ਹੱਕੀ ਮੰਗਾਂ ਲਈ ਲੜੇ ਜਾ ਰਹੇ ਅੰਦੋਲਨ ਦੀ ਮਜਬੂਤੀ ਲਈ ਕੀਤੀਆਂ ਗਈਆਂ ਮੀਟਿੰਗਾਂ
ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਫਰੀਦਕੋਟ ਦੇ ਵੱਖ-ਵੱਖ ਬਲਾਕਾਂ ਦੀ ਮੀਟਿੰਗ ਇੰਦਰਜੀਤ ਸਿੰਘ ਘਣੀਆਂ ਜਿਲਾ ਜਨਰਲ ਸਕੱਤਰ ਦੀ ਅਗਵਾਈ ’ਚ ਹੋਈਆਂ। ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇੰਦਰਜੀਤ ਸਿੰਘ ਘਣੀਆ ਨੇ ਮਾਣਯੋਗ ਸੁਪਰੀਮ ਕੋਰਟ ਤੇ ਮਾਣਯੋਗ ਹਾਈਕੋਰਟ...
ਡੇਰਾ ਸ਼ਰਧਾਲੂਆਂ ਨੇ ਇੱਕ ਦਿਨ ’ਚ ਜੋਗਾ ਸਿੰਘ ਨੂੰ ਬਣਾ ਦਿੱਤਾ ਮਕਾਨ ਦਾ ਮਾਲਕ
ਪਿਛਲੀ ਬਾਰਿਸ਼ ਕਾਰਨ ਡਿੱਗ ਗਈਆਂ ਸਨ ਮਕਾਨ ਦੀਆਂ ਛੱਤਾਂ
ਫਰੀਦਕੋਟ (ਗੁਰਪ੍ਰੀਤ ਪੱਕਾ)। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ 163 ਮਾਨਵਤਾ ਭਲਾਈ ਦੇ ਕਾਰਜਾਂ ਤੇ ਚਲਦਿਆਂ ਬਲਾਕ ਫਰੀਦਕੋਟ ਬਾਜੀਗਰ ਬਸਤੀ ਵਿਖੇ ਡੇਰਾ ਸ਼ਰਧਾਲੂਆਂ ਨੇ ਇੱਕ ਦਿਨ ’ਚ ਜੋਗਾ ਸਿੰਘ ਨੂੰ ਮਕਾਨ ਦਾ ਮਾਲਕ ਬਣਾ ਦਿੱਤਾ। ਮਿਲੀ ਜਾਣਕਾਰੀ ਅਨੁਸ...
15 ਲੱਖ ਦੀ ਧੋਖਾਧੜੀ ਦੇ ਦੋਸ਼ ’ਚ ਪਤੀ-ਪਤਨੀ ਖਿਲਾਫ਼ ਮਾਮਲਾ ਦਰਜ਼
ਵਾਅਦੇ ਅਨੁਸਾਰ ਨਾ ਸਟੱਡੀ ਵੀਜ਼ੇ ’ਤੇ ਯੂਕੇ ਭੇਜਿਆ ਨਾ ਵਾਪਸ ਕੀਤੇ ਪੈਸੇ | Fraud
ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਯੂਕੇ ਭੇਜਣ ਦੇ ਨਾਂਅ ’ਤੇ 15 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ’ਚ ਪੜਤਾਲ ਉਪਰੰਤ ਇੱਕ ਪਤੀ-ਪਤਨੀ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਨੂੰ ਜਾਣਕਾਰੀ...
ਮਾਨਸੂਨ ਸੈਸ਼ਨ ’ਚ ਨਿੱਜੀਕਰਨ ਤੇ ਏਅਰਲਾਈਨਜ਼ ਦੇ ਵਿਰੁੱਧ ਵਰ੍ਹੇ ਔਜਲਾ
ਮੰਤਰੀ ਸਿੰਧੀਆ ਤੇ ਸੰਸਦ ਮੈਂਬਰ ਨਿਸ਼ੀਕਾਂਤ ਨਾਲ ਜ਼ੋਰਦਾਰ ਬਹਿਸ | Monsoon Session
ਅੰਮ੍ਰਿਤਸਰ (ਰਾਜਨ ਮਾਨ)। Monsoon Session : ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੱਲ੍ਹ ਸੰਸਦ ਵਿੱਚ ਏਅਰਲਾਈਨਜ਼ ਵੱਲੋਂ ਨਿੱਜੀਕਰਨ ਅਤੇ ਲੁੱਟ ਦਾ ਮੁੱਦਾ ਉਠਾਇਆ ਸੀ। ਇਨ੍ਹਾਂ ਮੁੱਦਿਆਂ ’ਤੇ ਟੈਲੀਕਾਮ ਮਿਨਿਸਟਰ ਜੋਤੀ...
New Highway: ਹਰਿਆਣਾ-ਰਾਜਸਥਾਨ ਦੇ ਇਨ੍ਹਾਂ ਸ਼ਹਿਰਾਂ ਵਿਚਕਾਰੋਂ ਲੰਘੇਗਾ ਇਹ ਨਵਾਂ ਹਾਈਵੇਅ, ਕਿਸਾਨਾਂ ਦੀਆਂ ਜਮੀਨਾਂ ਦੇ ਰੇਟ ਹੋਣਗੇ ਦੁੱਗਣੇ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। New Highway in Haryana, Rajasthan : ਦੇਸ਼ ਦੇ ਪ੍ਰਧਾਨ ਮੰਤਰੀ ਨੇ ਹਾਈਵੇਅ ਮੈਨ ਨਿਤਿਨ ਗਡਕਰੀ ਨੂੰ ਤੀਜੀ ਵਾਰ ਸੜਕ ਆਵਾਜਾਈ ਤੇ ਰਾਜਮਾਰਗ ਵਿਭਾਗ ਦਿੱਤਾ ਹੈ, ਜੋ ਕਿ ਪਿਛਲੇ 10 ਸਾਲਾਂ ਦੇ ਕਾਰਜਕਾਲ ਦੌਰਾਨ ਦੇਸ਼ ਭਰ ’ਚ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ। ਨਾਲ ਹੀ ਨਵੀਆ...
Punjab News: ਪੰਜਾਬ ਦੇ ਇਸ ਇਲਾਕੇ ਨੂੰ ਮੁੱਖ ਮੰਤਰੀ ਮਾਨ ਦਾ ਵੱਡਾ ਤੋਹਫ਼ਾ, ਜ਼ਮੀਨਾਂ ਦੇ ਵਧਣਗੇ ਭਾਅ
1947 ਤੋਂ ਬਾਅਦ ਪਹਿਲੀ ਵਾਰ ਹੋ ਰਿਹੈ ਇਹ ਕੰਮ | Punjab News
ਗਿੱਦੜਬਾਹਾ (ਸੱਚ ਕਹੂੰ ਨਿਊਜ਼)। Punjab News : ਮੁੱਖ ਮੰਤਰੀ ਮਾਨ ਨੇ ਪੰਜਾਬ ਦੇ ਮਾਲਵੇ ਖੇਤਰ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਮੁੱਖ ਮੰਤਰੀ ਮਾਨ ਨੇ ਤਿੰਨ ਜ਼ਿਲ੍ਹਿਆਂ ਵਿੱਚ ਪਾਣੀ ਪਹੁੰਚਾਉਣ ਲਈ ਨਹਿਰ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਹੈ। ਇ...
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਲਵੰਡੀ ਭਾਈ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਦਿੱਤਾ ਭਰੋਸਾ
ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। Talwandi Bhai : ਫਿਰੋਜ਼ਪੁਰ ਜਿਲ੍ਹੇ ਦਾ ਖੇਤੀ ਬਾੜੀ ਦੇ ਸੰਦ ਬਣਾਉਣ ਲਈ ਮਸ਼ਹੂਰ ਕਸਬਾ ਤਲਵੰਡੀ ਭਾਈ ਤੋਂ ਫ਼ਿਰੋਜ਼ਪੁਰ ਜਿਲ੍ਹੇ ਦਾ ਇੱਕੋ ਇੱਕ ਆਮ ਆਦਮੀ ਪਾਰਟੀ ਦਾ ਐਮ ਸੀ ਹਰਪ੍ਰੀਤ ਸਿੰਘ ਕਲਸੀ ਬਲਾਕ ਪ੍ਰਧਾਨ ਤਲਵੰਡੀ ਭਾਈ ਨੇ ਇਲਾਕਾ ਵਾਸੀ ਤੇ ਤਲਵੰਡੀ ਭਾਈ ਦੀਆ ਸਮੱਸਿਆਵਾ ਤ...
ਵਿਧਾਇਕ ਰਜਨੀਸ਼ ਦਹੀਆ ਨੇ ਤਲਵੰਡੀ ਭਾਈ ਦੀਆਂ ਸਮੱਸਿਆਵਾ ਸੁਣੀਆਂ
ਬੱਸ ਅੱਡੇ ਅੰਦਰ ਬੱਸਾਂ ਨਾ ਆਉਣ ਤੇ ਹੋਏ ਸਖਤ | MLA Rajnish Dahiya
ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। MLA Rajnish Dahiya : ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਰਜਨੀਸ਼ ਕੁਮਾਰ ਦਹੀਆ ਐਡਵੋਕੇਟ ਵੱਲੋ ਨਗਰ ਕੌਂਸਲ ਤਲਵੰਡੀ ਭਾਈ ਦੇ ਦਫ਼ਤਰ ਅੰਦਰ ਤਲਵੰਡੀ ਭਾਈ ਦੀਆ ਸਮੱਸਿਆਵਾ ਸੁਣੀਆ ਤੇ ਉਨ੍ਹਾ ਨੂੰ ਜਲ...
ਗੀਤਕਾਰ ਸਰਬਜੀਤ ਵਿਰਦੀ ਨਹੀਂ ਰਹੇ
ਲੁਧਿਆਣਾ (ਸੱਚ ਕਹੂੰ ਨਿਊਜ਼)। Ludhiana News : ਪੰਜਾਬੀ ਗੀਤਕਾਰਾਂ ਦੇ ਕਦਰਦਾਨ ਤੇ ਗੀਤਕਾਰ ਸਰਬਜੀਤ ਸਿੰਘ ਵਿਰਦੀ (54) ਦਾ ਅੱਜ ਦੇਹਾਂਤ ਹੋ ਗਿਆ। ਉਹਨਾਂ ਨੇ ਪੰਜਾਬੀ ਗੀਤਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਕਾਫੀ ਯਤਨ ਕੀਤੇ ਸਨ। ਉਨ੍ਹਾਂ ਨੇ ਕਈ ਮਹੱਤਵਪੂਰਨ ਪੁਸਤਕਾਂ ਸੰਪਾਦਤ ਕੀਤੀਆਂ। ਉਨ੍ਹਾਂ ਵੱਲੋਂ ਭਰੂਣ ਹੱ...
Punjab Weather Today: ਸਾਉਣ ਮਹੀਨੇ ’ਚ ਵੀ ਮੀਂਹ ਨੂੰ ਤਰਸੇ ਲੋਕ, ਹੁੰਮਸ ਭਰੀ ਗਰਮੀ ਨੇ ਕੱਢੇ ਵੱਟ
ਝੋਨੇ ਦੇ ਖੇਤਾਂ ’ਚ ਵੀ ਪਾਣੀ ਦੀ ਪੈਣ ਲੱਗੀ ਘਾਟ, ਟਿਊਬਵੈੱਲਾਂ ਦਾ ਵੀ ਦਮ ਪਿਆ ਨਿਕਲਿਆ | Punjab Weather Today
ਪਟਿਆਲਾ (ਖੁਸ਼ਵੀਰ ਸਿੰਘ ਤੂਰ)। Punjab Weather Today : ਭਰਵਾਂ ਮੀਂਹ ਨਾ ਪੈਣ ਕਾਰਨ ਹੁੰਮਸ ਭਰੀ ਗਰਮੀ ਨੇ ਲੋਕਾਂ ਦਾ ਜਿਉਣਾ ਦੁੱਬਰ ਕਰ ਦਿੱਤਾ ਹੈ। ਆਲਮ ਇਹ ਹੈ ਕਿ ਕਿਸਾਨਾਂ ਦਾ ਝੋਨੇ ...