MSP Prices: ਮੋਦੀ ਸਰਕਾਰ ਨੇ ਐਮਐਸਪੀ ’ਚ ਕੀਤਾ ਵਾਧਾ, ਕਣਕ ਦੇ ਭਾਅ ਵਿੱਚ 150 ਰੁਪਏ ਪ੍ਰਤੀ ਕੁਇੰਟਲ ਦਾ ਕੀਤਾ ਵਾਧਾ
MSP Prices: (ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦੀਵਾਲੀ ’ਤੇ ਵੱਡਾ ਤੋਹਫਾ ਦਿੱਤਾ। ਮੋਦੀ ਸਰਕਾਰ ਨੇ ਹਾੜੀ ਦੀਆਂ 6 ਫਸਲਾਂ ’ਤੇ ਐਮਐਸਪੀ ’ਚ ਵਾਧਾ ਕੀਤਾ ਹੈ। ਕੇਂਦਰ ਸਰਕਾਰ ਨੇ ਬੁੱਧਵਾਰ 16 ਅਕਤੂਬਰ ਨੂੰ ਹਾੜੀ ਦੀਆਂ 6 ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਵ...
Ludhiana News: ਅਸਲੀ ਨੰਬਰ ਪਲੇਟ ’ਤੇ ਜ਼ਾਅਲੀ ਨੰਬਰ ਲਾ ਕੇ ਘੁੰਮਦੇ ਕਾਰ ਸਣੇ 4 ਕਾਬੂ
ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News: ਥਾਣਾ ਪੀਏਯੂ ਦੀ ਪੁਲਿਸ ਵੱਲੋਂ ਪੰਚਾਇਤੀ ਚੋਣਾਂ ਵਾਲੇ ਦਿਨ ਬਲੀਨੋ ਕਾਰ ਦੀ ਨੰਬਰ ਪਲੇਟ ’ਤੇ ਜ਼ਾਅਲੀ ਨੰਬਰ ਲਾ ਕੇ ਘੁੰਮਦੇ ਚਾਰ ਨੌਜਵਾਨਾਂ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਨੇ ਚਾਰੇ ਨੌਜਵਾਨਾਂ ਸਣੇ ਉਨ੍ਹਾਂ ਦੇ ਕਬਜ਼ੇ ਵਾਲੀ ਬਲੀਨੋ ਕਾਰ ਨੂੰ ਵੀ ਹਿਰਾਸਤ...
Sunam News: ਸੁਨਾਮ ਸ਼ਹਿਰ ’ਚ ਰੇਲਵੇ ਅੰਡਰ ਬ੍ਰਿਜ ਦੇ ਨਿਰਮਾਣ ਕਾਰਜ ਹੋਏ ਸ਼ੁਰੂ, ਰੇਲਵੇ ਫਾਟਕਾਂ ਨੂੰ ਕੀਤਾ ਬੰਦ
ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਰੇਲਵੇ ਫਾਟਕਾਂ ਨੂੰ ਆਰਜ਼ੀ ਤੌਰ ’ਤੇ ਕੀਤਾ ਬੰਦ
Sunam News: ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ)। ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਅਣਥੱਕ ਯਤਨ ਸਦਕਾ ਸੁਨਾਮ ਸ਼ਹਿਰ ਦੇ ਵਸਨੀਕਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਪੇਸ਼ ਆ ਰਹੀ ਹੈ ਇੱਕ ਹੋਰ ਵੱਡੀ ਸਮੱਸਿਆ ਤੋਂ...
Welfare: ਮਾਤਾ ਬਲਵੀਰ ਕੌਰ ਇੰਸਾਂ ਬਣੇ ਪਿੰਡ ਅੰਨੀਆ ਦੇ ਪਹਿਲੇ ਤੇ ਬਲਾਕ ਅਮਲੋਹ ਦੇ ਦੂਜੇ ਸਰੀਰਦਾਨੀ
ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਨਾਲ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਕੀਤੀ ਦਾਨ
Welfare (ਅਨਿਲ ਲੁਟਾਵਾ)। ਅਮਲੋਹ। ਮਾਤਾ ਬਲਵੀਰ ਕੌਰ ਇੰਸਾਂ (ਉਮਰ 74 ਸਾਲ) ਪਤਨੀ ਬਾਬੂ ਸਿੰਘ ਅੰਨੀਆ ਨੇ ਪਿੰਡ ਅੰਨੀਆ ਦੇ ਪਹਿਲੇ ਅਤੇ ਬਲਾਕ ਦੇ ਦੂਜੇ ਸਰੀਰਦਾਨੀ ਹੋਣ ਦਾ ਮਾਣ ਖੱਟਿਆ ਹੈ। ਮਾਤਾ ਬਲਵੀਰ ਕੌਰ ਇੰਸਾਂ ਦੀ ਅਰਥੀ...
Mansa News: ਮਾਨਸਾ ਜ਼ਿਲ੍ਹੇ ਦੇ ਪਿੰਡ ‘ਚ ਅੱਜ ਪੈ ਰਹੀਆਂ ਵੋਟਾਂ
Mansa News: ਕੱਲ 2 ਘੰਟੇ ਵੋਟਾਂ ਪੈਣ ਮਗਰੋਂ ਕਰਨੀਆਂ ਪਈਆਂ ਸੀ ਰੱਦ
Mansa News: ਮਾਨਸਾ (ਸੁਖਜੀਤ ਮਾਨ)। ਜ਼ਿਲ੍ਹਾ ਮਾਨਸਾ ਦੇ ਪਿੰਡ ਮਾਨਸਾ ਖੁਰਦ 'ਚ ਅੱਜ ਮੁੜ ਪੰਚਾਇਤ ਚੁਣਨ ਲਈ ਵੋਟਾਂ ਪੈ ਰਹੀਆਂ ਹਨ। ਕੱਲ ਵੀ ਇਸ ਪਿੰਡ ਵਿੱਚ ਬਾਕੀ ਪਿੰਡਾਂ ਵਾਂਗ ਵੋਟਿੰਗ ਤਾਂ ਸ਼ੁਰੂ ਹੋਈ ਸੀ ਪਰ 2 ਘੰਟਿਆਂ ਬਾਅਦ ਹੀ ਵੋ...
Punjab News: ਹੁਣੇ-ਹੁਣੇ ਆਈ ਵੱਡੀ ਖਬਰ, ਇਹ ਟੋਲ ਭਲਕੇ ਤੋਂ ਹੋਣਗੇ ਫ੍ਰੀ
ਪੰਜਾਬ ਦੇ ਸਾਰੇ ਟੋਲ ਭਲਕੇ ਤੋਂ ਹੋਣਗੇ ਫ੍ਰੀ
21 ਅਕਤੂਬਰ ਨੂੰ ਬੱਸਾਂ ਦਾ ਹੋਵੇਗਾ ਚੱਕਾ ਜਾਮ | Punjab News
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab News: ਪੰਜਾਬ ’ਚ ਕਿਸਾਨਾਂ ਵੱਲੋਂ 17 ਅਕਤੂਬਰ ਨੂੰ ਸਾਰੇ ਟੋਲ ਪਲਾਜੇ ਮੁਫਤ ਕੀਤੇ ਜਾਣਗੇ। ਜਦੋਂ ਕਿ 18 ਅਕਤੂਬਰ ਨੂੰ ਆਮ ਆਦਮੀ ਪਾਰਟੀ (ਆਪ) ਤੇ...
ਜ਼ਿਮਨੀ ਚੋਣ ਬਰਨਾਲਾ: ਲਗਾਤਾਰ ਤੀਜੀ ਵਾਰ ਨਹੀਂ ਬਣ ਸਕਿਆ ਕੋਈ ਵਿਧਾਇਕ
Barnala by-election: ਮਲਕੀਤ ਕੀਤੂ, ਕੇਵਲ ਢਿੱਲੋਂ ਤੇ ਮੀਤ ਹੇਅਰ ਲਗਾਤਾਰ ਦੋ-ਦੋ ਵਾਰ ਰਹੇ ਨੇ ਵਿਧਾਇਕ
Barnala by-election: ਬਰਨਾਲਾ (ਗੁਰਪ੍ਰੀਤ ਸਿੰਘ)। ਆਉਣ ਵਾਲੀ 13 ਨਵੰਬਰ ਨੂੰ ਪੰਜਾਬ ਦੀਆਂ ਚਾਰ ਵਿਧਾਨ ਸਭਾ ਦੀਆਂ ਚੋਣਾਂ ਸਬੰਧੀ ਐਲਾਨ ਹੋ ਚੁੱਕਿਆ ਹੈ। ਬਰਨਾਲਾ ਵਿਧਾਨ ਸਭਾ ਹਲਕੇ ’ਚ ਇਹ ਸੀਟ ਸ...
ਲੁਧਿਆਣਾ ’ਚ ਗੈਸ ਲੀਕ ਹੋਣ ਕਾਰਨ ਲੱਗੀ ਅੱਗ, ਬੱਚੇ ਸਮੇਤ 7 ਝੁਲਸੇ
ਵੇਹੜੇ ’ਚ ਗੈਰ-ਕਾਨੂੰਨੀ ਸਿਲੰਡਰ ’ਚ ਭਰੀ ਜਾਂਦੀ ਹੈ ਗੈਸ
ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News: ਲੁਧਿਆਣਾ ’ਚ ਗੈਸ ਲੀਕ ਹੋਣ ਕਾਰਨ ਇੱਕ ਗੱਡੀ ’ਚ ਭਗਦੜ ਮੱਚ ਗਈ। ਅੱਗ ਇੰਨੀ ਫੈਲ ਗਈ ਕਿ ਇਸ ਨੇ 4 ਕਮਰਿਆਂ ਨੂੰ ਆਪਣੀ ਲਪੇਟ ’ਚ ਲੈ ਲਿਆ। ਹਾਦਸੇ ’ਚ 7 ਲੋਕ ਝੁਲਸ ਜਾਣ ਦੀ ਜਾਣਕਾਰੀ ਮਿਲੀ ਹੈ। ਝੁਲ...
Punjab News: ਪਿੰਡਾਂ ਨੂੰ ਮਿਲੀਆਂ ਨਵੀਆਂ ‘ਸਰਕਾਰਾਂ’, ਜਾਣੋ ਚੋਣਾਂ ਦਾ ਪੂਰਾ ਹਾਲ
ਇੱਕਾ-ਦੁੱਕਾ ਹਿੰਸਕ ਘਟਨਾਵਾਂ ਦੌਰਾਨ ਪਈਆਂ ਪੰਚਾਇਤੀ ਵੋਟਾਂ | Punjab News
ਪੰਜਾਬ ਦੀਆਂ 13 ਹਜ਼ਾਰ 237 ਪੰਚਾਇਤਾਂ ਵਿੱਚ 60 ਫੀਸਦੀ ਤੋਂ ਜ਼ਿਆਦਾ ਪਈਆਂ ਵੋਟਾਂ
Punjab News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ 13 ਹਜ਼ਾਰ 237 ਗ੍ਰਾਮ ਪੰਚਾਇਤਾਂ ਦੀ ਮੰਗਲਵਾਰ ਨੂੰ ਚੋਣ ਹੋ ਗਈ ਹੈ। ਇਨ੍ਹਾਂ ...
Panchayat Elections: ਪਿੰਡ ਚਿੱਚੜਵਾਲਾ ’ਚ ਹੰਗਾਮਾ, ਪੁਲਿਸ ਵੱਲੋਂ ਲਾਠੀਚਾਰਜ, ਐੱਸਐੱਚਓ ਫੱਟੜ
Panchayat Elections: (ਮਨੋਜ ਗੋਇਲ) ਬਾਦਸ਼ਾਹਪੁਰ। ਪਟਿਆਲਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਪਿੰਡ ਚਿੱਚੜਵਾਲਾ ਵਿਖੇ ਪੰਚਾਇਤੀ ਚੋਣਾਂ ਦੌਰਾਨ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ, ਜਦੋਂ ਚੋਣ ਪ੍ਰਕਿਰਿਆ ਦਾ 4 ਵਜੇ ਸਮਾਂ ਪੂਰਾ ਹੋਣ ਤੋਂ ਬਾਅਦ ਚੋਣ ਕੇਂਦਰ ਦਾ ਮ...