ਅਗਲੇ ਤਿੰਨ ਘੰਟਿਆਂ ’ਚ ਇਨ੍ਹਾਂ 5 ਜ਼ਿਲ੍ਹਿਆਂ ’ਚ ਵਰ੍ਹੇਗਾ ਮੀਂਹ, ਅਲਰਟ ਜਾਰੀ
ਚੰਡੀਗੜ੍ਹ। ਮੌਸਮ ਵਿਭਾਗ ਨੇ ਪੰਜ ਜਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਜਾਣਕਾਰੀ ਅਨੁਸਾਰ ਹਰਿਆਣਾ ’ਚ ਅਗਲੇ ਤਿੰਨ ਘੰਟਿਆਂ ਵਿੱਚ 5 ਜ਼ਿਲ੍ਹਿਆਂ ਵਿੱਚ ਗਰਜ਼ ਨਾਲ ਮੀਂਹ ਪੈਣ ਦੇ ਆਸਾਰ ਬਣ ਰਹੇ ਹਨ। ਮੌਸਮ ਵਿਭਾਗ ਵੱਲੋਂ ਇਨ੍ਹਾਂ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ 30 ਤ...
ਪਟਵਾਰੀਆਂ ਲਈ ਵੱਡੀ ਖ਼ਬਰ, ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਚੰਡੀਗੜ੍ਹ। ਹਰਿਆਣਾ ’ਚ ਵਿਕਾਸ ਤੇ ਪੰਚਾਇਤ ਵਿਭਾਗ ’ਚ ਲੱਗੇ ਸਾਰੇ ਗਰੈਜ਼ੂਏਟ ਪਟਵਾਰੀਆਂ (Patwaris) ਲਈ ਖੁਸ਼ਖਬਰੀ ਹੈ। ਹੁਣ ਇਨ੍ਹਾਂ ਪਟਵਾਰੀਆਂ ਨੂੰ 1900 ਰੁਪਏ ਦੀ ਜਗ੍ਹਾ 2400 ਰੁਪਏ ਗ੍ਰੇਡ-ਪੇ ਮਿਲੇਗਾ। ਇਨ੍ਹਾਂ ਪਟਵਾਰੀਆਂ ਨੂੰ ਇਹ ਲਾਭ 31 ਦਸੰਬਰ 2023 ਤੋਂ ਮਿਲੇਗਾ। ਹਰਿਆਣਾ ਦੇ ਵਿਕਾਸ ਤੇ ਪੰਚਾਇਤ ਵਿਭ...
ਨੇਤਰਦਾਨੀ ਅਤੇ ਸਰੀਰਦਾਨੀ ਮਨਜੀਤ ਕੌਰ ਇੰਸਾਂ ਨੂੰ ਨਾਮ ਚਰਚਾ ਕਰਕੇ ਦਿੱਤੀ ਭਾਵ-ਭਿੰਨੀ ਸ਼ਰਧਾਂਜਲੀ
ਪਰਿਵਾਰ ਵਾਲਿਆਂ ਨੇ 7 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਸੱਚਖੰਡਵਾਸੀ ਨੂੰ ਦਿੱਤੀ ਸੱਚੀ ਸ਼ਰਧਾਂਜਲੀ (Naamcharcha)
ਸ਼ਹਿਰ ਦੀਆਂ ਸਮਾਜਿਕ, ਧਾਰਮਿਕ, ਰਾਜਨੀਤਿਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਅਤੇ ਸ਼ਰਧਾਂਜਲੀ ਸਭਾ ’ਚ ਹਿੱਸਾ ਲੈ ਕੇ ਸੱਚਖੰਡਵਾਸੀ ਨੂੰ ਭੇਂਟ ਕੀਤੇ ਸ਼ਰਧਾ ਦੇ ਫੁੱਲ
(ਸੱਚ ਕਹੂੰ ਨ...
ਇਸ ਸਰਕਾਰ ਨੇ ਸੱਤ ਸਤੰਬਰ ਦੀ ਕੀਤੀ ਛੁੱਟੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਤੋਂ ਇਸ ਸਮੇਂ ਦੀ ਵੱਡੀ ਖ਼ਬਰ ਨਿੱਕਲ ਕੇ ਸਾਹਮਣੇ ਆ ਰਹੀ ਹੈ। ਜਾਣਕਾਰੀ ਮਿਲੀ ਹੈ ਕਿ ਹਰਿਆਣਾ ਸਰਕਾਰ ਨੇ ਸ੍ਰੀ ਕ੍ਰਿਸ਼ਨ ਜਨਮ ਆਸ਼ਟਮੀ ਦੀ ਛੁੱਟੀ (Holiday) ਦਾ ਐਲਾਨ ਕੀਤਾ ਹੈ। ਲੋਕਾਂ ਵਿਚਕਾਰ ਇਸ ਗੱਲ ਨੂੰ ਲੈ ਕੇ ਸ਼ਸ਼ੋਪੰਜ ਸੀ ਕਿ ਸੱਤ ਨੂੰ ਜਨਮ ਆਸ਼ਮੀ ਹੈ ਜਾਂ ਫਿਰ ਅੱਠ...
ਹੁਣ ਮੁਫ਼ਤ ਕਣਕ ਦੇ ਨਾਲ ਮਿਲੇਗੀ ਇਹ ਖਾਸ ਸਹੂਲਤ, ਕਿਵੇਂ ਮਿਲੇਗਾ ਲਾਭ
Government Schemes
ਚੰਡੀਗੜ੍ਹ। ਸਰਕਾਰਾਂ ਦੁਆਰਾ ਜਨਤਾ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਜਿਸ ਵਿੱਚ ਆਰਿਥਕ ਸਹਾਇਤਾ ਤੋਂ ਲੈ ਕੇ ਮੁਫ਼ਤ ਰਾਸ਼ਨ ਦੀ ਸਹੂਲਤ ਉਪਲੱਬਧ ਹਨ। ਜੋ ਲੋਕ ਆਰਥਿਕ ਰੂਪ ’ਚ ਕਮਜ਼ੋਰ ਹਨ ਉਨ੍ਹਾਂ ਲੋਕਾਂ ਨੂੰ ਇਨ੍ਹਾਂ ਯੋਜਨਾਵਾਂ ਦੇ ਜ਼ਰੀਏ ਕਾਫ਼ੀ ਫ਼ਾਇਦਾ ਪਹੰੁਚਾਇਆ ਜ...
ਬੀਪੀਐੱਲ ਕਾਰਡ ਤੇ ਫੈਮਲੀ ਆਈਡੀ ’ਤੇ ਆਇਆ ਵੱਡਾ ਅਪਡੇਟ
BPL card and family ID ’ਚ ਆ ਰਹੀਆਂ ਦਿੱਕਤਾਂ ਨੂੰ ਸਰਕਾਰ ਦਰੇ ਦੂਰ : ਗਰਗ
ਲਾਡਵਾ (ਰਾਮ ਗੋਪਾਲ)। ਬੀਪੀਐੱਲ ਕਾਰਡ ਤੇ ਫੈਮਲੀ ਆਈਡੀ (BPL card and family ID) ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਸਰਕਾਰ ਨੇ ਇਸ ਵਿੱਚ ਜੋ ਵੀ ਦਿੱਕਤਾਂ ਆ ਰਹੀਆਂ ਹਨ ਉਨ੍ਹਾਂ ਨੂੰ ਦੂਰ ਕਰਨ ਦੀ ਮੁਹਿੰਮ ਚਲਾ ਰਹ...
ਹਰਿਆਣਾ ਦੀ ਇਸ ਧੀ ਨੇ ਚਮਕਾਇਆ ਦੇਸ਼ ਤੇ ਮਾਪਿਆਂ ਦਾ ਨਾਂਅ, ਮਿਲਿਆ ਐਵਾਰਡ
ਦੇਸ਼ ਭਰ ’ਚ ਮਹਿਲਾ ਵਰਗ ਵਿੱਚ ਤਿੰਨ ਲੜਕੀਆਂ ਨੇ ਇਹ ਐਵਾਰਡ ਹਾਸਲ ਕੀਤਾ
ਕੋਮਲ ਦੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦੀ ਲੱਗੀ ਭੀੜ | Daughter of Haryana
ਸਰਸਾ (ਸੁਨੀਲ ਵਰਮਾ/ਸੱਚ ਕਹੂੰ ਨਿਊਜ਼)। ਪੰਚਕੂਲਾ ਵਿਖੇ ਸੇਵਾਵਾਂ ਦੇ ਰਹੇ ਘੋੜਾਵਾਲੀ ਨਿਵਾਸੀ ਜੇਬੀਟੀ ਮੁੱਖ ਅਧਿਆਪਕ ਦੀ ਪੁੱਤਰੀ ਯੋਗਾ ਕ...
ਅੱਖਾਂਦਾਨ ਤੇ ਸਰੀਰਦਾਨ ਕਰਕੇ ਅਮਰ ਹੋ ਗਈ ਮਾਤਾ ਮਨਜੀਤ ਕੌਰ ਇੰਸਾਂ
ਦੋ ਹਨ੍ਹੇਰੀਆਂ ਜ਼ਿੰਦਗੀਆਂ ਨੂੰ ਰੌਸ਼ਨ ਕਰਨਗੀਆਂ ਉਨਾਂ ਦੀਆਂ ਅੱਖਾਂ ( Body Donation)
ਮ੍ਰਿਤਕ ਮੈਡੀਕਲ ਖੋਜਾਂ ਲਈ ਦਾਨ
(ਸੱਚ ਕਹੂੰ ਨਿਊਜ਼) ਸਰਸਾ। ਡੇਰਾ ਸੱਚਾ ਸੌਦਾ ਦੇ ਅਣਥੱਕ ਸੇਵਾਦਾਰ ਜਸਪਾਲ ਸਿੰਘ ਇੰਸਾਂ ਦੀ ਧਰਮ ਪਤਨੀ ਤੇ ਸੱਚ ਕਹੂੰ ਵੈੱਬ ਨਿਊਜ਼ ਐਡੀਟਰ ਰਵਿੰਦਰ ਰਿਆਜ ਦੀ ਮਾਤਾ ਮਨਜੀਤ ਕੌਰ ਇੰ...
ਸ਼ਾਹ ਸਤਿਨਾਮ ਜੀ ਗਰਲਜ਼ ਵਿੱਦਿਅਕ ਸੰਸਥਾਨ ਦੀਆਂ ਖਿਡਾਰਨਾਂ ਨੇ ਹਾਕੀ ’ਚ ਹਰਿਆਣਾ ਨੂੰ ਬਣਾਇਆ ਜੇਤੂ
ਪੇਂਡੂ ਖੇਤਰ ’ਚੋਂ ਨਿੱਕਲ ਰਹੇ ਹੀਰੇ, ਦੇਸ਼ ਦਾ ਚਮਕਾ ਰਹੇ ਨਾਂਅ (Hockey)
ਜੇਤੂ ਟੀਮ ਦਾ ਸ਼ਾਹ ਸਤਿਨਾਮ ਜੀ ਗਰਲਜ਼ ਵਿੱਦਿਅਕ ਸੰਸਥਾਨ ’ਚ ਹੋਇਆ ਸ਼ਾਨਦਾਰ ਸਵਾਗਤ
ਰੋਲਰ ਹਾਕੀ ਫੈਡਰੇਸ਼ਨ ਕੱਪ 2023
(ਸੁਨੀਲ ਵਰਮਾ) ਸਰਸਾ। ਸਰਸਾ ਜ਼ਿਲ੍ਹੇ ਦੇ ਪੇਂਡੂ ਖੇਤਰ ਵਿੱਚ ਸਥਾਪਿਤ ਸ਼ਾਹ ਸਤਿਨਾਮ ਜੀ ਵਿੱਦਿਅਕ ਸੰਸਥਾਨ ਦੇਸ਼ ਅ...
ਆਪ’ ਦੇ ਸੀਨੀਅਰ ਮੀਤ ਪ੍ਰਧਾਨ ਅਨੁਰਾਗ ਢਾਂਡਾ ਨੂੰ ਚੰਡੀਗੜ੍ਹ ਪੁਲਿਸ ਨੇ ਧਰਨੇ ਵਾਲੀ ਥਾਂ ਤੋਂ ਕੀਤਾ ਗ੍ਰਿਫ਼ਤਾਰ
ਜੂਨੀਅਰ ਕੋਚ ਜਿਨਸੀ ਸ਼ੋਸ਼ਣ ਮਾਮਲੇ 'ਚ ਮੰਤਰੀ ਸੰਦੀਪ ਸਿੰਘ ਦੀ ਗ੍ਰਿਫਤਾਰੀ ਲਈ ਕਰ ਰਿਹਾ ਸੀ ਭੁੱਖ ਹੜਤਾਲ (Chandigarh Protest)
ਵਰਕਰਾਂ ਸਮੇਤ ਸੈਕਟਰ-17 ਥਾਣੇ ਵਿੱਚ ਭੁੱਖ ਹੜਤਾਲ ਜਾਰੀ ਰੱਖੀ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਆਮ ਆਦਮੀ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਨੁਰਾਗ ਢਾਂਡਾ ਨੂੰ ਜੂਨੀਅਰ ਕ...