ਨੂਹ ਹਿੰਸਾ : ਆਪ ਨੇਤਾ ’ਤੇ ਐੱਫ਼ਆਈਆਰ ਦਰਜ਼, ਬਜਰੰਗ ਦਲ ਵਰਕਰ ਦੇ ਕਤਲ ਦਾ ਦੋਸ਼, ਇੱਕ ਹੋਟਲ ਢਾਹਿਆ
ਨੂਹ। ਹਰਿਆਣਾ ਦੇ ਨੂਹ ’ਚ ਹਿੰਸਾ ਦੌਰਾਨ ਜਿਸ ਸਹਾਰਾ ਹੋਟਲ ਤੋਂ ਪੱਥਰਬਾਜ਼ੀ ਕੀਤੀ ਗਈ ਸੀ, ਪ੍ਰਸ਼ਾਸਨ ਨੇ ਉਸ ਨੂੰ ਢਾਹ ਦਿੱਤਾ ਹੈ। ਐਤਵਾਰ ਨੂੰ ਸਖ਼ਤ ਪੁਲਿਸ ਸੁਰੱਖਿਆ ’ਚ ਇਸ ਹੋਟਲ ’ਤੇ ਬੁਲਡੋਜਰ ਚਲਾ ਕੇ ਪੂਰੀ ਤਰ੍ਹਾਂ ਢਾਹ ਦਿੱਤਾ ਗਿਆ। ਐਤਵਾਰ ਨੂੰ ਲਗਾਤਾਰ ਤੀਜੇ ਦਿਨ ਨੂਹ ’ਚ ਨਜਾਇਜ਼ ਨਿਰਮਾਣ ਹਟਾਏ ਜਾ ਰਹੇ ਹ...
Haryana CET: ਹਰਿਆਣਾ ਵਿੱਚ ਸੀਈਟੀ ਪ੍ਰੀਖਿਆ ‘ਤੇ ਲੱਗੀ ਪਾਬੰਦੀ ਹਟੀ, ਹੁਣ ਇਸ ਤਰੀਕ ਨੂੰ ਹੋਵੇਗੀ ਪ੍ਰੀਖਿਆ
ਹਿਸਾਰ (ਡਾ: ਸੰਦੀਪ ਸਿੰਹਮਾਰ)। Haryana CET: ਹਰਿਆਣਾ ਵਿੱਚ ਗਰੁੱਪ ਸੀ ਦੀ ਭਰਤੀ ਲਈ ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ ਦੁਆਰਾ ਆਯੋਜਿਤ ਕੀਤੀ ਜਾਣ ਵਾਲੀ ਸਾਂਝੀ ਯੋਗਤਾ ਪ੍ਰੀਖਿਆ ਹੁਣ 6 ਅਗਸਤ ਨੂੰ ਹੋਵੇਗੀ। 6 ਅਗਸਤ ਨੂੰ ਹਰਿਆਣਾ ਦੇ 5 ਜ਼ਿਲ੍ਹਿਆਂ ਵਿੱਚ ਸ਼੍ਰੇਣੀ ਨੰਬਰ 57 ਦੇ ਉਮੀਦਵਾਰਾਂ ਦੀ ਚੋਣ ਹੋਣੀ ਹ...
ਨੂਹ ਹਿੰਸਾ ਤੋਂ ਬਾਅਦ ਸਰਸਾ ’ਚ ਪੁਲਿਸ ਨੇ ਮੁਸਤੈਦੀ ਵਧਾਈ, ਲੋਕਾਂ ਨੂੰ ਕੀਤਾ ਸਾਵਧਾਨ
ਅਫ਼ਵਾਹਾਂ ਤੋਂ ਦੂਰ ਰਹਿਣ ਲਈ ਲੋਕਾਂ ਨੂੰ ਕੀਤਾ ਸੁਚੇਤ | Sirsa News
ਸਰਸਾ (ਸੱਚ ਕਹੂੰ ਨਿਊਜ਼)। ਨੂਹ ਖੇਤਰ ’ਚ ਹਿੰਸਾ ਅਤੇ ਸਾੜਫੂਕ ਦੀ ਘਟਨਾ ਤੋਂ ਬਾਅਦ ਜਿੱਥੇ ਜ਼ਿਲ੍ਹਾ ਪੁਲਿਸ (Sirsa News) ਪੂਰੀ ਤਰ੍ਹਾਂ ਚੌਕਸ ਹੋ ਗਈ ਹੈ, ਉਥੇ ਹੀ ਦੂਜੇ ਪਾਸੇ ਪੁਲਿਸ ਸੁਪਰਡੈਂਟ ਉਦੈ ਸਿੰਘ ਮੀਨਾ ਦੀਆਂ ਹਦਾਇਤਾਂ ‘ਤੇ ਆ...
ਹਰਿਆਣਾ : ਨੂੰਹ ਹਿੰਸਾ ’ਤੇ ਪ੍ਰਸ਼ਾਸਨ ਦਾ ਵੱਡਾ ਐਕਸ਼ਨ
ਮੇਵਾਤ। ਬੀਤੇ ਦਿਨੀਂ ਹਰਿਆਣਾ ਦੇ ਨੂੰਹ ’ਚ ਹੋਈ ਹਿੰਸਾ (Nuh clash) ’ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਐਕਸ਼ਨ ਮੋਡ ’ਚ ਦਿਸੇ। ਉੱਤ ਪ੍ਰਦੇਸ਼ ਦੀ ਤਰਜ਼ ’ਤੇ ਰੋਹਿੰਗਿਆਂ ਦੀਆਂ ਨਜਾਇਜ ਝੁੱਗੀਆਂ ’ਤੇ ਬੁਲਡੋਜਰ ਚਲਾਉਣ ਸ਼ੁਰੂ ਕਰ ਦਿੱਤਾ ਗਿਆ ਹੈ। ਨੂੰਹ ਦੇ ਤਾਵੜੂ ’ਚ ਰੋਹਿੰਗਿਆਂ ਅਤੇ ਨਜਾਇਜ਼ ਘੁਸਪੈਠੀਆਂ ਦੇ ਖਿਲ...
ਨੂਹ ਹਿੰਸਾ : ਪੁਲਿਸ ਦਾ ਸਖ਼ਤ ਐਕਸ਼ਨ, ਪਰਚੇ ਹੋਏ ਦੁੱਗਣੇ, 63 ਹੋਰ ਗ੍ਰਿਫ਼ਤਾਰ
ਜੁਮੇ ਸਬੰਧੀ ਪੁਲਿਸ ਅਲਰਟ, ਹੁਣ ਤੱਕ 93 ਐੱਫਆਈਆਰ | Nuh Violence
ਨਵੀਂ ਦਿੱਲੀ (ਏਜੰਸੀ)। ਹਰਿਆਣਾ ਦੇ ਨੂਹ ’ਚ ਹੋਈ ਹਿੰਸਾ ਤੋਂ ਬਾਅਦ ਹਾਲਾਤ ਤਣਾਅਪੂਰਨ ਬਣੇ ਹੋਏ ਹਨ। ਹਿੰਸਾ ’ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 7 ਹੋ ਗਈ ਹੈ। ਨੂਹ, ਪਲਵਲ, ਫਰੀਦਾਬਾਦ ਅਤੇ ਗੁਰੂਗ੍ਰਾਮ ’ਚ ਤਣਾਅ ਕਾਰਨ ਉਥੇ ਅਰਧ ਸੈਨਿਕ ...
Haryana Nuh Violence Updates: ਨੂਹ ਹਿੰਸਾ ‘ਤੇ ਅਨਿਲ ਵਿੱਜ ਦਾ ਵੱਡਾ ਬਿਆਨ, ਮੱਚੀ ਹਲਚਲ
ਨੂਹ ਹਿੰਸਾ ਦੀ ਜਾਂਚ ਹੋਵੇਗੀ, ਸਾਜ਼ਿਸ਼ਕਰਤਾਵਾਂ ਦਾ ਕੀਤਾ ਜਾਵੇਗਾ ਪਰਦਾਫਾਸ਼ : ਵਿੱਜ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Haryana Nuh Violence Updates: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਨੂਹ ਹਿੰਸਾ ਦੀ ਜਾਂਚ ਕਰਵਾਈ ਜਾਵੇਗੀ ਅਤੇ ਸਾਜ਼ਿਸ਼ਕਾਰਾਂ ਨੂੰ ਬੇਨਕਾਬ ਕੀਤਾ ਜਾਵੇਗਾ। ਨੂਹ...
ਚਾਰ ਜਿਲ੍ਹਿਆਂ ‘ਚ ਛੁੱਟੀ ਦੇ ਹੁਕਮ, ਇਸ ਸੂਬੇ ਦੇ ਵਿਗੜੇ ਹਾਲਾਤ, ਇੰਟਰਨੈੱਟ ਬੰਦ
ਪਹਿਲੀ ਅਗਸਤ ਨੂੰ ਸਕੂਲ ਕਾਲਜ ਬੰਦ ਰਹਿਣਗੇ | Holiday
ਨੂੰਹ। ਹਰਿਆਣਾ ਦੇ ਜ਼ਿਲ੍ਹਾ ਮੇਵਾਤ ਦੇ ਨੂੰਹ ’ਚ ਭੜਕੀ ਫਿਰਕੂ ਹਿੰਸਾ ਦੀ ਅੱਗ ਸੂਬੇ ਦੇ ਦੂਜੇ ਹਿੱਸਿਆਂ ਵਿੱਚ ਵੀ ਫੈਲਣ ਲੱਗੀ ਹੈ। ਨੂੰਹ ਤੋਂ ਬਾਅਦ ਫਰੀਦਾਬਾਦ ’ਚ ਵੀ 2 ਅਗਸਤ ਤੱਕ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਨੂੰਹ, ਗੁਰ...
ਹਰਿਆਣਾ ’ਚ ਇਸ ਜ਼ਿਲ੍ਹੇ ਦੇ ਵਿਗੜੇ ਹਾਲਾਤ, ਧਾਰਾ 144 ਲਾਗੂ, ਇੰਟਰਨੈੱਟ ਸੇਵਾਵਾਂ ਬੰਦ
ਨੂਹ। ਹਰਿਆਣਾ ਦੇ ਮੇਵਾਤ (District in Haryana) ’ਚ ਭਗਵਾ ਯਾਤਰਾ ਦੌਰਾਨ ਸਾੜਫੂਕ ਤੇ ਪਥਰਾਅ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਧਾਰਾ 144 ਲਾਗੂ ਕਰ ਦਿੱਤੀ ਹੈ, ਜਦਕਿ ਜ਼ਿਲ੍ਹੇ ਵਿੱਚ ਇੰਟਰਨੈੱਟ ਸੇਵਾਵਾਂ 2 ਅਗਸਤ ਤੱਕ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਹਿੰਸਕ ਝੜਪ ’ਚ ਕਈ ਵਾਹਨਾਂ...
Punjab Weather Update: ਮੌਸਮ ਵਿਭਾਗ ਦਾ ਅਲਰਟ, ਮੁੜ ਹੋਵੇਗੀ ਭਾਰੀ ਬਾਰਿਸ਼, ਕਿਸਾਨਾਂ ਦੀ ਵਧੀ ਚਿੰਤਾ
Punjab Weather Update: ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅਲਰਟ ਤੋਂ ਬਾਅਦ ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਹਨੇਰੀ ਅਤੇ ਬਾਰਿਸ਼ ਹੋ ਰਹੀ ਹੈ। ਪੰਜਾਬ 'ਚ ਬਾਰਿਸ਼ ਆਮ ਵਾਂਗ ਹੋਣ ਦੀ ਉਮੀਦ ਹੈ ਪਰ ਹਿਮਾਚਲ 'ਚ ਬਾਰਿਸ਼ ਤੋਂ ਬਾਅਦ ਦਰਿਆਵਾਂ ...
ਸਰਸਾ ’ਚ ਭਾਰੀ ਮੀਂਹ, ਗਰਮੀ ਤੋਂ ਮਿਲੀ ਰਾਹਤ
ਸਰਸਾ। ਹਰਿਆਣਾ ਦੇ ਕਈ ਜ਼ਿਲ੍ਹਿਆਂ ਸਮੇਤ ਸਰਸਾ ’ਚ ਭਾਰੀ ਮੀਂਹ (Heavy Rain) ਪੈ ਰਿਹਾ ਹੈ। ਮੀਂਹ ਪੈਣ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਉੱਥੇ ਇੱਕ ਵਾਰ ਫਿਰ ਘੱਗਰ ’ਚ ਪਾਣੀ ਵੱਧਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। (Heavy Rain) ਹਾਲਾਂਕਿ ਪਿਛਲੇ ਕਈ ਦਿਨਾਂ ਤੋਂ ਹੁੰਮਸ ਭਰੀ ...