ਕਿਮ-ਟਰੰਪ ‘ਚ 50 ਮਿੰਟ ਚੱਲੀ ਬੈਠਕ
ਟਰੰਪ ਬੋਲੇ, ਹੁਣ ਚੰਗਾ ਮਹਿਸੂਸ ਹੋ ਰਿਹਾ ਹੈ
ਸਿੰਗਾਪੁਰ, (ਏਜੰਸੀ)। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਓਨ ਨੇ ਮੰਗਲਵਾਰ ਨੂੰ ਸਿੰਗਾਪੁਰ ਦੇ ਸੇਂਟੋਸਾ 'ਚ ਸਥਿਤ ਕੈਪੇਲਾ ਹੋਟਲ 'ਚ ਇਤਿਹਾਸਕ ਸ਼ਿਖਰ ਸੰਮੇਲਨ ਦੀ ਸ਼ੁਰੂਆਤ ਕੀਤੀ। ਦੋਵਾਂ ਆਗੂਆਂ ਨੇ ਇੱਥੇ ਸੇਂਟੋਸਾ ਦੀਪ ...
ਸਿਖਰ ਸੰਮੇਲਨ ਲਈ ਕਿਮ ਜੋਂਗ ਪਹੁੰਚੇ ਸਿੰਗਾਪੁਰ
ਸਿੰਗਾਪੁਰ, (ਏਜੰਸੀ)। ਉਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਪਰਮਾਣੂ ਗਤੀਰੋਧ ਨੂੰ ਖਤਮ ਕਰਨ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਸਿਖਰ ਸੰਮੇਲਨ ਲਈ ਅੱਜ ਸਿੰਗਾਪੁਰ ਪਹੁੰਚੇ। ਟਰੰਪ ਅਤੇ ਕਿਮ ਮੰਗਲਵਾਰ ਨੂੰ ਜਦੋਂ ਸੈਂਟੋਸਾ ਦੀਪ ਦੇ ਰਿਸੋਰਟ 'ਚ ਮਿਲਣਗੇ ਤਾਂ ਇਹ ਇੱਕ ਇਤਿਹਾਸਕ ਅਵਸਰ ਹੋਵੇ, ਕਿਉਂਕਿ 1...
ਸਾਊਦੀ ਅਰਬ ‘ਚ ਮਿਜਾਇਲ ਹਲਮਾ, ਤਿੰਨ ਦੀ ਮੌਤ
ਰਿਆਦ, (ਏਜੰਸੀ)। ਯਮਲ ਤੋਂ ਹੋਤੀ ਵਿਰੋਧੀਆਂ ਦੀ ਸਾਊਦੀ ਅਰਬ ਤੇ ਛੱਡੀ ਗਈ ਮਿਜਾਇਲ ਨਾਲ ਤਿੰਨ ਨਾਗਰਿਕਾਂ ਦੀ ਮੌਤ ਹੋ ਗਈ। ਸਾਊਦੀ ਦੇ ਸਰਕਾਰੀ ਅਲ-ਖਬਰਿਆ ਟੀਵੀ ਨੇ ਸ਼ਨਿੱਚਰਵਾਰ ਰਾਤ ਨੂੰ ਇਹ ਜਾਣਕਾਰੀ ਦਿੱਤੀ। ਇਸ ਮਿਜਾਇਲ ਹਲਮੇ ਤੋਂ ਸਾਊਦੀ ਦੇ ਦੱਖਣੀ ਹਿੱਸੇ ਵਿਚ ਸਥਿਤ ਜਿਜਾਨ ਪਰਾਂਤ ਵਿਚ ਤਿੰਨ ਨਾਗਰਿਕ ਮੌਤ ...
ਸੱਪ ਦੇ ਵੱਢੇ ਸਿਰ ਨੇ ਡੰਗਿਆ
ਸੱਪ ਦੇ ਮਰਨ ਦੇ ਕਈ ਘੰਟੇ ਬਾਅਦ ਉਸ ਦਾ ਸਿਰ ਜ਼ਿੰਦਾ ਰਹਿੰਦਾ ਹੈ ਅਤੇ ਡੰਗ ਸਕਦਾ ਹੈ
ਟੈਕਸਾਸ (ਏਜੰਸੀ)। ਅਮਰੀਕਾ ਦੇ ਟੈਕਸਾਸ ਵਿਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਨੂੰ ਸੱਪ ਦੇ ਵੱਢੇ ਸਿਰ ਨੇ ਡੰਗ ਲਿਆ। ਸੱਪ ਦੇ ਜ਼ਹਿਰ ਨੂੰ ਬੇਅਸਰ ਕਰਨ ਦੇ ਲਈ ਉਸ ਵਿਅਕਤੀ ਨੂੰ ਦਵਾਈ ਦੇ 26 ਡੋਜ਼ ਦ...
ਟਰੂਡੋ ਨੂੰ ਇਹ ਕੀ ਆਖ ਗਏ ਟਰੰਪ
ਵਾਸ਼ਿੰਗਟਨ, (ਏਜੰਸੀ)। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਅਜੀਬੋ-ਗਰੀਬ ਬਿਆਨਬਾਜੀ ਲਈ ਮਸ਼ਹੂਰ ਹਨ। ਕਈ ਵਾਰ ਉਹ ਕੁਝ ਅਜਿਹਾ ਆਖ ਜਾਂਦੇ ਹਨ ਜਿਸ ਕਾਰਨ ਜਿੱਥੇ ਲੋਕ ਹੈਰਾਨ ਹੋ ਜਾਂਦੇ ਹਨ ਉੱਥੇ ਕਈ ਵਾਰ ਹੱਸ ਕੇ ਲੋਟ ਪੋਟ ਵੀ ਹੋ ਜਾਂਦੇ ਹਨ। ਅਜਿਹਾ ਹੀ ਹੈਰਾਨ ਕਰ ਦੇਣ ਵਾਲਾ ਬਿਆਨ ਟਰੰਪ ਵੱਲੋਂ ਕੈਨੇਡਾਈ...
ਵਰਲਡ ਬੈਂਕ ‘ਚ ਪਾਕਿ ਨੇ ਫਿਰ ਮੂੰਹ ਦੀ ਖਾਧੀ
ਭਾਰਤ ਦੇ ਮਤੇ ਨੂੰ ਸਵੀਕਾਰ ਕਰਨ ਲਈ ਕਿਹਾ ਗਿਆ
ਇਸਲਾਮਾਬਾਦ, (ਏਜੰਸੀ/ਸੱਚ ਕਹੂੰ ਨਿਊਜ਼)। ਭਾਰਤ ਦੇ ਕਿਸ਼ਨਗੰਗਾ ਬੰਨ੍ਹ ਯੋਜਨਾ ਤੋਂ ਚਿੜੇ ਪਾਕਿਸਤਾਨ ਨੂੰ ਇੱਕ ਵਾਰ ਫਿਰ ਮੂੰਹ ਦੀ ਖਾਣੀ ਪਈ। ਭਾਰਤ ਦੀ ਸ਼ਿਕਾਇਤ ਲੈ ਕੇ ਵਰਲਡ ਬੈਂਕ ਪਹੁੰਚੇ ਪਾਕਿ ਨੂੰ ਵਿਵਾਦ 'ਤੇ ਭਾਰਤ ਦੇ ਮਤੇ ਨੂੰ ਸਵੀਕਾਰ ਕਰਨ ਦੀ ਸਲਾਹ ਦਿੱਤ...
ਕੌਣ ਚੁੱਕੇਗਾ ਕਿਮ ਦੀ ਟਰੰਪ ਨਾਲ ਮੁਲਾਕਾਤ ਦਾ ਖਰਚ
ਸਿੰਗਾਪੁਰ, (ਏਜੰਸੀ)। ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਕੋਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ 12 ਜੂਨ ਨੂੰ ਹੋਣ ਵਾਲੀ ਇਤਿਹਾਸਕ ਦੋਪੱਖੀ ਸ਼ਿਖਰ ਵਾਰਤਾ ਲਈ ਆਪਣੇ ਨਾਲ ਆਉਣ ਵਾਲੇ ਅਮਲੇ ਲਈ ਪੈਸਾ ਨਹੀਂ ਹੈ ਜਿਸ ਕਰਕੇ ਉਹਨਾਂ ਦੀ ਇਸ ਮੁਲਾਕਾਤ ਦਾ ਖਰਚਾ ਕੌਣ ਚੁੱਕੇਗਾ, ਇਸ ਬਾਰੇ ਸੰਸੇ ਬਰਕਰਾਰ ਹਨ। ਦ...
ਅਸੀਂ ਹੁਣ ਵੀ ਗੱਲਬਾਤ ਲਈ ਤਿਆਰ : ਉੱਤਰੀ ਕੋਰੀਆ
ਸੋਲ (ਏਜੰਸੀ)। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕਿਮ ਜੋਂਗ ਉਨ ਨਾਲ ਗੱਲਬਾਤ ਰੱਦ ਕਰਨ ਤੋਂ ਬਾਅਦ ਉੱਤਰੀ (North Korea) ਕੋਰੀਆ ਨੇ ਕਿਹਾ ਹੈ ਕਿ ਉਹ ਹੁਣ ਵੀ ਗੱਲਬਾਤ ਲਈ ਤਿਆਰ ਹੈ। ਉੱਤਰੀ ਕੋਰੀਆ ਦੇ ਦੇ ਉਪ ਵਿਦੇਸ਼ ਮੰਤਰੀ ਕਿਮ ਕੇ ਗਵਾਨ ਨੇ ਟਰੰਪ ਦੇ ਫ਼ੈਸਲੇ ਨੂੰ ਮੰਦਭਾਗਾ ਕਰਾਰ ਦਿੱਤਾ ਹੈ ।ਉੱਤਰੀ...
ਬੁੰਦੇਲਖੰਡ ਮੁਕਤੀ ਮੋਰਚਾ ਨੇ ਸਾੜੇ ਮੋਦੀ, ਰਾਜਨਾਥ ਤੇ ਉਮਾ ਦੇ ਪੁਤਲੇ
ਝਾਂਸੀ (ਏਜੰਸੀ)। ਉੱਤਰ ਪ੍ਰਦੇਸ਼ ਦੇ ਝਾਂਸੀ 'ਚ ਬੁੰਦੇਲਖੰਡ (Bundelkhand Liberation Front) ਮੁਕਤੀ ਮੋਰਚਾ ਨੇ ਭਾਜਪਾ 'ਤੇ ਲੋਕਾਂ ਨੂੰ ਧੋਖਾ ਦੇਣ ਤੇ ਵਾਅਦਾ ਖਿਲਾਫ਼ੀ ਕਰਨ ਦਾ ਦੋਸ਼ ਲਾਉਂਦਿਆਂ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਉਮਾ ਭਾਰਤੀ ਦੇ ਪੁਤਲੇ ਫੂਕੇ ...
ਮਲੇਸ਼ੀਆ : ਸਾਬਕਾ ਪ੍ਰਧਾਨ ਮੰਤਰੀ ਦੇ ਟਿਕਾਣਿਆਂ ‘ਤੇ ਛਾਪੇ
3 ਕਰੋੜ ਡਾਲਰ ਜ਼ਬਤ | Malaysia
ਅਪਾਰਟਮੈਂਟ 'ਚੋਂ ਨਗਦੀ, ਢੇਰਾਂ ਬੈਗ, ਘੜੀਆਂ ਤੇ ਗਹਿਣੇ ਮਿਲੇ | Malaysia
ਕੁਆਲਲੰਪੁਰ (ਏਜੰਸੀ)। ਸੱਤਾ ਤੋਂ ਬੇਦਖਲ ਕੀਤੇ ਗਏ ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਨਜੀਬ ਰੱੱਜਾਕ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਪੁਲਿਸ ਨੇ ਅੱਜ ਕਿਹਾ ਕਿ ਉਨ...