ਲਖਬੀਰ ਕਤਲ ਕਾਂਡ : ਸਰਬਜੀਤ 7 ਦਿਨਾਂ ਦੇ ਪੁਲਿਸ ਰਿਮਾਂਡ ’ਤੇ
ਸਰਬਜੀਤ 7 ਦਿਨਾਂ ਦੇ ਪੁਲਿਸ ਰਿਮਾਂਡ ’ਤੇ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਸਿੰਘੂ ਬਾਰਡਰ ’ਤੇ ਲਖਬੀਰ ਦੇ ਕਤਲ ਦੇ ਮੁਲਜ਼ਮ ਸਰਬਜੀਤ ਨੂੰ ਅੱਜ ਪੁਲਿਸ ਨੇ ਅਦਾਲਤ ’ਚ ਪੇਸ਼ ਕੀਤਾ ਗਿਆ ਅਦਾਲਤ ਨੇ ਸਬਰਜੀਤ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਪੁਲਿਸ ਸਰਬਜੀਤ ਨੂੰ ਦੁਪਹਿਰੇ ਕੋਰਟ ’ਚ ਲੈ ਕੇ ਪਹੁੰਚੀ...
ਕਿਸਾਨਾਂ ਨੇ ਕੀਤਾ ਨੈਸ਼ਨਲ ਹਾਈਵੇ ਕੀਤਾ ਜਾਮ
ਕਿਸਾਨਾਂ ਨੇ ਕੀਤਾ ਨੈਸ਼ਨਲ ਹਾਈਵੇ ਕੀਤਾ ਜਾਮ
ਸਰਸਾ। ਪਿੰਡ ਪੰਜਾਬ ਦੇ ਨਜ਼ਦੀਕ ਨੈਸ਼ਨਲ ਹਾਈਵੇਅ 'ਤੇ ਅੱਜ ਦੁਪਹਿਰ 12 ਵਜੇ ਸੂਬਾ ਪੱਧਰੀ ਚੱਕਾ ਜਾਮ ਦੇ ਹਿੱਸੇ ਵਜੋਂ 10 ਸਤੰਬਰ ਨੂੰ ਕੇਂਦਰ ਦੇ ਤਿੰਨ ਖੇਤੀਬਾੜੀ ਆਰਡੀਨੈਂਸ ਅਤੇ ਪਿੱਪਲੀ ਰੈਲੀ ਵਿਖੇ ਕਿਸਾਨਾਂ 'ਤੇ ਲਾਠੀਚਾਰਜ ਵਿਰੁੱਧ 19 ਕਿਸਾਨ ਸੰਗਠਨਾਂ ਦੇ ਮੈਂ...
ਗ੍ਰਹਿ ਮੰਤਰੀ ਅਨਿਲ ਵਿੱਜ ਨੇ ਟੋਕੀਓ ਓਲੰਪਿਕ ’ਚ ਭਾਰਤੀ ਪੁਰਸ਼ ਹਾਕੀ ਟੀਮ ਨੂੰ ਕਾਂਸੀ ਤਮਗਾ ਜਿੱਤਣ ’ਤੇ ਦਿੱਤੀ ਵਧਾਈ
ਹਾਕੀ ਦੀ ਟੀਮ ਨੂੰ ਵਧਾਈ, ਲਾਏ ਨਾਰੇ ‘ਚੱਕ ਦੇ ਇੰਡੀਆ’ ਤੇ ‘ਭਾਰਤ ਮਾਤਾ ਦੀ ਜੈ’
ਚੰਡੀਗੜ੍ਹ (ਅਨਿਲ ਕੱਕੜ)। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਅੱਜ ਟੋਕੀਓ ਓਲੰਪਿਕ ’ਚ ਭਾਰਤੀ ਪੁਰਸ਼ ਹਾਕੀ ਟੀਮ ਨੂੰ ਕਾਂਸੀ ਤਮਗਾ ਜਿੱਤਣ ’ਤੇ ਵਧਾਈ ਦਿੱਤੀ ਹੈ ਉਨ੍ਹਾਂ ਅੱਜ ਟਵੀਟ ਕਰਕੇ ਕਿਹਾ ਕਿ ਭਾਰਤ ਨੇ ਪੁਰਸ਼ ਹਾਕ...
ਹਰਿਆਣਾ, ਦਿੱਲੀ ਸਮੇਤ ਹੋਰ ਸੂਬਿਆਂ ’ਚ ਫਿਰ ਤੋਂ ਖੁੱਲ੍ਹੇ ਸਕੂਲ
ਥਰਮਲ ਸਕ੍ਰੀਨਿੰਗ, ਬਦਲਵੀ ਬੈਠਣ ਦਾ ਵਿਵਸਥਾ ਵਰਗੇ ਨਿਯਮ ਸ਼ਾਮਲ
ਨਵੀਂ ਦਿੱਲੀ। ਹਰਿਆਣਾ, ਦਿੱਲੀ ਸਮੇਤ ਦੇਸ਼ ਦੇ ਹੋਰ ਸੂਬਿਆਂ ’ਚ ਬੁੱਧਵਾਰ ਨੂੰ ਕੋਵਿਡ ਸੁਰੱਖਿਆ ਪ੍ਰੋਟੋਕਾਲ ਨਾਲ ਫਿਰ ਤੋਂ ਸਕੂਲ ਖੁੱਲ੍ਹੇ ਬੁੱਧਵਾਰ ਸਵੇਰ ਤੋਂ ਹੀ ਬੱਚੇ ਸਕੂਲ ਜਾਂਦੇ ਦਿਸੇ ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਮਨਸੁਖ ਮੰਡ...
ਏਲਨਾਬਾਦ ਉਪ ਚੋਣਾਂ : ਅਭੈ ਸਿੰਘ ਚੌਟਾਲਾ ਜਿੱਤੇ
ਏਲਨਾਬਾਦ ’ਚ ਭਾਜਪਾ ਦੀ ਹਾਰ, ਗੋਵਿੰਦ ਕਾਂਡਾ ਨੂੰ 6708 ਵੋਟਾਂ ਨਾਲ ਹਰਾਇਆ
ਕਾਂਗਰਸ ਤੀਜੇ ਨੰਬਰ ’ਤੇ ਰਹੀ
(ਸੱਚ ਕਹੂੰ ਨਿਊਜ਼) ਸਰਸਾ। ਹਰਿਆਣਾ ਤੋਂ ਸਰਸਾ ਜ਼ਿਲ੍ਹੇ ਦੇ ਏਲਨਾਬਾਦ ਵਿਧਾਨ ਸਭਾ ਸੀਟ ’ਤੇ 30 ਅਕਤੂਬਰ ਨੂੰ ਪਈਆਂ ਵੋਟਾਂ ਦੇ ਨਤੀਜੇ ਅੱਜ ਐਲਾਨੇ ਗਏ ਇਨ੍ਹਾਂ ਉਪ ਚੋਣਾਂ ’ਚ ਇੰਡੀਅਨ ਨੈਸ਼ਨਲ ਲ...
ਪੰਜਾਬ ਤੋਂ ਬਾਅਦ ਹਰਿਆਣਾ ’ਚ ਵੀ ਕਾਂਗਰਸ ਦਾ ਅੰਦਰੂਨੀ ਕਲੇਸ਼ ਸਿਖਰ ’ਤੇ
ਹੁੱਡਾ ਧਿਰ ਅਤੇ ਸੈਲਜਾ ਧਿਰ ਆਹਮੋ-ਸਾਹਮਣੇ, ਹੁੱਡਾ ਨੂੰ ਪਾਰਟੀ ਪ੍ਰਧਾਨ ਬਣਾਏ ਜਾਣ ਦੀ ਮੰਗ ਕਰ ਰਹੇ ਨੇ ਹੁੱਡਾ ਧਿਰ ਦੇ ਵਿਧਾਇਕ
ਪਾਰਟੀ ’ਤੇ ਪਕੜ ਕਮਜ਼ੋਰ ਨਾ ਹੋਵੇ ਇਸ ਲਈ ਭਾਜਪਾ ਨੂੰ ਮਜ਼ਬੂਤ ਕਰ ਰਹੇ ਹਨ ਹੁੱਡਾ : ਸੈਲਜਾ ਧਿਰ
ਸੱਚ ਕਹੂੰ ਨਿਊਜ਼, ਚੰਡੀਗੜ੍ਹ। ਪੰਜਾਬ ਦੇ ਨਾਲ-ਨਾਲ ਹਰਿਆਣਾ ’ਚ ਹੁਣ ਕਾ...
ਡੇਰਾ ਸੇਵਾਦਾਰਾਂ ਨੇ ਤਿੰਨ ਯੂਨਿਟ ਖੂਨਦਾਨ ਕਰਕੇ ਬਚਾਈ ਜਾਨ
ਡੇਰਾ ਪ੍ਰੇਮੀ ਨੇ ਪੰਜਵੀਂ ਵਰ੍ਹੇਗੰਢ 'ਤੇ ਕੀਤਾ 15ਵੀਂ ਵਾਰ ਖੂਨਦਾਨ
ਯਮੁਨਾਨਗਰ (ਸੱਚ ਕਹੂੰ ਨਿਊਜ਼, ਲਾਜਪਤ ਰਾਏ)। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ 'ਤੇ ਚੱਲਦਿਆਂ ਡੇਰਾ ਸ਼ਰਧਾਲੂਆਂ ਨੇ ਬਲੱਡ ਬੈਂਕ 'ਚ ਜਾ ਕੇ ਤਿੰਨ ਯੂਨਿਟ ਖੂਨ ਦਾਨ ...
ਫਿਰ ਛਾਏ ਸ਼ਾਹ ਸਤਿਨਾਮ ਜੀ ਸਕੂਲ ਦੇ ਖਿਡਾਰੀ
ਸਟੇਟ ਸਕੂਲ ਹੈਂਡਬਾਲ ਅਤੇ ਸੀਬੀਐੱਸਈ ਨੋਰਥ ਜੋਨ ਮੁਕਾਬਲੇ 'ਚ ਹਾਸਲ ਕੀਤਾ ਸੋਨ ਤੇ ਚਾਂਦੀ ਤਮਗਾ
ਸੱਚ ਕਹੂੰ ਨਿਊਜ਼/ਸਰਸਾ । ਸਿੱਖਿਆ ਦੇ ਨਾਲ ਖੇਡਾਂ 'ਚ ਵੀ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਹੇ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਖਿਡਾਰੀਆਂ ਨੇ ਇੱਕ ਵਾਰ ਫਿਰ ਸੂਬੇ ਅਤੇ ਸਕੂਲ ਦਾ ਨਾਂਅ ਰੋਸ਼ਨ ਕੀਤਾ ਹੈ ਖਿਡਾਰੀ...
ਮਹਿੰਦਰਗੜ੍ਹ ‘ਚ ਨੌਜਵਾਨ ਦੀ ਡੰਡਿਆਂ ਨਾਲ ਕੁੱਟ ਕੇ ਬੇਰਹਿਮੀ ਨਾਲ ਕਤਲ
ਮਹਿੰਦਰਗੜ੍ਹ 'ਚ ਨੌਜਵਾਨ ਦੀ ਡੰਡਿਆਂ ਨਾਲ ਕੁੱਟ ਕੇ ਬੇਰਹਿਮੀ ਨਾਲ ਕਤਲ
ਮਹਿੰਦਰਗੜ੍ਹ। ਹਰਿਆਣਾ ਦੇ ਮਹਿੰਦਰਗੜ੍ਹ ਵਿੱਚ ਇੱਕ ਵਿਦਿਆਰਥੀ ਦਾ ਡੰਡਿਆਂ ਨਾਲ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ 9 ਅਕਤੂਬਰ ਦੀ ਹੈ, ਪਰ ਹੁਣ ਇਹ ਵੀਡੀਓ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਡੇਢ...
ਰਾਜਸਥਾਨ ਕੇਨਾਲ ਨਹਿਰ ਵਿੱਚ 70 ਦਿਨ ਬਾਅਦ ਪਹੁੰਚਿਆ ਲੋਹਗੜ੍ਹ ਹੈਡ ਤੇ ਪਾਣੀ
ਰਾਜਸਥਾਨ ਕੇਨਾਲ ਨਹਿਰ ਵਿੱਚ 70 ਦਿਨ ਬਾਅਦ ਪਹੁੰਚਿਆ ਲੋਹਗੜ੍ਹ ਹੈਡ ਤੇ ਪਾਣੀ
ਡੱਬਵਾਲੀ। ਰਾਜਮੀਤ ਇੰਸਾਂ
ਰਾਜਸਥਾਨ ਨਹਿਰ ਨਹਿਰ ਦਾ ਨਿਰਮਾਣ ਕਾਰਜ ਪੰਜਾਬ ਸਰਕਾਰ ਨੇ ਲਗਭਗ 550 ਕਰੋੜ Wਪਏ ਵਿਚ ਕਰ ਲਿਆ ਹੈ। ਜਿਸ ਵਿਚ ਲਗਭਗ 42 ਕਿਲੋਮੀਟਰ ਕੰਮ 6 ਫਰਮਾਂ ਦੁਆਰਾ ਕੀਤਾ ਗਿਆ ਸੀ। ਜਿਸ ਵਿੱਚ 70 ਦਿਨਾਂ ਬਾਅਦ ਸ਼ਨ...