ਨਵਾਜ ਸ਼ਰੀਫ ਨੇ ਕਬੂਲਿਆ ਮੁੰਬਈ ਹਮਲੇ ਪਿੱਛੇ ਪਾਕਿਸਤਾਨ ਦਾ ਸੀ ਹੱਥ
ਪਾਕਿ ਇਸ ਗੱਲ ਤੋਂ ਹਮੇਸ਼ਾ ਇਨਕਾਰ ਕਰਦਾ ਰਿਹਾ ਹੈ ਕਿ 2008 'ਚ ਮੁੰਬਈ ਹਮਲਿਆਂ 'ਚ ਉਸ ਦੀ ਕੋਈ ਭੂਮਿਕਾ ਹੈ | Nawaz Sharif
ਇਸਲਾਮਾਬਾਦ (ਏਜੰਸੀ) ਪਾਕਿਸਤਾਨ ਦੇ ਸਾਬਕਾ ਪੀਐਮ ਤੇ ਫਿਲਹਾਲ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਨਵਾਜ ਸ਼ਰੀਫ ਨੇ ਕਬੂਲ ਕਰ ਲਿਆ ਕਿ ਮੁੰਬਈ ਹਮਲੇ 'ਚ ਪਾਕਿਸਤਾਨੀ ਅੱਤਵਾਦ...
ਪੇਸ਼ਾਵਰ ਸ਼ਹਿਰ ਦੇ ਹੋਟਲ ‘ਚ ਧਮਾਕਾ, ਇੱਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ, ਦੋ ਜ਼ਖਮੀ
ਪੇਸ਼ਾਵਰ (ਏਜੰਸੀ)। ਪੱਛਮੀ ਉੱਤਰੀ ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ 'ਚ ਅੱਜ ਸਵੇਰੇ ਹੋਏ ਇੱਕ ਭਿਆਨਕ ਧਮਾਕੇ 'ਚ ਇੱਕੋ ਹੀ ਪਰਿਵਾਰ ਦੇ ਘੱਟੋ-ਘੱਟ ਪੰਜ ਜਣਿਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜਣੇ ਗੰਭੀਰ ਜ਼ਖਮੀ ਹੋਏ ਹਨ। ਮ੍ਰਿਤਕਾਂ 'ਚ ਦੋ ਬੱਚੇ ਵੀ ਸ਼ਾਮਲ ਹਨ। ਪੇਸ਼ਾਵਰ ਦੇ ਬਿਲਾਲ ਟਾਊਨ ਦੇ ਨਜ਼ਦੀਕ ਸਥਿਤ ਇੱਕ ਹੋਟਲ ਅੰ...
ਜਨਕਪੁਰ-ਅਯੁੱਧਿਆ ਬੱਸ ਸੇਵਾ ਸ਼ੁਰੂ
ਮੋਦੀ ਅਤੇ ਓਲੀ ਨੇ ਕੀਤਾ ਉਦਘਾਟਨ | Janakpur-Ayodhya
ਜਨਕਪੁਰ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਨੇਪਾਲੀ ਹਮਰੁਤਬਾ ਕੇਪੀ ਸ਼ਰਮਾ ਓਲੀ ਨੇ ਅੱਜ ਇਕੱਠਿਆਂ ਮਿਲ ਕੇ ਹਿੰਦੂਆਂ ਦੇ ਦੋ ਪਵਿੱਤਰ ਅਸਥਾਨਾਂ ਜਨਕਪੁਰ ਅਤੇ ਅਯੁੱਧਿਆ ਦਰਮਿਆਨ ਸਿੱਧੀ ਬੱਸ ਸੇਵਾ ਦਾ ਉਦਘਾਟਨ ਕੀਤਾ। ਮੋਦੀ ਨੇ ਇਸ...
ਭਾਰਤ-ਚੀਨ ਸਬੰਧਾਂ ‘ਚ ਸੁਧਾਰ ਲਈ ਦੋਵਾਂ ਦੇਸ਼ਾਂ ਦਰਮਿਆਨ ਗੰਭੀਰਤਾ ਜ਼ਰੂਰੀ: ਭਾਰਤੀ ਰਾਜਦੂਤ
ਬੀਜਿੰਗ (ਏਜੰਸੀ) ਚੀਨ 'ਚ ਭਾਰਤ ਦੇ ਰਾਜਦੂਤ ਨੇ ਕਿਹਾ ਕਿ ਜਦੋਂ ਤੱਕ ਦੋਵੇਂ ਦੇਸ਼ ਇੱਕ ਦੂਜੇ ਦੇ ਨਜ਼ਰੀਏ ਪ੍ਰਤੀ ਹਮਦਰਦੀ ਨਹੀਂ ਵਿਖਾਉਣਗੇ ਤੇ ਇੱਕ-ਦੂਜੇ ਦੇ ਹਿੱਤਾਂ ਪ੍ਰਤੀ ਸੰਵੇਦਨਸ਼ੀਲ ਨਹੀਂ ਹੋਣਗੇ। ਉਦੋਂ ਤੱਕ ਭਾਰਤ ਤੇ ਚੀਨ ਦਰਮਿਆਨ ਸਬੰਧਾਂ 'ਚ ਜ਼ਿਆਦਾ ਸੁਧਾਰ ਨਹੀਂ ਹੋ ਸਕਦਾ। ਚੀਨ 'ਚ ਭਾਰਤ ਦੇ ਰਾਜਦੂਤ ਗੌ...
ਇਰਾਨ ਪਰਮਾਣੂ ਸਮਝੌਤੇ ਨੂੰ ਚੀਨ ਦੀ ਹਮਾਇਤ
ਟਰੰਪ ਦੇ ਫੈਸਲੇ ਦਾ ਦੁਨੀਆ ਭਰ 'ਚ ਵਿਰੋਧ
ਚੀਨ ਨੇ ਕਿਹਾ ਡੀਲ ਨੂੰ ਕਾਇਮ ਰੱਖਣ ਦੀ ਹਰ ਸੰੰਭਵ ਕੋਸ਼ਿਸ਼ ਕਰਾਂਗੇ
ਬੀਜਿੰਗ (ਏਜੰਸੀ) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਵੇਂ ਇਰਾਨ ਪ੍ਰਮਾਣੂ ਸਮਝੌਤੇ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ ਹੈ ਪਰ ਚੀਨ ਹੁਣ ਵੀ ਇਰਾਨ ਨਾਲ ਖੜ੍ਹਾ ਨਜ਼ਰ ਆ ਰਿਹਾ ਹੈ। ਚੀਨ ...
ਜਿੱਤ ਸਾਡੇ ਲਈ ਇਮਤਿਹਾਨ ਸੀ : ਅਸ਼ਵਿਨ
ਨਵੀਂ ਦਿੱਲੀ (ਏਜੰਸੀ)। ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਰਵਿਚੰਦਰਨ ਅਸ਼ਵਿਨ ਨੇ ਰਾਜਸਥਾਨ ਰਾਇਲਜ਼ ਵਿਰੁੱਧ ਜਿੱਤ ਤੋਂ ਬਾਅਦ ਕਿਹਾ ਕਿ ਇਸ ਮੈਚ ਵਿੱਚ ਸਾਨੂੰ ਮਿਲੀ ਜਿੱਤ ਸਾਡਾ ਇਮਤਿਹਾਨ ਸੀ ਇੰਦੌਰ ਦੇ ਹੋਲਕਰ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਇਸ ਮੈਚ 'ਚ ਪੰਜਾਬ ਨੇ ਰਾਜਸਥਾਨ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। (...
ਰਹਾਣੇ ਕਰ ਸਕਦੇ ਹਨ ਭਾਰਤ ਦੀ ਕਪਤਾਨੀ
ਚੋਣਕਰਤਾ ਕੁੱਲ ਛੇ ਟੀਮਾਂ ਦਾ ਕਰਨਗੇ ਐਲਾਨ | Cricket News
ਵਿਰਾਟ ਦੀ ਜਗ੍ਹਾ ਲੈ ਸਕਦਾ ਹੈ ਸ਼੍ਰੇਅਸ ਅਈਅਰ | Cricket News
ਆਇਰਲੈਂਡ ਵਿਰੁੱਧ ਟੀ20 ਮੈਚਾਂ ਦੇ ਕਪਤਾਨ ਹੋ ਸਕਦੇ ਨੇ ਰੋਹਿਤ ਸ਼ਰਮਾ | Cricket News
ਬੰਗਲੂਰੁ (ਏਜੰਸੀ)। ਇੰਗਲਿਸ਼ ਕਾਉਂਟੀ ਟੀਮ ਸਰ੍ਹੇ ਲਈ ਜੂਨ 'ਚ ਖੇਡਣ ਜਾ ਰਹੇ ...
ਪਲੇਆੱਫ ਦਾ ਦਾਅਵਾ ਮਜ਼ਬੂਤ ਕਰੇਗਾ ਪੰਜਾਬ
ਰਾਜਸਥਾਨ ਆਸਾਂ ਮਜ਼ਬੂਤ ਕਰਨ ਦੀ ਕੋਸ਼ਿਸ਼ 'ਚ | Claim The Playoffs
ਇੰਦੌਰ 'ਚ ਮਿਲੀ ਤਾਜ਼ੀ ਹਾਰ ਦਾ ਬਦਲਾ ਲੈਦਾ ਚਾਹੇਗਾ ਰਾਜਸਥਾਨ | Claim The Playoffs
ਜੈਪੁਰ (ਏਜੰਸੀ)। ਆਈ.ਪੀ.ਐਲ.11 'ਚ ਚੰਗੀ ਲੈਅ 'ਚ ਖੇਡ ਰਹੀ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਸੂਚੀ 'ਚ ਤੀਸਰੇ ਸਥਾਨ 'ਤੇ ਪਹੁੰਚ ਕੇ ਸੁਖ਼ਾਵ...
ਧੋਨੀ ਨੇ ਦੱਸਿਆ ਜਿੱਤ ਦਾ ਰਾਜ਼
ਛੱਕਾ ਮਾਰਕੇ ਜਿਤਾਈ ਚੇਨਈ | Sports News
ਕੋਹਲੀ 'ਤੇ 'ਵਿਰਾਟ' ਜ਼ੁਰਮਾਨਾ
ਬੰਗਲੁਰੂ (ਏਜੰਸੀ)। ਬੰਗਲੁਰੂ (Sports News) ਰਾਇਲ ਚੈਲੰਜ਼ਰਸ ਬੰਗਲੂਰੁ ਦੇ ਕਪਤਾਨ ਵਿਰਾਟ ਕੋਹਲੀ 'ਤੇ ਆਈ.ਪੀ.ਐਲ. 'ਚ ਚੇਨਈ ਸੁਪਰਕਿੰਗਜ਼ ਵਿਰੁੱਧ ਮੈਚ ਦੌਰਾਨ ਧੀਮੀ ਓਵਰ ਗਤੀ ਲਈ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹ...
ਕੁਸ਼ਤੀ ਲਈ ਕਰਦਾ ਹਾਂ ਤਪੱਸਿਆ : ਸੁਸ਼ੀਲ
ਨਵੀਂ ਦਿੱਲੀ (ਏਜੰਸੀ)। ਦੇਸ਼ ਦੇ ਨਾਮਵਰ ਪਹਿਲਵਾਨ ਸੁਸ਼ੀਲ ਕੁਮਾਰ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਗਮਾ ਜਿੱਤਣ ਦੀ ਹੈਟ੍ਰਿਕ ਪੂਰੀ ਕਰਨ ਤੋਂ ਬਾਅਦ ਹੁਣ ਏਸ਼ੀਆਈ ਖੇਡਾਂ 'ਚ ਸੋਨ ਤਗਮਾ ਜਿੱਤਣ ਦਾ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦੇ ਹਨ ਅਤੇ ਇਸਨੂੰ ਹੀ ਉਹਨਾਂ ਫਿਲਹਾਲ ਅਰਜੁਨ ਵਾਂਗ ਆਪਣਾ ਇੱਕੋ-ਇੱਕ ਟੀਚਾ ਬਣਾ ਰੱਖਿਆ...