ਸਾਡੇ ਨਾਲ ਸ਼ਾਮਲ

Follow us

17.7 C
Chandigarh
Saturday, February 21, 2026
More
    Home ਸੂਬੇ ਪੰਜਾਬ ਮਜੀਠੀਆ ਦੀ ਅਗਵ...

    ਮਜੀਠੀਆ ਦੀ ਅਗਵਾਈ ‘ਚ ਦੂਜੇ ਅਕਾਲੀ ਨੇ ਕੀਤਾ ਸਰੰਡਰ

    Akali, Leader, Majithia, Surrender

    ਲੁਧਿਆਣਾ : ਬੀਤੇ ਦਿਨੀਂ ਸਾਬਕਾ ਪਰਧਾਨ ਮੰਤਰੀ ਸਵ. ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ ਮਲਣ ਦੇ ਮਾਮਲੇ ‘ਚ ਅੱਜ ਦੂਜੇ ਅਕਾਲੀ ਵਰਕੇ ਨੇ ਅਦਾਲਤ ‘ਚ ਸਰੰਡਰ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਪੁਸ ਨੇ ਮੁਲਜ਼ਮ ਗੁਰਦੀਪ ਸਿੰਘ ਉਰਫ ਗੋਸ਼ਾ ਨੂੰ ਗ੍ਰਿਫਤਾਰ ਕੀਤਾ ਸੀ। ਪਰ ਇਸ ਮਾਮਲੇ ‘ਚ ਅਜੇ ਮੀਤਪਾਲ ਦੁਗਰੀ ਦੀ ਗ੍ਰਿਫਤਾਰੀ ਨਹੀਂ ਹੋਈ ਸੀ, ਜਿਸ ਨੂੰ ਅੱਜ ਦੁਪਿਹਰੇ ਅਦਾਲਤ ‘ਚ ਸਰੰਡਰ ਕਰ ਦਿੱਤਾ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here