿਦ ਖਾਨ ਤੇ ਫਾਰੂਕੀ ਨੂੰ ਮਿਲੀਆਂ 4-4 ਵਿਕਟਾਂ | Afghanistan vs New Zealand
ਓਪਨਰ ਬੱਲੇਬਾਜ਼ ਗੁਰਬਾਜ਼ ਦਾ ਅਰਧਸੈਂਕੜਾ
ਕੀਵੀ ਟੀਮ ਸਿਰਫ 75 ਦੌੜਾਂ ’ਤੇ ਆਲਆਊਟ
ਅਫਗਾਨਿਸਤਾਨ ਨੇ ਪਹਿਲੀ ਵਾਰ ਨਿਊਜੀਲੈਂਡ ਨੂੰ ਹਰਾਇਆ
ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ 2024 ’ਚ ਇੱਕ ਹੋਰ ਵੱਡਾ ਉਲਟਫੇਰ ...
ਰੂਸ ’ਚ ਚਾਰ ਭਾਰਤੀ ਮੈਡੀਕਲ ਵਿਦਿਆਰਥੀ ਨਦੀ ’ਚ ਡੁੱਬੇ
(ਏਜੰਸੀ) ਨਵੀਂ ਦਿੱਲੀ। ਰੂਸ ਦੇ ਸੇਂਟ ਪੀਟਰਸਬਰਗ ਨੇੜੇ ਚਾਰ ਭਾਰਤੀ ਮੈਡੀਕਲ ਵਿਦਿਆਰਥੀ ਨਦੀ ਵਿੱਚ ਡੁੱਬ ਗਏ। ਇਹ ਜਾਣਕਾਰੀ ਰੂਸ ਵਿੱਚ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਦਿੱਤੀ। ਮਰਨ ਵਾਲਿਆਂ ਵਿੱਚ 18 ਤੋਂ 20 ਸਾਲ ਦੀ ਉਮਰ ਦੇ ਦੋ ਲੜਕੇ ਅਤੇ ਦੋ ਲੜਕੀਆਂ ਸ਼ਾਮਲ ਹਨ, ਜੋ ਵੇਲੀਕੀ ਨੋਵਗੋਰੋਡ ਵਿੱਚ ਨੋਵਗੋਰੋਡ...