ਸਾਡੇ ਨਾਲ ਸ਼ਾਮਲ

Follow us

19.2 C
Chandigarh
Friday, February 27, 2026
More
    Home ਇੱਕ ਨਜ਼ਰ ਲਹਿਰਾਗਾਗਾ ਦੇ ...

    ਲਹਿਰਾਗਾਗਾ ਦੇ ਯੂਕੋ ਬੈਂਕ ਦੇ ਮੈਨੇਜਰ ਨਵੀਨ ਦੀ ਐਕਸੀਡੈਂਟ ਵਿਚ ਦਰਦਨਾਕ ਮੌਤ

    ਲਹਿਰਾਗਾਗਾ ਦੇ ਯੂਕੋ ਬੈਂਕ ਦੇ ਮੈਨੇਜਰ ਨਵੀਨ ਦੀ ਐਕਸੀਡੈਂਟ ਵਿਚ ਦਰਦਨਾਕ ਮੌਤ

    ਲਹਿਰਾਗਾਗਾ , (ਰਾਜ ਸਿੰਗਲਾ)। ਲਹਿਰਾਗਾਗਾ ਯੂਕੋ ਬੈਂਕ ਯੂਕੋ ਬਰਾਂਚ ਦੇ ਵਿਚ ਬਤੌਰ ਮੈਨੇਜਰ ਆਪਣੀ ਸੇਵਾਵਾਂ ਦੇ ਕੇ ਗਏ ਨਵੀਨ ਜੋ ਕਿ ਹਰਿਆਣੇ ਦੇ ਚਰਖੀ ਦਾਦਰੀ ਦੇ ਰਹਿਣ ਵਾਲੇ ਸਨ ਉਨ੍ਹਾਂ ਦੀ ਪਰਸੋਂ ਹੀ ਚਰਖੀ ਦਾਦਰੀ ਵਿਖੇ ਟਰਾਂਸਫਰ ਹੋਈ ਸੀ ਬੀਤੇ ਦਿਨ ਓੁਹਣਾ ਦੀ ਕਾਰ ਦਾ ਐਕਸੀਡੈਂਟ ਹਰਿਆਣਾ ਦੇ ਹਾਂਸੀ ਦੇ ਕੋਲ ਹੋਣ ਦੇ ਕਾਰਨ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਦਰਦ ਦੀ ਝਾਬ ਨਾ ਝੱਲਦੇ ਹੋਏ ਹੋਏ ਅੱਜ ਉਨ੍ਹਾਂ ਦੀ ਮੌਤ ਹੋ ਗਈ ਬਹੁਤ ਹੀ ਮਿਲਣਸਾਰ ਵਿਅਕਤੀ ਸਨ ਨਵੀਨ ਸਾਰੇ ਇਲਾਕੇ ਦੇ ਵਿੱਚ ਨਵੀਨ ਦੀ ਮੌਤ ਦੀ ਖੱਬਰ ਨਾਲ ਗ਼ਮ ਦੀ ਸੋਗ ਲਹਿਰ ਗਈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ