ਪਵਿੱਤਰ ਭੰਡਾਰਾ : ਘੋਰ ਕਲਿਯੁਗ ‘ਚ ਸਿਮਰਨ ਕਰਨਾ ਅਤਿ ਜ਼ਰੂਰੀ : ਪੂਜਨੀਕ ਗੁਰੂ ਜੀ
ਵਗਿਆ ਸ਼ਰਧਾ ਦਾ ਸਮੁੰਦਰ, ਨਾਮ ਲੈਣ ਵਾਲਿਆਂ ਦਾ ਬਣਿਆ ਰਿਕਾਰਡ
50,530 ਵਿਅਕਤੀਆਂ ਨੇ ਲਿਆ ਨਾਮ ਸ਼ਬਦ
'ਸ਼ਾਹ ਸਤਿਨਾਮ ਜੀ ਹੋ ਗਿਆ ਹੈ ਮੇਰਾ, 'ਤੇ ਝੂਮੀ ਕਾਇਨਾਤ
ਬਰਨਾਵਾ, (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ 'ਚ ਅੇਤ...
ਦਸਵੀਂ ਜਮਾਤ ਦਾ ਨਤੀਜਾ ਅੱਜ
(ਸੱਚ ਕਹੂੰ ਨਿਊਜ਼) ਮੋਹਾਲੀ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਮਾਰਚ 2017 ਦਾ ਨਤੀਜਾ 22 ਮਈ ਨੂੰ ਸਵੇਰੇ 11 ਵਜੇ ਵਿਭਾਗ ਦੇ ਅਧਿਕਾਰੀਆਂ ਦੀ ਅਗਵਾਈ ਵਿੱਚ ਐਲਾਨਿਆ ਜਾਵੇਗਾ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 22 ਮਈ ਨੂੰ ਬੋਰਡ ਦੇ ਚੇਅਰਮੈ...
ਗੈਂਗਸਟਰ ਅਮਰਪ੍ਰੀਤ ਸਮਰਾ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ, ਖ਼ਤਰਨਾਕ ਗੈਂਗਸਟਰਾਂ ਦੀ ਸੂਚੀ ’ਚ ਸੀ ਸ਼ਾਮਲ
ਚੰਡੀਗੜ੍ਹ। ਕੈਨੇਡਾ ਤੋਂ ਵੱਡੀ ਖ਼ਬਰ ਨਿੱਕਲ ਕੇ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਦੇ ਟੌਪ-10 ਗੈਂਗਸਟਰਾਂ ’ਚ ਸ਼ਾਮਲ ਅਮਰਪ੍ਰੀਤ ਸਮਰਾ ਉਰਫ਼ ਚੱਕੀ (Gangster Amarpreet Samra) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ, ਅਮਰਪ੍ਰੀਤ ਵੈਂਕੁਅਰ ’ਚ ਵਿਆਹ ਸਮਾਰੋਹ ’ਚ ...
ਕਿਸੇ ਨੇ ਵੇਸਵਾ ਨੂੰ ਬਣਾਇਆ ਹਮਸਫ਼ਰ ਤਾਂ ਕਿਸੇ ਨੇ ਵਿਧਵਾ ਨਾਲ ਕੀਤਾ ਨਿਕਾਹ
ਡੇਰਾ ਸੱਚਾ ਸੌਦਾ ਵਿੱਚ ਹੋਣ ਵਾਲੀ ਹਰ ਸ਼ਾਦੀ ਦੀ ਹੈ ਵੱਖਰੀ ਕਹਾਣੀ
ਵਿਆਹ ਬੰਧਨ 'ਚ ਬੱਝਣ ਤੋਂ ਪਹਿਲਾਂ ਕਰਦੇ ਹਨ ਪਰਉਕਾਰ
ਹੁਣ ਤੱਕ ਬਿਨਾਂ ਦਾਜ-ਦਹੇਜ ਹੋਏ ਲੱਖਾਂ ਵਿਆਹ
ਸਰਸਾ: ਕਿਸੇ ਨੇ ਵੇਸਵਾਪੁਣਾ ਦੀ ਦਲਦਲ ਵਿੱਚ ਧਸੀਆਂ ਲੜਕੀਆਂ (ਸ਼ੁੱਭ ਦੇਵੀਆਂ) ਨੂੰ ਆਪਣੀ ਜੀਵਨ ਸਾਥੀ ਬਣਾ ਲਿਆ ਤਾਂ ਕਿਸੇ ਨੇ...
ਆਰਥਿਕ ਸੁਤੰਤਰਤਾ ਸੂਚਕ ਅੰਕ ‘ਚ ਭਾਰਤ ਦਾ 143 ਵਾਂ ਸਥਾਨ
(ਏਜੰਸੀ) ਵਾਸ਼ਿੰਗਟਨ। ਆਰਥਿਕ ਸੁਤੰਤਰਤਾ ਦੇ ਇੱਕ ਸਾਲਾਨਾ ਸੂਚਕ ਅੰਕ 'ਚ ਭਾਰਤ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ ਤੇ ਇਹ 143 ਵੇਂ ਸਥਾਨ 'ਤੇ ਰਿਹਾ ਹੈ। ਇੱਕ ਅਮਰੀਕੀ ਸੋਧ ਸੰਸਥਾਨ 'ਦ ਹੈਰੀਟੇਜ਼ ਫਾਊਂਡੇਸ਼ਨ' ਦੀ ਇੰਡੇਕਸ ਆਫ਼ ਇਕਨਾਮਿਕ ਫ੍ਰੀਡਮ' ਭਾਰਤ 'ਚ ਦੀ ਰੈਂਕਿੰਗ ਉਸਦੇ ਗੁਆਂਢੀ ਮੁਲਕ ਪਾਕਿਸਤਾਨ ਸਮੇਤ ਕਈ...
ਘਰੇ ਵੇਲਣਾ-ਚਿਮਟਾ ਤੇ ਰੁਜ਼ਗਾਰ ‘ਚ ਚਲਾਉਂਦੀ ਹੈ ਕਰੰਡੀ-ਤੇਸੀ
ਆਤਮਨਿਰਭਰਤਾ : ਮਹਿਲਾ ਰਾਜ ਮਿਸਤਰੀ ਦੇ ਹੌਂਸਲੇ ਨੂੰ ਸੱਚ ਕਹੂੰ ਦਾ ਸਲਾਮ
ਚਰਖੀ ਦਾਦਰੀ, (ਸੱਚ ਕਹੂੰ ਨਿਊਜ਼) । ਚੁੱਲ੍ਹੇ ਚੌਂਕੇ ਦੇ ਨਾਲ ਹੀ ਚਿਣਾਈ ਦਾ ਕੰਮ ਕਰਕੇ ਬਣੀ ਪ੍ਰੇਰਨਾ ਸਰੋਤ ਸਾਥੀ ਔਰਤਾਂ ਨੂੰ ਵੀ ਬਣਾ ਰਹੀ ਹੈ ਆਤਮ ਨਿਰਭਰ ਗੱਲ ਭਾਵੇਂ ਮਾਊਂਟ ਐਵਰੈਸਟ 'ਤੇ ਤਿਰੰਗਾ ਲਹਿਰਾਉਣ ਦੀ ਹੋਵੇ ਜਾਂ ਪੁਲਾੜ ...
ਦੇਸ਼-ਵਿਦੇਸ਼ ‘ਚ ਨਾਮ ਚਰਚਾ ਕਰਕੇ ਮਨਾਇਆ ਪਵਿੱਤਰ ਅਵਤਾਰ ਦਿਵਸ
100 ਲੋੜਵੰਦ ਪਰਿਵਾਰਾਂ ਨੂੰ ਕੰਬਲ ਤੇ ਰਾਸ਼ਨ ਵੰਡਿਆ
ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ 100ਵਾਂ ਪਵਿੱਤਰ ਅਵਤਾਰ ਦਿਵਸ ਸ਼ੁੱਕਰਵਾਰ ਨੂੰ ਦੇਸ਼-ਵਿਦੇਸ਼ 'ਚ ਨਾਮ ਚਰਚਾ ਕਰਕੇ ਮਨਾਇਆ ਗਿਆ। ਸ਼ਾਹ ਸਤਿਨਾਮ ਜੀ ਧਾਮ ਵਿਖੇ ਹੋਈ 100ਵੇ...
ਅਫਗਾਨਿਸਤਾਨ ਦੇ ਗਜਨੀ ਸ਼ਹਿਰ ‘ਚ ਤਾਲਿਬਾਨ ਅੱਤਵਾਦੀਆਂ ਦਾ ਭਿਆਨਕ ਹਮਲਾ
ਅੱਤਵਾਦੀਆਂ ਨੇ ਗੋਲੀਬਾਰੀ ਕਰਕੇ ਕੀਤਾ ਕਈ ਠਿਕਾਣਿਆਂ ਤੇ ਕਬਜਾ
ਗਜਨੀ, ਏਜੰਸੀ।
ਅਫਗਾਨਿਸਤਾਨ ਦੇ ਗਜਨੀ ਸ਼ਹਿਰ 'ਚ ਤਾਲਿਬਾਨ ਅੱਤਵਾਦੀਆਂ ਨੇ ਸ਼ੁੱਕਰਵਾਰ ਸਵੇਰੇ ਅਵਾਸੀ ਤੇ ਵਪਾਰਕ ਕੰਪਲੈਕਸ 'ਤੇ ਜੰਮਕੇ ਗੋਲੀਬਾਰੀ ਕੀਤੀ ਅਤੇ ਕਈ ਠਿਕਾਣਿਆਂ 'ਤੇ ਕਬਜਾ ਕਰ ਲਿਆ। ਅਧਿਕਾਰੀ ਸੂਤਰਾ ਨੇ ਦੱਸਿਆ ਕਿ ਰਾਜਧਾਨੀ ਕਾਬੁਲ ...
ਪੰਜਾਬ ਦੇ ਸਰਪੰਚ ਲਈ 10 ਜਮਾਤਾਂ ਹੋਣਗੀਆਂ ਜ਼ਰੂਰੀ
ਪੰਚਾਇਤੀ ਚੋਣਾਂ ਤੋਂ ਪਹਿਲਾਂ ਕਾਂਗਰਸ ਸਰਕਾਰ ਕਾਨੂੰਨ ਬਣਾਉਣ ਦੀ ਤਾਕ 'ਚ
ਚੰਡੀਗੜ੍ਹ, (ਅਸ਼ਵਨੀ ਚਾਵਲਾ) । ਰਾਜਸਥਾਨ ਅਤੇ ਹਰਿਆਣਾ ਦੀ ਤਰਜ਼ 'ਤੇ ਹੁਣ ਪੰਜਾਬ ਵਿੱਚ ਵੀ ਕੋਈ ਅਨਪੜ੍ਹ ਵਿਅਕਤੀ ਪੰਚ ਜਾਂ ਫਿਰ ਸਰਪੰਚ ਨਹੀਂ ਬਣ ਸਕੇਗਾ ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਕਾਂਗਰਸ ਸ...
ਮਾਨਵਤਾ ਭਲਾਈ ਕੰਮਾਂ ਦੇ ਨਾਮ ਰਿਹਾ ਪਵਿੱਤਰ ਅਵਤਾਰ ਦਿਹਾੜਾ
ਸਾਧ-ਸੰਗਤ ਨੇ ਲਾਏ ਲੱਖਾਂ ਬੂਟੇ, ਹਜ਼ਾਰਾਂ ਦੀ ਗਿਣਤੀ ਹੋਇਆ ਖੂਨਦਾਨ | Dera Sacha Sauda
ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਸ਼ਾਹੀ ਪਰਿਵਾਰ ਨੇ ਬੂਟੇ ਲਾਏ | Dera Sacha Sauda
ਡੇਰਾ ਪ੍ਰਬੰਧਕ ਕਮੇਟੀ ਨੇ ਵੀ ਲਾਏ ਬੂਟੇ ਤੇ ਕੀਤਾ ਖੂਨਦਾਨ
15 ਗਰੀਬ ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
...
ਪੂਜਨੀਕ ਗੁਰੂ ਜੀ ਬਰਨਾਵਾ ਪਧਾਰੇ
ਬਰਨਾਵਾ, ਉੱਤਰ ਪ੍ਰਦੇਸ਼ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਐਤਵਾਰ ਨੂੰ ਹੋਣ ਵਾਲੇ ਰੂਹਾਨੀ ਸਤਿਸੰਗ ਲਈ ਅੱਜ ਬਰਨਾਵਾ, ਉੱਤਰ ਪ੍ਰਦੇਸ਼ ਆਸ਼ਰਮ ਪਧਾਰੇ। ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖ਼ਬਰ ਮਿਲਦਿਆਂ ਹੀ ਸਥਾਨਕ ਆਸ਼ਰਮ 'ਚ ਹਜ਼ਾਰਾਂ ਦੀ ਗਿਣਤੀ 'ਚ ਸਾਧ-ਸੰਗਤ ਹੁੰਮਹੁਮਾ...
ਅਫ਼ਗਾਨਿਸਤਾਨ ਨੂੰ ਤਾਲਿਬਾਨ ’ਚ ਤਬਦੀਲੀ ਦੀ ਉਮੀਦ : ਮੋਹਿਬ
ਅਫ਼ਗਾਨਿਸਤਾਨ ਨੂੰ ਤਾਲਿਬਾਨ ’ਚ ਤਬਦੀਲੀ ਦੀ ਉਮੀਦ : ਮੋਹਿਬ
ਮਾਸਕੋ। ਅਫਗਾਨਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਹਮਦੁੱਲਾਹ ਮੋਹਿਬ ਨੇ ਕਿਹਾ ਕਿ ਅਫਗਾਨਿਸਤਾਨ ਨੂੰ ਤਾਲਿਬਾਨ ਦੇ ਰਵੱਈਏ ਵਿੱਚ ਤਬਦੀਲੀ ਦੀ ਉਮੀਦ ਹੈ। ਦੱਖਣੀ ਅਤੇ ਪੱਛਮੀ ਏਸ਼ੀਆ ਦੇ ਹਡਸਨ ਇੰਸਟੀਚਿਊਟ ਦੇ ਡਾਇਰੈਕਟਰ ਹੁਸੈਨ ਹੱਕਾਨੀ ਨਾਲ ਗੱਲਬਾਤ...
ਜਿਮਨਾਸਟ ਦੀਪਾ ਕਰਮਾਰਕ ਦਾ ਗਰੀਬੀ ਤੋਂ ਓਲੰਪਿਕ ਫਾਈਨਲ ਤੱਕ ਦਾ ਸਫ਼ਰ
ਸਰਸਾ, (ਸੱਚ ਕਹੂੰ ਨਿਊਜ਼)। ਤੰਗੀਆਂ-ਤੁਰਸ਼ੀਆਂ ਨੂੰ ਮਾਤ ਦੇਣ ਵਾਲੀ ਦੀਪਾ ਕਰਮਾਕਰ ਦਾ ਨਾਂਅ ਅੱਜ ਪੂਰੇ ਵਿਸ਼ਵ 'ਚ ਗੂੰਜ਼ ਰਿਹਾ ਹੈ। ਪਹਿਲੀ ਵਾਰ ਜਦੋਂ ਉਸ ਨੇ ਇੱਕ ਜਿਮਨਾਸਟਿਕ ਮੁਕਾਬਲੇ 'ਚ ਹਿੱਸਾ ਲਿਆ ਸੀ ਤਾਂ ਉਸ ਦੇ ਪੈਰੀਂ ਬੂਟ ਵੀ ਨਹੀਂ ਸਨ। ਕਾਸਟਿਊਮ ਵੀ ਉਸ ਨੇ ਕਿਸੇ ਦਾ ਮੰਗ ਕੇ ਪਾਇਆ ਸੀ ਜੋ ਉਸ ਨੂੰ ਪੂਰ...
ਚੋਣ ਮਨੋਰਥ ਪੱਤਰ : ਪੰਜਾਬ ਕਾਂਗਰਸ ਵੱਲੋਂ ਨੌਕਰੀਆਂ ਦੇਣ ਤੇ ਸ਼ਰਾਬਬੰਦੀ ਦਾ ਵਾਅਦਾ
ਚੋਣ ਮਨੋਰਥ ਪੱਤਰ : ਪੰਜਾਬ ਕਾਂਗਰਸ ਵੱਲੋਂ ਨੌਕਰੀਆਂ ਦੇਣ ਤੇ ਸ਼ਰਾਬਬੰਦੀ ਦਾ ਵਾਅਦਾ
ਚੰਡੀਗੜ੍ਹ (ਅਸ਼ਵਨੀ ਚਾਵਲਾ) ਪੰਜਾਬ ਕਾਂਗਰਸ ਨੇ ਉਮੀਦ ਤੋਂ ਜਿਆਦਾ ਵਾਅਦੇ ਕਰਨ ਦੇ ਨਾਲ ਹੀ ਬਿਹਾਰ ਦੀ ਤਰਜ਼ 'ਤੇ ਪੰਜਾਬ ਨੂੰ ਸ਼ਰਾਬਬੰਦੀ ਵੱਲ ਲਿਜਾਣ ਦਾ ਐਲਾਨ ਕਰਦਿਆਂ ਇਨ੍ਹਾਂ ਵਿਧਾਨ ਸਭਾ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ...
‘ਖੂਨਦਾਨ ਦਾ ਸਮੁੰਦਰ ਹੈ ਡੇਰਾ ਸੱਚਾ ਸੌਦਾ’
'ਸਾਡੇ ਬਲੱਡ ਬੈਂਕਾਂ ਦੀ ਜ਼ਰੂਰਤ ਪੂਰੀ ਡੇਰੇ ਦੇ ਖੂਨਦਾਨ ਕੈਂਪਾਂ ਤੋਂ ਹੀ ਹੁੰਦੀ ਐ' | Dera Sacha Sauda
ਬਲੱਡ ਬੈਂਕਾਂ ਦੇ ਇੰਚਾਰਜ਼ਾਂ ਨੇ ਦੱਸੀ ਦਿਲ ਦੀ ਗੱਲ | Dera Sacha Sauda
ਸਰਸਾ, (ਸੁਖਜੀਤ ਮਾਨ)। ''ਅਸੀਂ ਬਲੱਡ ਬੈਂਕਾਂ 'ਚ ਖੂਨ ਇਕੱਤਰ ਕਰਨ ਲਈ ਡੇਰਾ ਸੱਚਾ ਸੌਦਾ 'ਤੇ ਨਿਰਭਰ ਹਾਂ। ਇੱ...