ਸਰਸਾ ’ਚ ਹੜ੍ਹ ਦਾ ਖਤਰਾ, ਘੱਗਰ ਨੂੰ ਮਜ਼ਬੂਤ ਕਰਨ ’ਚ ਜੁਟੇ ਗਰੀਨ ਐਸ ਦੇ ਸੇਵਾਦਾਰ
(ਸੱਚ ਕਹੂੰ ਨਿਊਜ਼) ਸਰਸਾ। ਸਰਸਾ ’ਚ ਘੱਗਰ ਦਰਿਆ ਪੂਰੇ ਊਫਾਨ ’ਤੇ ਹੈ ਜਿਸ ਦੇ ਮੱਦੇਨਜ਼ਰ ਸਰਸਾ ’ਚ ਹੜ੍ਹ ਦਾ ਖਤਰਾ ਵਧਦਾ ਜਾ ਰਿਹਾ ਹੈ। ਘੱਗਰ ਦਰਿਆ ਦੇ ਬੰਨ੍ਹਿਆਂ ਨੂੰ ਮਜ਼ਬੂਤ ਕਰਨ ਲਈ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਰਾਹਤ ਕਾਰਜ ’ਚ ਜੁਟੇ ਹੋਏ ਹਨ। ਡੇਰਾ ਸੱਚਾ ਸੌਦਾ ਦੇ ਸ਼ਾ...
ਪੰਜਾਬ-ਹਰਿਆਣਾ ’ਚ ਛਾਏ ਬੱਦਲ, ਮੀਂਹ ਪੈਣ ਕਾਰਨ ਫਿਰ ਮੱਚ ਸਕਦੀ ਹੈ ਤਬਾਹੀ
(ਸੱਚ ਕਹੂੰ ਨਿਊਜ਼)। ਸਰਸਾ। ਪੰਜਾਬ-ਹਰਿਆਣਾ ’ਚ ਇੱਕ ਵਾਰ ਆਸਮਾਨ ’ਚ ਬੱਦਲ ਛਾਏ ਹੋਏ ਹਨ। ਹੜ੍ਹ ਦੇ ਕਹਿਰ ਨਾਲ ਝੂਜ ਰਹੇ ਕਈ ਸੂਬੇ ਦੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਹਰਿਆਣਾ-ਪੰਜਾਬ ’ਚ ਬੱਦਲ ਵੀ ਛਾਏ ਹੋਏ ਹਨ। ਜੇਕਰ ਭਰਵਾਂ ਮੀਂਹ ਪੈਂਦਾ ਹੈ ਤਾਂ ਇੱਕ ਵਾਰ ਫਿਰ ਤਬਾਹੀ ਮਚ ਸਕਦੀ ਹੈ। ਹੜ੍ਹ ਪ੍ਰਭਾਵਿਤ ਇ...
Sirsa Ghaggar River: ਸਰਸਾ ‘ਚ ਹੜ੍ਹ ਦਾ ਖਤਰਾ, ਘੱਗਰ ਨਦੀ ਦਾ ਪਾਣੀ ਖੇਤਾਂ ‘ਚ ਪਹੁੰਚਿਆ
NDRF ਦੀਆਂ ਟੀਮਾਂ ਪਹੁੰਚੀਆਂ
ਸਰਸਾ, (ਸੁਨੀਲ ਵਰਮਾ)। ਪਹਾੜੀ ਖੇਤਰਾਂ ਵਿੱਚ ਹੋ ਰਹੀ ਬਾਰਸ਼ ਕਾਰਨ ਘੱਗਰ ਦਰਿਆ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਅਤੇ ਜ਼ਿਲ੍ਹੇ ਵਿੱਚ ਘੱਗਰ ਦਰਿਆ ਪਿਛਲੇ 24 ਘੰਟਿਆਂ ਤੋਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ। ਤੇਜ਼ ਪਾਣੀ ਅਤੇ ਤੇਜ਼ ਵਹਾਅ ਕਾਰਨ ਦਰਿਆ ਦੇ ਬ...
ਹਮੇਸ਼ਾ ਵਾਂਗ ਜਦ ਆਈ ਔਖੀ ਘੜੀ, ਡੇਰਾ ਸੱਚਾ ਸੌਦਾ ਨੇ ਪੀੜਤਾਂ ਦੀ ਬਾਂਹ ਫੜੀ…
ਟੋਹਾਣਾ (ਸੁਰਿੰਦਰ ਸਮੈਣ)। ਲਗਾਤਾਰ ਹੜ੍ਹ ਦਾ ਪਾਣੀ ਹਰਿਆਣਾ ਵੱਲ ਵਧ ਰਿਹਾ ਹੈ ਜਿਸ ਦੌਰਾਨ ਟੋਹਾਣਾ ਵਿਧਾਨ ਸਭਾ ਖੇਤਰ ਦੇ ਕਈ ਪਿੰਡ ਇਸ ਦੀ ਲਪੇਟ ਵਿੱਚ ਆ ਗਏ ਹਨ। ਹਮੇਸ਼ਾ ਵਾਂਗ ਇਸ ਵਾਰ ਵੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਸਾਹਮਣੇ ਆਈ ਹੈ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਮੱਦਦ ਲਈ ਰਵਾਨਾ ਹੋ ਚੁੱਕੀ ਹੈ। ...
ਗ੍ਰਹਿ ਮੰਤਰੀ ਅਨਿਲ ਵਿੱਜ ਦੇ ਘਰ ‘ਚ ਵੜਿਆ ਪਾਣੀ, ਵੇਖੋ ਤਸਵੀਰਾਂ
(ਸੱਚ ਕਹੂੰ ਨਿਊਜ਼) ਅੰਬਾਲਾ। ਯਮੁਨਾ ਦਾ ਪਾਣੀ ਹਰਿਆਣਾ ਦੇ 13 ਜ਼ਿਲ੍ਹਿਆਂ ਵਿੱਚ ਦਾਖ਼ਲ ਹੋ ਗਿਆ ਹੈ। ਸੂਬੇ ਦੇ 240 ਪਿੰਡ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ।ਅੰਬਾਲਾ ਵਿੱਚ ਹੜ੍ਹ ਨੇ (Ambala Flood) ਤਬਾਹੀ ਮਚਾ ਰੱਖੀ ਹੈ। ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਦੇ ਘਰ ’ਚ ਵੀ ਪਾਣੀ ਵੜ ਗਿਆ ਹੈ। ...
ਸਰਸਾ ‘ਚ ਘੱਗਰ ‘ਤੇ ਓਟੂ ਹੈੱਡ ਦੇ ਸਾਰੇ ਗੇਟ ਖੋਲ੍ਹੇ, ਲੋਕਾਂ ’ਚ ਡਰ ਦਾ ਮਾਹੌਲ
ਓਟੂ ਹੈੱਡ ਖੋਲ੍ਹਿਆ, ਰਾਜਸਥਾਨ ਵੱਲ ਛੱਡਿਆ ਪਾਣੀ (Sirsa Ghaggar)
ਸਰਸਾ। ਪਿਛਲੇ ਤਿੰਨ-ਚਾਰ ਦਿਨਾਂ ਤੋਂ ਪੰਜਾਬ, ਹਰਿਆਣਾ, ਦਿੱਲੀ ਸਮੇਤ ਕਈ ਸੂਬਿਆਂ ’ਚ ਹੋ ਰਹੀ ਭਾਰੀ ਬਰਸਾਤ ਕਾਰਨ ਤਿੰਨੋਂ ਰਾਜਾਂ ਵਿੱਚੋਂ ਲੰਘਦੀ ਘੱਗਰ ਦਰਿਆ ਪੂਰੇ ਊਫਾਨ ’ਤੇ ਹੈ। ਘੱਗਰ ਨਦੀ ਹਰਿਆਣਾ ਦੇ ਸਰਸਾ ਜ਼ਿਲ੍ਹੇ ਦੇ ਓਟੂ ਹੈੱਡ ਰ...
ਮਾਨਸੂਨ ਦੀ ਸ਼ੁਰੂ ਹੋਈ ਕਹਾਣੀ, ਸਰਸਾ ਸ਼ਹਿਰ ਹੋਇਆ ਪਾਣੀ-ਪਾਣੀ
ਲਗਾਤਾਰ ਪੰਜ ਦਿਨ ਮੀਂਹ ਪੈਣ ਦੀ ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ | Rain in Haryana
ਸਰਸਾ। ਮਾਨਸੂਨੀ ਮੌਸਮ ਦਾ ਮੀਂਹ ਸਰਸਾ ’ਚ ਖੂਬ ਵਰ੍ਹਿਆ। ਥੋੜ੍ਹੀ ਜਿਹੀ ਦੇਰ ਦੇ ਮੀਂਹ ਨੇ ਸਰਸਾ ਦੀਆਂ ਗਲੀਆਂ ਨੂੰ ਜਲ-ਥਲ ਕਰ ਦਿੱਤਾ। ਜਗ੍ਹਾ-ਜਗ੍ਹਾ ਸੜਕਾਂ ਅਤੇ ਗਲੀਆਂ ’ਚ ਪਾਣੀ ਭਰ ਗਿਆ, ਜਿਸ ਨਾਲ ਲੋਕਾਂ ਨੂੰ ਭਾਰ...
ਸਿੱਧੂ ਮੂਸੇਵਾਲਾ ਨੂੰ ਮਾਰਨ ਵਾਲੇ ਸ਼ੂਟਰ ਦੇ ਭਰਾ ਦਾ ਹੋਇਆ ਇਨਕਾਊਂਟਰ
ਪਾਨੀਪਤ। ਲਾਰੈਂਸ ਬਿਸ਼ਨੋਈ ਦੇ ਸ਼ੂਟਰ ਪ੍ਰਿਯਵਰਤ ਦਾ ਛੋਟਾ ਭਰਾ ਰਾਕੇਸ਼ ਪੁਲਿਸ ਮੁਕਾਬਲੇ ’ਚ ਮਾਰਿਆ ਗਿਆ। ਜਦੋਂਕਿ ਇੱਕ ਹੋਰ ਬਦਮਾਸ਼ ਗੋਲੀ ਲੱਗਣ ਕਰਕੇ ਜਖ਼ਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਗੱਡੀ ’ਚ ਤਿੰਨ ਵਿਅਕਤੀ ਸਵਾਰ ਸਨ। ਮਿ੍ਰਤਕ ਦਾ ਭਰਾ ਪ੍ਰਿਯਵਰਤ ਉਰਫ਼ ਫੌਜੀ ਰੰਗਦਾਰੀ ਦੇ ਮਾਮਲੇ ’ਚ ਦੋਸ਼ੀ ਹੈ। ਬਦਮਾਸ਼ਾ...
ਕੱਦੂ ਕਰ ਰਿਹਾ ਸੀ ਕਿਸਾਨ ਤਾਂ ਅਚਾਨਕ ਪਹੁੰਚ ਗਏ ਰਾਹੁਲ ਗਾਂਧੀ, ਦੇਖੋ ਤਸਵੀਰਾਂ
ਖਰਖੌਦਾ (ਸੱਚ ਕਹੂੰ ਨਿਊਜ/ਹੇਮੰਤ ਕੁਮਾਰ)। ਸੋਨੀਪਤ ਜ਼ਿਲ੍ਹੇ ਦੇ ਬੜੌਦਾ ਇਲਾਕੇ ਦੇ ਪਿੰਡ ਮਦੀਨਾ ਵਿੱਚ ਦਿੱਲੀ ਤੋਂ ਹਿਮਾਚਲ ਪ੍ਰਦੇਸ਼ ਜਾਂਦੇ ਸਮੇਂ ਅਚਾਨਕ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਮਦੀਨਾ ਪਿੰਡ ਵਿੱਚ ਝੋਨਾ ਲਾ ਰਹੇ ਇੱਕ ਕਿਸਾਨ ਦੇ ਖੇਤ ਵਿੱਚ ਪਹੁੰਚ ਗਏ। ਕਿਸਾਨ ਨਾਲ ਉਨ੍ਹਾ...
ਹੁਣ ਲੋਕਾਂ ਦਾ ਸਮਾਂ ਨਹੀਂ ਹੋਵੇਗਾ ਬਰਬਾਦ, ਸਰਕਾਰ ਨੇ ਦਿੱਤੀ ਨਵੀਂ ਸਹੂਲਤ
Government Schemes
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਸੀਐਮ ਮਨੋਹਰ ਲਾਲ ਸੂਬਾ ਵਾਸੀਆਂ ’ਤੇ ਪੂਰੇ ਮਿਹਰਬਾਨ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਹਰਿਆਣਾ ਦੇ ਲੋਕਾਂ ਲਈ 4 ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਐਲਾਨ ਕੀਤਾ ਹੈ ਕਿ ਹੁਣ ਹਰਿਆਣਾ ਵਿੱਚ ਕੁਆਰਿਆਂ ਦੇ ਨਾਲ-ਨਾਲ ਵਿਧੁਰ ਮਰਦਾਂ ਨੂੰ ਵੀ ਪੈਨਸ਼ਨ...