ਸਿਆਸੀ ਆਗੂਆਂ ‘ਚ ਮਨਪ੍ਰੀਤ ਦੀ ਨਵੀਂ ਪਹਿਲ, ਮਾਤਾ ਦੀਆਂ ਅਸਥੀਆਂ ‘ਤੇ ਲਾਇਆ ਪੌਦਾ
ਪੰਜਾਬੀ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਨੂੰ ਸਦਮਾ। ਉਨ੍ਹਾਂ ਦੇ ਮਾਤਾ ਸਰਦਾਰਨੀ ਹਰਮਿੰਦਰ ਕੌਰ ਬਾਦਲ ਦਾ ਦੇਹਾਂਤ।
ਬਿਲਾਸਪੁਰ ਵਿਖੇ ਸਡ਼ਕ ਹਾਦਸਾ, ਬੱਚੇ ਦੀ ਮੌਤ
ਮੋਗਾ ਜਿ਼ਲੇ ਦੇ ਪਿੰਡ ਬਿਲਾਸਪੁਰ ਵਿਖੇ ਬੀਤੀ ਰਾਤ ਇੱਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਇੱਕ ਬੱਚੀ ਦੀ ਮੌਤ ਹੋ ਗਈ ਤੇ ਕਾਫੀ ਪਸ਼ੂਆਂ ਦੀ ਵੀ ਮੌਤ ਹੋ ਗਈ।
ਮਾਣਯੋਗ ਹਾਈਕੋਰਟ ਵੱਲੋਂ ਸਿੱਖਿਆ ਵਿਭਾਗ ਨੂੰ 23 ਮਾਰਚ ਨੂੰ ਟੈੱਟ ਦਾ ਨਤੀਜ਼ਾ ਕੱਢਣ ਦੇ ਨਿਰਦੇਸ਼
TET Result | 19 ਜਨਵਰੀ ਨੂੰ ਲਏ ਟੈੱਟ ਦਾ ਨਤੀਜ਼ਾ ਅਜੇ ਤੱਕ ਨਹੀਂ ਐਲਾਨ ਸਕਿਆ ਸਿੱਖਿਆ ਵਿਭਾਗ
ਪਟੀਸ਼ਨਰਾਂ ਨੇ ਖੜਕਾਇਆ ਸੀ ਹਾਈਕੋਰਟ ਦਾ ਦਰਵਾਜਾ
ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਮੋਤੀ ਮਹਿਲਾਂ ਵੱਲ ਮਾਰਚ, ਪੁਲਿਸ ਨੇ ਰੋਕਿਆ
ETT Tet Pass Teachers | ਮੁੱਖ ਮੰਤਰੀ ਵੱਲੋਂ ਈਟੀਟੀ ਅਧਿਆਪਕਾਂ ਦੀ ਭਰਤੀ ਸਬੰਧੀ ਕੋਈ ਫੈਸਲਾ ਨਾ ਕਰਨ ਖਿਲਾਫ ਤਿੱਖੇ ਰੋਸ ਦਾ ਪ੍ਰਗਟਾਵਾ
ਵਿਧਾਇਕਾਂ ਦੀ ਮੀਟਿੰਗਾਂ ‘ਲਾਕ-ਡਾਊਣ’, ਵਿਹਲੇ ਹੋ ‘ਗੇ ਪੰਜਾਬ ਦੇ ਵਿਧਾਇਕ
Lock Down meeting | ਹੁਣ ਨਹੀਂ ਹੋ ਰਹੀ ਐ ਕਿਸੇ ਕਮੇਟੀ ਦੀ ਮੀਟਿੰਗ, 4 ਮਾਰਚ ਤੋਂ ਹੀ ਹੋ ਗਈਆਂ ਸਨ ਮੀਟਿੰਗਾਂ ਬੰਦ
ਲੋਕ ਸਭਾ ‘ਚ ਉਠੀ ਵਿਦੇਸ਼ਾਂ ‘ਚ ਫਸੇ ਭਾਰਤੀਆਂ ਵਾਪਸ ਲਿਆਉਣ ਦੀ ਮੰਗ
ਰੋਜੀ ਰੋਟੀ ਲਈ ਬਾਹਰਲੇ ਮੁਲਕਾਂ ਵਿੱਚ ਗਏ ਭਾਰਤੀ ਜਿਹਨਾਂ ਵਿੱਚ ਵੱਡੀ ਗਿਣਤੀ ਵਿਦਿਆਰਥੀ ਵੀ ਹਨ ਤੇ ਹੁਣ ਕੋਰੋਨਾ ਵਾਇਰਸ ਕਰਕੇ ਵਾਪਸ ਭਾਰਤ ਨਹੀ ਆ ਰਹੇ, ਨੂੰ ਲਿਆਉਣ ਦੀ ਮੰਗ ਅੱਜ ਲੋਕ ਸਭਾ ਵਿੱਚ ਉਠਾਈ ਗਈ।
ਸੇਂਸੇਕਸ 800 ਅੰਕ, ਨਿਫਟੀ 230 ਅੰਕ ਲੁੜਕਿਆ
ਦਿਨੋ ਦਿਨ ਆਪਣੇ ਪੈਰ ਪਸਾਰ ਰਹੇ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਸ਼ੇਅਰ ਬਾਜ਼ਾਰ ਉਤੇ ਇਸ ਦਾ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ ਜਿਸ ਕਾਰਨ ਸੇਂਸੇਕਸ ਤੇ ਨਿਫਟੀ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ।
ਕਾਂਗਰਸ ਦਾ ਰਾਜਸਭਾ ‘ਚ ਹੰਗਾਮਾ, ਕਾਰਵਾਈ ਦੋ ਵਜੇ ਤੱਕ ਮੁਲਤਵੀ
ਕਾਂਗਰਸ ਮੈਂਬਰਾਂ ਦੁਆਰਾ ਰਾਜ ਸਭਾ ਵਿੱਚ ਆਪਣੇ ਮੈਂਬਰ ਦੀ ਗਿਰਫਤਾਰੀ ਨੂੰ ਲੈ ਕੇ ਕੀਤੇ ਗਏ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਦੋ ਵਜੇ ਤੱਕ ਮੁਲਤਵੀ ਕਰਨੀ ਪਈ ਤੇ ਇਸ ਹੰਗਾਮੇ ਕਾਰਨ ਪਰਸ਼ਨ ਕਾਲ ਨਹੀਂ ਹੋ ਸਕਿਆ।