ਜਲਾਲਾਬਾਦ (ਰਜਨੀਸ਼ ਰਵੀ)। ਥਾਣਾ ਸਦਰ ਪੁਲਿਸ (Punjab Police) ਵੱਲੋਂ ਸੂਚਨਾ ਦੇ ਅਧਾਰ ’ਤੇ ਕਾਰਵਾਈ ਕਰਦੇ ਹੋਏ ਹੈਰੋਇਨ ਅਤੇ ਇੱਕ ਪਿਸਟਲ ਬਰਾਮਦ ਕੀਤਾ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਮੁਖਬਰ ਵੱਲੋਂ ਥਾਣਾ ਸਦਰ ਦੇ ਐੱਸਐੱਚਓ ਸਬ-ਇੰਸਪੈਕਟਰ ਗੁਰਵਿੰਦਰ ਕੁਮਾਰ ਨੂੰ ਸੂਚਿਤ ਕੀਤਾ ਗਿਆ ਕਿ ਪਿੰਡ ਭੰਬਾਵਟੂ ਕੋਲ ਇੱਕ ਖੇਤ ਵਿੱਚ ਹੈਰੋਇਨ ਵਰਗੀ ਸ਼ੱਕੀ ਵਸਤੂ ਪਈ ਹੈ। ਜਿਸ ’ਤੇ ਐੱਸਐੱਚਓ ਗੁਰਵਿੰਦਰ ਕੁਮਾਰ ਵੱਲੋਂ ਮੌਕੇ ’ਤੇ ਪੁਜ ਕੇ ਹੈਰੋਇਨ ਬਰਾਮਦ ਕਰਦਿਆਂ ਅਣਪਛਾਤੇ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਮੌਕੇ 2 ਕਿੱਲੋ 120 ਗਰਾਮ ਹੈਰੋਇਨ ਅਤੇ ਇੱਕ ਪਿਸਟਲ ਬਿਨਾ ਮੈਗਜੀਨ ਬਰਾਮਦ ਹੋਇਆ ਹੈ।
ਤਾਜ਼ਾ ਖ਼ਬਰਾਂ
Trump Government: ਅਮਰੀਕਾ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਕਾਰਵਾਈ ਤੇਜ਼, ICE ਨੇ ਹਿਰਾਸਤ ’ਚ ਲਏ ਲੋਕਾਂ ਦਾ ਡਾਟਾ ਜਾਰੀ ਕੀਤਾ
Trump Government: ਨਵੀਂ ਦਿ...
Body Donation: ਨੀਲੋਵਾਲ ਦੇ ਮੁਖਤਿਆਰ ਸਿੰਘ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ
ਸੁਨਾਮ ਬਲਾਕ ਵੱਲੋਂ 41ਵਾਂ ਸਰ...
Security Alert: ਸਾਰੀਆਂ ਸਰਹੱਦਾਂ ਅਤੇ ਸੁਸਾਇਟੀਆਂ ‘ਤੇ ਵਧਾਈ ਚੌਕਸੀ, ਪੁਲਿਸ ਵੱਲੋਂ ਗਸ਼ਤ
Security Alert: ਨੋਇਡਾ,(ਆਈ...
Anti Tobacco Drive: ਸਿਹਤ ਵਿਭਾਗ ਨੇ ਕੋਟਪਾ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ
ਜਨਤਕ ਥਾਵਾਂ ’ਤੇ ਤੰਬਾਕੂ ਪਦਾ...
Mulethi Benefits: ਸਰਦੀਆਂ ’ਚ ਖੰਘ ਅਤੇ ਗਲੇ ਦੀ ਖਰਾਸ਼ ਦੂਰ ਕਰਨ ਦਾ ਆਸਾਨ ਉਪਾਅ ਮਲੱਠੀ, ਮਜ਼ਬੂਤ ਹੋਵੇਗੀ ਇਮਿਊਨਿਟੀ
Mulethi Benefits: ਨਵੀਂ ਦਿ...
IND vs SA: ਗੁਹਾਟੀ ਟੈਸਟ ਦੇ ਤੀਜੇ ਦਿਨ ਅਫਰੀਕਾ ਮਜ਼ਬੂਤ, ਡਗਮਗਾਈ ਟੀਮ ਇੰਡੀਆ
ਅਫਰੀਕਾ ਦੀ ਕੁੱਲ ਬੜ੍ਹਤ 314 ...
Tamil Nadu Bus Accident: ਤਾਮਿਲਨਾਡੂ ’ਚ 2 ਬੱਸਾਂ ਦੀ ਆਹਮੋ-ਸਾਹਮਣੇ ਟੱਕਰ, 6 ਦੀ ਮੌਤ
30 ਯਾਤਰੀ ਹੋਏ ਜ਼ਖਮੀ | Tamil...
Tree Plantation England: ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ’ਚ ਇੰਗਲੈਂਡ ਦੀ ਸਾਧ-ਸੰਗਤ ਨੇ ਲਾਏ ਪੌਦੇ
(ਸੱਚ ਕਹੂੰ ਨਿਊਜ਼) ਮੈਨਚੈਸਟਰ...














