Haryana-Punjab Weather Alert: ਪੰਜਾਬ-ਹਰਿਆਣਾ ’ਚ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ, ਜਾਣੋ ਕਦੋਂ ਪਵੇਗਾ ਮੀਂਹ!
ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸਿੰਹਮਾਰ)। Haryana-Punjab Weather Alert: ਹਰਿਆਣਾ-ਪੰਜਾਬ ’ਚ ਹਵਾ ਪ੍ਰਦੂਸ਼ਣ ਲਗਾਤਾਰ ਵਧ ਰਿਹਾ ਹੈ। ਹਰਿਆਣਾ ਦੇ ਕਰੀਬ 20 ਸ਼ਹਿਰਾਂ ’ਚ ਏਕਿਊਆਈ ਤਿੰਨ ਸੌ ਤੋਂ ਉੱਪਰ ਦਰਜ ਕੀਤਾ ਗਿਆ ਹੈ। ਹਿਸਾਰ ’ਚ ਏਕਿਊਆਈ 500 ਤੱਕ ਪਹੁੰਚ ਗਿਆ ਹੈ। ਸੂਬੇ ਦੀ ਹਵਾ ਜ਼ਹਿਰੀਲੀ ਹੋ ਗਈ ਹੈ।...
Sad News: ਕੰਬਾਈਨ ’ਤੇ ਬੈਠੇ ਹੈਲਪਰ ਦੀ ਕਰੰਟ ਲੱਗਣ ਨਾਲ ਮੌਤ
Sad News: (ਗੁਰਪ੍ਰੀਤ ਸਿੰਘ) ਬਰਨਾਲਾ। ਸੁਰਜੀਤਪੁਰੇ ਕੋਠੇ 12 ਪੁਲਾਂ ਨਜ਼ਦੀਕ ਕੰਬਾਈਨ ਉੱਪਰ ਬੈਠੇ ਹੈਲਪਰ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਨੌਜਵਾਨ ਦੀ ਮੌਤ ਦੀ ਖਬਰ ਫੈਲਦਿਆਂ ਇਲਾਕੇ ’ਚ ਸੋਗ ਦੀ ਲਹਿਰ ਦੌਡ਼ ਗਈ।
ਇਹ ਵੀ ਪੜ੍ਹੋ: Pollution: ਸਿਹਤ ਵਿਭਾਗ ਵੱਲੋਂ ਹਵਾ ਪ੍ਰਦੂਸ਼ਣ ਤੋਂ ਬਚਾਅ ਲਈ ਅਡਵਾਇਜ਼...
Punjab: ਰਾਜਪਾਲ ਦਾ 6 ਜ਼ਿਲ੍ਹਿਆਂ ਲਈ ਸ਼ਾਨਦਾਰ ਉਪਰਾਲਾ, ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਸ਼ੁਰੂ
Punjab: ਬਣੀਆਂ ਪਿੰਡ ਸੁਰੱਖਿਆ ਕਮੇਟੀਆਂ
Punjab: ਜਲਾਲਾਬਾਦ/ਫਾਜ਼ਿਲਕਾ (ਰਜਨੀਸ਼ ਰਵੀ)। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਰਹੱਦੀ ਜ਼ਿਲ੍ਹਿਆਂ ਦੇ ਆਪਣੇ ਚਾਰ ਦਿਨਾਂ ਦੌਰੇ ਦੀ ਇੱਥੋਂ ਸੁਰੂਆਤ ਕਰਦਿਆਂ ਅੱਜ ਆਖਿਆ ਹੈ ਕਿ ਰਾਜ ਦੇ 6 ਸਰਹੱਦੀ ਜ਼ਿਲ੍ਹਿਆਂ ਵਿਚ ਪਿੰਡ ਸੁਰੱਖਿਆ ਕਮੇਟੀਆਂ ਦਾ ਗਠਨ ਕੀਤਾ ਜ...
Pollution: ਸਿਹਤ ਵਿਭਾਗ ਵੱਲੋਂ ਹਵਾ ਪ੍ਰਦੂਸ਼ਣ ਤੋਂ ਬਚਾਅ ਲਈ ਅਡਵਾਇਜ਼ਰੀ ਜਾਰੀ
ਵਧੇਰੇ ਜ਼ੋਖਮ ਵਾਲੇ ਲੋਕਾਂ ਨੂੰ ਦੇਰ ਸ਼ਾਮ ਤੋਂ ਸਵੇਰੇ ਤੱਕ ਨਹੀਂ ਜਾਣਾ ਚਾਹੀਦਾ ਘਰਾਂ ਤੋਂ ਬਾਹਰ : ਸਿਵਲ ਸਰਜਨ | Pollution
Pollution: (ਗੁਰਪ੍ਰੀਤ ਸਿੰਘ) ਬਰਨਾਲਾ। ਮੌਸਮ ਦੇ ਬਦਲਣ, ਤਿਓਹਾਰਾਂ ਅਤੇ ਪਰਾਲੀ ਦੇ ਧੂੰਏ ਦਾ ਪ੍ਰਦੂਸ਼ਣ ਵਧਣ ਕਾਰਨ ਹਵਾ ਦੀ ਗੁਣਵਤਾ ਵਿਗੜਨੀ ਸ਼ੁਰੂ ਹੋ ਜਾਂਦੀ ਹੈ, ਜਿਸ ਕਾਰਨ ਸਾ...
Punjab Police: ਲੁਧਿਆਣਾ ’ਚ ਵੱਡੀ ਕਾਰਵਾਈ, ਬੱਬਰ ਖਾਲਸਾ ਇੰਟਰਨੈਸ਼ਨਲ ਦੇ ਲਾਡੀ ਦੇ ਕਰੀਬੀ ਮੁਨੀਸ਼ ਦੇ ਚਾਰ ਸਲੀਪਰ ਸੈਲ ਕਾਬੂ
Punjab Police: ਬੀਤੇ ਇੱਕ ਮਹੀਨੇ ’ਚ ਲੁਧਿਆਣਾ ’ਚ ਦੋ ਸ਼ਿਵ ਸੈਨਾ ਆਗੂਆਂ ਦੇ ਘਰਾਂ ’ਤੇ ਪੈਟਰੋਲ ਬੰਬ ਨਾਲ ਕਰ ਚੁੱਕੇ ਹਨ ਹਮਲਾ
Punjab Police: ਲੁਧਿਆਣਾ (ਜਸਵੀਰ ਸਿੰਘ ਗਹਿਲ)। ਕਾਊਂਟਰ ਇਟੈਲੀਜੈਂਸੀ ਤੇ ਲੁਧਿਆਣਾ ਪੁਲਿਸ ਨੇ ਸਾਂਝੀ ਕਾਰਵਾਈ ਦੌਰਾਨ ਚਾਰ ਸਲੀਪਰ ਸੈਲਸ ਨੂੰ ਕਾਬੂ ਕੀਤਾ ਹੈ। ਜਦਕਿ ਮਾਮਲੇ ...
Punjab News: ਖਾਦ ਡੀਲਰਾਂ ਨੂੰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਚੇਤਾਵਨੀ, ਹੋਈ ਚੈਕਿੰਗ
Punjab News: ਐਸਡੀਐਮ ਪ੍ਰਮੋਦ ਸਿੰਗਲਾ ਦੀਆਂ ਹਦਾਇਤਾਂ ’ਤੇ ਹੋਈ ਚੈਕਿੰਗ
Punjab News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਬੀਤੇ ਦਿਨੀ ਐਸਡੀਐਮ ਪ੍ਰਮੋਦ ਸਿੰਗਲਾ ਵੱਲੋਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਤਹਿਤ ਟੀਮਾਂ ਨੇ ਖਾਦ ਡੀਲਰਾਂ ਦੀ ਅਚਨਚੇਤ ਚੈਕਿੰਗ ਕੀਤੀ ਅਤ...
Punjab Highway News: ਪੰਜਾਬ ‘ਚ ਨਵੇਂ ਫੋਰਲੇਨ ਹਾਈਵੇਅ ਦੀ ਚਰਚਾ ਨੇ ਪੰਜਾਬੀ ਕੀਤੇ ਖੁਸ਼, ਪੰਜਾਬ ਦੇ ਇਸ ਇਲਾਕੇ ਦੇ ਲੋਕਾਂ ਦਾ ਸਫ਼ਰ ਹੋਵੇਗਾ ਸੌਖਾ, ਵਧਣਗੇ ਜ਼ਮੀਨਾਂ ਦੇ ਭਾਅ
Punjab Highway News: ਚੰਡੀਗੜ੍ਹ। ਸੂਬੇ ’ਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਇੱਕ ਹੋਰ ਲੰਬੀ ਫੋਰਲੇਨ ਦੀ ਸੜਕ ਦੀ ਤਜਵੀਜ ਹੁਣ ਜ਼ਮੀਨ ’ਤੇ ਦਿਖਾਈ ਦੇ ਰਹੀ ਹੈ, ਸੂਬਾ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਨੇ ਵੀ ਡੱਬਵਾਲੀ ਤੋਂ ਲੈ ਕੇ ਪਾਣੀਪਤ ਤੱਕ ਇਸ ਚਾਰ ਲੇਨ ਦੀ ਸੜਕ ਦੀ ਤਜਵੀਜ ਨੂੰ ਅਸਲੀ ਰੂਪ ਦੇਣ ਲਈ ਕ...
ਨਵੇਂ ਬਣੇ ਸਾਂਸਦ Gurmeet Singh Meet Hayer ਨੇ ਸੀਐੱਮ ਮਾਨ ਤੋਂ ਮੰਗੀ ਮਦਦ, ਜਾਣੋ ਕੀ ਹੈ ਮਾਮਲਾ?
Gurmeet Singh Meet Hayer: ਚੰਡੀਗੜ੍ਹ ਵਿਖੇ ਸਰਕਾਰੀ ਕੋਠੀ ਨੂੰ ਆਪਣੇ ਕੋਲ ਰੱਖਣਾ ਚਾਹੁੰਦੇ ਹਨ ਗੁਰਮੀਤ ਸਿੰਘ ਮੀਤ ਹੇਅਰ
ਸਾਂਸਦ ਬਨਣ ਤੋਂ ਬਾਅਦ 24 ਸਤੰਬਰ ਨੂੰ ਸਰਕਾਰੀ ਕੋਠੀ ਖਾਲੀ ਕਰਨ ਦਾ ਜਾਰੀ ਹੋਇਆ ਸੀ ਨੋਟਿਸ | Gurmeet Singh Meet Hayer
Gurmeet Singh Meet Hayer: ਚੰਡੀਗੜ੍ਹ (ਅ...
Punjab Farmers: ਝੋਨੇ ਦੇ ਘਟੇ ਝਾੜ ਨੇ ਕਿਸਾਨਾਂ ਨੂੰ ਲਾਇਆ ਵੱਡਾ ਰਗੜਾ, ਜ਼ਿਆਦਾ ਗਰਮੀ ਤੇ ਤੇਲੇ ਨੇ ਕਿਸਾਨਾਂ ਦੀਆਂ ਉਮੀਦਾਂ ’ਤੇ ਪਾਣੀ ਫੇਰਿਆ
Punjab Farmers: ਇੱਕ ਏਕੜ ’ਚੋਂ 5-7 ਕੁਇੰਟਲ ਤੱਕ ਦਾ ਝਾੜ ਘਟਿਆ
Punjab Farmers: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਝੋਨੇ ਦੇ ਨਿੱਕਲੇ ਘੱਟ ਝਾੜ ਨੇ ਇਸ ਵਾਰ ਕਿਸਾਨਾਂ ਨੂੰ ਵੱਡਾ ਰਗੜਾ ਲਾ ਦਿੱਤਾ ਹੈ। ਇੱਕ ਕਿੱਲੇ (ਏਕੜ) ਪਿੱਛੇ 5-7 ਕੁਇੰਟਲ ਝਾੜ ਘੱਟ ਹੋਇਆ ਹੈ। ਦੱਸਣਯੋਗ ਹੈ ਕਿ ਕਿਸਾਨਾਂ ਨੂੰ ਆਪਣੇ ਝੋ...
Punjab Weather and AQI Today: ਪੰਜਾਬ ਦੀ ਹਵਾ ਗੁਣਵੱਤਾ ’ਚ ਸੁਧਾਰ, ਅੰਮ੍ਰਿਤਸਰ ਦਾ ਏਕਿਊਆਈ ਪੱਧਰ 200 ਤੋਂ ਹੇਠਾਂ ਪੁੱਜਾ
Punjab Weather and AQI Today: ਰਾਜਸਥਾਨ ਦਾ ਸ੍ਰੀ ਗੰਗਾਨਗਰ ਸਭ ਤੋਂ ਪ੍ਰਦੂਸ਼ਿਤ ਸ਼ਹਿਰ, ਏਕਿਊਆਈ ਪੱਧਰ 417 ’ਤੇ
ਦਿੱਲੀ ਦਾ ਏਕਿਊਆਈ ਪੱਧਰ 381, ਜਦੋਂਕਿ ਹਰਿਆਣਾ ਦੇ ਹਿਸਾਰ ਦਾ 379 ਰਿਹਾ | Punjab Weather and AQI Today
Punjab Weather and AQI Today: ਪਟਿਆਲਾ (ਖੁਸ਼ਵੀਰ ਸਿੰਘ ਤੂਰ)...