ਗੀਤਿਕਾ ਸ਼ਰਮਾ ਆਤਮਹੱਤਿਆ ਕੇਸ ’ਚ ਸਾਬਕਾ ਗ੍ਰਹਿ ਮੰਤਰੀ ਗੋਪਾਲ ਕਾਂਡਾ ਬਰੀ
ਨਵੀਂ ਦਿੱਲੀ (ਏਜੰਸੀ)। ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਗੋਪਾਲ ਕਾਂਡਾ (Gopal Kanda) ਨੂੰ ਗੀਤਿਕਾ ਸ਼ਰਮਾ ਖੁਦਕੁਸ਼ੀ ਕੇਸ ’ਚ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਕੋਰਟ ਨੇ ਇਸ ਮਾਮਲੇ ’ਚ ਗੋਪਾਲ ਕਾਂਡਾ ਨੂੰ ਬਰੀ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ’ਚ ਅੱਜ ਫੈਸਲਾ ਆਉਣਾ ਸੀ। ਇਸ ਮਾਮਲੇ ’ਚ ਸਹ...
ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਬੰਨ੍ਹੇ ਸਾਰੇ ਬੰਨ੍ਹ, ਲੋਕ ਬੋਲੇ ਸੇਵਾਦਾਰ ਨਾ ਹੁੰਦੇ ਤਾ ਡੁੱਬ ਜਾਂਦੇ
ਐਮਰਜੈਂਸੀ ਦੀ ਸਥਿਤੀ ਵਿੱਚ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਹਰ ਸਮੇਂ ਤਿਆਰ: ਰਾਕੇਸ਼ ਬਜਾਜ ਇੰਸਾਂ
(ਰਾਜੂ ਔਢਾਂ) ਔਢਾਂ/ਸਰਸਾ। ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਨੇ ਪਿੰਡ ਰੰਗਾ ਵਿੱਚ ਘੱਗਰ ਦੇ ਬੰਨ੍ਹ ਨੂੰ ਮਜ਼ਬੂਤ ਕਰਨ ਦੇ ਨ...
ਗਰੀਨ ਐਸ ਦੇ ਸੇਵਾਦਾਰਾਂ ਨੂੰ ਸਲੂਟ, ਸਭ ਤੋਂ ਵੱਡਾ ਪੂਰਿਆ ਪਾੜ, ਵੇਖੋ ਤਸਵੀਰਾਂ
ਗਰੀਨ ਐਸ ਦੇ ਸੇਵਾਦਾਰਾਂ ਨੇ ਦਰਜਨਾਂ ਪਿੰਡ ਡੁੱਬਣ ਤੋਂ ਬਚਾਏ (Flood Rescue Operation)
ਰੱਤਾਖੇੜਾ ਸਾਈਫਨ ’ਤੇ ਫਿਰ ਟੁੱਟੇ ਆਰਜ਼ੀ ਬੰਨ੍ਹ ਨੂੰ ਬੰਨ੍ਹ ਕੇ ਹੀ ਸੇਵਾਦਾਰਾਂ ਨੇ ਲਿਆ ਦਮ
(ਸੱਚ ਕਹੂੰ ਨਿਊੁਜ਼/ਸੁਨੀਲ ਵਰਮਾ) ਸਰਸਾ। ਹੱਥਾਂ ’ਚ ਕਹੀਆਂ, ਸਿਰਾਂ ’ਤੇ ਬੱਠਲ ਅਤੇ ਗੁਰੂ ਜੀ ਦੇ ਦਿਖਾਏ ਮਾਨਵਤਾ ਭਲਾ...
ਪੰਚਕੂਲਾ ’ਚ ਭਾਰੀ ਮੀਂਹ, ਵਿਗੜ ਸਕਦੇ ਨੇ ਹਾਲਾਤ!
ਘੱਗਰ ’ਚ ਫਿਰ ਉਛਾਲ, ਹੋ ਸਕਦੈ ਨੁਕਸਾਨ ! | Heavy Rain
ਚੰਡੀਗੜ੍ਹ। ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਅਜੇ ਵੀ ਭਾਰੀ ਮੀਂਹ (Heavy Rain) ਪੈ ਰਿਹਾ ਹੈ। ਮੌਸਮ ਵਿਭਾਗ ਪਿਛਲੇ ਕਈ ਦਿਨਾਂ ਤੋਂ ਸੂਬੇ ਦੇ ਵੱਖ-ਵੱਖ ਇਲਾਕਿਆਂ ‘ਚ ਹਲਕੀ ਤੋਂ ਦਰਮਿਆਨੇ ਮੀਂਹ ਦਾ ਅਲਰਟ ਜਾਰੀ ਕਰ ਰਿਹਾ ਹੈ। ਪੰਚਕੂਲਾ ’ਚ ਰਾਤ ਤੋਂ...
ਹਰਿਆਣੇ ’ਚੋਂ ਮਹਿੰਗੇ ਭਾਅ ਦੀ ਪਨੀਰੀ ਖਰੀਦ ਦੁਬਾਰਾ ਝੋਨਾ ਲਾਉਣ ਲੱਗੇ ਕਿਸਾਨ
ਘੱਗਰ ਦਰਿਆ ’ਚ ਆਏ ਹੜ੍ਹ ਨੇ ਕਿਸਾਨਾਂ ਦਾ ਆਰਥਿਕ ਸੰਤੁਲਨ ਵਿਗਾੜਿਆ (Paddy)
(ਮੋਹਨ ਸਿੰਘ/ਦੁਰਗਾ ਸਿੰਗਲਾ) ਮੂਣਕ। ਘੱਗਰ ਦਰਿਆ ’ਚ ਪਾਣੀ ਦਾ ਪੱਧਰ ਭਾਂਵੇ ਹੋਲੀ-ਹੋਲੀ ਘੱਟ ਰਿਹਾ ਹੈ ਪਰ ਸਬ ਡਵੀਜ਼ਨ ਮੂਣਕ ਤੇ ਹੋਰ ਘੱਗਰ ਦਰਿਆ ਨਾਲ ਲੱਗਦੇ ਇਲਾਕਿਆ ’ਚ (Paddy) ਘੱਗਰ ਦਰਿਆ ਦਾ ਕਹਿਰ ਹਾਲੇ ਵੀ ਬਰਕਰਾਰ ਹੈ। ...
Flood Update : ਫਤਿਹਾਬਾਦ ਪਹੁੰਚਿਆ ਹੜ੍ਹ ਦਾ ਪਾਣੀ, ਸਕੂਲਾਂ ’ਚ ਛੁੱਟੀਆਂ ਦਾ ਐਲਾਨ
ਸ਼ਹਿਰ ਨੂੰ ਬਚਾਉਣ ਲਈ ਪ੍ਰਸ਼ਾਸਨ ਨੇ ਖਿੱਚੀ ਤਿਆਰੀ | Fatehabad Flood Update
ਫਤਿਹਾਬਾਦ, (ਸੱਚ ਕਹੂੰ ਨਿਊਜ਼)। ਆਖਿਰਕਾਰ ਰਾਤ 12 ਵਜੇ ਫਤਿਹਾਬਾਦ ਸ਼ਹਿਰ ਨਾਲ ਲਗਦੇ ਬਾਈਪਾਸ ’ਤ ਹੜ੍ਹ ਦਾ ਪਾਣੀ ਪਹੁੰਚ ਗਿਆ। ਰੋੜ ’ਤੇ ਬਿਲਕੁਲ ਨਾਲ ਖੇਤਾਂ ’ਚ ਪੰਜ ਫੁੱਟ ਤੱਕ ਪਾਣੀ ਪਹੁੰਚ ਗਿਆ ਹੈ। ਖੇਤਾਂ ’ਚ ਇਹ ਹੋਰ ਵੀ ਜ਼...
HBSE ਬੋਰਡ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਦਾ ਐਲਾਨ
ਡੀਏਐੱਲਐੱਡ ਦੇ ਪੇਪਰ 27 ਤੋਂ 4 ਅਗਸਤ ਤੱਕ | HBSE Date Sheet
ਭਿਵਾਨੀ, (ਸੱਚ ਕਹੂੰ ਨਿਊਜ਼)। ਹਰਿਆਣਾ ਸਕੂਲ ਸਿੱਖਿਆ ਬੋਰਡ ਦੀ ਸੀਨੀਅਰ ਸੈਕੰਡਰੀ ਇੱਕ ਰੋਜਾ ਇੱਕ ਰੋਜਾ (ਅਕਾਦਮਿਕ) ਪ੍ਰੀਖਿਆ 26 ਜੁਲਾਈ ਅਤੇ ਸੈਕੰਡਰੀ (ਅਕਾਦਮਿਕ) ਅਤੇ ਡੀਐਲਈਡੀ ਜੁਲਾਈ-2023 ਦੀਆਂ ਪ੍ਰੀਖਿਆਵਾਂ 27 ਜੁਲਾਈ ਤੋਂ ਹੋਣਗੀਆਂ। ...
Weather Update : ਹਰਿਆਣਾ ’ਚ ਫਿਰ ਤੋਂ ਤਬਾਹੀ ਮਚਾ ਸਕਦਾ ਹੈ ਮੀਂਹ, ਇਨ੍ਹਾਂ ਜ਼ਿਲ੍ਹਿਆਂ ’ਚ ਯੈਲੋ ਅਲਰਟ ਜਾਰੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਕੁਝ ਸਮਾਂ ਪਹਿਲਾਂ ਹੀ ਹਰਿਆਣਾ ’ਚ ਭਾਰੀ ਮੀਂਹ ਨੇ ਬਹੁਤ ਤਬਾਹੀ ਮਚਾਈ ਹੈ। ਹੁਣ ਵੀ ਇਹ ਦੋਵਾਰਾ ਤਬਾਹੀ ਮਚਾ ਸਕਦਾ ਹੈ। ਮੰਗਲਵਾਰ ਨੂੰ ਸੂਬੇ ਦੇ ਕਈ ਹਿੱਸਿਆਂ ’ਚ ਮੀਂਹ ਪਿਆ। ਮੌਸਮ ਵਿਭਾਗ ਮੁਤਾਬਿਕ ਹਰਿਆਣਾ ’ਚ ਅਗਲੇ ਹਫਤੇ ਮੱਧਮ ਤੋਂ ਭਾਰੀ ਮੀਂਹ ਦੀ ਸੰਭਾਵਨਾ ਦੱਸੀ ਜਾ ਰਹੀ ਹ...
ਬੁਰੀ ਖਬਰ : ਬਿਨ੍ਹਾਂ ਦੱਸੇ ਆਈ ਮੌਤ
ਰੋੜਵੇਜ ਬੱਸ ਹੇਠਾਂ ਆਇਆ ਨੌਜਵਾਨ
ਹਿਸਾਰ, (ਸੱਚ ਕਹੂੰ ਨਿਊਜ਼)। ਹਿਸਾਰ ’ਚ ਗੁਰੂ ਜੰਭੇਸ਼ਵਰ ਯੂਨੀਵਰਸਿਟੀ ਸਾਹਮਣੇ ਰੋੜਵੇਜ ਬੱਸ ਹੇਠਾਂ ਆਉਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਵਿਦਿਆਰਥੀ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਘਟਨਾ ਤੋਂ ਬ...
ਹਰਿਆਣਾ : ਪਲਵਲ ’ਚ ਮਹਿਲਾ ਦਾ ਬੇਰਹਿਮੀ ਨਾਲ ਕਤਲ
ਮਹਿਲਾ ’ਤੇ ਇੱਟਾਂ ਅਤੇ ਬੋਤਲਾਂ ਨਾਲ ਕੀਤਾ ਹਮਲਾ | Murder
ਹਸਪਤਾਲ ’ਚ ਤੋੜਿਆ ਦਮ | Murder
ਪਲਵਲ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਪਲਵਲ ’ਚ ਸਪੀਡ ਬ੍ਰੇਕਰ ਨੂੰ ਲੈ ਕੇ ਹੋਏ ਝਗੜੇ ’ਚ ਜਖਮੀ ਮਹਿਲਾ ਦੀ ਹਸਪਤਾਲ ’ਚ ਮੌਤ ਹੋ ਗਈ ਹੈ। ਔਰਤ ’ਤੇ ਛੱਤ ਤੋਂ ਬੋਤਲਾਂ ਅਤੇ ਇੱਟਾਂ ਨਾਲ ਹਮਲਾ ਕੀਤਾ ਗਿਆ ਸ...