ਸੁਪਰੀਮ ਕੋਰਟ ਨੇ ਸ਼ੰਭੂ ਬਾਰਡਰ ਲਈ ਦਿੱਤੇ ਹੁਕਮ
ਨਵੀਂ ਦਿੱਲੀ। Shambhu Border : ਅਦਾਲਤ ਨੇ ਕਿਹਾ ਹੈ ਕਿ ਦੋਵੇਂ ਪਾਸੇ ਇੱਕ ਲੇਨ ਖੋਲ੍ਹੀ ਜਾਣੀ ਚਾਹੀਦੀ ਹੈ। ਐਂਬੂਲੈਂਸਾਂ, ਬਜ਼ੁਰਗਾਂ, ਔਰਤਾਂ, ਵਿਦਿਆਰਥੀਆਂ ਆਦਿ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ। ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਦੇ ਪੁਲਿਸ ਅਧਿਕਾਰੀਆਂ ਨੂੰ ਵੀ ਇਸ ਸਬੰਧ...
Haryana-Punjab Weather: ਹਰਿਆਣਾ-ਪੰਜਾਬ ’ਚ ਅਗਲੇ 2 ਦਿਨ ਤੂਫਾਨੀ ਬਾਰਿਸ਼ ਦਾ ਅਲਰਟ, ਮੌਸਮ ਵਿਭਾਗ ਵੱਲੋਂ ਫਿਰ ਭਵਿੱਖਬਾਣੀ ਜਾਰੀ
Haryana-Punjab, Himachal Weather: ਚੰਡੀਗੜ੍ਹ/ਸ਼ਿਮਲਾ (ਸੱਚ ਕਹੂੰ ਨਿਊਜ਼)। ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ’ਚ ਐਤਵਾਰ ਨੂੰ ਆਏ ਹੜ੍ਹ ਦੀਆਂ ਕਈ ਘਟਨਾਵਾਂ ’ਚ 12 ਲੋਕਾਂ ਦੀ ਮੌਤ ਹੋ ਗਈ ਤੇ ਤਿੰਨ ਹੋਰ ਲਾਪਤਾ ਹੋ ਗਏ। ਸਟੇਟ ਡਿਜਾਸਟਰ ਮੈਨੇਜਮੈਂਟ ਅਥਾਰਟੀ ਦੇ ਸੂਤਰਾਂ ਅਨੁਸਾਰ ਊਨਾ ਜ਼ਿਲ੍ਹੇ ਦੇ ਪਿੰਡ ਡੇਹ...
Punjab News: ਹੁਣ ਪੁਲਿਸ ਨਹੀਂ ਢਾਹ ਸਕੇਗੀ ਤਸ਼ੱਦਦ, ਪੰਜਾਬ ‘ਚੋਂ ‘ਥਰਡ ਡਿਗਰੀ’ ਦਾ ਦੌਰ ਖ਼ਤਮ! ਪੜ੍ਹੋ ਰਿਪੋਰਟ
‘ਥਰਡ ਡਿਗਰੀ’ ਦਾ ਦੌਰ ਹੋਵੇਗਾ ਖ਼ਤਮ, ਹਾਈਟੈਕ ਹੋਣਗੇ 135 ‘ਇੰਟੈਰੋਗੇਸ਼ਨ ਰੂਮ’, ਸੀਸੀਟੀਵੀ ਦੀ ਰਹੇਗੀ ਨਜ਼ਰ | Punjab News
ਪੁਲਿਸ ਨਹੀਂ ਢਾਹ ਸਕੇਗੀ ਤਸ਼ੱਦਦ ਤੇ ਮੁਲਜ਼ਮਾਂ ਦੀ ਵੀ ਹੋਵੇਗੀ ਹੈਂਡੀ ਕੈਮਰੇ ਨਾਲ ਰਿਕਾਰਡਿੰਗ | Punjab News
ਪੁਲਿਸ ’ਤੇ ਲੱਗਦੇ ਰਹੇ ਨੇ ਮੁਲਜ਼ਮਾਂ ਤੋਂ ਧੱਕੇ ਨਾਲ ਗੁਨਾਹ...
Hoshiarpur News: ਮੁੱਖ ਮੰਤਰੀ ਵੱਲੋਂ ਹੁਸ਼ਿਆਰਪੁਰ ਦੀ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ, ਵਿੱਤੀ ਸਹਾਇਤਾ ਦੇਣ ਦਾ ਐਲਾਨ
ਪੀੜਤ ਪਰਿਵਾਰਾਂ ਨੂੰ ਚਾਰ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ
(ਅਸ਼ਵਨੀ ਚਾਵਲਾ) ਚੰਡੀਗੜ੍ਹ। Hoshiarpur News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਨੂੰ ਹੁਸ਼ਿਆਰਪੁਰ ਵਿੱਚ ਮੋਹਲੇਧਾਰ ਮੀਂਹ ਕਾਰਨ 11 ਵਿਅਕਤੀਆਂ ਦੇ ਪਾਣੀ ਵਿੱਚ ਡੁੱਬਣ ਦੀ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ...
Fire Accident: ਵਰਕਸ਼ਾਪ ’ਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ
(ਮੇਵਾ ਸਿੰਘ) ਅਬੋਹਰ। Fire Accident: ਬੀਤੀ ਦੇਰ ਰਾਤ ਅਬੋਹਰ ਦੀ ਸੀਤੋ ਰੋਡ ’ਤੇ ਇਕ ਵਰਕਸ਼ਾਪ ਵਿਚ ਅੱਗ ਲੱਗਣ ਕਾਰਨ ਦੁਕਾਨ ਅੰਦਰ ਪਿਆ ਲਗਭਗ ਸਾਰਾ ਸਮਾਨ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਵਰਕਸ਼ਾਪ ਦੇ ਮਾਲਕ ਕੁਲਦੀਪ ਸਿੰਘ ਨੇ ਦੱਸਿਆ ਕਿ ਦੇਰ ਰਾਤ ਕਰੀਬ 1 ਵਜੇ ਉਸ ਨੂੰ ਸੂਚਨਾ ਮਿਲੀ ਕਿ ਵਰਕਸ਼ਾਪ ’ਤੇ ਅੱਗ ਲ...
Body Donation: ਸਰੀਰਦਾਨੀ ਸੁਭਾਸ਼ ਚੰਦਰ ਕਾਲੜਾ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
ਗੁਰੂਹਰਸਹਾਏ ਦੇ ਚੌਥੇ ਸਰੀਰਦਾਨੀ ਬਣੇ ਸੁਭਾਸ਼ ਚੰਦਰ ਕਾਲੜਾ ਇੰਸਾਂ| Body Donation
(ਵਿਜੈ ਹਾਂਡਾ) ਗੁਰੂਹਰਸਹਾਏ। Body Donation: ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 163 ਕਾਰਜਾਂ ਦੀ ਲੜੀ ਤਹਿਤ ਡੇਰਾ ਸ਼ਰਧਾਲੂ ਸ...
Naamcharcha: ਮਾਨਵਤਾ ਭਲਾਈ ਕਾਰਜ ਕਰਕੇ ਮਨਾਇਆ ਪਵਿੱਤਰ ਅਵਤਾਰ ਮਹੀਨਾ
ਸਾਧ-ਸੰਗਤ ਕੋਈ ਵੀ ਖੁਸ਼ੀ ਜਰੂਰਤਮੰਦ ਲੋਕਾਂ ਨਾਲ ਸਾਂਝੀ ਕਰਦੀ ਹੈ :ਜ਼ਿੰਮੇਵਾਰ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। Naamcharcha: ਅੱਜ ਸੁਨਾਮ ਬਲਾਕ ਵੱਲੋਂ ਸਥਾਨਕ ਐੱਮ.ਐੱਸ.ਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸੁਨਾਮ ਵਿਖੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਬਲਾਕ ਪੱਧਰੀ ਨਾਮਚਰਚਾ ...
Incarnation Month : ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਬਲਾਕ ਪੱਧਰੀ ਨਾਮ ਚਰਚਾ ਹੋਈ
ਜਿੰਮੇਵਾਰਾਂ ਨੇ ਸਾਧ-ਸੰਗਤ ਨੂੰ ਵੱਧ ਤੋਂ ਵੱਧ ਮਾਨਵਤਾ ਭਲਾਈ ਕਾਰਜ ਕਰਨ ਲਈ ਕੀਤਾ ਪ੍ਰੇਰਿਤ | Incarnation Month
(ਖੁਸ਼ਵੀਰ ਸਿੰਘ ਤੂਰ) ਪਟਿਆਲਾ। Incarnation Month : ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਬਲਾਕ ਪਟਿਆਲਾ, ਧਬਲਾਨ, ਮੰਡੋੜ ...
Murder: ਛੇ ਧੀਆਂ ਦੇ ਪਿਓ ਦਾ ਬੇਰਹਿਮੀ ਨਾਲ ਕਤਲ, ਪੁਲਿਸ ਜਾਂਚ ’ਚ ਜੁਟੀ
60 ਸਾਲ ਦੇ ਬਜ਼ੁਰਗ ਦੇ ਸਿਰ ’ਚ ਵਾਰ ਕਰ ਅਣਪਛਾਤਿਆ ਨੇ ਕੀਤਾ ਕ਼ਤਲ | Murder
ਕ਼ਤਲ ਕਰਨ ਦੀ ਵਜ੍ਹਾ ਨਹੀਂ ਆਈ ਸਾਹਮਣੇ, ਪੁਲਿਸ ਜਾਂਚ ਚ ਜੁਟੀ
ਫ਼ਰੀਦਕੋਟ (ਗੁਰਪ੍ਰੀਤ ਪੱਕਾ)। Murder: ਫ਼ਰੀਦਕੋਟ ਦੇ ਪਿੰਡ ਸ਼ੇਰ ਸਿੰਘ ਵਾਲਾ ’ਚ ਇੱਕ 60 ਸਾਲ ਦੇ ਵਿਅਕਤੀ ਦੇ ਸਿਰ ’ਚ ਵਾਰ ਕਰ ਅਣਪਛਾਤੇ ਲੋਕਾਂ ਵੱਲੋਂ ਮ...
Sunam News : ਮੁੱਖ ਮੰਤਰੀ ਦੇ ਨਾਨਕੇ ਪਰਿਵਾਰ ਦੇ ਘਰ ਚੋਰਾਂ ਨੇ ਕੀਤਾ ਹੱਥ ਸਾਫ
17-18 ਤੋਲੇ ਸੋਨੇ ਦੇ ਗਹਿਣੇ ਅਤੇ ਕਰੀਬ ਸਵਾ ਲੱਖ ਰੁਪਏ ਦੀ ਨਕਦੀ ਚੋਰੀ | Sunam News
ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ, ਜਲਦ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ : ਐੱਸਐੱਚਓ | Sunam News
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) Sunam News : ਬੀਤੀ ਰਾਤ ਚੋਰਾਂ ਵਲੋਂ ਖਡਿਆਲ ਰੋਡ 'ਤੇ ਪਿੰਡ...