Ind vs Ban 2nd Test: ਭਾਰਤ-ਬੰਗਲਾਦੇਸ਼ ਕਾਨਪੁਰ ਟੈਸਟ ਦੇ ਤੀਜੇ ਦਿਨ ਦੀ ਖੇਡ ਵੀ ਰੱਦ
ਸਵੇਰੇ ਹੋਈ ਬਾਰਿਸ਼ ਕਰਕੇ ਆਊਟਫੀਲਡ ਅਜੇ ਵੀ ਨਹੀਂ ਸੁੱਕਿਆ
ਸਪੋਰਟਸ ਡੈਸਕ। Ind vs Ban 2nd Test: ਭਾਰਤ-ਬੰਗਲਾਦੇਸ਼ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਦੀ ਖੇਡ ਵੀ ਰੱਦ ਕਰ ਦਿੱਤੀ ਗਈ ਹੈ। ਕਾਨਪੁਰ ’ਚ ਐਤਵਾਰ ਨੂੰ ਸਵੇਰੇ ਮੀਂਹ ਪਿਆ, ਜਿਸ ਕਾਰਨ ਆਊਟਫੀਲਡ ਗਿੱਲੀ ਹੋ ਗਈ। ਬੀਸੀਸੀਆਈ ਨੇ ਇਸ ਨੂੰ ਸੁਕਾਉਣ ਲਈ 3 ...
India vs Bangladesh: ਕਾਨਪੁਰ ਟੈਸਟ ਦੇ ਦੂਜੇ ਦਿਨ ਦੀ ਖੇਡ ਮੀਂਹ ਕਾਰਨ ਰੱਦ, ਭਲਕੇ ਵੀ ਮੀਂਹ ਦਾ ਅਲਰਟ
ਪਹਿਲੇ ਦਿਨ ਸੁੱਟੇ ਗਏ ਸਨ ਸਿਰਫ 35 ਓਵਰ
ਭਲਕੇ ਵੀ 59 ਫੀਸਦੀ ਮੀਂਹ ਦੀ ਸੰਭਾਵਨਾ
ਸਪੋਰਟਸ ਡੈਸਕ। India vs Bangladesh: ਭਾਰਤ-ਬੰਗਲਾਦੇਸ਼ ਦੇ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਦੀ ਖੇਡ ਭਾਰੀ ਮੀਂਹ ਕਾਰਨ ਰੱਦ ਕਰ ਦਿੱਤੀ ਗਈ ਹੈ। ਕਾਨਪੁਰ ’ਚ ਸ਼ਨਿੱਚਰਵਾਰ ਸਵੇਰ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ...
US Cyclone Helene: ਅਮਰੀਕਾ ’ਚ ਹੇਲੇਨ ਤੂਫਾਨ ਨਾਲ 49 ਦੀ ਮੌਤ, ਬਚਾਅ ਲਈ 4 ਹਜ਼ਾਰ ਫੌਜੀ ਤਾਇਨਾਤ
ਹਸਪਤਾਲ ’ਚ ਫਸੇ ਲੋਕਾਂ ਨੂੰ ਹੈਲੀਕਾਪਟਰ ਰਾਹੀਂ ਬਚਾਇਆ
ਵਾਸ਼ਿੰਗਟਨ (ਏਜੰਸੀ)। US Cyclone Helene: ਸ਼ੁੱਕਰਵਾਰ (27 ਸਤੰਬਰ) ਨੂੰ ਅਮਰੀਕਾ ’ਚ ਆਏ ਚੱਕਰਵਾਤ ਹੇਲੇਨ ਕਾਰਨ 5 ਸੂਬਿਆਂ ’ਚ ਹੁਣ ਤੱਕ 49 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕੀ ਮੀਡੀਆ ਹਾਊਸ ਸੀਐਨਐਨ ਮੁਤਾਬਕ ਤੂਫਾਨ ਕਾਰਨ ਆਏ ਬਵੰਡਰ ਤੇ ਹੜ੍ਹ ’...
TOURIST PLACES: ਇੰਨਾਂ ਦੇਸ਼ਾਂ ’ਚ ਘੁੰਮਣ ਲਈ ਨਹੀਂ ਪੈਂਦੀ ਵੀਜੇ ਦੀ ਜ਼ਰੂਰਤ, ਇੱਕ ਦੇਸ਼ ’ਚ ਤਾਂ ਪਾਸਪੋਰਟ ਵੀ ਨਹੀਂ…
TOURIST PLACES: ਪਿਛਲੇ ਕੁਝ ਸਾਲਾਂ ਵਿੱਚ ਸੈਰ-ਸਪਾਟਾ ਉਦਯੋਗ ਵਿੱਚ ਕਾਫੀ ਵਾਧਾ ਹੋਇਆ ਹੈ। ਯਾਤਰਾ ਕਰਨਾ ਸਾਡਾ ਸ਼ੌਕ ਹੋ ਸਕਦਾ ਹੈ, ਪਰ ਇਸ ਨਾਲ ਦੇਸ਼ਾਂ ਦੀ ਆਰਥਿਕਤਾ ਨੂੰ ਬਹੁਤ ਫਾਇਦਾ ਹੁੰਦਾ ਹੈ। ਇਸ ਲਈ ਬਹੁਤ ਸਾਰੇ ਦੇਸ਼ ਹਨ ਜੋ ਤੁਹਾਨੂੰ ਵੀਜਾ ਮੁਕਤ ਸੈਰ-ਸਪਾਟੇ ਦੀ ਸਹੂਲਤ ਪ੍ਰਦਾਨ ਕਰਦੇ ਹਨ। ਸੈਰ-ਸਪਾਟਾ ...
Bangladesh vs India: ਕਾਨਪੁਰ ਟੈਸਟ ਦੇ ਪਹਿਲੇ ਦਿਨ ਦੀ ਖੇਡ ਖਰਾਬ ਰੌਸ਼ਨੀ ਤੇ ਮੀਂਹ ਕਾਰਨ ਜਲਦੀ ਖਤਮ
ਮੀਂਹ ਕਾਰਨ 35 ਓਵਰ ਹੀ ਸੁੱਟੇ ਗਏ
ਆਕਾਸ਼ਦੀਪ ਨੇ ਲਈਆਂ 2 ਵਿਕਟਾਂ
ਪਲੇਇੰਗ-11 ’ਚ ਨਹੀਂ ਕੀਤਾ ਗਿਆ ਹੈ ਕੋਈ ਬਦਲਾਅ
ਸਪੋਰਟਸ ਡੈਸਕ। Bangladesh vs India: ਭਾਰਤ ਤੇ ਬੰਗਲਾਦੇਸ਼ ਵਿਚਕਾਰ 2 ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਜਾ ਮੁਕਾਬਲਾ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ।...
Canada Jobs: ਕੈਨੇਡਾ ’ਚ ਭਾਰਤੀਆਂ ਨੂੰ ਨੌਕਰੀ ’ਤੇ ਰੱਖਣ ਦਾ ਬਦਲਿਆ ਨਿਯਮ! ਇਸ ਸਕੀਮ ’ਚ ਟਰੂਡੋ ਸਰਕਾਰ ਨੇ ਕੀਤਾ ਬਦਲਾਅ
Canada Jobs: ਕੈਨੇਡਾ ’ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਵੀਜਾ ਨਿਯਮਾਂ ਜਾਂ ਵਿਦੇjੀ ਕਾਮਿਆਂ ਨੂੰ ਨੌਕਰੀਆਂ ਦੇਣ ਦੇ ਨਿਯਮਾਂ ’ਚ ਹਰ ਮਹੀਨੇ ਬਦਲਾਅ ਕਰ ਰਹੀ ਹੈ। ਕੈਨੇਡਾ ਦੀ ਸਥਿਤੀ, ਜੋ ਕਦੇ ਰਹਿਣ ਤੇ ਸੈਟਲ ਹੋਣ ਲਈ ਸਭ ਤੋਂ ਵਧੀਆ ਜਗ੍ਹਾ ਮੰਨੀ ਜਾਂਦੀ ਸੀ, ਹੁਣ ਲਗਾਤਾਰ ਬਦਲ ਰਹੀ ਹੈ। ਇਸ ਸੰਦਰਭ...
New Zealand News: ਨਿਊਜ਼ੀਲੈਂਡ ਦੀ ਸਾਧ-ਸੰਗਤ ਨੇ ਖੂਨਦਾਨ ਕਰਕੇ ਮਨਾਇਆ ਮਹਾਂ ਪਰਉਪਕਾਰ ਮਹੀਨਾ
New Zealand News: ਆਕਲੈਂਡ/ਨਿਊਜ਼ੀਲੈਂਡ (ਰਣਜੀਤ ਇੰਸਾਂ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾ ਸਦਕਾ ਨਿਊਜ਼ੀਲੈਂਡ ਦੀ ਸਾਧ ਸੰਗਤ ਨੇ ਖੂਨਦਾਨ ਕੈਂਪ ਲਗਾ ਕੇ ਪਵਿੱਤਰ ਮਹਾਂ ਪਰਉਪਕਾਰ ਮਹੀਨਾ ਮਨਾਇਆ। ਆਕਲੈਂਡ ਦੇ ਮੈਨੁਕਾਊ ਬਲੱਡ ਡੋਨਰ ਸੈਂਟਰ ਵਿਖੇ ਲਗਾਏ ਗਏ...
IND Vs BAN: ਕਾਨਪੁਰ ’ਚ ਮੀਂਹ ਕਾਰਨ ਟੀਮ ਇੰਡੀਆ ਦਾ ਅਭਿਆਸ ਰੁਕਿਆ, ਭਲਕੇ ਮੈਚ ਦੌਰਾਨ ਵੀ ਮੀਂਹ ਦਾ ਅਲਰਟ
ਮੀਂਹ ਤੋਂ ਰੱਖਿਆ ਕਰਨ ਲਈ ਪਿੱਚ ਨੂੰ ਢਕਿਆ | IND Vs BAN
ਕੁਲਦੀਪ, ਅਕਰਸ਼ ਪਟੇਲ ਸਮੇਤ ਸਾਰੇ ਖਿਡਾਰੀਆਂ ਨੇ ਕੀਤਾ ਅਭਿਆਸ
ਸਪੋਰਟਸ ਡੈਸਕ। IND Vs BAN: ਕਾਨਪੁਰ ’ਚ ਮੀਂਹ ਕਾਰਨ ਟੀਮ ਇੰਡੀਆ ਦਾ ਅਭਿਆਸ ਗ੍ਰੀਨ ਪਾਰਕ ਸਟੇਡੀਅਮ ’ਚ ਰੋਕਣਾ ਪਿਆ। ਇਸ ਕਰਕੇ ਹੁਣ ਸਟੇਡੀਅਮ ਦੀ ਪਿੱਚ ਨੂੰ ਢੱਕ ਦਿੱਤਾ ਗਿਆ...
Australia News: ਪਰਥ ‘ਚ ਡੇਰਾ ਸ਼ਰਧਾਲੂਆਂ ਨੇ ਮਨਾਇਆ ਮਹਾਂਪਰਉਪਕਾਰ ਮਹੀਨਾ
Blood Donation: ਪਰਥ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਮਹਾਂ ਪਰਉਪਕਾਰ ਮਹੀਨਾ (ਗੁਰਗੱਦੀਨਸ਼ੀਨੀ ਦਿਵਸ) ਦੀ ਖੁਸ਼ੀ ’ਚ ਪਰਥ (ਅਸਟਰਲੀਆ) ਦੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਸੰਗਠਨ ਦੇ ਮੈਂਬ...
Australia Holiday Visa: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 1 ਅਕਤੂਬਰ ਤੋਂ ਸ਼ੁਰੂ ਹੋਵੇਗੀ ਨਵੀਂ ਵੀਜ਼ਾ ਵਿਵਸਥਾ, ਜਾਣੋ…
Australia Holiday Visa: ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਵੀਰਵਾਰ ਨੂੰ ਕਿਹਾ ਕਿ ਆਸਟ੍ਰੇਲੀਆ ਅਤੇ ਭਾਰਤ ਵਿਚਾਲੇ ਕੰਮ (ਨੌਕਰੀ) ਅਤੇ ਛੁੱਟੀਆਂ ਦੇ ਵੀਜ਼ੇ ਦੀ ਨਵੀਂ ਪ੍ਰਣਾਲੀ 1 ਅਕਤੂਬਰ ਤੋਂ ਲਾਗੂ ਹੋਵੇਗੀ ਅਤੇ ਇਸ ਨਾਲ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਸੰਪ...