ਸਾਡੇ ਨਾਲ ਸ਼ਾਮਲ

Follow us

32.5 C
Chandigarh
Thursday, October 24, 2024
More
    Weight Lifting Competition

    Weight Lifting Competition: ਨਿਤਿਨ ਇੰਸਾਂ ਨੇ ਜਿੱਤਿਆ ਬੈਂਚ ਪ੍ਰੈਸ ਰਾਜ ਪੱਧਰੀ ਮੁਕਾਬਲੇ ’ਚ ਸੋਨ ਮੈਡਲ

    0
    ਸਰੀਰ ਦੀ ਅਪੰਗਤਾ ਨੂੰ ਕਮਜ਼ੋਰੀ ਨਹੀਂ ਹਿੰਮਤ ਬਣਾ ਪੇਸ਼ ਕਰ ਰਿਹਾ ਮਿਸਾਲ (ਅਮਿਤ ਸ਼ਰਮਾ) ਮੰਡੀ ਗੋਬਿੰਦਗੜ੍ਹ। Weight Lifting Competition: ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਮੰਡੀ ਗੋਬਿੰਦਗੜ੍ਹ ਦੇ ਵਸਨੀਕ ਨਿਤਿਨ ਇੰਸਾਂ ਨਿੱਕੀ ਉਮਰੇ ਵੱਡੀਆਂ ਮੱਲਾਂ ਮਾਰ ਰਿਹਾ ਹੈ। ਨੀਤੀਨ ਇੰਸਾਂ ਮੰਡੀ ਗੋਬਿੰਦਗੜ੍ਹ ...
    Abohar News

    ‘ਪੂਜਨੀਕ ਗੁਰੂ ਜੀ ਦੀ ਰਹਿਮਤ ਦੀ ਕਮਾਲ’ ਐਡਵੋਕੇਟ ਵਿਵੇਕ ਇੰਸਾਂ ਦੀ ਧੀ ਬਣੀ ਆਰਮੀ ਅਫ਼ਸਰ

    0
    ਅਬੋਹਰ (ਮੇਵਾ ਸਿੰਘ)। Abohar News : ਤਹਿਸੀਲ ਅਬੋਹਰ ਅਤੇ ਹਲਕਾ ਵਿਧਾਨ ਸਭਾ ਬੱਲੂਆਣਾ ਦੇ ਪਿੰਡ ਢਾਬਾਂ ਕੋਕਰੀਆਂ ਦੇ ਵਸਨੀਕ ਐਡਵੋਕੇਟ ਵਿਵੇਕ ਗੁੱਲਬਧਰ ਉਰਫ ਵਿੱਕੀ ਇੰਸਾਂ ਦੀ ਹੋਣਹਾਰ ਧੀ ਸਿਮਰਨ ਨੇ ਆਰਮੀ ਅਫਸਰ ਬਣਨ ਦੀ ਆਪਣੀ ਟ੍ਰੇਨਿੰਗ ਪੂਰੀ ਕਰ ਲਈ ਹੈ, ਜਿਸ ਕਰਕੇ ਉਨ੍ਹਾਂ ਦੇ ਪਿਤਾ ਐਡਵੋਕੇਟ ਵਿਵੇਕ ਇੰ...
    Chandigarh News

    ਚੰਡੀਗੜ੍ਹ ਗ੍ਰੇਨੇਡ ਧਮਾਕਾ ਮਾਮਲੇ ’ਚ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ!

    0
    ਚਡੀਗੜ੍ਹ। Chandigarh grenade blast case : ਚੰਡੀਗੜ੍ਹ ਦੇ ਸੈਕਟਰ 10 ’ਚ ਹੋਏ ਧਮਾਕੇ ਦੇ ਮਾਮਲੇ ’ਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਨ ਦਾ ਦਾਅਵਾ ਕੀਤਾ ਹੈ ਪੰਜਾਬ ਪੁਲਿਸ ਵੱਲੋਂ ਕੇਂਦਰੀ ਏਜੰਸੀ ਨਾਲ ਸਾਂਝੀ ਕਰਾਵਾਈ ਕਰਦਿਆਂ ਚੰਡੀਗੜ੍ਹ ਗ੍ਰੇਨੇਡ ਧਮਾਕੇ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦਾ ਸਮਾਚਾਰ ਪ...
    Panchayat Election Punjab

    ਪੰਜਾਬ ‘ਚ ਪੰਚਾਇਤ ਸੰਮਤੀਆਂ ਸਬੰਧੀ ਆਈ ਨਵੀਂ ਜਾਣਕਾਰੀ, ਹੁਣ ਇਸ ਤਰ੍ਹਾਂ ਹੋਵੇਗਾ ਕੰਮਕਾਜ

    0
    ਪੰਚਾਇਤ ਵਿਭਾਗ ਨੇ 76 ਪੰਚਾਇਤ ਸੰਮਤੀਆਂ ਨੂੰ ਭੰਗ ਕਰਨ ਦਾ ਨੋਟੀਫਿਕੇਸ਼ਨ ਕੀਤਾ ਜਾਰੀ | Panchayat Election Punjab ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ ਜ਼ਿਲਿਆਂ ਦੀਆਂ ਵੱਖ-ਵੱਖ ਪੰਚਾਇਤ ਸੰਮਤੀਆਂ ਨੂੰ ਭੰਗ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਹੁਣ ਡੀਡੀਪੀਓ ਨੂੰ ਪੰਚਾਇਤ ਸੰ...
    Power Supply Sachkahoon

    ਪੰਜ ਦਿਨਾਂ ਦੀ ਹੋਰ ਸਮੂਹਿਕ ਛੁੱਟੀ ’ਤੇ ਗਏ ਬਿਜਲੀ ਕਾਮੇ, ਲੋਕ ਹੋਏ ਪ੍ਰੇਸ਼ਾਨ

    0
    ਲੋਕਾਂ ਨੂੰ ਕਰਨਾ ਪੈ ਰਿਹਾ ਮੁਸ਼ਕਲਾਂ ਦਾ ਸਾਹਮਣਾ, ਮੋਟਰਾਂ ਵਾਲੀ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ | Holidays ਪਟਿਆਲਾ (ਖੁਸਵੀਰ ਸਿੰਘ ਤੂਰ) Electricity Workers : ਬਿਜਲੀ ਕਾਮਿਆਂ ਵੱਲੋਂ ਆਪਣੇ ਸੰਘਰਸ਼ ਨੂੰ ਹੋਰ ਤਜ਼ ਕਰਦਿਆਂ ਪੰਜ ਦਿਨਾਂ ਦੀ ਹੋਰ ਸਮੂਹਿਕ ਛੁੱਟੀ ਲੈ ਲਈ ਹੈ ਅਤੇ ਹੁਣ ਬਿਜਲੀ ਕਾਮ...
    Arvind Kejriwal

    Arvind Kejriwal: ਦਿਲੀ ਦੇ CM ਕੇਜਰੀਵਾਲ ਦੀ ਜਮਾਨਤ ਸਬੰਧੀ ਨਵੀਂ ਅਪਡੇਟ

    0
    177 ਦਿਨਾਂ ਬਾਅਦ ਜ਼ੇਲ੍ਹ ਤੋਂ ਬਾਹਰ ਆਉਣਗੇ | Arvind Kejriwal ਕੋਰਟ ਨੇ CBI ਦੀ ਗ੍ਰਿਫਤਾਰੀ ਨੂੰ ਨਿਯਮਾਂ ਤਹਿਤ ਦੱÇਆ ਨਵੀਂ ਦਿੱਲੀ (ਏਜੰਸੀ)। Arvind Kejriwal: ਦਿੱਲੀ ਸ਼ਰਾਬ ਨੀਤੀ ਮਾਮਲੇ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਮਾਨਤ ਮਿਲ ਗਈ ਹੈ। ਹਾਲਾਂਕਿ ਅਦਾਲਤ ਨੇ ਸੀਬੀਆਈ...
    NIA Raid

    NIA Raid: ਪੰਜਾਬ ’ਚ NIA ਦਾ ACTION

    0
    ਮੋਗਾ ’ਚ ਵੀ ਲਿਆ ਗਿਆ ਹੈ NIA ਵੱਲੋਂ ਐਕਸ਼ਨ | NIA Raid ਓਟਾਵਾ (ਏਜੰਸੀ)। NIA Raid: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ 2023 ’ਚ ਖਾਲਿਸਤਾਨੀ ਸਮਰਥਕਾਂ ਵੱਲੋਂ ਓਟਾਵਾ ’ਚ ਭਾਰਤੀ ਹਾਈ ਕਮਿਸ਼ਨ ’ਤੇ ਕੀਤੇ ਗਏ ਹਿੰਸਕ ਹਮਲਿਆਂ ਦੀ ਜਾਂਚ ਦੇ ਸਬੰਧ ’ਚ ਸ਼ੁੱਕਰਵਾਰ ਨੂੰ ਪੰਜਾਬ ’ਚ ਕਈ ਥਾਵਾਂ ’ਤੇ ਛਾਪੇਮਾਰ...
    Elections

    Haryana Vidhan Sabha Elections: ਹਰਿਆਣਾ ’ਚ ਦਿਲਚਸਪ ਚੋਣ ਮੈਦਾਨ

    0
    Haryana Vidhan Sabha Elections: ਹਰਿਆਣਾ ਵਿਧਾਨ ਸਭਾ ਚੋਣਾਂ ਦਾ ਮੈਦਾਨ ਪੂਰੀ ਤਰ੍ਹਾਂ ਭਖ ਗਿਆ ਹੈ ਇਸ ਵਾਰ ਸਭ ਤੋਂ ਵੱਖਰੀ ਗੱਲ ਹੈ ਕਿ ਸਾਰੀਆਂ ਪਾਰਟੀਆਂ ਨੂੰ ਉਮੀਦਵਾਰ ਤੈਅ ਕਰਨ ਲਈ ਬੜੀ ਮੱਥਾਪੱਚੀ ਕਰਨੀ ਪਈ ਹੈ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਨਾਮਜ਼ਦਗੀ ਦੀ ਆਖਰੀ ਤਾਰੀਕ ਤੋਂ ਇੱਕ ਦ...
    Drug Smuggler

    Drug Smuggler: ਨਸ਼ਾ ਤਸਕਰਾਂ ’ਤੇ ਸ਼ਿਕੰਜਾ: ਰੋਪੜ ਪੁਲਿਸ ਵੱਲੋਂ 211 ਕੇਸਾਂ ਵਿੱਚ 296 ਨਸ਼ਾ ਤਸਕਰ ਗ੍ਰਿਫ਼ਤਾਰ

    0
    (ਐੱਮ ਕੇ ਸ਼ਾਇਨਾ) ਮੋਹਾਲੀ/ਰੋਪੜ। Drug Smuggler: ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰੋਪੜ ਰੇਂਜ ਵਿੱਚ ਪੰਜਾਬ ਪੁਲਿਸ ਵੱਲੋਂ ਨਸ਼ੇ ਦੇ ਖਾਤਮੇ ਲਈ ਸਪੈਸ਼ਲ ਮੁਹਿੰਮ ਆਰੰਭੀ ਗਈ ਹੈ, ਜਿਸ ਤਹਿਤ ਹੁਣ ਤੱਕ 211 ਕੇਸਾਂ ਵਿੱਚ 296 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ...
    Abohar News

    Abohar News: ਐਡਵੋਕੇਟ ਵਿਵੇਕ ਇੰਸਾਂ ਦੀ ਧੀ ਬਣੀ ਆਰਮੀ ਅਫਸਰ, ਪਿੰਡ ਢਾਬਾਂ ਕੋਕਰੀਆਂ ਤੇ ਇਲਾਕੇ ’ਚ ਛਾਈ ਖੁਸ਼ੀ ਦੀ ਲਹਿਰ

    0
    ਅਬੋਹਰ, (ਮੇਵਾ ਸਿੰਘ)। ਤਹਿਸੀਲ ਅਬੋਹਰ ਅਤੇ ਹਲਕਾ ਵਿਧਾਨ ਸਭਾ ਬੱਲੂਆਣਾ ਦੇ ਪਿੰਡ ਢਾਬਾਂ ਕੋਕਰੀਆਂ ਦੇ ਵਸਨੀਕ ਐਡਵੋਕੇਟ ਵਿਵੇਕ ਗੁੱਲਬਧਰ ਉਰਫ ਵਿੱਕੀ ਇੰਸਾਂ ਦੀ ਹੋਣਹਾਰ ਧੀ ਸਿਮਰਨ ਨੇ ਆਰਮੀ ਅਫਸਰ ਬਣਨ ਦੀ ਆਪਣੀ ਟਰੇਨਿੰਗ ਪੂਰੀ ਕਰ ਲਈ ਹੈ। ਜਿਸ ਕਰਕੇ ਉਨ੍ਹਾਂ ਦੇ ਪਿਤਾ ਐਡਵੋਕੇਟ ਵਿਵੇਕ ਇੰਸਾਂ ਨੂੰ ਵਧਾਈਆਂ...

    ਤਾਜ਼ਾ ਖ਼ਬਰਾਂ

    Bharat Bhushan Ashu

    Bharat Bhushan Ashu: ਸਾਬਕਾ ਮੰਤਰੀ ਆਸ਼ੂ ਸਮੇਤ 31 ਜਣਿਆਂ ਖਿਲਾਫ ਈਡੀ ਨੇ ਅਦਾਲਤ ’ਚ ਲਾਈ ਪੀਸੀ

    0
    ਮਾਮਲਾ : ਖੁਰਾਕ ਵਿਭਾਗ ’ਚ ਟੈਂਡਰ ਘੁਟਾਲੇ | Bharat Bhushan Ashu ਲੁਧਿਆਣਾ (ਜਸਵੀਰ ਸਿੰਘ ਗਹਿਲ)। Bharat Bhushan Ashu: ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਸ਼ਰਮਾ ਉਰਫ ਆਸ਼ੂ ...
    Turkish air force

    ਤੁਰਕੀ ਹਵਾਈ ਸੈਨਾ ਨੇ ਸੀਰੀਆ ਤੇ ਇਰਾਕ ’ਚ ਪੀਕੇਕੇ ਦੇ 32 ਟਿਕਾਣਿਆਂ ਨੂੰ ਕੀਤਾ ਤਬਾਹ

    0
    Turkish air force: ਇਸਤਾਂਬੁਲ (ਏਜੰਸੀ)। ਤੁਰਕੀ ਦੀ ਹਵਾਈ ਸੈਨਾ ਨੇ ਉੱਤਰੀ ਸੀਰੀਆ ਤੇ ਇਰਾਕ ’ਚ ਕੁਰਦਿਸਤਾਨ ਵਰਕਰਜ਼ ਪਾਰਟੀ (ਪੀਕੇਕੇ) ਦੇ ਘੱਟੋ-ਘੱਟ 32 ਅੱਤਵਾਦੀ ਟਿਕਾਣਿਆਂ ਨੂੰ ਤ...
    Job News

    Job News: ਕਰੋੜਾਂ ਨੌਜਵਾਨਾਂ ਕੋਲ ਸੁਨਹਿਰੀ ਮੌਕਾ

    0
    ਮੇਰਾ ਭਾਰਤ ਪੋਰਟਲ | Job News ਔਨਲਾਈਨ ਪੋਰਟਲ ’ਤੇ ਤੁਹਾਨੂੰ ਹੁਨਰ ਤੋਂ ਲੈ ਕੇ ਨੌਕਰੀ ਤਕ ਬਹੁਤ ਸਾਰੇ ਫਾਇਦੇ ਮਿਲਣਗੇ Job News: ਈ-ਭਾਰਤ ਪੋਰਟਲ ’ਤੇ, ਦੇਸ਼ ਦੇ ਨੌਜਵਾਨ ਕ...
    Foods To Avoid With Radish

    Foods To Avoid With Radish: ਠੰਢ ’ਚ ਮੂਲੀ ਦੇ ਪਰਾਂਠਿਆਂ ਨਾਲ ਨਹੀਂ ਖਾਣੇ ਚਾਹੀਦੇ ਇਹ 5 ਭੋਜਨ, ਆਰਾਮ ਨਾਲ ਖਾ ਰਹੇ ਲੋਕ, ਹੌਲੀ-ਹੌਲੀ ਫੈਲਦਾ ਹੈ ‘ਜਹਿਰੀਲਾ’ ਅਸਰ

    0
    Foods To Avoid With Radish: ਸਰਦੀਆਂ ’ਚ ਪਰਾਂਠੇ ਖਾਣ ਦਾ ਮਜ਼ਾ ਹੀ ਵੱਖਰਾ ਹੁੰਦਾ ਹੈ ਜਦੋਂ ਉਹ ਮੂਲੀ ਦੇ ਬਣੇ ਹੁੰਦੇ ਹਨ। ਆਖ਼ਰਕਾਰ, ਮਿੱਠੀ ਤੇ ਸਵਾਦਿਸ਼ਟ ਮੂਲੀ ਵੀ ਸਰਦੀਆਂ ’ਚ ਆਉਂ...
    Punjab Weather

    Punjab Weather: ਪੰਜਾਬ ’ਚ ਅਚਾਨਕ ਵਧਣ ਲੱਗੀ ਹੈ ਠੰਢ, ਮੌਸਮ ਵਿਭਾਗ ਨੇ ਜਾਰੀ ਕੀਤਾ ਵੱਡਾ ਅਪਡੇਟ

    0
    ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab Weather: ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ। ਦਰਅਸਲ, ਮੌਸਮ ਵਿਭਾਗ ਨੇ ਸੂਬੇ ’ਚ ਠੰਢ ਦੇ ਅਚਾਨਕ ਵਧਣ ਦੀ ਸੰਭਾਵਨਾ ਜਤਾਈ ਹੈ।...
    ED Punjab News

    ED Punjab News: ਪੰਜਾਬ ’ਚ ED ਦਾ ਐਕਸ਼ਨ, LDP ਸਕੀਮ ਤਹਿਤ ਅਲਾਟ ਕੀਤੇ ਪਲਾਟਾਂ ਦਾ ਮੰਗਿਆ ਵੇਰਵਾ

    0
    ਲੁਧਿਆਣਾ (ਸੱਚ ਕਹੂੰ ਨਿਊਜ਼)। ED Punjab News: ਪੰਜਾਬ ਦੇ ਫੂਡ ਸਪਲਾਈ ਵਿਭਾਗ ’ਚ 2000 ਕਰੋੜ ਰੁਪਏ ਦਾ ਘਪਲਾ ਤੇ ਲੁਧਿਆਣਾ ਇੰਪਰੂਵਮੈਂਟ ਟਰੱਸਟ ’ਚ ਐੱਲਡੀਪੀ ਸਕੀਮ ਤਹਿਤ ਪਲਾਟਾਂ ਦੀ...
    Baba Siddique Murder

    Baba Siddique Murder: ਬਾਬਾ ਸਿੱਦੀਕੀ ਕਤਲ ਕੇਸ ’ਚ ਕੈਥਲ ਤੋਂ ਇੱਕ ਹੋਰ ਨੌਜਵਾਨ ਗ੍ਰਿਫਤਾਰ

    0
    ਕੈਥਲ (ਸੱਚ ਕਹੂੰ ਨਿਊਜ਼/ਕੁਲਦੀਪ ਨੈਨ)। Baba Siddique Murder: ਬਾਬਾ ਸਿੱਦੀਕੀ ਕਤਲ ਕਾਂਡ ਨੂੰ ਕੈਥਲ ਨਾਲ ਜੋੜਿਆ ਗਿਆ ਤਾਂ ਸਾਹਮਣੇ ਆਇਆ ਕਿ ਕੈਥਲ ਜ਼ਿਲ੍ਹੇ ਦੇ ਨਰਾਡਾ ਦੇ ਰਹਿਣ ਵਾਲ...
    Ludhiana News

    Ludhiana News: ‘ਕਾਲੇ ਪਾਣੀ ਦਾ ਮੋਰਚਾ’ ਨੇ ਬੁੱਢੇ ਦਰਿਆ ਨੂੰ ਪ੍ਰਦੂਸ਼ਿਤ ਕਰਨ ’ਚ ਪੀਪੀਸੀਬੀ ’ਤੇ ਲਾਏ ਮਿਲੀਭੁਗਤ ਦੇ ਦੋਸ਼

    0
    Ludhiana News: ਪੀਪੀਸੀਬੀ ’ਤੇ ਲਾਇਆ, ਸੀਪੀਸੀਬੀ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਦਾ ਦੋਸ਼ Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ/ਰਘਬੀਰ ਸਿੰਘ)। ਫੋਕਲ ਪੁਆਇੰਟ ਅਤੇ ਤਾਜਪ...
    Supreme Court

    ਪਰਾਲੀ ਸੰਭਾਲਣ ਦਾ ਮੁੱਦਾ

    0
    Supreme Court: ਪਿਛਲੇ 20 ਸਾਲਾਂ ਤੋਂ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਕਾਬੂ ਹੇਠ ਨਹੀਂ ਆ ਰਹੀ ਪਰਾਲੀ ਦੇ ਧੂੰਏਂ ਨਾਲ ਹਵਾ ਦੀ ਗੁਣਵੱਤਾ ’ਚ ਭਾਰੀ ਗਿਰਾਵਟ ਆਈ ਹੈ ਹੁਣ ਫਿਰ ਸੁਪਰ...
    Punjab News

    Punjab News: ‘ਆਪ’ ਵਿਧਾਇਕ ਨੇ ਮਾਸਟਰਾਂ ਦੀ ਸਪੀਕਰ ਕੋਲੋਂ ਲਵਾਈ ਕਲਾਸ

    0
    Punjab News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਆਮ ਆਦਮੀ ਪਾਰਟੀ ਦੇ ਜੈਤੋ ਦੇ ਵਿਧਾਇਕ ਵੱਲੋਂ ਕਥਿਤ ਤੌਰ ’ਤੇ ਮਾਸਟਰਾਂ ਦੀ ਕਲਾਸ ਵਿਧਾਨ ਸਭਾ ਦੇ ਸਪੀਕਰ ਕੋਲੋਂ ਲਵਾ ਦਿੱਤੀ ਹੈ। ਵਿਧਾਇ...