ਹਰਿਆਣਾ ਵਿਧਾਨ ਸਭਾ ਦੇ ਬਾਹਰ ਹੰਗਾਮਾ, ਨਾਅਰੇਬਾਜ਼ੀ, ਪੁਲਿਸ ਵੱਲੋਂ ਕਾਰਵਾਈ
ਚੰਡੀਗੜ੍ਹ। ਆਮ ਆਦਮੀ ਪਾਰਟੀ ਦੇ ਯੂਥ ਵਿੰਗ ਤੇ ਸੀਵਾਈਐੱਸਐੱਸ ਦੇ ਕਾਰਕੁਨਾਂ ਨੇ ਸੀਈਟੀ (ਕਾਮਨ ਇਲੀਜ਼ੀਬਿਲਟੀ ਟੈਸਟ) ਦੇ ਮੁੱਦੇ ’ਤੇ ਸ਼ੁੱਕਰਵਾਰ ਨੂੰ ਵਿਧਾਨ ਸਭਾ (Haryana Vidhan Sbha) ਦਾ ਘਿਰਾਓ ਕੀਤਾ। ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਖੱਟਰ ਸਰਕਾਰ ਖਿਲਾਫ਼ ਨਾਅਰੇਬਾਜੀ ਕੀਤੀ। ਹਰਿਆਣਾ ਪੁਲੀਸ ਨੇ ਉਸ ਨੂੰ...
ਕੈਬਨਿਟ ਮੰਤਰੀ ਨੇ ਡੇਰਾ ਸੱਚਾ ਸੌਦਾ ਦੀ ਕੀਤੀ ਦਿਲ ਖੋਲ੍ਹ ਕੇ ਪ੍ਰਸ਼ੰਸਾ, ਦਿੱਤਾ ਸਨਮਾਨ
ਹੜ੍ਹ ਰਾਹਤ ਕਾਰਜ ’ਚ ਯੋਗਦਾਨ ਲਈ Dera Sacha Sauda ਦਾ ਹੋਇਆ ਸਨਮਾਨ
ਸਰਸਾ (ਸੁਨੀਲ ਵਰਮਾ)। ਬੀਤੇ ਜੁਲਾਈ ਮਹੀਨੇ ਦੌਰਾਨ ਘੱਗਰ ’ਚ ਆਏ ਹੜ੍ਹਾਂ ਦੌਰਾਨ ਰਾਹਤ ਤੇ ਬਚਾਅ ਕਾਰਜ ’ਚ ਸਹਿਯੋਗ ਤੇ ਸ਼ਲਾਘਾਯੋਗ ਯੋਗਦਾਨ ਦੇਣ ਵਾਲਿਆਂ ਲਈ ਮੰਗਲਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਆ...
ਹਰਿਆਣਾ ਦੇ ਮਸ਼ਹੂਰ ਕਲਾਕਾਰ ਰਾਜੂ ਪੰਜਾਬੀ ਦਾ ਦੇਹਾਂਤ
ਪਿਛਲੇ 10 ਤੋਂ ਸਨ ਹਿਸਾਰ ਦੇ ਨਿਜੀ ਹਸਪਤਾਲ ’ਚ ਦਾਖਲ | Raju Punjabi
ਹਿਸਾਰ, (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਮਸ਼ਹੂਰ ਕਲਾਕਾਰ ਰਾਜੂ ਪੰਜਾਬੀ ਦਾ ਮੰਗਲਵਾਰ ਰਾਤ ਨੂੰ ਦੇਹਾਂਤ ਹੋ ਗਿਆ ਹੈ। ਉਹ ਕਰੀਬ 40 ਸਾਲਾਂ ਦੇ ਸੀ। ਉਹ ਪਿਛਲੇ ਕੁਝ ਦਿਨਾਂ ਤੋਂ ਪੀਲੀਏ ਕਾਰਨ ਹਿਸਾਰ ਦੇ ਇੱਕ ਨਿਜੀ ਹਸਪਤਾਲ ’ਚ ਦਾਖਲ ਸਨ...
ਨਹਿਰ ‘ਚ ਡੁੱਬਣ ਕਾਰਨ ਨੌਜਵਾਨ ਦੀ ਮੌਤ
ਦੋਸਤਾਂ ਨਾਲ ਨਹਿਰ (Canal) ’ਚ ਗਿਆ ਸੀ ਨਹਾਉਣ
(ਸੱਚ ਕਹੂੰ ਨਿਊਜ਼) ਹਿਸਾਰ। ਹਿਸਾਰ ਨਹਿਰ (Canal) 'ਚ ਡੁੱਬਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਉਹ ਆਪਣੇ ਦੋਸਤਾਂ ਨਾਲ ਨਹਾਉਣ ਲਈ ਗਿਆ ਸੀ। ਮ੍ਰਿਤਕ ਦੀ ਪਛਾਣ ਮੋਹਿਤ ਸੈਕਟਰ 26-27 ਵਜੋਂ ਹੋਈ ਹੈ ਅਤੇ ਏਸੀ ਦਾ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਸ਼ਨਿੱਚਰਵਾਰ ...
ਸਰਕਾਰ ਇਨ੍ਹਾਂ ਨੂੰ ਵੀ ਦੇਣ ਜਾ ਰਹੀ ਐ 2750 ਰੁਪਏ ਪੈਨਸ਼ਨ, ਜਾਣੋ ਕਿਵੇਂ ਮਿਲ ਸਕਦੈ ਲਾਭ
ਚੰਡੀਗੜ੍ਹ। ਸਰਕਾਰਾਂ ਸਹੂਲਤਾਂ ਰਾਹੀਂ ਲੋਕਾਂ ਨੂੰ ਰਾਹਤ ਦੇਣ ਦੇ ਯਤਨ ਕਰਨ ਰਹੀਆਂ ਹਨ। ਇਸ ਤਹਿਤ ਹਰਿਆਣਾ ਦੀ ਮਨੋਹਰ ਸਰਕਾਰ ਹੁਣ ਕੈਂਸਰ ਦੇ ਮਰੀਜਾਂ ਨੂੰ ਪੈਨਸ਼ਨ (Pension) ਦੀ ਸਹੂਲਤ ਦੇਵੇਗੀ। ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਿਰਫ ਤੀਜੀ ਅਤੇ ਚੌਥੀ ਸਟੇਜ ਦੇ ਕੈਂਸਰ ਦੇ ਮਰੀਜਾਂ ਨੂੰ ਹੀ 275...
ਮੁੱਖ ਮੰਤਰੀ ਨੇ ਕਰ ਦਿੱਤਾ ਛੁੱਟੀ ਦਾ ਐਲਾਨ
ਫਤਿਹਾਬਾਦ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਸੁਤੰਤਰਤਾ ਦਿਵਸ 'ਤੇ ਫਤਿਹਾਬਾਦ ਪੁਲਿਸ ਲਾਈਨ 'ਤੇ ਤਿਰੰਗਾ ਲਹਿਰਾਇਆ, ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਗੁਰੂਗ੍ਰਾਮ ਅਤੇ ਪੰਚਕੂਲਾ ਦੀ ਤਰ੍ਹਾਂ ਹੁਣ ਹਿਸਾਰ 'ਚ ਵੀ ਨਗਰ ਵਿਕਾਸ ਅਥਾਰਟੀ ਦਾ ਗਠਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮੁੱਖ ਮੰਤਰੀ ਮਨੋਹ...
ਰਾਸ਼ਨ ਕਾਰਡ ਧਾਰਕਾਂ ਲਈ ਇਸ ਸਰਕਾਰ ਨੇ ਕੀਤਾ ਐਲਾਨ, ਦਿੱਤੀ ਨਵੀਂ ਸਹੂਲਤ
ਚੰਡੀਗੜ੍ਹ। ਹਰ ਵਰਗ ਲਈ ਭਲਾਈ ਸਕੀਮਾਂ ਚਲਾਉਣ ਦਾ ਦਾਅਵਾ ਕਰਨ ਵਾਲੀ ਹਰਿਆਣਾ ਸਰਕਾਰ ਨੇ ਇੱਕ ਹੋਰ ਐਲਾਨ ਕਰ ਦਿੱਤਾ ਹੈ। ਹਰਿਆਣਾ ਸਰਕਾਰ ਨੇ ਗਰੀਬ ਪਰਿਵਾਰਾਂ ਨੂੰ ਸਰ੍ਹੋਂ ਦਾ ਤੇਲੀ ਵੰਡਣ ਦਾ ਨਵਾਂ ਆਦੇਸ਼ ਜਾਰੀ ਕੀਤਾ ਹੈ। ਹਲਾਂਕਿ ਸਰਕਾਰ ਦੇ ਇਸ ਆਦੇਸ਼ ਨਾਲ ਉਨ੍ਹਾਂ ਪਰਿਵਾਰਾਂ ਨੂੰ ਝਟਕਾ ਲੱਗਿਆ ਹੈ ਜੋ ਖੁਦ ਨੂ...
Weather Update Haryana : ਹਰਿਆਣਾ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ
ਮੌਸਮ ਵਿਭਾਗ ਵੱਲੋਂ 3 ਜ਼ਿਲ੍ਹਿਆਂ ’ਚ ਚੇਤਾਵਨੀ
ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਮੌਸਮ ਵਿਭਾਗ ਨੇ ਹਰਿਆਣਾ ਦੇ 9 ਜ਼ਿਲ੍ਹਿਆਂ ’ਚ ਮੀਂਹ ਸਬੰਧੀ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਪੰਚਕੂਲਾ, ਯਮੁਨਾਨਗਰ ਅਤੇ ਕੁਰੂਕਸ਼ੇਤਰ ’ਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਮੀਂਹ ਦੇ ਨਾਲ-ਨਾਲ ਤੇਜ ਹਵਾਵਾਂ ਵੀ ਚ...
ਗੋਪਾਲ ਕਾਂਡਾ ਦੇ ਘਰ ਤੇ ਦਫਤਰ ‘ਚ ਈਡੀ ਦੀ ਛਾਪੇਮਾਰੀ, 21 ਘੰਟਿਆਂ ਬਾਅਦ ਛਾਪੇਮਾਰੀ ਹੋਈ ਖ਼ਤਮ
ਈਡੀ ਨੇ ਦੋਵਾਂ ਥਾਵਾਂ ਤੋਂ ਬਹੁਤ ਸਾਰੇ ਦਸਤਾਵੇਜ ਇਕੱਠੇ ਕੀਤੇ | Gopal Kanda
ਗੁਰੂਗ੍ਰਾਮ (ਸੰਜੇ ਕੁਮਾਰ ਮਹਿਰਾ)। ਸਾਬਕਾ ਮੰਤਰੀ ਅਤੇ ਸਰਸਾ ਤੋਂ ਮੌਜੂਦਾ ਵਿਧਾਇਕ ਗੋਪਾਲ ਕਾਂਡਾ (Gopal Kanda) ਦੇ ਘਰ ਅਤੇ ਦਫ਼ਤਰ ’ਚ ਬੁੱਧਵਾਰ ਸਵੇਰੇ 6 ਵਜੇ ਸ਼ੁਰੂ ਹੋਈ ਗੁੜਗਾਓਂ ’ਚ ਈਡੀ ਦੀ ਛਾਪੇਮਾਰੀ ਵੀਰਵਾਰ ਨੂੰ ਅੱਧ...
ਰਾਸ਼ਨ ਕਾਰਡ ਧਾਰਕਾਂ ਲਈ ਖੁਸ਼ਖਬਰੀ, ਲੰਮੇ ਇੰਤਜ਼ਾਰ ਤੋਂ ਬਾਅਦ ਸਰਕਾਰ ਦੇਣ ਜਾ ਰਹੀ ਐ ਤੋਹਫਾ
ਜੁਲਾਈ ਅਤੇ ਅਗਸਤ ਮਹੀਨੇ ਲਈ ਸਰ੍ਹੋਂ ਦਾ ਤੇਲ ਯੋਗ ਪਰਿਵਾਰਾਂ ਨੂੰ ਅਗਸਤ ਮਹੀਨੇ ਵਿੱਚ ਵੰਡਿਆ ਜਾਵੇਗਾ : ਏਐਫਐਸਓ ਮੁਕੇਸ਼ ਗੁਪਤਾ
ਗੁਹਲਾ-ਚੀਕਾ, (ਸਤਿੰਦਰ ਕੁਮਾਰ)। ਸਹਾਇਕ ਖੁਰਾਕ ਅਤੇ ਸਪਲਾਈ ਅਧਿਕਾਰੀ ਮੁਕੇਸ਼ ਗੁਪਤਾ ਨੇ ਦੱਸਿਆ ਕਿ ਹਰਿਆਣਾ ਸਰਕਾਰ ਵੱਲੋਂ ਗਰੀਬ ਯੋਗ ਪਰਿਵਾਰਾਂ ਨੂੰ ਜੁਲਾਈ, 2023 ਲਈ ਸਰ੍ਹ...