ਮੰਗਾਂ ਨੂੰ ਲੈ ਕੇ ਰੋਡਵੇਜ਼ ਮੁਲਾਜ਼ਮਾਂ ਨੇ ਕੀਤੀ ਗੇਟ ਰੈਲੀ
26 ਅਪਰੈਲ 2018 ਨੂੰ ਮੋਹਾਲੀ ਵਿਖੇ ਕਰਨਗੇ ਵਿਸ਼ਾਲ ਰੋਸ ਮੁਜ਼ਾਹਰਾ
ਫਿਰੋਜ਼ਪੁਰ (ਸਤਪਾਲ ਥਿੰਦ)। ਸਾਂਝੀ ਐਕਸ਼ਨ ਕਮੇਟੀ ਪੰਜਾਬ ਰੋਡਵੇਜ਼, ਪਨਬੱਸ ਦੇ ਸੱਦੇ ਤੇ ਪੰਜਾਬ ਰੋਡਵੇਜ਼ 'ਚ 18 ਡਿਪੂਆਂ ਤੇ ਗੇਟ ਰੈਲੀਆਂ ਕੀਤੀਆਂ ਗਈਆਂ। ਇਸ ਸੱਦੇ 'ਤੇ ਫਿਰੋਜ਼ਪੁਰ ਡਿਪੂ ਦੇ ਗੇਟ 'ਤੇ ਸੈਂਕੜੇ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ...
ਲਿਫਟਿੰਗ ਦੀ ਢਿੱਲੀ ਚਾਲ ਕਾਰਨ ਮੁਕਤਸਰ ਮੰਡੀ ‘ਚ ਬੋਰੀਆਂ ਦੇ ਲੱਗੇ ਅੰਬਾਰ
ਸੜਕਾ 'ਤੇ ਫ਼ਸਲ ਸੁੱਟਣ ਲਈ ਮਜ਼ਬੂਰ ਹੋਏ ਕਿਸਾਨ | Muktsar Mandi
ਸ੍ਰੀ ਮੁਕਤਸਰ ਸਾਹਿਬ (ਸੁਰੇਸ਼ ਗਰਗ)। ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਮੰਡੀਆਂ 'ਚ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆਉਣ ਦੇ ਲੱਖ ਦਾਅਵੇ ਕੀਤੇ ਜਾ ਰਹੇ ਹਨ ਪਰ ਮੰਡੀਆਂ 'ਚ ਫ਼ਸਲ ਲੈ ਕੇ ਆਏ ਕਿਸਾਨਾਂ ਨੂੰ ਆਪਣੀ ਫ਼ਸਲ ਸੜਕਾਂ...
ਝੋਨੇ ਦੀ ਲੁਆਈ : ਤਰੀਕ ‘ਚ ਵਾਧੇ ਤੋਂ ਕਿਸਾਨਾਂ ਦੀਆਂ ਮੁਸ਼ਕਲ ਵਧੀਆਂ
ਕਿਸਾਨ ਧਿਰਾਂ ਵੱਲੋਂ ਫੈਸਲੇ ਦਾ ਵਿਰੋਧ | Rice Harvesting
ਬਠਿੰਡਾ (ਅਸ਼ੋਕ ਵਰਮਾ)। ਪੰਜਾਬ ਸਰਕਾਰ ਵੱਲੋਂ ਝੋਨੇ (Rice Harvesting) ਦੀ ਲਵਾਈ 20 ਜੂਨ ਅਤੇ ਪਨੀਰੀ ਦੀ ਬਿਜਾਈ 20 ਮਈ ਤੋਂ ਸ਼ੁਰੂ ਕਰਨ ਸਬੰਧੀ ਜਾਰੀ ਕੀਤੇ ਨੋਟੀਫ਼ਿਕੇਸ਼ਨ ਕਾਰਨ ਕਿਸਾਨ ਕਸੂਤੇ ਫਸ ਗਏ ਹਨ। ਦੂਜੇ ਪਾਸੇ ਕਿਸਾਨ ਧਿਰਾਂ ਨੇ ਸਰਕਾਰ...
ਇਨਕਮ ਟੈਕਸ ਵਿਭਾਗ ਨੇ ਕਸਿਆ ਪ੍ਰਾਈਵੇਟ ਹਸਪਤਾਲਾਂ ‘ਤੇ ਸ਼ਿਕੰਜਾ
ਅੱਧੀ ਦਰਜਨ ਹਸਪਤਾਲਾਂ 'ਤੇ ਛਾਪੇਮਾਰੀ, ਰਿਕਾਰਡ ਕੀਤਾ ਜਬਤ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਇਨਕਮ (Income Tax Department) ਟੈਕਸ ਵਿਭਾਗ ਵੱਲੋਂ ਅੱਜ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ 'ਤੇ ਸ਼ਿਕੰਜਾ ਕਸਦਿਆਂ ਛਾਪੇਮਾਰੀ ਕਰਕੇ ਚੈਕਿੰਗ ਕੀਤੀ ਗਈ ਅਤੇ ਰਿਕਾਰਡ ਵੀ ਜਬਤ ਕੀਤਾ ਗਿਆ। ਇਸ ਟੀਮ 'ਚ ਮੈਡਮ ਗਗਨ ਕੁਦਰ...
ਘਟੀਆ ਸੜਕਾਂ ਬਣਾਉਣ ਵਾਲੇ ਕਰ ਲੈਣ ਬੋਰੀ ਬਿਸਤਰਾ ਤਿਆਰ
ਪੀਡਬਲਯੂਡੀ ਮੰਤਰੀ ਵਿਜੈਇੰਦਰ ਸਿੰਗਲਾ ਨੇ ਦਿੱਤੀ ਚਿਤਾਵਨੀ, ਹੁਣ ਨਹੀਂ ਚੱਲੇਗੀ ਘਪਲੇਬਾਜ਼ੀ | Bad Roads
ਅਫ਼ਸਰਾਂ ਦੀ ਮਿਲੀਭੁਗਤ 'ਤੇ ਵੀ ਤਿੱਖੀ ਨਜ਼ਰ, ਹੁਣ ਕਰਨਾ ਪਏਗਾ ਪੂਰਾ ਕੰਮ : ਸਿੰਗਲਾ | Bad Roads
ਚੰਡੀਗੜ੍ਹ (ਅਸ਼ਵਨੀ ਚਾਵਲਾ)। ਕਰੋੜਾਂ ਰੁਪਏ ਦੇ ਟੈਂਡਰ ਲੈਕੇ ਵੀ ਘਟੀਆ (Bad Roads) ਸੜਕਾ...
ਹਫ਼ੜਾ-ਦਫ਼ੜੀ ‘ਚ ਐਲਾਨਿਆ 12ਵੀਂ ਦਾ ਅਧੂਰਾ ਨਤੀਜਾ
ਨਾ ਤਿਆਰ ਕੀਤੀ ਪੂਰੀ ਮੈਰਿਟ ਨਾ ਹੀ ਐਲਾਨਿਆ ਵੋਕੇਸ਼ਨਲ ਦਾ ਨਤੀਜਾ | Result Of 12th Class
ਪਹਿਲੀ ਵਾਰ ਸਿੱਖਿਆ ਵਿਭਾਗ ਦੇ ਇਤਿਹਾਸ 'ਚ ਸਿਰਫ਼ ਪਹਿਲੀਆਂ 10 ਪੁਜੀਸ਼ਨ ਦੇ ਵਿਦਿਆਰਥੀਆਂ ਦੀ ਆਈ ਮੈਰਿਟ ਲਿਸਟ
ਵੋਕੇਸ਼ਨ ਦੇ ਵਿਦਿਆਰਥੀਆਂ ਨੂੰ ਨਤੀਜੇ ਲਈ ਕਰਨਾ ਪਵੇਗਾ 15 ਦਿਨ ਹੋਰ ਇੰਤਜਾਰ
ਚੰਡੀਗ...
ਗਾਇਕ ਬਲਕਾਰ ਸਿੱਧੂ ਨੂੰ ਮਿਲੀ ਧਮਕੀ, ਫੇਸਬੁੱਕ ਅਕਾਊਂਟ ਹੈਕ
ਮੋਹਾਲੀ (ਸੱਚ ਕਹੂੰ ਨਿਊਜ਼)। ਪੰਜਾਬੀ ਗਾਇਕ ਪਰਮੀਸ਼ ਵਰਮਾ ਤੋਂ ਬਾਅਦ ਹੁਣ ਗਾਇਕ ਬਲਕਾਰ (Balkar Sidhu) ਸਿੱਧੂ ਤੋਂ ਵੀ ਫਿਰੌਤੀ ਮੰਗੀ ਗਈ ਹੈ। ਨਾਲ ਹੀ ਉਨ੍ਹਾਂ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਪੈਸੇ ਨਹੀਂ ਦਿੱਤੇ ਤਾਂ ਉਸ ਦੀ ਫੇਸਬੁੱਕ 'ਤੇ ਅਸ਼ਲੀਲ ਮੈਸੇਜ਼ ਪਾ ਦਿੱਤੇ ਜਾਣਗੇ। ਬਲਕਾਰ (Balkar Sidhu) ਸਿੱਧੂ...
ਹਾਈਕੋਰਟ : Punjab Council Of Ministers ਵਾਧੇ ਦੇ ਮਾਮਲੇ ‘ਚ ਨੋਟਿਸ ਜਾਰੀ
ਅਦਾਲਤ ਨੇ ਕੇਂਦਰ, ਚੋਣ ਕਮਿਸ਼ਨ, ਪੰਜਾਬ ਸਰਕਾਰ ਤੇ ਨਵੇਂ 9 ਮੰਤਰੀਆਂ ਤੋਂ ਮੰਗਿਆ ਜਵਾਬ
ਮਾਮਲੇ ਦੀ ਸੁਣਵਾਈ ਹੋਵੇਗੀ 9 ਮਈ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਮੰਤਰੀ ਮੰਡਲ 'ਚ ਕੀਤੇ ਗਏ ਵਾਧੇ ਖਿਲਾਫ਼ ਇੱਕ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਕੇਂਦਰ ਸਰਕਾਰ ਸਮੇਤ ਚੋਣ ਕ...
ਬਠਿੰਡਾ ਖਿੱਤੇ ਦੇ ਜਿਲ੍ਹਿਆਂ ਨੇ ਧੋਇਆ ਪਛੜੇਪਣ ਦਾ ਦਾਗ
ਪਾਸ ਪ੍ਰਤੀਸ਼ਤਤਾ 'ਚ ਮੁਕਤਸਰ ਦੀ ਝੰਡੀ | Bathinda News
ਮਾਨਸਾ ਦੂਜੇ ਸਥਾਨ ਤੇ ਬਠਿੰਡਾ ਨੂੰ ਚੌਥਾ ਸਥਾਨ | Bathinda News
ਬਠਿੰਡਾ (ਸੱਚ ਕਹੂੰ ਨਿਊਜ਼)। ਬਠਿੰਡਾ (Bathinda News) ਖਿੱਤੇ 'ਚ ਪੈਂਦੇ ਜਿਲ੍ਹਿਆਂ ਦੇ ਵਿਆਿਰਥੀਆਂ ਨੇ ਪਛੜੇ ਹੋਣ ਦਾ ਦਾਗ ਧੋਅ ਦਿੱਤਾ ਹੈ। ਪੰਜਾਬ ਸਕੂਲ ਸਿੱਖਿਆ ਬੋਰ...
Mahina Chowk ਕੋਲ ਦੋ ਦੁਕਾਨਾਂ ਨੂੰ ਲੱਗੀ ਅੱਗ
ਦੁਕਾਨਾਂ 'ਚ ਪਿਆ ਲੱਖਾਂ ਦਾ ਸਮਾਨ ਸੜ ਕੇ ਸੁਆਹ | Mahina Chowk
ਜਾਨੀ ਨੁਕਸਾਨ ਤੋਂ ਬਚਾਅ
ਬਠਿੰਡਾ (ਅਸ਼ੋਕ ਵਰਮਾ)। ਬਠਿੰਡਾ ਦੇ ਮਹਿਣਾ (Mahina Chowk) ਚੌਂਕ ਦੇ ਨਜ਼ਦੀਕ ਅੱਜ ਦੋ ਦੁਕਾਨਾਂ ਨੂੰ ਸ਼ੱਕੀ ਹਾਲਾਤਾਂ 'ਚ ਅੱਗ ਲੱਗ ਜਾਣ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਜਿੰਨ੍ਹਾਂ...