ਪਿਛਲੀ ਸਰਕਾਰ ‘ਚ ਹੋਇਆ 500 ਕਰੋੜ ਦਾ ਘਪਲਾ, ਹੁਣ ਕਿਸੇ ਵਿਦਿਆਰਥੀ ਨੂੰ ਨਹੀਂ ਆਏਗੀ ਦਿੱਕਤ
ਸਾਧੂ ਧਰਮਸੋਤ ਨੇ ਦਿੱਤਾ ਵਿਧਾਨ ਸਭਾ ਵਿੱਚ ਭਰੋਸਾ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਪ੍ਰਾਈਵੇਟ ਵਿਦਿਅਕ ਅਦਾਰਿਆਂ ਨੂੰ ਐਸ.ਸੀ. ਵਿਦਿਆਰਥੀਆਂ ਲਈ ਦਿੱਤੀ ਜਾਣ ਵਾਲੀ ਵਜ਼ੀਫ਼ੇ/ਫੀਸ ਨੂੰ ਰੋਕਿਆ ਨਹੀਂ ਜਾ ਰਿਹਾ ਹੈ, ਸਗੋਂ ਹਰ ਵਿਦਿਅਕ ਅਦਾਰੇ ਨੂੰ ਸਮੇਂ ਸਮੇਂ ਅਨੁਸਾਰ ਅਦਾਇਗੀ ਕੀਤੀ ਜਾ ਰਹੀ ਹੈ। ਇਸ ਨਾਲ...
ਇਰਾਕ ‘ਚ ਮਾਰੇ ਗਏ ਪੰਜਾਬੀਆਂ ਦੇ ਪਰਿਵਾਰਕ ਮੈਂਬਰ ਨੂੰ ਮਿਲੇ ਸਰਕਾਰੀ ਨੌਕਰੀ ਤੇ ਮੁਆਵਜ਼ਾ
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕੀਤੀ ਕੇਂਦਰ ਤੋਂ ਮੰਗ
ਪਾਲਿਸੀ ਅਨੁਸਾਰ ਹੀ ਲਿਆ ਜਾਏਗਾ ਫੈਸਲਾ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਰਾਕ ਵਿੱਚ ਮਾਰੇ ਗਏ 27 ਪੰਜਾਬੀਆਂ ਦੇ ਪਰਿਵਾਰਕ ਮੈਂਬਰਾਂ ਨੂੰ 1-1 ਕਰੋੜ ਰ...
ਸਿਮਰਜੀਤ ਬੈਂਸ ਨੇ ਫੇਸਬੁੱਕ ‘ਤੇ ਪਾਈ ਵੀਡੀਓ ਮੁੱਖ ਮੰਤਰੀ ਨੇ ਕੀਤਾ ਇਤਰਾਜ਼
ਹਰ ਕਿਸੇ ਨੂੰ ਡਰ ਹੋਣਾ ਚਾਹੀਦਾ ਐ, ਕਾਰਵਾਈ ਕਰਦੇ ਹੋਏ ਠੋਕ ਦੇਣਾ ਚਾਹੀਦੈ : ਸਿੱਧੂ
ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਦੋਸ਼ੀ ਵਿਧਾਇਕ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ : ਚੰਨੀ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਵਿਧਾਨ ਸਭਾ 'ਚ ਬਜਟ ਸੈਸ਼ਨ ਦੇ ਤੀਜੇ ਦਿਨ ਪ੍ਰਸ਼ਨ ਕਾਲ ਸ਼ੁਰੂ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਅਮਰਿੰ...
ਸਿੱਧੂ ਨੇ ਮਜੀਠਿਆ ਨੂੰ ਕਿਹਾ ਚਿੱਟੇ ਦਾ ‘ਤਸਕਰ’, ਸਦਨ ‘ਚ ਹੋਇਆ ਜੰਗ ਕੇ ਹੰਗਾਮਾ
ਹਾਲਾਤ ਖ਼ਰਾਬ ਹੁੰਦਾ ਦੇਖ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸਦਨ ਦੀ ਕਾਰਵਾਈ ਨੂੰ ਕੀਤਾ ਅੱਧੇ ਘੰਟੇ ਲਈ ਮੁਲਤਵੀ
ਸੁਖਜਿੰਦਰ ਰੰਧਾਵਾ ਵੀ ਸਿੱਧੂ ਦੇ ਹੱਕ 'ਚ ਮਜੀਠਿਆ 'ਤੇ ਬੋਲਿਆ ਸ਼ਬਦੀ ਹਮਲਾ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਬਜਟ ਸੈਸ਼ਨ ਦੇ ਤੀਜੇ ਦਿਨ ਵਿਧਾਨ ਸਭਾ ਦੇ ਜ਼ੀਰੋ ਕਾਲ ਦੌਰਾਨ ਬਿਕਰਮ ਮਜੀਠਿਆ ਅਤੇ ...
ਬੇਅੰਤ ਸਿੰਘ ਕਤਲ ਕਾਂਡ ‘ਚ ਜਗਤਾਰ ਤਾਰਾ ਨੂੰ ਉਮਰ ਕੈਦ
ਮੌਤ ਤੱਕ ਰਹਿਣਾ ਪਏਗਾ ਜੇਲ੍ਹ 'ਚ
ਬੇਅੰਤ ਸਿੰਘ ਕਤਲ ਮਾਮਲੇ ਵਿੱਚ ਬੀਤੇ ਦਿਨੀਂ ਦੋਸ਼ੀ ਕਰਾਰ ਦਿੱਤਾ ਗਿਆ ਸੀ ਤਾਰਾ
ਬੂੜੈਲ ਜੇਲ੍ਹ ਬਰੇਕ ਕਰਨ ਤੋਂ ਬਾਅਦ ਫਰਾਰ ਹੋ ਗਿਆ ਸੀ ਤਾਰਾ, ਰੁਕਿਆ ਰਿਹਾ 11 ਸਾਲ ਟਰਾਇਲ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮ...
ਲੋੜ ਪੈਣ ‘ਤੇ ਫਿਰ ਸਰਹੱਦ ਪਾਰ ਕਰਾਂਗੇ : ਰਾਜਨਾਥ
ਨਵੀਂ ਦਿੱਲੀ (ਏਜੰਸੀ)। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਕਸ਼ਮੀਰ ਸਾਡਾ ਹੈ ਅਤੇ ਸਾਡੇ ਤੋਂ ਕੋਈ ਵੀ ਇਸ ਨੂੰ ਖੋਹ ਨਹੀਂ ਸਕਦਾ ਹੈ ਅਤੇ ਸੰਕੇਤ ਦਿੱਤਾ ਕਿ ਜੇਕਰ ਜ਼ਰੂਰਤ ਪਈ ਤਾਂ ਦੇਸ਼ ਦੀ ਸੁਰੱਖਿਆ ਲਈ ਫਿਰ ਤੋਂ ਸਰਹੱਦ ਪਾਰ ਕਰਨ 'ਚ ਪਿੱਛੇ ਨਹੀਂ ਹਟਾਂਗੇ ਸਿੰਘ ਨੇ ਅੱਜ ਇੱਥੇ ਇੱਕ ਟੈਲੀਵਿਜ...
ਵਿਦੇਸ਼ ਭੇਜਣ ਦਾ ਮਾਮਲਾ : ਗਾਇਕ ਦਲੇਰ ਮਹਿੰਦੀ ਨੂੰ ਦੋ ਸਾਲ ਸਜ਼ਾ, ਇੱਕ ਬਰੀ
ਇਸ ਕੇਸ ਦੇ ਦੋ ਹੋਰ ਮੁਲਜ਼ਮ ਦਲੇਰ ਮਹਿੰਦੀ ਦੇ ਭਰਾ, ਸਮਸ਼ੇਰ ਮਹਿੰਦੀ ਤੇ ਧਿਆਨ ਸਿੰਘ, ਜਿਨ੍ਹਾਂ ਦੀ ਚਲਦੇ ਕੇਸ ਦੌਰਾਨ ਹੋ ਚੁੱਕੀ ਹੈ ਮੌਤ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਨੌਜਵਾਨਾਂ ਨੂੰ ਆਪਣੇ ਸੰਗੀਤਕ ਗਰੁੱਪ ਵਿੱਚ ਸ਼ਾਮਲ ਕਰਕੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਕਰੋੜਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ਾਂ ਦਾ ਪਿਛ...
ਨਸ਼ੇ ਦਾ ਤਸਕਰ ਹੋਣ ਦਾ ਲਾਇਆ ਸੀ ਦੋਸ਼, ਵਾਪਸ ਲਏ ਆਪਣੇ ਸਾਰੇ ਦੋਸ਼
ਕੇਜਰੀ ਨੇ ਮਜੀਠੀਆ ਤੋਂ ਮੰਗੀ ਮਾਫ਼ੀ
ਕੇਜਰੀਵਾਲ ਦੇ ਵਕੀਲ ਨੇ ਮਾਫ਼ੀ ਵਾਲੀ ਚਿੱਠੀ ਅੰਮ੍ਰਿਤਸਰ ਅਦਾਲਤ 'ਚ ਪੇਸ਼ ਕੀਤੀ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਝੁਕਦੇ ਹੋਏ ਬਿਕਰਮ ਮਜੀਠੀਆ ਤੋਂ ਮੁਆਫ਼ੀ ਮੰਗ ਲਈ ਹੈ। ਅਰਵਿੰਦ...
ਪਸ਼ੂ ਪਾਲਣ : ਦੁਨੀਆ ‘ਚ ਪਹਿਲੀ ਵਾਰ ਲੈਬੋਰੇਟਰੀ ਤੋਂ ਬਾਹਰ ਪੈਦਾ ਹੋਇਆ ਕਲੋਨ ਕੱਟਰੂ ‘ਸੱਚ ਗੌਰਵ’
ਅਸਾਮ ਦੀ ਮੱਝ ਦੇ ਸੈੱਲ ਨਾਲ 2000 ਕਿਮੀ. ਦੂਰ ਸਰਸਾ 'ਚ ਤਿਆਰ ਕੀਤਾ ਕਲੋਨ
10 ਮਹੀਨੇ 'ਚ ਪੈਦਾ ਹੋਇਆ 54.2 ਕਿਲੋ ਭਾਰੀ ਦੁਨੀਆ ਦਾ ਪਹਿਲਾ ਕਲੋਨ ਕੱਟਰੂ
ਸਰਸਾ (ਸੱਚ ਕਹੂੰ ਨਿਊਜ਼)। ਕੇਂਦਰੀ ਮੱਝ ਖੋਜ ਸੰਸਥਾਨ ਹਿਸਾਰ ਦੇ ਵਿਗਿਆਨੀਆਂ ਤੇ ਡੇਰਾ ਸੱਚਾ ਸੌਦਾ ਸਥਿੱਤ ਹਾਈਟੈਕ ਸੱਚ ਡੇਅਰੀ ਨੇ ਦੁਨੀਆ 'ਚ ...
ਖੇਤ ਮਜਦੂਰ ਮਸਲਿਆਂ ਦੇ ‘ਸੇਰ ਚੋਂ ਸਰਕਾਰ ਨੇ ਨਹੀਂ ਕੱਤੀ ਪੂਣੀ’
ਕੈਪਟਨ ਸਰਕਾਰ ਦਾ ਇੱਕ ਸਾਲ ਪੂਰਾ ਹੋਣ ਤੇ ਵਿਸ਼ੇਸ਼
ਬਠਿੰਡਾ (ਅਸ਼ੋਕ ਵਰਮਾ)। ਕੈਪਟਨ ਸਰਕਾਰ ਨੂੰ ਸੱਤਾ 'ਚ ਆਇਆਂ ਇੱਕ ਸਾਲ ਹੋ ਗਿਆ ਹੈ ਪਰ ਅਜੇ ਤਕ ਜ਼ਮੀਨ ਵਿਹੂਣੇ ਖੇਤ ਮਜ਼ੂਦਰਾਂ ਦੇ ਮਸਲਿਆਂ ਨੂੰ ਹੱਲ ਕਰਨ 'ਚ ਸਰਕਾਰ ਨੇ ਕੋਈ ਨਿੱਗਰ ਪਹਿਲਕਦਮੀ ਜਾਂ ਇੱਛਾ ਸ਼ਕਤੀ ਨਹੀਂ ਦਿਖਾਈ ਹੈ। ਖਾਸ ਤੌਰ ਤੇ ਖੇਤ ਮਜਦੂਰਾਂ ਦ...