Welfare Work: ਲਾਵਾਰਸ ਘੁੰਮਦੇ ਮੰਦਬੁੱਧੀ ਨੂੰ ਹਾਵੜਾ ਜਾ ਕੇ ਪਰਿਵਾਰ ਨੂੰ ਮਿਲਾਇਆ
Welfare Work: ਗਿੱਦੜਬਾਹਾ (ਰਾਜਵਿੰਦਰ ਬਰਾੜ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦੇ ਹੋਏ ਬਲਾਕ ਗਿੱਦੜਬਾਹਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਸੰਗਠਨ ਵਿੰਗ ਵੱਲੋਂ ਹਾਵੜਾ ਕੋਲਕਾਤਾ (ਪੱਛਮੀ ਬੰਗਾਲ) ਦੇ ਇੱਕ ਮੰਦਬੁਧੀ ਭਾਈ ਸੁਪਨ ਨੂੰ ਉਸਦੇ ...
Punjab Weather Alert: ਪੰਜਾਬ ਦੇ ਮੌਸਮ ਦਾ ਤਾਜ਼ਾ ਅਲਰਟ, ਆਉਣ ਵਾਲੇ ਦਿਨ ’ਚ ਕਿਸ ਤਰ੍ਹਾਂ ਦਾ ਰਹੇਗਾ ਮੌਸਮ
Punjab Weather Alert: ਜਲੰਧਰ। ਮੌਸਮ ਵਿਭਾਗ ਨੇ ਚੰਡੀਗੜ੍ਹ ਤੇ ਪੰਜਾਬ ਦੇ ਮੌਸਮ ਸਬੰਧੀ ਨਵੀਂ ਭਵਿੱਖਬਾਣੀ ਜਾਰੀ ਕੀਤੀ ਹੈ। ਇਸ ਸਬੰਧੀ ਕਿਹਾ ਗਿਆ ਹੈ ਕਿ ਮੌਸਮ ਵਿੱਚ ਕੋਈ ਜਿਆਦਾ ਤਬਦੀਲੀ ਹੁੰਦੀ ਨਜ਼ਰ ਨਹੀਂ ਆ ਰਹੀ। ਉਂਝ ਤਾਪਮਾਨ ਆਮ ਨਾਲੋਂ 3 ਡਿਗਰੀ ਵੱਧ ਦਰਜ਼ ਕੀਤਾ ਗਿਆ ਹੈ। ਪੰਜਾਬ ਦੇ ਬਠਿੰਡਾ ਵਿੱਚ ਮੰਗ...
Farmers Protest: ਮੰਤਰੀ ਦੇ ਦਰਾਂ ’ਚ ਕਿਸਾਨਾਂ ਦਾ ਧਰਨਾ ਬਾਰਵੇਂ ਦਿਨ ਵੀ ਜਾਰੀ
ਝੋਨੇ ਦੀ ਖਰੀਦ ਅਤੇ ਲਿਫਟਿੰਗ, ਡੀਏਪੀ ਖਾਦ ਦੀ ਕਮੀ ਨੂੰ ਲੈ ਕੇ ਚੱਲ ਰਿਹਾ ਧਰਨਾ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸਨਾਮ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਹੇਠ ਜੋ ਮੋਰਚਾ ਲਗਾਤਾਰ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਅੱਗੇ ਚੱਲ ਰ...
Satinder Sartaj: ਟਰਾਈਡੈਂਟ ਗਰੁੱਪ ਦਾ ਦੀਵਾਲੀ ਮੇਲਾ ਸੂਫ਼ੀ ਸ਼ਾਮ ਨਾਲ ਯਾਦਗਾਰ ਹੋ ਨਿੱਬੜਿਆ
Satinder Sartaj ਨੇ ਪਦਮ ਸ਼੍ਰੀ ਰਾਜਿੰਦਰ ਗੁਪਤਾ, ਮੈਡਮ ਮਧੂ ਗੁਪਤਾ ਤੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੀ ਮੌਜ਼ੂਦਗੀ ’ਚ ਦਰਸ਼ਕਾਂ ਨੂੰ ਕੀਲਿਆ
Satinder Sartaj: ਬਰਨਾਲਾ/ਲੁਧਿਆਣਾ (ਜਸਵੀਰ ਸਿੰਘ ਗਹਿਲ)। ਟਰਾਈਡੈਂਟ ਗਰੁੱਪ ਦਾ ਇਸ ਵਾਰ ਦਾ ਦੀਵਾਲੀ ਮੇਲਾ ਸੂਫ਼ੀ ਸ਼ਾਮ ਨਾਲ ਯਾਦਗਾਰੀ ਹੋ ਨਿੱਬੜਿਆ। ਅਖ਼ਰੀਲੀ ਰ...
Vigilance Bureau: ਐਂਬੂਲੈਂਸਾਂ ਛੱਡਣ ਬਦਲੇ 15 ਹਜ਼ਾਰ ਦੀ ਰਿਸ਼ਵਤ ਲੈਂਦਾ ਐਸ.ਆਈ. ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ
ਸ਼ਿਕਾਇਤਕਰਤਾ ਪਾਸੋਂ ਪਹਿਲੀ ਕਿਸ਼ਤ ਵਜੋਂ ਪਹਿਲਾਂ ਹੀ ਲੈ ਚੁੱਕਾ ਹੈ ਪੰਜ ਹਜ਼ਾਰ ਰੁਪਏ- ਬਿਊਰੋ | Vigilance Bureau
(ਜਸਵੀਰ ਸਿੰਘ ਗਹਿਲ) ਲੁਧਿਆਣਾ। ਵਿਜੀਲੈਂਸ ਬਿਊਰੋ (Vigilance Bureau) ਨੇ ਇੱਕ ਪੁਲਿਸ ਚੌਕੀ ਦੇ ਇੰਚਾਰਜ ਸਬ- ਇੰਸਪੈਕਟਰ ਨੂੰ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰਨ...
Diwali Celebration: ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਸਪੈਸ਼ਲ ਬੱਚਿਆਂ ਨਾਲ ਮਨਾਈ ਦਿਵਾਲੀ
ਸਮਾਜ ਦੇ ਸਮੂਹਿਕ ਵਿਕਾਸ ਲਈ ਹਰ ਵਰਗ ਦਾ ਵਿਕਾਸ ਜ਼ਰੂਰੀ : ਡਾ.ਰਵਜੋਤ ਗਰੇਵਾਲ
Diwali Celebration: (ਅਨਿਲ ਲੁਟਾਵਾ) ਸ੍ਰੀ ਫ਼ਤਹਿਗੜ੍ਹ ਸਾਹਿਬ। ਸਮਾਜ ਦੇ ਸਮੁੱਚੇ ਵਿਕਾਸ ਲਈ ਹਰ ਵਰਗ ਦਾ ਵਿਕਾਸ ਲਾਜ਼ਮੀ ਹੈ ਤੇ ਹਰ ਇਨਸਾਨ ਨੂੰ ਸਮਾਜ ਪ੍ਰਤੀ ਬਣਦੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਇਨ੍ਹਾਂ ਵਿਚਾ...
Mansa News: ਇਹ ਹਾਦਸਾਗ੍ਰਸਤ ਕਾਰ ਕਿਸ ਦੀ ਹੈ?, ਪੁਲਿਸ ਨੇ ਜਾਂਚ ਅਰੰਭੀ, ਜਾਣੋ ਪੂਰਾ ਮਾਮਲਾ
Mansa News: ਸਰਦੂਲਗੜ (ਗੁਰਜੀਤ ਸ਼ੀਂਹ)। ਜਿਲਾ ਮਾਨਸਾ ਦੇ ਐਸਐਸਪੀ ਭਗੀਰਥ ਮੀਨਾ ਦੀਆਂ ਸਖਤ ਹਦਾਇਤਾਂ ਤੇ ਦਿਵਾਲੀ ਦੇ ਤਿਉਹਾਰ ਦੇ ਮੱਦੇ ਨਜ਼ਰ ਜਿੱਥੇ ਸਖਤ ਨਾਕਾਬੰਦੀ ਕੀਤੀ ਹੋਈ ਹੈ। ਉੱਥੇ ਸੀ ਆਈ ਏ ਸਟਾਫ ਮਾਨਸਾ ਇੰਸਪੈਕਟਰ ਜਗਦੀਸ਼ ਸ਼ਰਮਾ ਦੀ ਅਗਵਾਈ 'ਚ ਸੀਆਈਏ ਸਬ ਇੰਸਪੈਕਟਰ ਲੱਖਾ ਸਿੰਘ ਵੱਲੋਂ ਗਸਤ ਦੌਰਾ...
Punjab News: ਪੰਜਾਬ ਸਰਕਾਰ ਹੋਈ ਸਖ਼ਤ, ਸਾਰੇ ਜ਼ਿਲ੍ਹਿਆਂ ’ਚ ਐਕਸ਼ਨ ਦੀ ਤਿਆਰੀ, ਕਿਸਾਨਾਂ ਨਾਲ ਜੁੜੀ ਵੱਡੀ ਖਬਰ
Punjab News: ਚੰਡੀਗੜ੍ਹ। ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ’ਤੇ ਲੋਕਾਂ ਲਈ ਸਕੀਮਾਂ ਤੇ ਲਾਭ ਦਿੱਤੇ ਜਾ ਰਹੇ ਹਨ। ਅਜਿਹੇ ’ਚ ਕਿਸਾਨਾਂ ਨੂੰ ਆ ਰਹੀਆਂ ਦਿੱਕਤਾਂ ਨੂੰ ਦੂਰ ਕਰਨ ਲਈ ਵੀ ਸਰਕਾਰ ਐਕਸ਼ਨ ਵਿੱਚ ਆਉਂਦੀ ਨਜ਼ਰ ਆ ਰਹੀ ਹੈ। ਪੰਜਾਬ ਦੇ ਵਧੀਕ ਮੁੱਖ ਸਕੱਤਰ ਖੇਤਬਾੜੀ ਅਨੁਰਾਗ ਵਰਮਾ ਨੇ ਹਾੜੀ ਦੀਆਂ ਫ਼ਸਲਾਂ ...
Robbery: ਸੇਲਸਮੈਨ ਨੂੰ ਘੇਰ ਕੇ ਲੁਟੇਰਿਆਂ ਨੇ 72 ਹਜ਼ਾਰ ਦੀ ਨਕਦੀ ਤੇ ਮੋਬਾਇਲ ਖੋਹਿਆ
Robbery: ਮੋਟਰਸਾਇਕਲ ਸਵਾਰ 6 ਜਣਿਆਂ ਨੇ ਟਰਾਂਸਪੋਰਟ ਨਗਰ ਕੱਟ ਬਰਿੱਜ ’ਤੇ ਦਿੱਤਾ ਵਾਰਦਾਤ ਨੂੰ ਅੰਜਾਮ
Robbery: ਲੁਧਿਆਣਾ (ਜਸਵੀਰ ਸਿੰਘ ਗਹਿਲ)। ਥਾਣਾ ਮੋਤੀ ਨਗਰ ਦੀ ਪੁਲਿਸ ਨੇ ਇੱਕ ਸੇਲਸਮੈਨ ਦੀ ਸ਼ਿਕਾਇਤ ’ਤੇ 6 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਸੇਲਸਮੈਨ ਮੁਤਾਬਕ ਉਹ ਕੰਮ ਤੋਂ ਘਰ ਪਰ...
Ludhiana News: ਚੋਰਾਂ ਨੇ ਧਾਰਮਿਕ ਸਥਾਨ ਨੂੰ ਬਣਾਇਆ ਨਿਸ਼ਾਨਾ
Ludhiana News: ਮਾਤਾ ਨੈਣਾ ਦੇਵੀ ਦੇ ਮੰਦਰ ਦੇ 2 ਗੁੱਲਕ ਤੇ 45 ਹਜ਼ਾਰ ਰੁਪਏ ਉਡਾਏ
Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਇੱਥੇ ਨਾਮਲੂਮ ਵਿਅਕਤੀਆਂ ਨੇ ਮਾਤਾ ਨੈਣਾ ਦੇਵੀ ਦੇ ਮੰਦਰ ਨੂੰ ਨਿਸ਼ਾਨਾ ਬਣਾਉਂਦਿਆਂ ਉਥੋਂ ਦੋ ਗੁੱਲਕ ਪੈਸਿਆਂ ਸਮੇਤ ਚੋਰੀ ਕਰ ਲਏ। ਪੁਲਿਸ ਨੇ ਵਾਰਦਾਤ ਚੋਰੀ ਕਰਨ ਦੇ ਦੋਸ਼...