ਪਾਕਿ: ਤੇਲ ਦੇ ਟੈਂਕਰ ਨੂੰ ਅੱਗ ਲੱਗੀ, 140 ਮੌਤਾਂ
ਅਹਿਮਦਪੁਰ ਸ਼ਰਕੀਆ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਹਾਦਸਾ
ਬਹਾਵਲਪੁਰ: ਲਹਿੰਦੇ ਪੰਜਾਬ ਦੇ ਸ਼ਹਿਰ ਬਹਾਵਲਪੁਰ 'ਚ ਐਤਵਾਰ ਸਵੇਰੇ ਵਾਪਰੀ ਬੇਹੱਦ ਮੰਦਭਾਗੀ ਘਟਨਾ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 140 ਹੋ ਗਈ ਹੈ। ਇਸ ਵਿੱਚ 75 ਵਿਅਕਤੀ ਜ਼ਖ਼ਮੀ ਹੋ ਗਏ ਸਨ।। ਇਹ ਹਾਦਸਾ ਇਕ ਤੇਲ ਟੈਂਕਰ 'ਚ ਅੱਗ ਲੱਗਣ ਕਾਰਨ ਵਾਪਰਿਆ।...
ਪੀਐੱਮ ਮੋਦੀ ਪਹੁੰਚੇ ਅਮਰੀਕਾ
ਰਾਸ਼ਟਰਪਤੀ ਟਰੰਪ ਨੇ ਕਿਹਾ 'ਸੱਚਾ ਮਿੱਤਰ'
ਵਾਸ਼ਿੰਗਟਨ: ਅਮਰੀਕਾ ਨਾਲ ਭਾਰਤ ਦੇ ਸਬੰੰਧਾਂ ਨੂੰ ਗੂੜ੍ਹਾ ਬਣਾਉਣ ਦੀ ਉਮੀਦ ਅਤੇ ਉਨ੍ਹਾਂ ਨੂੰ ਨਵੀਂ ਦਿਸ਼ਾ ਦੇਣ ਦਾ ਇਰਾਦਾ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਦੋ ਦਿਨ ਦੀ ਯਾਤਰਾ 'ਤੇ ਅਮਰੀਕਾ ਪਹੁੰਚ ਗਏ ਹਨ। ਉਨ੍ਹਾਂ ਪੰਜ ਘੰਟਿਆਂ ਵਿੱਚ ਬਹੁਤ ਕੁਝ ਹੋਣ ਦੀ ਉਮੀਦ ਕੀਤੀ...
ਪਾਕਿ: ਪਾਰਾਚਿਨਾਰ ‘ਚ ਧਮਾਕਾ, 15 ਮੌਤਾਂ
ਪਾਰਾਚਿਨਾਰ: ਪਾਕਿਸਤਾਨ ਦੇ ਕੁਰਮ ਏਜੰਸੀ ਦੀ ਰਾਜਧਾਨੀ ਸਿਟੀ ਪਾਰਾਚਿਨਾਰ ਵਿੱਚ ਸ਼ੁੱਕਰਵਾਰ ਦੁਪਹਿਰ ਹੋਏ ਦੋ ਧਮਾਕਿਆਂ ਵਿੱਚ 15 ਜਣਿਆਂ ਦੀ ਮੌਤ ਹੋ ਗਈ, ਉੱਥੇ 50 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਪਾਕਿਸਤਾਨੀ ਨਿਊਜ਼ ਪੇਪਰ ਡਾਨ ਦੀ ਰਿਪੋਰਟ ਮੁਤਾਬਕ, ਧਮਾਕਾ ਤਲ ਅਦਾ ਦੇ ਤੋਰੀ ਮਾਰਕੀਟ ਵਿੱਚ ਹੋਇਆ।
ਸਵੇਰੇ ਕੁ...
ਰਿਆਦ: ਆਤਮਘਾਤੀ ਹਮਲੇ ਦੀ ਕੋਸ਼ਿਸ਼ ਨਾਕਾਮ, 5 ਗ੍ਰਿਫ਼ਤਾਰ
ਹਮਲੇ ਦੀ ਯੋਜਨਾ ਬਣਾਉਣ ਵਾਲੇ ਹਮਲਾਵਰ ਨੇ ਫੌਜ ਨਾਲ ਘਿਰਨ ਤੋਂ ਬਾਅਦ ਕੀਤੀ ਖੁਦਕੁਸ਼ੀ
ਰਿਆਦ: ਸਾਊਦੀ ਅਰਬ ਦੇ ਮੱਕਾ ਸ਼ਹਿਰ ਵਿੱਚ ਸਥਿਤ ਮੁੱਖ ਮਸਜਿਦ 'ਤੇ ਹਮਲੇਦੀ ਕੋਸ਼ਿਸ਼ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ। ਇਸ ਦੌਰਾਨ ਇੱਕ ਹਮਲਾਵਰ ਨੇ ਆਪਣੇ ਆਪ ਨੂੰ ਉਡਾ ਲਿਆ। ਹਮਲੇ ਵਿੱਚ 6 ਜਣੇ ਜ਼ਖ਼ਮੀ ਹੋਏ ਹਨ। ਇੱਕ...
ਸਨਾਈਪਰ ਨੇ 3.5 ਕਿਮੀ ਦੂਰ ਤੋਂ ਉਡਾਇਆ ਆਈਐੱਸ ਅੱਤਵਾਦੀ ਦਾ ਸਿਰ
ਬਣਿਆ ਵਿਸ਼ਵ ਰਿਕਾਰਡ
ਏਜੰਸੀ,ਲੰਦਨ: ਕੈਨੇਡਾ ਦੀ ਸਪੈਸ਼ਲ ਫੋਰਸ ਦੇ ਇੱਕ ਸਨਾਈਪਰ ਨੇ ਸਾਢੇ ਤਿੰਨ ਕਿਲੋਮੀਟਰ (11,319 ਫੁੱਟ) ਦੀ ਦੂਰੀ ਤੋਂ ਸਟੀਕ ਨਿਸ਼ਾਨਾ ਲਾ ਕੇ ਵਿਸ਼ਵ ਰਿਕਾਰਡ ਬਣਾ ਦਿੱਤਾ ਹੈ ਕੌਮਾਂਤਰੀ ਇਤਿਹਾਸ 'ਚ ਹਾਲੇ ਤੱਕ ਕਿਸੇ ਨੇ ਵੀ ਢਾਈ ਕਿਲੋਮੀਟਰ ਤੋਂ ਜ਼ਿਆਦਾ ਦੂਰੀ ਦਾ ਸਟੀਕ ਨਿਸ਼ਾਨਾ ਨਹੀਂ ਲਾਇਆ ਹੈ...
ਪਾਕਿਸਤਾਨ, ਬੰਗਲਾਦੇਸ਼ ‘ਚ ਸੋਸ਼ਣ ਦਾ ਸਾਹਮਣਾ ਕਰ ਰਹੇ ਹਨ ਹਿੰਦੂ
ਏਜੰਸੀ, ਵਾਸ਼ਿੰਗਟਨ: ਇੱਕ ਸਰਵਉੱਚ ਹਿੰਦੂ ਅਮਰੀਕੀ ਸੰਸਥਾ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਅਤੇ ਬੰਗਲਾਦੇਸ਼ ਜਿਹੇ ਦੇਸ਼ਾਂ 'ਚ ਜਿੱਥੇ ਹਿੰਦੂ ਘੱਟ ਗਿਣਤੀ ਹਨ ਉੱਥੇ ਉਨ੍ਹਾਂ ਨੂੰ ਹਿੰਸਾ, ਸਮਾਜਿਕ ਸੋਸ਼ਣ ਅਤੇ ਅਲੱਗ-ਥਲੱਗ ਹੋਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ
ਦ ਹਿੰਦੂ ਅਮਰੀਕਾ ਫਾਊਂਡੇਸ਼ਨ ਨੇ ਸਾਲਾਨਾ ਰਿਪੋਰਟ 'ਚ ...
ਫਿਲੀਪੀਂਸ ਦੀ ਮੱਦਦ ਲਈ ਅਸਟਰੇਲੀਆ ਭੇਜੇਗਾ ਨਿਗਰਾਨੀ ਜਹਾਜ਼
ਏਜੰਸੀ, ਸਿਡਨੀ: ਇਸਲਾਮਿਕ ਅੱਤਵਾਦੀਆਂ ਨਾਲ ਲੜ ਰਹੇ ਫਿਲੀਪੀਂਸ ਦੀ ਮੱਦਦ ਲਈ ਅਸਟਰੇਲੀਆ ਦੋ ਫੌਜ ਨਿਗਰਾਨੀ ਜਹਾਜ਼ ਭੇਜੇਗਾ ਅਸਟਰੇਲੀਆ ਦੇ ਰੱਖਿਆ ਮੰਤਰੀ ਮੈਰਿਸ ਪਾਅਨੇ ਨੇ ਕਿਹਾ ਕਿ ਫਿਲੀਪੀਂਸ ਸਰਕਾਰ ਨੇ ਆਪਣੇ ਹਥਿਆਰਬੰਦ ਫੋਰਸਾਂ ਨੂੰ ਨਿਗਰਾਨੀ ਸਹਾਇਤਾ ਪ੍ਰਦਾਨ ਕਰਨ ਲਈ ਦੋ ਅਸਟਰੇਲਿਆਈ ਏਪੀ-3 ਸੀ ਓਰੀਅਨ ਜਹਾਜ਼...
ਪਾਕਿਸਤਾਨ ‘ਚ ਆਤਮਘਾਤੀ ਹਮਲੇ ‘ਚ 11 ਮੌਤਾਂ
ਏਜੰਸੀ ,ਕਵੇਟਾ:ਪਾਕਿਸਤਾਨ 'ਚ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕਵੇਟਾ 'ਚ ਸ਼ੁੱਕਰਵਾਰ ਸਵੇਰੇ ਇੱਕ ਜ਼ੋਰਦਾਰ ਕਾਰ ਬੰਬ ਧਮਾਕੇ 'ਚ ਚਾਰ ਪੁਲਿਸ ਅਧਿਕਾਰੀਆਂ ਸਮੇਤ 11 ਵਿਅਕਤੀਆਂ ਦੀ ਮੌਤ ਹੋ ਗਈ
ਬਲੋਚਿਸਤਾਨ ਸੂਬੇ ਦੇ ਪੁਲਿਸ ਜਨਰਲ ਡਾਇਰੈਕਟਰ ਅਬਦੁੱਲ ਰੱਜਾਕ ਚਿਮਾ ਨੇ ਦੱਸਿਆ ਕਿ ਹਮਲਾਵਰ ਨੇ ਧਮਾਕਾਖੇਜ਼ ਸਮੱਗਰੀ...
ਭਾਰਤ ਨੂੰ ਮਿਲਣਗੇ 22 ਅਮਰੀਕੀ ਨਿਗਰਾਨੀ ਡਰੋਨ
ਟਰੰਪ ਪ੍ਰਸ਼ਾਸਨ ਨੇ ਸੌਦੇ ਨੂੰ ਦਿੱਤੀ ਮਨਜ਼ੂਰੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਤੋਂ ਪਹਿਲਾਂ ਮਿੱਤਰਤਾ ਪੂਰਨ ਰੁਖ ਦਰਸਾਉਂਦੇ ਹੋਏ ਟਰੰਪ ਪ੍ਰਸ਼ਾਸਨ ਨੇ ਭਾਰਤ ਨੂੰ ਨਿਗਰਾਨੀ ਕਰਨ ਵਾਲੇ 22 ਅਮਰੀਕੀ ਗਾਰਜੀਅਨ ਡਰੋਨ ਦੇਣ ਦਾ ਫੇਸਲਾ ਲਿਆ ਹੈ
ਅਧਿਕਾਰਤ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਸ ਗੱਲ ਦ...
ਸੰਯੁਕਤ ਰਾਸ਼ਟਰ ‘ਚ ਭਾਰਤ ਨੇ ਅੱਤਵਾਦ ਦੇ ਵਿੱਤੀ ਸਰੋਤਾਂ ‘ਤੇ ਚੁੱਕੇ ਸਵਾਲ
ਏਜੰਸੀ, ਸੰਯੁਕਤ ਰਾਸ਼ਟਰ, 22 ਜੂਨ: ਪਾਕਿਸਤਾਨ ਦਾ ਪ੍ਰਤੱਖ ਰੂਪ ਨਾਲ ਜ਼ਿਕਰ ਕੀਤੇ ਬਿਨਾਂ ਭਾਰਤ ਨੇ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਨੂੰ ਉਨ੍ਹਾਂ ਸਰੋਤਾਂ ਦਾ ਪਤਾ ਲਾਉਣ ਲਈ ਕਿਹਾ ਹੈ ਜਿੱਥੋਂ ਅਫਗਾਨਿਸਤਾਨ 'ਚ ਸਰਕਾਰ ਵਿਰੋਧੀ ਤੱਤ ਦੁਨੀਆ 'ਚ ਸਭ ਤੋਂ ਵੱਡੀਆਂ ਸਮੂਹਿਕ ਫੌਜਾਂ ਨਾਲ ਲੜਨ ਲਈ ਹਥਿਆਰ, ਸਿਖਲਾਈ ਅਤ...