ਦਿੱਲੀ ਦੀ ਆਪ ਸਰਕਾਰ ਸੰਕਟ ‘ਚ
ਲਾਭ ਦਾ ਅਹੁਦਾ ਮਾਮਲਾ : ਮੁੱਖ ਸੰਸਦੀ ਸਕੱਤਰਾਂ ਦੀ ਨਿਯੁਕਤੀ ਨਾਲ ਪਿਆ ਰੱਫੜ
ਰਾਸ਼ਟਰਪਤੀ ਨੇ 20 ਵਿਧਾਇਕਾਂ ਦੀ ਅਯੋਗਤਾ 'ਤੇ ਲਾਈ ਮੋਹਰ
ਜਨਤਾ ਦੀ ਸਖਤ ਮਿਹਨਤ ਦੀ ਕਮਾਈ ਨਾਲ ਸੀਪੀਐਸ ਅਹੁਦਿਆਂ 'ਤੇ ਤਾਇਨਾਤ ਵਿਧਾਇਕਾਂ ਨੇ ਖੂਬ ਖਾਧੀ ਮਲਾਈ!
ਨਵੀਂ ਦਿੱਲੀ (ਏਜੰਸੀ) ਬੇਸ਼ੱਕ ਰਾਸ਼ਟਰਪਤੀ ਦੀ ਮੋਹਰ ਤੋਂ...
ਵਿਦਿਆਰਥੀਆਂ ਨੂੰ ਫੇਲ ਨਾ ਕਰਨ ਦੇ ਪੱਖ ‘ਚ 23 ਸੂਬੇ
ਪੰਜਵੀਂ ਤੇ ਅੱਠਵੀਂ ਦੇ ਨਤੀਜਿਆਂ 'ਚ ਸ਼ੋਧ ਦੀ ਨੀਤੀ
ਕਮੇਟੀ ਨੇ 6 ਤੋਂ 14 ਸਾਲਾਂ ਦੀ ਉਮਰ ਦੇ ਬੱਚਿਆਂ ਨੂੰ ਮੁਫ਼ਤ ਤੇ ਜ਼ਰੂਰੀ ਸਿੱਖਿਆ ਦਾ ਅਧਿਕਾਰ ਕਾਨੂੰਨ ਤਹਿਤ ਇਸ ਨੀਤੀ
ਨਾਲ ਜੁੜੇ ਵੱਖ-ਵੱਖ ਪਹਿਲੂਆਂ 'ਤੇ ਕੀਤਾ ਸੀ ਵਿਚਾਰ
ਨਵੀਂ ਦਿੱਲੀ (ਏਜੰਸੀ)। ਦੇਸ਼ ਭਰ ਦੇ 23 ਸੂਬਿਆਂ ਨੇ ਸਕੂਲਾਂ 'ਚ ਪੰਜ...
ਅਮਰਿੰਦਰ ਨਹੀਂ ਚਾਹੁੰਦੇ ਸੁਖਬੀਰ ਬਾਦਲ ਖਿਲਾਫ ਹੋਵੇ ਕਾਰਵਾਈ, ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਨਹੀਂ ਕੀਤਾ ਤਲਬ
6 ਮਹੀਨੇ ਬੀਤਣ ਤੋਂ ਬਾਅਦ ਵੀ ਨਹੀਂ ਹੋਈ ਸੁਖਬੀਰ ਬਾਦਲ ਖ਼ਿਲਾਫ਼ ਕੋਈ ਕਾਰਵਾਈ, ਨੋਟਿਸ ਤੱਕ ਨਹੀਂ ਭੇਜੇ
ਰਾਣਾ ਗੁਰਜੀਤ ਖ਼ਿਲਾਫ਼ ਮੋਰਚਾ ਖੋਲਣ ਵਾਲੇ ਸੁਖਪਾਲ ਖਹਿਰਾ ਵੀ ਨਹੀਂ ਹੋਏ ਹੁਣ ਤੱਕ ਤਲਬ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ (Chandigarh News) ਅਮਰਿੰਦਰ ਸਿੰਘ ਖੁਦ ਹੀ ਨਹੀਂ ...
ਬਠਿੰਡਾ ਥਰਮਲ ਪਲਾਂਟ ਬੰਦ ਕਰਨ ਦੇ ਫੈਸਲੇ ਤੋਂ ਪਿੱਛੇ ਹਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ : ਅਮਰਿੰਦਰ ਸਿੰਘ
ਕਿਹਾ ਥਰਮਲ ਦੇ ਕਿਸੇ ਮੁਲਾਜ਼ਮ ਦੀ ਨੌਕਰੀ ਨਹੀਂ ਜਾਵੇਗੀ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰੂ ਨਾਨਕ ਦੇਵ (Bathinda Thermal Plant) ਥਰਮਲ ਪਲਾਂਟ, ਬਠਿੰਡਾ ਨੂੰ ਬੰਦ ਕਰਨ ਬਾਰੇ ਸਰਕਾਰ ਵੱਲੋਂ ਲਏ ਫੈਸਲੇ ਤੋਂ ਪਿੱਛੇ ਹਟਣ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ ...
ਪੁੰਛ ‘ਚ ਗੋਲੀਬਾਰੀ ਦੌਰਾਨ ਆਲਮਪੁਰ ਦਾ ਸਿਪਾਹੀ ਮਨਦੀਪ ਸਿੰਘ ਸ਼ਹੀਦ
ਸੰਗਰੂਰ ਜ਼ਿਲ੍ਹੇ ਦੇ ਪਿੰਡ ਆਲਮਪੁਰ ਦਾ ਵਸਨੀਕ ਸੀ ਮਨਦੀਪ ਸਿੰਘ
ਐਤਵਾਰ ਨੂੰ ਪੁੱਜੇਗੀ ਸ਼ਹੀਦ ਦੀ ਮ੍ਰਿਤਕ ਦੇਹ
ਸੰਗਰੂਰ (ਗੁਰਪ੍ਰੀਤ ਸਿੰਘ)। ਜੰਮੂ-ਕਸ਼ਮੀਰ ਦੇ ਪੁੰਛ ਖੇਤਰ 'ਚ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਭਾਰੀ ਗੋਲੀਬਾਰੀ ਦੌਰਾਨ ਭਾਰਤੀ ਫੌਜ ਦੇ ਜਵਾਨ ਸ੍ਰ. ਮਨਦੀਪ ਸਿੰਘ ਸ਼ਹੀਦ ਹੋ ਗਏ। ਮਨਦੀਪ ਸਿੰ...
ਕਿਸਾਨਾਂ ਦੇ ਸਮੁੱਚੇ ਕਰਜ਼ੇ ‘ਤੇ ਲੀਕ ਨਹੀਂ ਫੇਰ ਸਕਦੀ ਸਰਕਾਰ : ਅਮਰਿੰਦਰ ਸਿੰਘ
ਕਿਹਾ, ਸੂਬੇ ਦੀ ਮੌਜੂਦਾ ਵਿੱਤੀ ਸਥਿਤੀ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ ਕਰਨ ਦੇ ਰਾਹ 'ਚ ਰੋੜਾ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਕਿਸਾਨਾਂ ਨੂੰ ਸੰਘਰਸ਼ ਦਾ ਰਾਹ ਤਿਆਗਣ ਦੀ ਅਪੀਲ ਕਰਦਿਆਂ ਆਖਿਆ ਕਿ ਮੌਜੂਦਾ ਹਾਲਾਤਾਂ ਮੁਤਾਬਕ ਉਨ੍ਹਾਂ ਦੀ ਸਰਕਾਰ ਕਿਸ...
ਥਰਮਲ ਮੁਲਾਜ਼ਮਾਂ ਖਜ਼ਾਨਾ ਮੰਤਰੀ ਖਿਲਾਫ ਕੀਤੀ ਨਾਅਰੇਬਾਜ਼ੀ
ਪ੍ਰਾਈਵੇਟ ਸਕੂਲ ਦੇ ਸਮਾਰੋਹਾਂ 'ਚ ਸ਼ਾਮਲ ਹੋਣ ਤੋਂ ਪਾਸਾ ਵੱਟਿਆ
ਬਠਿੰਡਾ (ਅਸ਼ੋਕ ਵਰਮਾ)। ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਅੱਜ ਇੱਕ ਵਾਰ ਫਿਰ 'ਕਾਲੇ ਝੰਡਿਆਂ' ਦੇ ਡਰੋਂ ਸ਼ਹਿਰ ਵਿਚਲੇ ਇੱਕ ਪ੍ਰਾਈਵੇਟ ਸਕੂਲ ਦੇ ਸਮਾਰੋਹਾਂ 'ਚ ਸ਼ਾਮਲ ਹੋਣ ਤੋਂ ਪਾਸਾ ਵੱਟਣਾ ਪਿਆ ਥਰਮਲ ਨੂੰ ਬੰਦ ਕਰਨ ਦੇ ਵਿਰੋਧ 'ਚ ਅੱਜ ਸੈਂਕ...
ਨਕਲੀ ਦੁੱਧ ਤਿਆਰ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
ਵੇਰਕਾ ਸੈਂਟਰਾਂ 'ਚ ਕਰਦੇ ਸਨ ਸਪਲਾਈ
58 ਕਿੱਲੋ ਨਕਲੀ ਦੁੱਧ, 195 ਕਿੱਲੋ ਰਿਫਾਇੰਡ, 40 ਹਜ਼ਾਰ ਨਗਦੀ, 4 ਪਿਕਅੱਪ ਗੱਡੀਆਂ ਬਰਾਮਦ
ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਪੁਲਿਸ ਨੇ ਸੰਗਰੂਰ ਨੇੜਲੇ ਪਿੰਡ ਰੂਪਾਹੇੜੀ ਵਿਖੇ ਨਕਲੀ ਦੁੱਧ ਤਿਆਰ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ 4 ਜਣਿਆਂ ਨੂੰ ਗ੍...
ਹੁਣ ਸ਼ਹਿਰਾਂ ਦੀ ਇੱਕੋ ਜਿਹੀ ਹੋਵੇਗੀ ਫੱਬ
ਇਸ਼ਤਿਹਾਰ ਨੀਤੀ ਦਾ ਖਰੜਾ ਤਿਆਰ
ਸ਼ਹਿਰਾਂ 'ਚ ਇੱਕੋ ਅਕਾਰ ਦੇ ਹੀ ਲਾਏ ਜਾ ਸਕਣਗੇ ਇਸ਼ਤਿਹਾਰ
ਬਹੁ ਮੰਜ਼ਲੀ ਦੁਕਾਨਾਂ 'ਤੇ ਪ੍ਰਤੀ ਮੰਜ਼ਲ ਸਿਰਫ ਇੱਕ ਹੀ ਲੱਗ ਸਕੇਗਾ ਇਸ਼ਤਿਹਾਰ
ਦੋ ਮਹੀਨਿਆਂ 'ਚ ਉਤਾਰਨੇ ਪੈਣਗੇ ਪੁਰਾਣੇ ਇਸ਼ਤਿਹਾਰ-ਨਵੀਂ ਨੀਤੀ 'ਚ ਉਲੰਘਣਾ ਕਰਨ ਵਾਲਿਆਂ ਖਿਲਾਫ ਜ਼ੁਰਮਾਨੇ ਤਜਵੀਜ਼ ਵੀ ਦਿੱਤੀ
...
ਖੱਟਰ ਦਾ ਵਿਵਾਦਿਤ ਬਿਆਨ, ਕਿਹਾ ਦੁਰਾਚਾਰ ਦੀਆਂ ਘਟਨਾਵਾਂ ਪਿਛਲੀ ਸਰਕਾਰ ਦੀ ਵਜ੍ਹਾ
ਕਾਂਗਰਸ ਨੇ ਕੀਤੀ ਤੁਰੰਤ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਮੰਗ
ਚੰਡੀਗੜ੍ਹ (ਅਨਿਲ ਕੱਕੜ)। ਹਰਿਆਣਾ ਸੂਬੇ 'ਚ ਧੀਆਂ ਨਾਲ ਵਾਪਰ ਰਹੀਆਂ ਹੈਵਾਨੀਅਤ ਭਰੀਆਂ ਘਟਨਾਵਾਂ ਦਾ ਸਿਲਸਿਲਾ ਰੁਕਣ ਦਾ ਨਾਂਅ ਹੀ ਲੈ ਰਿਹਾ ਪਾਣੀਪਤ, ਜੀਂਦ, ਫਰੀਦਾਬਾਦ, ਹਿਸਾਰ, ਫਤਿਆਬਾਦ, ਪਿੰਜੌਰ ਤੋਂ ਬਾਅਦ ਸਰਸਾ 'ਚ ਵੀ ਇੱਕ ਸਕੂਲੀ ਵਿਦਿਆਰਥਣ ਨ...