Khanauri Mahapanchayat: ਖਨੌਰੀ ਸਰਹੱਦ ‘ਤੇ ਮਹਾਂਪੰਚਾਇਤ: ਡੱਲੇਵਾਲ ਨੇ ਕਿਸਾਨਾਂ ਨੂੰ ਕੀਤਾ ਸੰਬੋਧਨ
Khanauri Mahapanchayat: (ਸੱਚ ਕਹੂੰ ਨਿਊਜ਼) ਖਨੌਰੀ। ਖਨੌਰੀ ਸਰਹੱਦ 'ਤੇ ਕਿਸਾਨਾਂ ਦੀ ਮਹਾਪੰਚਾਇਤ ਹੋ ਰਹੀ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਸਟਰੈਚਰ ’ਤੇ ਸਟੇਜ ’ਤੇ ਲਿਆਂਦਾ ਗਿਆ। ਉਹਨਾਂ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ। ਡੱਲੇਵਾਲ ਨੇ ਆਖਿਆ ਕਿ ਪੁਲਿਸ ਨੇ ਮੈਨੂੰ ਉਠਾਉਣ ਦੀ ਕਈ ਵਾਰ ਕੋਸ਼ਿ...
Talwandi Bhai News: ਮੈਡੀਕਲ ਪ੍ਰੈਕਟੀਸ਼ਨਰਾਂ ਦੀ ਮੀਟਿੰਗ ਵਿੱਚ ਹੋਈਆਂ ਅਹਿਮ ਵਿਚਾਰਾਂ
Talwandi Bhai News: ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਪਿੰਡਾਂ ਸਹਿਰਾਂ ਵਿੱਚ ਪ੍ਰਾਈਵੇਟ ਪ੍ਰੈਕਟਿਸ ਕਰਦੇ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਐਸੋਸੀਏਸ਼ਨ ਯੂਨੀਅਨ ਬਲਾਕ ਘੱਲ ਖੁਰਦ ਦੀ ਮਹੀਨੇ ਵਾਰੀ ਡਾ ਰਾਕੇਸ਼ ਕੁਮਾਰ ਮਹਿਤਾ ਸੁਲਹਾਨੀ ਸੂਬਾ ਕੈਸੀਅਰ ਤੇ ਡਾ ਕੁਲਦੀਪ ਸਿੰਘ ਕੈਲਾਸ ਬਲਾਕ ਪ੍ਰਧਾਨ ਦੀ ਅਗਵਾਈ ਹੇਠ ਪਿ...
Jawahar Singh Wala ਦੇ ਸਰਪੰਚ ਨੇ ਕਰਵਾਈ ਗਲੀਆਂ ਨਾਲੀਆਂ ਦੀ ਸਫਾਈ
Jawahar Singh Wala: ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਜਿਲ੍ਹਾ ਫਿਰੋਜ਼ਪੁਰ ਦੇ ਸਰਕਾਰੀ ਬਲਾਕ ਘੱਲ ਖੁਰਦ ਦੇ ਅਧੀਨ ਆਉਂਦੇ ਪਿੰਡ ਜਵਾਹਰ ਸਿੰਘ ਵਾਲਾ ਦੇ ਸਰਬ ਸੰਮਤੀ ਨਾਲ ਬਣੇ ਨਵੇਂ ਸਰਪੰਚ ਮਨਦੀਪ ਕੌਰ ਦੇ ਪਤੀ ਤਲਵਿੰਦਰ ਸਿੰਘ ਮਾਟਾ ਦੇ ਉੱਦਮ ਸਦਕਾ ਪਿੰਡ ਦੀ ਫਿਰਨੀ ਤੇ ਗਲੀਆਂ ਨਾਲੀਆਂ ਦੀ ਸਫਾਈ ਕਰਵਾਈ ਗਈ...
Barnala Kisan News: ਧੁੰਦ ਦਾ ਕਹਿਰ : ਬੱਸ ਪਲਟੀ, 3 ਔਰਤ ਕਿਸਾਨਾਂ ਦੀ ਮੌਤ, 35 ਦੇ ਕਰੀਬ ਜ਼ਖਮੀ
ਭਾਕਿਯੂ (ਉਗਰਾਹਾਂ) ਦੀ ਬਠਿੰਡਾ ਤੋਂ ਟੋਹਾਣਾ ਮਹਾਂਪੰਚਾਇਤ ’ਚ ਸ਼ਾਮਿਲ ਹੋਣ ਜਾ ਰਹੀ ਬੱਸ ਬਰਨਾਲਾ ਨੇੜੇ ਪਲਟੀ Barnala Kisan News
Barnala Kisan News: ਬਰਨਾਲਾ (ਗੁਰਪ੍ਰੀਤ ਸਿੰਘ)। ਅੱਜ ਸਵੇਰੇ ਪਈ ਸੰਘਣੀ ਧੁੰਦ ਕਾਰਨ ਕਈ ਸੜਕ ਹਾਦਸੇ ਵਾਪਰ ਗਏ। ਪਹਿਲਾ ਹਾਦਸਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਬੱ...
Bathinda Bus Accident: ਟੋਹਾਣਾ ਕਿਸਾਨ ਮਹਾਂ ਪੰਚਾਇਤ ‘ਚ ਜਾਂਦੀ ਕਿਸਾਨਾਂ ਦੀ ਬੱਸ ਪਲਟੀ
Bathinda Bus Accident: ਕਈ ਕਿਸਾਨ ਹੋਏ ਜਖ਼ਮੀ
Bathinda Bus Accident: ਬਠਿੰਡਾ (ਸੁਖਜੀਤ ਮਾਨ)। ਹਰਿਆਣਾ ਦੇ ਟੋਹਾਣਾ ਵਿਖੇ ਅੱਜ ਹੋ ਰਹੀ ਕਿਸਾਨ ਮਹਾਂ ਪੰਚਾਇਤ ਵਿੱਚ ਸ਼ਾਮਿਲ ਹੋਣ ਜਾ ਰਹੇ ਕਿਸਾਨਾਂ ਦੀ ਬੱਸ ਬਠਿੰਡਾ-ਮਾਨਸਾ ਰੋਡ 'ਤੇ ਸੁਸ਼ਾਂਤ ਸਿਟੀ ਕੋਲ ਪਲਟ ਗਈ। ਬੱਸ ਪਲਟਣ ਕਰਕੇ ਅੱਧੀ ਦਰਜ਼ਨ ਤੋਂ ਵੱਧ...
Punjab Government News: ‘ਜਾਗਰੂਕਤਾ’ ਨਾਲ ਨਹੀਂ ਬਣਿਆ ਕੰਮ, ਹੁਣ ਵਿਦਿਆਰਥੀਆਂ ਨੂੰ ‘ਡਰਾਏਗੀ’ ਪੰਜਾਬ ਸਰਕਾਰ
Punjab Government News: ਸਕੂਲਾਂ ਦੇ ਵਿਦਿਆਰਥੀ ਨਾ ਕਰਨ ਨਸ਼ਾ, ‘ਖੌਫ਼’ ਪੈਦਾ ਕਰਨਗੇ ਖ਼ੁਦ ਅਧਿਆਪਕ
ਪੁਲਿਸ ਅਤੇ ਸਿਹਤ ਵਿਭਾਗ ਅਧਿਆਪਕਾਂ ਨੂੰ ਦੇਣਗੇ ਟਰੇਨਿੰਗ, ਅਧਿਆਪਕ ਪੈਦਾ ਕਰਨਗੇ ਵਿਦਿਆਰਥੀਆਂ ’ਚ ਖੌਫ਼ | Punjab Government News
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਸਕੂਲਾਂ ਦੇ ਵਿਦਿਆਰ...
Farmers News: ਸੰਯੁਕਤ ਕਿਸਾਨ ਮੋਰਚੇ ਨੇ ਟੋਹਾਣਾ ਤੇ ਮੋਗਾ ’ਚ ਸੱਦੀ ਐੱਸਕੇਐੱਮ ਦੀ ਮਹਾਂਪੰਚਾਇਤ, ਲੈ ਸਕਦੇ ਹਨ ਵੱਡਾ ਫੈਸਲਾ…
ਲੁਧਿਆਣਾ ਵਿਖੇ ਮੀਟਿੰਗ ਕਰਕੇ ਸੰਯੁਕਤ ਕਿਸਾਨ ਮੋਰਚੇ ਨੇ ਕੋਰਟ ਦੁਆਰਾ ਗਠਿਤ ਕਮੇਟੀ ਨਾਲ ਗੱਲਬਾਤ ਤੋਂ ਕੀਤਾ ਇਨਕਾਰ | Farmers News
Farmers News: (ਜਸਵੀਰ ਸਿੰਘ ਗਹਿਲ/ਰਘਬੀਰ ਸਿੰਘ) ਲੁਧਿਆਣਾ। ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਦੀਆਂ ਕਿਸਾਨ ਜਥੇਬੰਦੀਆਂ ਦੀ ਇੱਕ ਅਹਿਮ ਮੀਟਿੰਗ ਈਸੜੂ ਭਵਨ ਲੁਧਿਆਣਾ ...
Fire Accident News: ਕਾਰ ‘ਚ ਚੱਲ ਰਹੇ ਹੀਟਰ ਕਾਰਨ ਲੱਗੀ ਅੱਗ, ਚਾਲਕ ਵਾਲ-ਵਾਲ ਬਚਿਆ
ਚਾਲਕ ਵਾਲ-ਵਾਲ ਬਚਿਆ, ਕਾਰ ਪੂਰੀ ਤਰ੍ਹਾਂ ਹੋਈ ਸੁਆਹ | Fire Accident News
Fire Accident News: (ਮੇਵਾ ਸਿੰਘ) ਅਬੋਹਰ। ਤਹਿ: ਅਬੋਹਰ ਦੇ ਪਿੰਡ ਸੇਰੇਵਾਲਾ ਦੇ ਨਜ਼ਦੀਕ ਬੀਤੀ ਰਾਤ ਇੱਕ ਕਾਰ ਵਿੱਚ ਹੀਟਰ ਚੱਲਣ ਕਾਰਨ ਅਚਾਨਕ ਹੀ ਅੱਗ ਲੱਗ ਗਈ, ਜਿਸ ਨਾਲ ਕਾਰ ਚਾਲਕ ਤਾਂ ਵਾਲ-ਵਾਲ ਬਚ ਗਿਆ, ਜਦੋਂ ਕਿ ਉਸ ਦੀ...
Crime News: ਪੰਜਾਬ ਪੁਲਿਸ ਵੱਲੋਂ ਨਸ਼ਾ ਅਤੇ ਹਥਿਆਰ ਤਸਕਰੀ ਗਿਰੋਹ ਦਾ ਕੀਤਾ ਪਰਦਾਫਾਸ਼
ਮੁੱਖ ਸਰਗਨਾਹ ਸਮੇਤ 12 ਵਿਅਕਤੀ ਗ੍ਰਿਫਤਾਰ | Crime News
ਮੁਲਜ਼ਮਾਂ ਦੇ ਕਬਜ਼ੇ ’ਚੋਂ 2.19 ਕਿਲੋ ਹੈਰੋਇਨ, ਤਿੰਨ ਅਤਿ-ਆਧੁਨਿਕ ਪਿਸਤੌਲ, 2.60 ਲੱਖ ਰੁਪਏ ਦੀ ਡਰੱਗ ਮਨੀ ਅਤੇ ਫਾਰਚੂਨਰ ਕਾਰ ਹੋਈ ਬਰਾਮਦ
Crime News: (ਰਾਜਨ ਮਾਨ) ਅੰਮ੍ਰਿਤਸਰ। ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ...
Sports News: ਖਜ਼ਾਨਾ ਮੰਤਰੀ ਨੇ ਜਵਾਹਰ ਵਾਲਾ ਦੇ ਸਟੇਡੀਅਮ ਲਈ ਦਿੱਤੀ ਪ੍ਰਵਾਨਗੀ
Sports News: (ਰਾਜ ਸਿੰਗਲਾ) ਲਹਿਰਾਗਾਗਾ। ਨੇੜਲੇ ਪਿੰਡ ਗੋਬਿੰਦਪੁਰਾ ਜਵਾਹਰ ਵਾਲਾ ਵਿਖੇ ਇੱਕ ਸਨਮਾਨ ਸਮਰੋਹ ’ਚ ਸ਼ਿਰਕਤ ਕਰਨ ਪਹੁੰਚੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਿੰਡ ਜਵਾਹਰਵਾਲਾ ਦੇ ਸਰਪੰਚ ਹਰਵਿੰਦਰ ਸਿੰਘ ਅਤੇ ਸਮੂਹ ਪੰਚਾਇਤ ਵੱਲੋਂ ਪਿੰਡ ’ਚ ਖੇਡ ਸਟੇਡੀਅਮ ਦੀ ਮੰਗ ਨੂੰ ਪੂਰਾ ਕਰਦੇ ਹੋਏ ਸਟੇਡ...