Train Accident Phagwara: ਫਗਵਾੜਾ ’ਚ ਚੱਲਦੀ ਰੇਲ ਗੱਡੀ ਨਾਲ ਵਾਪਰਿਆ ਵੱਡਾ ਹਾਦਸਾ, ਮੁਸਾਫਰ ਗਏ ਘਬਰਾਅ
Train Accident Phagwara: ਫਗਵਾੜਾ (ਸੱਚ ਕਹੂੰ ਨਿਊਜ਼)। ਪੰਜਾਬ ’ਚ ਇੱਕ ਵੱਡਾ ਰੇਲ ਹਾਦਸਾ ਟਲ ਗਿਆ। ਸ਼ਹਿਰ ਫਗਵਾੜਾ ਰੇਲਵੇ ਸਟੇਸ਼ਨ ਨੇੜੇ ਜਦੋਂ ਰੇਲਵੇ ਸਟੇਸ਼ਨ ਤੋਂ ਲੁਧਿਆਣਾ ਜਾ ਰਹੀ ਮਾਲ ਗੱਡੀ ਦੇ ਡੱਬੇ ਦੀ ਹੁੱਕ ਢਿੱਲੀ ਹੋ ਗਈ ਅਤੇ ਡੱਬਾ ਵੱਖ ਹੋ ਗਿਆ। ਜਿਵੇਂ ਹੀ ਮਾਲ ਗੱਡੀ ਖੇੜਾ ਫਾਟਕ 'ਤੇ ਪਹੁੰਚੀ ...
Ludhiana News: ਲੁਧਿਆਣਾ ਮੇਅਰ ਦਾ ‘ਸਸਪੈਂਸ’ ਖਤਮ, ਇਸ ਪਾਰਟੀ ਨੂੰ ਮਿਲਿਆ ਬਹੁਮਤ
Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਨਗਰ ਨਿਗਮ ’ਚ ਮੇਅਰ ਚੁਣਨ ਲਈ ਆਮ ਆਦਮੀ ਪਾਰਟੀ ਕੋਲ ਲੋੜੀਂਦਾ ਬਹੁਮਤ ਹੋਣ ਬਾਰੇ ਸਸਪੈਂਸ ਆਖਰਕਾਰ 3 ਹੋਰ ਕਾਂਗਰਸੀ ਕੌਂਸਲਰਾਂ ਦੇ ਸ਼ਾਮਲ ਹੋਣ ਨਾਲ ਖਤਮ ਹੋ ਗਿਆ ਹੈ। ਜਾਣਕਾਰੀ ਅਨੁਸਾਰ ਵਾਰਡ ਨੰਬਰ 45 ਦੀ ਕੌਂਸਲਰ ਪਰਮਜੀਤ ਕੌਰ ਤੇ ਉਨ੍ਹਾਂ ਦੇ ਪਤੀ ਪਰਮਿੰਦਰ ...
Patiala News: ਪਟਿਆਲਾ ਨੂੰ ਮਿਲਿਆ ਨਵਾਂ ਮੇਅਰ, ਕੁੰਦਨ ਗੋਗੀਆ ਨੂੰ ਸਰਬਸੰਮਤੀ ਨਾਲ ਚੁਣਿਆ
ਹਰਿੰਦਰ ਕੋਹਲੀ ਸੀਨੀਅਰ ਡਿਪਟੀ ਮੇਅਰ | Patiala News
Patiala News: ਪਟਿਆਲਾ (ਸੱਚ ਕਹੂੰ/ਖੁਸ਼ਵੀਰ ਸਿੰਘ ਤੂਰ)। ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪਟਿਆਲਾ ’ਚ ਆਪਣਾ ਮੇਅਰ ਬਣਾਉਣ ’ਚ ਸਫਲ ਰਹੀ ਹੈ। ਆਮ ਆਦਮੀ ਪਾਰਟੀ ਦੇ ਕੁੰਦਨ ਗੋਗੀਆ ਨੂੰ ਸਰਬਸੰਮਤੀ ਨਾਲ ਮੇਅਰ ਚੁਣਿਆ ਗਿਆ ਹੈ। ਹਰਿੰਦਰ ਕੋਲੀ ਨੂੰ ਸੀਨੀ...
Punjab News: ਸ਼ਲਾਘਾਯੋਗ, ਪੰਜਾਬੀ ਗਾਇਕ ਨੇ ਆਪਣਾ ਸ਼ੋਅ ਛੱਡ ਬਚਾਈ ਇਹ Couple ਦੀ ਜਾਨ, ਹਰ ਪਾਸੇ ਹੋ ਰਹੀ ਚਰਚਾ
Punjab News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਗਾਇਕ ਤੇ ਗੀਤਕਾਰ ਵਿੱਕੀ ਧਾਲੀਵਾਲ ਪੰਜਾਬੀ ਸੰਗੀਤ ’ਚ ਲਿਖੇ ਤੇ ਗਾਏ ਆਪਣੇ ਹਿੱਟ ਗੀਤਾਂ ਨਾਲ ਲਗਾਤਾਰ ਖ਼ਬਰਾਂ ’ਚ ਰਹਿੰਦੇ ਹਨ। ਪਰ ਅੱਜ ਵਿੱਕੀ ਧਾਲੀਵਾਲ ਸੰਗੀਤ ਤੋਂ ਦੂਰ ਹੋ ਚੁੱਕੇ ਹਨ ਤੇ ਆਪਣੇ ਮਹਾਨ ਮਾਨਵਤਾਵਾਦੀ ਕਾਰਜਾਂ ਲਈ ਹਰ ਜਗ੍ਹਾ ਚਰਚਾ ’ਚ ਹਨ। ਵਿੱਕੀ...
Punjab Holiday News: ਪੰਜਾਬ ’ਚ ਇਸ ਦਿਨ ਛੁੱਟੀ ਦਾ ਐਲਾਨ ! ਜਾਣੋ ਕਿਹੜੇ ਸਕੂਲਾਂ ਨੂੰ ਜਾਰੀ ਹੋਏ ਆਦੇਸ਼
Punjab Holiday News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਕੁਝ ਸਕੂਲਾਂ ’ਚ 18 ਜਨਵਰੀ, ਸ਼ਨਿੱਚਰਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦਰਅਸਲ, ਜ਼ਿਲ੍ਹਾ ਮੈਜਿਸਟਰੇਟ ਕੁਲਵੰਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਤੁਹਾਡੇ ਧਿਆਨ ’ਚ ਲਿਆਂਦਾ ਗਿਆ ਹੈ। ਕਿ ਜਵਾਹਰ...
Punjab: ਸੰਘਣੀ ਧੁੰਦ ਵਿਚਕਾਰ ਰੋਡਵੇਜ ਤੇ ਪ੍ਰਾਈਵੇਟ ਬੱਸ ਦੀ ਭਿਆਨਕ ਟੱਕਰ, ਹਾਦਸੇ ਤੋਂ ਬਾਅਦ ਹਵਾ ’ਚ ਲਟਕੀ ਬੱਸ, ਵੇਖੋ ਤਸਵੀਰਾ…
ਜਲੰਧਰ (ਸੱਚ ਕਹੂੰ ਨਿਊਜ਼)। Punjab: ਪੰਜਾਬ ਦੇ ਜਲੰਧਰ ’ਚ ਸੰਘਣੀ ਧੁੰਦ ਕਾਰਨ 2 ਬੱਸਾਂ ਆਪਸ ’ਚ ਟਕਰਾ ਗਈਆਂ। ਇਸ ਕਾਰਨ ਲਗਭਗ 2 ਤੋਂ 3 ਯਾਤਰੀ ਜ਼ਖਮੀ ਹੋ ਗਏ। ਇਹ ਘਟਨਾ ਜਲੰਧਰ-ਲੁਧਿਆਣਾ ਹਾਈਵੇਅ ’ਤੇ ਫਿਲੌਰ ਕਸਬੇ ਦੇ ਅੰਬੇਡਕਰ ਫਲਾਈਓਵਰ ’ਤੇ ਵਾਪਰੀ। ਟੱਕਰ ਤੋਂ ਬਾਅਦ, ਇਨ੍ਹਾਂ ’ਚੋਂ ਇੱਕ ਬੱਸ ਪੁਲ ਦੀ ਰੇਲਿ...
Body Donation: ਮਾਤਾ ਦਲੀਪ ਕੌਰ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ
ਬਲਾਕ ਦੇ 16ਵੇਂ ਅਤੇ ਪਿੰਡ ਦਲੀਏ ਵਾਲੀ ਦੇ 5ਵੇਂ ਸਰੀਰ ਦਾਨੀ ਬਣੇ | Body Donation
ਸਰਦੂਲਗੜ੍ਹ (ਗੁਰਜੀਤ ਸ਼ੀਂਹ)। Body Donation: ਬਲਾਕ ਨੰਗਲ ਕਲਾਂ ਦੇ ਪਿੰਡ ਦਲੀਏਵਾਲੀ ਵਿਖੇ ਮਾਤਾ ਦਲੀਪ ਕੌਰ ਇੰਸਾਂ (86) ਪਤਨੀ ਸੁਰਜੀਤ ਸਿੰਘ ਇੰਸਾਂ ਨੇ ਬਲਾਕ ਸਰਦੂਲਗੜ੍ਹ ਦੇ 16ਵੇਂ ਅਤੇ ਪਿੰਡ ਦਲੀਏ ਵਾਲੀ ਦੇ 5ਵੇਂ...
Punjab News: ਸਮਾਜ ਦੇ ਸਾਰੇ ਵਰਗਾਂ ਦੇ ਸਾਂਝੇ ਯਤਨ ਨਸ਼ਿਆਂ ਵਿਰੁੱਧ ਜੰਗ ਜਿੱਤਣ ਲਈ ਮਹੱਤਵਪੂਰਨ: ਰਾਜਪਾਲ ਗੁਲਾਬ ਚੰਦ ਕਟਾਰੀਆ
ਮਾਪੇ ਅਤੇ ਵਿਦਿਅਕ ਸੰਸਥਾਵਾਂ ਨੂੰ ਨਸ਼ਿਆਂ ਵਿਰੁੱਧ ਜੰਗ ਵਿੱਚ ਮੋਹਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ: ਰਾਜਪਾਲ ਕਟਾਰੀਆ
Punjab News: (ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਦੀ ਪ੍ਰਧਾਨਗੀ ਹੇਠ ਪੰਜਾਬ ਰਾਜ ਭਵਨ ਵਿਖੇ ਜੋਸ਼ੀ ਫਾਊਂਡੇਸ਼ਨ, ਖੰ...
Murder Case: ਜ਼ਮੀਨ ਨੇ ਮਾਰੀ ਜ਼ਮੀਰ, ਭਰਾ ਨੇ ਹੀ ਕੀਤਾ ਸੀ ਬਜ਼ੁਰਗ ਭਰਾ-ਭਰਜਾਈ ਦਾ ਕਤਲ
Murder Case: ਪੁਲਿਸ ਨੇ ਮੁਲਜ਼ਮ ਕੀਤਾ ਕਾਬੂ
Murder Case: (ਸੁਖਜੀਤ ਮਾਨ) ਬਠਿੰਡਾ। ਰਾਮਪੁਰਾ ਫੂਲ ਨੇੜਲੇ ਪਿੰਡ ਬਦਿਆਲਾ ਵਿਖੇ ਰਹਿ ਰਹੇ ਬਜ਼ੁਰਗ ਜੋੜੇ ਕਿਆਸ ਸਿੰਘ (63) ਪੁੱਤਰ ਕਰਨੈਲ ਸਿੰਘ ਅਤੇ ਉਸਦੀ ਪਤਨੀ ਅਮਰਜੀਤ ਕੌਰ (62) ਦੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਇਸ ਸਬੰਧੀ ਮੁਕੱਦਮਾ ਥਾਣਾ ਸ...
Bribe News: ਗਲਾਡਾ ਕਲਰਕ 1500 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ
Bribe News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਵਿਜੀਲੈਂਸ ਬਿਊਰੋ ਨੇ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਲੁਧਿਆਣਾ ਵਿੱਚ ਤਾਇਨਾਤ ਕਲਰਕ (ਫਰੰਟ ਡੈਸਕ ਐਗਜ਼ੀਕਿਊਟਿਵ) ਨੂੰ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ ਬਿਊਰੋ ਮੁਤਾਬਕ ਕਲਰਕ ਨੂੰ ਗੂਗਲ ਪੇਅ ਰਾਹੀਂ 1500 ਰੁਪਏ ਰਿਸ਼ਵਤ ਲੈਂ...