ਮਾਣਯੋਗ ਸੁਪਰੀਮ ਕੋਰਟ ‘ਚ ਰੱਖਾਂਗੇ ਆਪਣਾ ਪੱਖ : ਬੁਲਾਰਾ
ਸਾਨੂੰ ਪੂਰਾ ਵਿਸ਼ਵਾਸ ਹੈ ਕਿ ਮਾਣਯੋਗ ਸੁਪਰੀਮ ਕੋਰਟ ਤੋਂ ਸਾਨੂੰ ਨਿਆਂ ਮਿਲੇਗਾ
ਚੰਡੀਗੜ੍ਹ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਹਮੇਸ਼ਾ ਤੋਂ ਹੀ ਸਾਰੇ ਧਰਮਾਂ ਦਾ ਪੂਰਾ ਸਤਿਕਾਰ ਕੀਤਾ ਜਾਂਦਾ ਹੈ। ਮਾਣਯੋਗ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਵੱਲੋਂ ਦਾਇਰ ਪਟੀਸ਼ਨ 'ਤੇ ਪੂਜਨੀਕ ...
Farmers Protest: ਮੰਡੀਆਂ ’ਚ ਰੁਲ ਰਹੀ ਝੋਨੇ ਦੀ ਫਸਲ ਦੀ ਖਰੀਦ ਸ਼ੁਰੂ ਕਰਵਾਉਣ ਲਈ ਕਿਸਾਨਾਂ ਨੇ ਕੀਤਾ ਰੋਡ ਜਾਮ
ਝੋਨੇ ਦੀ ਫਸਲ ਮੰਡੀਆਂ ਵਿੱਚ ਰੋਲ ਪੰਜਾਬ ਸਰਕਾਰ ਵੱਲੋ ਕਿਸਾਨਾਂ ਨੂੰ ਸੜਕਾਂ ਉੱਪਰ ਆਉਣ ਲਈ ਕੀਤਾ ਜਾ ਰਿਹਾ ਮਜ਼ਬੂਰ | Farmers Protest
ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿੱਚ ਫਰੀਦਕੋਟ ਦੇ ਸਾਦਿਕ ਚੌਕ ਵਿਖੇ ਮੰਡੀਆਂ ਵਿੱਚ ਰ...
ਪੰਜ ਸੌ ਰੁਪਏ ਦੀ ਪਰਚੀ ਦੀ 4 ਤੋਂ 5 ਲੱਖ ਰੁਪਏ ’ਚ ਹੋ ਰਹੀ ਬਲੈਕ ਨੂੰ ਰੋਕਿਆ ਜਾਵੇ
ਫਾਇਰ ਵਰਕ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਅਗਵਾਈ ’ਚ ਪਟਾਕਾ ਵਪਾਰੀਆਂ ਨੇ ਕਮਿਸ਼ਨਰ ਪੁਲਿਸ ਪੁੱਜ ਕੇ ਨੱਥ ਪਾਉਣ ਦੀ ਕੀਤੀ ਮੰਗ | Ludhiana News
ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News: ਫਾਇਰ ਵਰਕ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਅਗਵਾਈ ’ਚ ਪਟਾਕਾ ਵਪਾਰੀ ਇੱਥੇ ਕਮਿਸ਼ਨਰ ਪੁਲਿਸ ਦਫ਼ਤਰ ਪੁੱਜੇ ਤੇ ...
Longowal News: ਨਵੇਂ ਬਣੇ ਸਰਪੰਚ ਬਲਵੀਰ ਸਿੰਘ ਨੂੰ ਕੈਬਨਿਟ ਮੰਤਰੀ ਅਮਨ ਅਰੋਡ਼ਾ ਨੇ ਦਿੱਤੀ ਵਧਾਈ
ਲੌਂਗੋਵਾਲ (ਹਰਪਾਲ)। ਪਿਛਲੇ ਦਿਨੀ ਹੋਈਆਂ ਗਰਾਮ ਪੰਚਾਇਤਾਂ ਦੀਆਂ ਚੋਣਾਂ ਦੌਰਾਨ ਪਿੰਡੀ ਕੇਹਰ ਸਿੰਘ ਵਾਲੀ ਤੋਂ ਜਿੱਤੇ ਸਰਪੰਚ ਬਲਵੀਰ ਸਿੰਘ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਥਾਣਾ ਲੌਂਗੋਵਾਲ ਦੇ ਐਸਐਚਓ ਜਤਿੰਦਰ ਪਾਲ ਸਿੰਘ ਨੇ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ। Longowal News
ਇਹ ਵੀ ਪੜ੍ਹ...
Blood Donation: ਡੇਰਾ ਸ਼ਰਧਾਲੂਆਂ ਨੇ ਲੋੜਵੰਦਾਂ ਦੀ ਮੱਦਦ ਲਈ ਖੂਨਦਾਨ ਕੀਤਾ
Blood Donation: (ਸੁਰੇਸ਼ ਕੁਮਾਰ) ਭੁੱਚੋ ਮੰਡੀ। ਬਲਾਕ ਭੁੱਚੋ ਮੰਡੀ ਦੇ ਸੇਵਾਦਾਰਾਂ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਲੋੜਵੰਦਾਂ ਦੀ ਮੱਦਦ ਲਈ ਖੂਨਦਾਨ ਕੀਤਾ ਗਿਆ। ਇਸ ਦੀ ਜਾਣਕਾਰੀ ਦਿੰਦੇ ਰਾਜਿੰਦਰ ਕੁਮਾਰ ਇੰਸਾਂ ਨੇ ਦੱਸਿਆ ਕਿ ਆਦੇਸ਼ ...
Patiala News: ਪਟਿਆਲਾ ਫਾਊਡੇਸ਼ਨ ਵੱਲੋਂ ‘ਰੋਡ ਸੇਫਟੀ ਸੈਨਸੇਟਾਈਜ਼ੇਸ਼ਨ ਟਰੇਨਿੰਗ ਪ੍ਰੋਗਰਾਮ ਫਾਰ ਜਰਨਲਿਸਟ’ ਤਹਿਤ ਇੱਕ ਵਰਕਸ਼ਾਪ ਕਮ ਸੈਮੀਨਾਰ ਕਰਵਾਇਆ
ਪਟਿਆਲਾ ਫਾਉੂਂਡੇਸ਼ਨ ਚੀਫ ਫੰਕਸਨਰੀ ਰਵੀ ਸਿੰਘ ਆਹਲੂਵਾਲੀਆ ਨੇ ਪਹੰੁਚੇ ਪੱਤਰਕਾਰਾਂ ਨੂੰ ਰਿਪੋਰਟਿੰਗ ਆੱਨ ਰੋਡ ਸੇਫਟੀ ਗਾਈਡ ਤਹਿਤ ਟਰੇਨਿੰਗ ਕਰਵਾਈ
Patiala News: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਫਾਊਡੇਸ਼ਨ ਵੱਲੋਂ ਚੀਫ ਫੰਕਸ਼ਨਰੀ ਰਵੀ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਗਲੋਬਲ ਅਲਾਇੰਸ ਐਨ.ਜੀ.ਓ. ...
Sarpance: ਨਵੇਂ ਸਰਪੰਚ ਸੰਦੀਪ ਸਾਵਰਾਂ ਤੇ ਡਾਕਟਰ ਨਾਹਰ ਸਿੰਘ ਨੇ ਕੀਤਾ ਧੰਨਵਾਦੀ ਦੌਰਾ
ਪਿੰਡ ਦੇਧਨਾ ਤੋਂ ਸੰਦੀਪ ਸਾਵਰਾਂ ਨੂੰ ਚੁਣਿਆ ਸਰਪੰਚ | Sarpance
(ਮਨੋਜ ਗੋਇਲ) ਘੱਗਾ। ਪੰਚਾਇਤੀ ਚੋਣਾਂ ਵਿੱਚ ਪਿੰਡ ਦੇਦਨਾ ਅੰਦਰ 2205 ਵੋਟਾਂ ਪੋਲ ਹੋਈਆਂ ਜਿਸ ਵਿੱਚ ਸੰਦੀਪ ਸਾਵਰਾਂ ਨੇ 1350 ਵੋਟਾਂ ਹਾਸਲ ਕਰਕੇ 640 ਵੋਟਾਂ ਦੀ ਵੱਡੀ ਲੀਡ ਨਾਲ ਜਿੱਤ ਹਾਸਿਲ ਕੀਤੀ। ਜਿੱਤ ਤੋਂ ਬਾਅਦ ਨਵੇਂ ਬਣੇ ਸਰਪੰਚ ਸੰ...
Ludhiana News: ਰੇਹੜੀ-ਫੜੀ ਵਾਲਿਆਂ ਨੇ ਯੂਜਰ ਚਾਰਜਿਜ ਦੀ ਤਿੰਨ ਤੋਂ ਪੰਜ ਗੁਣਾ ਵੱਧ ਵਸੂਲੀ ਕਰਨ ਦੇ ਲਾਏ ਦੋਸ਼
Ludhiana News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਵਪਾਰਕ ਰਾਜਧਾਨੀ ਲੁਧਿਆਣਾ ਦੇ ਕਾਰਾਬਾਰਾ ਰੋਡ ’ਤੇ ਸਥਿੱਤ ਸਬਜ਼ੀ ਮੰਡੀ ’ਚ ਰੇਹੜੀ-ਫੜੀ ਲਗਾਉਣ ਵਾਲਿਆਂ ਨੇ ਯੂਜਰ ਚਾਰਜਿਜ ਦੀ ਜ਼ਬਰੀ ਵੱਧ ਵਸੂਲੀ ਦੇ ਦੋਸ਼ ਲਾਉਂਦਿਆਂ ਰੋਸ ਪ੍ਰਦਰਸ਼ਨ ਕੀਤਾ। ਉਪਰੰਤ ਉਨ੍ਹਾਂ ਨਿਊ ਸਬਜ਼ੀ ਮੰਡੀ ਆੜ੍ਹਤੀਆ ਐਸਸੀਏਸ਼ਨ ਦੀ ਅਗਵਾਈ ’ਚ ...
Farmers Protest: ਝੋਨੇ ਦੀ ਖਰੀਦ ਨੂੰ ਲੈ ਕੇ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਡਟੇ ਕਿਸਾਨ
ਦੇਸ਼ ਦਾ ਅੰਨਦਾਤਾ ਮੰਡੀਆਂ ਵਿੱਚ ਰੁਲ ਰਿਹਾ : ਆਗੂ | Farmers Protest
Farmers Protest: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੁਨਾਮ ਬਲਾਕ ਵੱਲੋਂ ਪੰਜਾਬ ਭਰ ਦੇ ਸੱਦੇ ’ਤੇ ਝੋਨੇ ਦੀ ਖਰੀਦ ਨੂੰ ਲੈ ਕੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਪੱਕਾ ਮੋ...
Canada News: ਕੈਨੇਡਾ ’ਚ ਧਰਨੇ ‘ਤੇ ਬੈਠੇ ਵਿਦਿਆਰਥੀਆਂ ਦੇ ਹੱਕ ’ਚ ਪੀਐਸਯੂ ਵੱਲੋਂ ਪ੍ਰਦਰਸ਼ਨ
Canada News: ਕੋਟਕਪੂਰਾ, (ਗੁਰਪ੍ਰੀਤ ਪੱਕਾ)। ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪੱਧਰੀ ਸੱਦੇ ਤਹਿਤ ਅੱਜ ਫ਼ਰੀਦਕੋਟ ਦੇ ਸਰਕਾਰੀ ਬ੍ਰਿਜਿੰਦਰਾ ਕਾਲਜ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕੈਨੇਡਾ ਵਿੱਚ ਰਹਿੰਦੇ ਪ੍ਰਵਾਸੀ ਵਿਦਿਆਰਥੀਆਂ ਦੇ ਧਰਨੇ ਦੇ ਹੱਕ ’ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਸਟੂਡੈਂਟਸ ...