Punjab Sarpanch Elections: ਸਰਪੰਚ ਗੁਰਪ੍ਰੀਤ ਸਿੰਘ ਗਰੇਵਾਲ ਨੇ ਮਿਹਨਤ ਨਾਲ ਬਦਲੀ ਪਿੰਡ ਦੀ ਨੁਹਾਰ
ਬਲਾਕ ਅਮਲੋਹ ਦਾ ਪਿੰਡ ਕਲਾਲ ਮਾਜਰਾ, ਬਲਾਕ ’ਚੋਂ ਨੰਬਰ ਵੰਨ ਪਿੰਡ
(ਅਨਿਲ ਲੁਟਾਵਾ) ਅਮਲੋਹ। Punjab Sarpanch Elections: ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਵਿਗਲ ਵੱਜ ਚੁਕਿਆ ਹੈ ਤੇ ਪਿੰਡਾਂ ’ਚ ਸਰਪੰਚ ਬਣਨ ਦੇ ਚਾਹਵਾਨਾਂ ਨੇ ਵੀ ਆਪਣੀ ਤਿਆਰੀ ਵਿੱਢ ਦਿੱਤੀ ਹੈ ਪਰ ਵਿਰਲਾ ਹੀ ਸਰਪੰਚ ਅਜਿਹਾ ਹੁੰਦਾ ਹੈ ਜ...
Road Accident: ਟਰੱਕ ਹੇਠਾਂ ਆਉਣ ਨਾਲ ਪਿਉ-ਧੀ ਦੀ ਮੌਤ
ਮਾਲੇਰਕੋਟਲਾ (ਗੁਰਤੇਜ਼ ਜੋਸ਼ੀ)। Road Accident: ਜ਼ਿਲ੍ਹਾ ਮਾਲੇਰਕੋਟਲਾ ਅਧੀਨ ਪੈਂਦੇ ਪਿੰਡ ਤੋਂ ਇੱਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪਿੰਡ ਜਾਤੀਵਾਲ ਦੇ ਰਹਿਣ ਵਾਲੇ ਇੱਕ ਵਿਅਕਤੀ ਸ਼ੌਕਤ ਅਲੀ ਤੇ ਉਨ੍ਹਾਂ ਦੀ ਧੀ ਸਾਨੀਆ ਦੀ ਇੱਕ ਸੜਕ ਹਾਦਸੇ ’ਚ ਮੌਤ ਹੋ ਗਈ ਹੈ। ਹਾਸਲ ਹੋਏ ਵੇਰਵਿਆਂ ਮੁਤਾ...
ਮਿਲੋ ਇਸ ਮਹਿਲਾ ਸਰਪੰਚ ਨੂੰ, ਕਾਰਜਕਾਲ ਦੌਰਾਨ ਨਸਿ਼ਆਂ ਨੂੰ ਠੱਲ੍ਹ ਪਾ ਕੀਤਾ ਸ਼ਾਨਦਾਰ ਕੰਮ ਪੰਜਾਬ ‘ਚ ਹੋ ਰਹੀ ਐ ਚਰਚਾ
ਸਰਪੰਚੀ ਦੇ ਕਾਰਜਕਾਲ ਦੌਰਾਨ ਜਸਵਿੰਦਰ ਕੌਰ ਇੰਸਾਂ ਨੇ ਨਸ਼ਿਆਂ ਨੂੰ ਪਾਈ ਠੱਲ੍ਹ | Punjab News
ਪਿੰਡ ਨੰਗਲਾ ’ਚੋਂ ਸ਼ਰਾਬ ਦਾ ਠੇਕਾ ਚੁਕਵਾਉਣ ਲਈ ਹਾਈਕੋਰਟ ਤੱਕ ਲੜੀ ਲੜਾਈ | Punjab News
ਪੰਜ ਸਾਲਾਂ ਅੰਦਰ ਪਿੰਡ ’ਚ ਕਰਵਾਏ ਵੱਡੇ ਪੱਧਰ ’ਤੇ ਵਿਕਾਸ ਕਾਰਜ | Punjab News
ਗੋਬਿੰਦਗੜ੍ਹ ਜੇਜੀਆਂ...
Sidhu Moose Wala Case : ਵਕੀਲਾਂ ਦੀ ਹੜਤਾਲ ਕਾਰਨ ਨਹੀਂ ਹੋਈ ਗਵਾਹਾਂ ਦੀ ਗਵਾਹੀ
(ਸੁਖਜੀਤ ਮਾਨ) ਮਾਨਸਾ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala Case) ਦੇ ਕਤਲ ਮਾਮਲੇ ’ਚ ਵਕੀਲਾਂ ਦੀ ਹੜਤਾਲ ਹੋਣ ਕਾਰਨ ਗਵਾਹਾਂ ਦੀ ਗਵਾਹੀ ਅੱਜ ਨਹੀਂ ਹੋ ਸਕੀ। ਇਸ ਮਾਮਲੇ ਦੀ ਅਗਲੀ ਪੇਸ਼ੀ 18 ਅਕਤੂਬਰ ਨੂੰ ਹੋਵੇਗੀ।
ਇਸ ਕੇਸ ਵਿੱਚ ਮੂਸੇ ਵਾਲਾ ਦੇ ਪਰਿਵਾਰ ਦੇ ਐਡਵੋਕੇਟ ਸਤਿੰਦਰਪਾਲ...
CM Bhagwant Mann: ਮੁੱਖ ਮੰਤਰੀ ਮਾਨ ਦੀ ਸਿਹਤ ਸੰਬੰਧੀ ਡਾਕਟਰਾਂ ਨੇ ਦਿੱਤੀ ਤਾਜ਼ਾ ਅਪਡੇਟ, ਜਾਣੋ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਪਿਛਲੇ 24 ਘੰਟਿਆਂ ਤੋਂ ਵੱਧ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਹਨ। ਉਹ ਉੱਥੇ ਰੁਟੀਨ ਚੈਕਅੱਪ ਲਈ ਗਏ ਸਨ ਪਰ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਆਪਣੀ ਨਿਗਰਾਨੀ ਹੇਠ ਰੱਖਣ ਦਾ ਫੈਸਲਾ ਕੀਤਾ ਸੀ। ਮੁੱਖ ਮੰਤਰੀ ਦ...
Panchayat Elections In Punjab : ਸਰਬਸੰਮਤੀ ਨਾਲ ਪਹਿਲੀ ਵਾਰ ਚੁਣੀ ਪੰਚਾਇਤ, ਪੰਜਾਬ ’ਚ ਚਰਚੇ
ਪਿੰਡ ਰੋਲ ਦੇ ਵਸਨੀਕਾਂ ਨੇ ਸਰਬਸੰਮਤੀ ਨਾਲ ਪਹਿਲੀ ਵਾਰ ਚੁਣੀ ਪੰਚਾਇਤ
Panchayat Elections In Punjab : (ਜਸਵੀਰ ਸਿੰਘ ਗਹਿਲ) ਦੋਰਾਹਾ। ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ਵਿੱਚ ਗੁਰੂ ਘਰ ਇਕੱਠੇ ਹੋਏ ਨਗਰ ਨਿਵਾਸੀਆਂ ਅਤੇ ਪੁਰਾਣੀ ਪੰਚਾਇਤ ਦੇ ਯਤਨਾਂ ਸਦਕਾ ਅੱਜ ਰੋਲ ਪਿੰਡ ਦ...
Punjab Toll Plaza: ਲਾਡੋਵਾਲ ਟੋਲ ਪਲਾਜਾ ਸੰਬੰਧੀ ਆਈ ਵੱਡੀ ਅਪਡੇਟ, ਜਾਣੋ
ਫੋਨ ’ਤੇ ਹੀ ਕੰਪਨੀ ਨੇ ਮੰਨੀਆਂ ਮੰਗਾਂ, ਢਾਈ ਘੰਟਿਆਂ ਪਿੱਛੋਂ ਮੁੜ ਚਾਲੂ ਹੋਇਆ ਲਾਡੋਵਾਲ ਟੋਲ ਪਲਾਜਾ
Punjab Toll Plaza: (ਜਸਵੀਰ ਸਿੰਘ ਗਹਿਲ) ਲੁਧਿਆਣਾ। ਟੋਲ ਪਲਾਜਾ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਦਿੱਤੇ ਗਏ ਸੱਦੇ ’ਤੇ ਟੋਲ ਪਲਾਜਾ ਦੋ ਘੰਟੇ ਲਈ ਫਰੀ ਕੀਤਾ ਗਿਆ। ਇਸ ਤੋਂ ਬਾਅਦ ਮੁੜ ਵਾਹਨ ਚਾਲਕਾਂ ਤੋਂ...
Sarpanch Elections Punjab: ਪੰਚਾਇਤੀ ਚੋਣਾਂ ਦੇ ਐਲਾਨ ਮਗਰੋਂ ਸਰਬ ਸੰਮਤੀ ਨਾਲ ਚੁਣੀ ਪੰਚਾਇਤ
ਪਿੰਡ ਮਾਨਵਾਲਾ ਤੇ ਸੁਖਲੱਧੀ ਵਿਖੇ ਸਰਬ ਸੰਮਤੀ ਨਾਲ ਚੁਣੀ ਪੰਚਾਇਤ
Sarpanch Elections Punjab: (ਸਤੀਸ਼ ਜੈਨ) ਰਾਮਾਂ ਮੰਡੀ। ਹਲਕਾ ਤਲਵੰਡੀ ਸਾਬੋ ਦੇ ਪਿੰਡ ਕਿਸ਼ਨਗੜ੍ਹ ਉਰਫ ਮਾਨਵਾਲਾ ਵਿੱਚ ਪਿੰਡ ਦੇ ਸ੍ਰੀ ਗੁਰਦੁਆਰਾ ਸਾਹਿਬ ਵਿੱਚ ਨੌਜਵਾਨਾਂ ਦੇ ਉੱਦਮ ਸਦਕਾ ਇਕੱਠ ਕਰਕੇ ਸਰਬ ਸੰਮਤੀ ਨਾਲ ਪੰਚਾਇਤ ਦੀ ਚੋਣ...
Tree Plantation: ਡੇਰਾ ਸ਼ਰਧਾਲੂ ਨੇ ਪੌਦੇ ਲਾ ਕੇ ਅਤੇ ਰਾਸ਼ਨ ਵੰਡ ਕੇ ਮਨਾਇਆ ਜਨਮ ਦਿਨ
(ਸੱਚ ਕਹੂੰ ਨਿਊਜ਼) ਗਿੱਦਡ਼ਬਾਹਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ ਡੇਰਾ ਸ਼ਰਧਾਲੂ ਲਗਾਤਾਰ ਮਾਨਵਤਾ ਭਲਾਈ ਕਾਰਜਾਂ ’ਚ ਹਿੱਸਾ ਲੈ ਰਹੇ ਹਨ। ਇਸੇ ਕਡ਼ੀ ਤਹਿਤ ਬਲਾਕ ਗਿੱਦਡ਼ਬਾਹਾ ਤੋਂ ਡੇਰਾ ਸ਼ਰਧਾਲੂ ਡਾ. ਹਰਮੀਤ ਇੰਸਾਂ ਨੇ ਆਪਣਾ ਜਨਮ ਦਿਨ ...
Fazilka News: ਐਸਐਸਪੀ ਫਾਜ਼ਿਲਕਾ ਵੱਲੋਂ ਪੰਚਾਇਤੀ ਚੋਣਾਂ ਸਬੰਧੀ ਅਮਨ-ਕਾਨੂੰਨ ਨੂੰ ਲੈ ਕੇ ਅਹਿਮ ਮੀਟਿੰਗ, ਸਖ਼ਤ ਕਦਮ ਚੁੱਕਣ ਦੇ ਹੁਕਮ ਜਾਰੀ
Fazilka News: (ਰਜਨੀਸ਼ ਰਵੀ) ਫਾਜ਼ਿਲਕਾ। ਪੰਚਾਇਤੀ ਚੋਣਾਂ ਦੇ ਮੱਦੇਨਜ਼ਰ, ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਬਣਾਉਣ ਲਈ ਕਦਮ ਚੁੱਕਣ ਸ਼ੁਰੂ ਕਰ ਦਿੱਤੇ ਹਨ। ਇਸ ਸੰਦਰਭ ਵਿੱਚ ਅੱਜ ਜ਼ਿਲ੍ਹਾ ਫਾਜ਼ਿਲਕਾ ਦੇ ਐਸ.ਐਸ.ਪੀ ਸ੍ਰੀ ਵਰਿੰਦਰ ਸਿੰਘ ਬਰਾੜ ਨੇ ਫਾਜ਼ਿਲਕਾ ਪੁਲਿਸ ਦੇ ...