ਇਸ ਜ਼ਿਲ੍ਹੇ ਦੇ ਵਾਸੀਆਂ ਨੂੰ ਰੇਲਵੇ ਦੀ ਵੱਡੀ ਸੌਗਾਤ
ਫਤਿਹਾਬਾਦ। ਰੇਲਵੇ ਮੰਤਰਾਲੇ (Railways) ਨੇ ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਲੋਕਾਂ ਦੀ ਲੰਮੇ ਸਮੇਂ ਦੀ ਚੱਲੀ ਆ ਰਹੀ ਮੰਗ ਨੂੰ ਧਿਆਨ ’ਚ ਰੱਖਦੇ ਹੋਏ ਸਹੂਲਤ ਦੇ ਤੌਰ ’ਤੇ ਉਨ੍ਹਾਂ ਨੂੰ ਇੱਕ ਵੱਡੀ ਸੌਗਾਤ ਦਿੱਤੀ ਹੈ। ਮੰਤਰਾਲੇ ਦੁਆਰਾ ਭੱਟੂ ਰੇਲਵੇ ਸਟੇਸ਼ਨ ’ਤੇ ਗੋਰਖਧਾਮ ਐਕਸਪ੍ਰੈੱਸ ਦੇ ਠਹਿਰਾਅ ਨੂੰ ਮਨਜ਼ੂ...
ਸਾਵਧਾਨ! ਹੁਣ ਪਿੰਡ ਵਿੱਚ ਹੋਇਆ ਇਹ ਕੰਮ ਤਾਂ ਸਰਪੰਚ ’ਤੇ ਹੋਵੇਗੀ ਕਾਰਵਾਈ
ਕਿਸਾਨਾਂ ਦੇ ਝੋਨੇ ਦੀ ਰੋਕੀ ਜਾਵੇਗੀ ਅਦਾਇਗੀ | Sarpanch
ਚੰਡੀਗੜ੍ਹ। ਪੰਜਾਬ ਤੇ ਹਰਿਆਣਾ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਝੋਨੇ ਦੀ ਕਟਾਈ ਸ਼ੁਰੂ ਹੋ ਚੁਕੀ ਹੈ। ਇੱਕ ਅਕਤੂਬਰ ਤੋਂ ਪੰਜਾਬ ਦੀਆ ਮੰਡੀਆਂ ਵੀ ਸ਼ੁਰੂ ਹੋ ਰਹੀਆਂ ਹਨ। ਇਸ ਦੇ ਨਾਲ ਹੀ ਇਸ ਵਾਰ ਪ੍ਰਸ਼ਾਨ ਵੀ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ...
ਹਰਿਆਣਾ ਦੇ ਸਰਸਾ ’ਚ ਐੱਨਆਈਏ ਦੀ ਛਾਪੇਮਾਰੀ, ਜਾਣੋ ਕਿਸ ਦੇ ਘਰ ਹੋਈ ਛਾਪੇਮਾਰੀ
ਔਢਾਂ (ਰਾਜੂ)। ਇਸ ਸਮੇਂ ਦੀ ਵੱਡੀ ਖ਼ਬਰ ਨਿੱਕਲ ਕੇ ਸਾਹਮਣੇ ਆ ਰਹੀ ਹੈ। ਹਰਿਆਣਾ ਦੇ ਜ਼ਿਲ੍ਹਾ ਸਰਸਾ ਦੇ ਪਿੰਡ ਭੀਮਾ ’ਚ ਐੱਨਆਈਏ ਦੀ ਛਾਪੇਮਾਰੀ (NIA Raid) ਹੋਈ। ਇਹ ਛਾਪੇਮਾਰੀ ਪਿੰਡ ਭੀਮਾ ਵਾਸੀ ਜਸ਼ਨਦੀਪ ਉਰਫ਼ ਯਾਦਵਿੰਦਰ ਦੇ ਘਰ ਹੋਈ ਹੈ। ਐੱਨਆਈਏ ਦੀ ਇੱਕ ਟੀਮ ਜਸ਼ਨਦੀਪ ਦੇ ਘਰ ਸਵੇਰੇ ਕਰੀਬ 5:45 ਵਜੇ ਪਹੁੰਚੀ...
Panipat News : ਪਾਣੀਪਤ ਵਿੱਚ ਖਾਣਾ ਬਣਾਉਂਦੇ ਸਮੇਂ ਸਿਲੰਡਰ ਨੂੰ ਲੱਗੀ ਅੱਗ
ਪਾਣੀਪਤ। (ਸੰਨੀ ਕਥੂਰੀਆ)। ਹਰਿਆਣਾ ਦੇ ਪਾਣੀਪਤ ਸ਼ਹਿਰ ਦੇ ਕ੍ਰਿਸ਼ਨਪੁਰਾ 'ਚ ਇਕ ਘਰ 'ਚ ਖਾਣਾ ਬਣਾਉਂਦੇ ਸਮੇਂ ਸ਼ੱਕੀ ਹਾਲਾਤਾਂ 'ਚ ਅੱਗ ਲੱਗ ਗਈ। ਸਿਲੰਡਰ ਕੋਲ ਖਾਣਾ ਬਣਾ ਰਹੀ ਔਰਤ ਅਤੇ ਉਸ ਦੇ ਪਰਿਵਾਰਕ ਮੈਂਬਰ ਸਭ ਕੁਝ ਛੱਡ ਕੇ ਬਾਹਰ ਭੱਜ ਗਏ। ਅੱਗ ਲੱਗਣ ਦੀ ਸੂਚਨਾ ਤੁਰੰਤ ਕੰਟਰੋਲ ਰੂਮ ਦੇ ਨੰਬਰ 'ਤੇ ਦਿੱਤ...
‘ਮਜ਼ਦੂਰ ਪਤੀ ਦਾ ਸਹਾਰਾ ਬਣ ਕਬੀਲਦਾਰੀ ਦਾ ਵੰਡਾਵਾਂਗੀ ਬੋਝ’
ਔਰਤਾਂ ਲਈ ਪ੍ਰੇਰਨਾਮਈ ਬਣਿਆ ਸਿਲਾਈ ਮਸ਼ੀਨ ਵੰਡ ਸਮਾਰੋਹ | Welfare Work
ਸਰਸਾ (ਸੁਖਜੀਤ ਮਾਨ)। ਜ਼ਿਲ੍ਹਾ ਸਰਸਾ ਦੇ ਪਿੰਡ ਗੋਰੀਵਾਲਾ ਦੀ ਸਰੋਜ ਰਾਣੀ ਨੂੰ ਹੁਣ ਆਪਣੀ ਇਕੱਲੀ ਮਾਂ ਦੇ ਨਾਲ ਰਹਿ ਕੇ ਗੁਜ਼ਾਰਾ ਕਰਨਾ ਔਖਾ ਨਹੀਂ ਰਹੇਗਾ। ਉਹ ਘਰ ’ਚ ਕੱਪੜੇ ਸਿਲਾਈ ਕਰੇਗੀ ਤਾਂ ਘਰ ਦਾ ਤੋਰੀ-ਫੁਲਕਾ ਸੌਖਾ ਚੱਲੇਗਾ। ਸ...
ਨੌਜਵਾਨ ਨਸ਼ਿਆਂ ’ਚ ਜ਼ਿੰਦਗੀ ਗਰਕ ਕਰਨ ਦੀ ਥਾਂ ਸੇਵਾ ਕਾਰਜਾਂ ’ਚ ਲਾ ਰਹੇ ਨੇ ਜਵਾਨੀ
ਪਵਿੱਤਰ ਮਹਾਂ ਪਰਉਪਕਾਰ ਭੰਡਾਰੇ ’ਤੇ ਬਰਤਨ ਧੋਣ ਤੇ ਸਫ਼ਾਈ ਕਾਰਜ ਦੀ ਸੇਵਾ ’ਚ ਜੁਟੇ ਨੌਜਵਾਨ | Youth
ਸਰਸਾ (ਜਸਵੀਰ ਸਿੰਘ ਗਹਿਲ)। ਸਮਾਜ ਅੰਦਰ ਅੱਜ ਜਿੱਥੇ ਇੱਕ ਪਾਸੇ ਨੌਜਵਾਨ (Youth) ਆਪਣੀ ਬੇਸ਼ਕੀਮਤੀ ਜ਼ਿੰਦਗੀ ਨੂੰ ਨਸ਼ਿਆਂ ਦੇ ਵੱਸ ਪੈ ਕੇ ਬਰਬਾਦ ਕਰ ਰਹੇ ਹਨ। ਉੱਥੇ ਹੀ ਡੇਰਾ ਸੱਚਾ ਸੌਦਾ ਨਾਲ ਜੁੜੇ ਕਰੋੜ...
ਵਿਦੇਸ਼ ਜਾਣ ਦੇ ਚਾਹਵਾਨ ਲੋਕ ਕਰਨ ਇਹ ਕੰਮ, ਪੁਲਿਸ ਪ੍ਰਸ਼ਾਸਨ ਦੀ ਸਲਾਹ
ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਫਰਜੀ ਟਰੈਵਲ ਏਜੰਟਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ : ਐਸਪੀ
ਸਰਸਾ (ਸੱਚ ਕਹੂੰ ਨਿਊਜ਼)। ਜੋ ਲੋਕ ਪੜ੍ਹਾਈ, ਨੌਕਰੀ ਅਤੇ ਯਾਤਰਾ ਲਈ ਵਿਦੇਸ਼ ਜਾਣਾ ਚਾਹੁੰਦੇ ਹਨ, ਉਹ ਅਕਸਰ ਜਾਗਰੂਕਤਾ ਦੀ ਘਾਟ ਕਾਰਨ ਫਰਜੀ ਟਰੈਵਲ ਏਜੰਟਾਂ ਦਾ ਸ਼ਿਕਾਰ ਹੋ ਕੇ ਆਪਣੀ ਮਿਹ...
Maha Paropkar Diwas : ਪਵਿੱਤਰ ਭੰਡਾਰੇ ਮੌਕੇ ਭੰਗੜੇ ਪਾਉਂਦੀ ਹੋਈ ਪੁੱਜ ਰਹੀ ਐ ਸਾਧ-ਸੰਗਤ
ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ 33ਵਾਂ ਪਵਿੱਤਰ ਮਹਾਂ ਪਰਉਪਕਾਰ ਦਿਹਾੜਾ (ਗੁਰਗੱਦੀ ਨਸ਼ੀਨੀ ਦਿਹਾੜਾ) (Maha Paropkar Diwas) ਅੱਜ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਧਾਮ, ਸਰਸਾ ’ਚ ਭੰਡ...
ਹੁਣ ਬੈਟਰੀ ਖ਼ਤਮ ਹੋ ਗਈ ਤਾਂ ਨਹੀਂ ਗੁਆਚੇਗਾ ਡਰੋਨ
ਡੀਸੀਆਰਯੂੁਐੱਸਟੀ ਦੇ ਵਿਦਿਆਰਥੀਆਂ ਨੇ ਬਣਾਇਆ ਡਰੋਨ, ਬੈਟਰੀ ਖਤਮ ਹੋਣ ’ਤੇ ਆ ਸਕਦਾ ਹੈ ਵਾਪਸ | Drone
ਸੋਨੀਪਤ (ਏਜੰਸੀ)। ਹਰਿਆਣਾ ਦੀ ਦੀਨਬੰਧੂ ਛੋਟੂ ਰਾਮ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ, ਮੂਰਥਲ ਦੇ ਇਨਕਿਊਬੇਸ਼ਨ ਸੈਂਟਰ ਦੇ ਵਿਦਿਆਰਥੀਆਂ ਨੇ ਇੱਕ ਅਜਿਹਾ ਡਰੋਨ ਬਣਾਇਆ ਹੈ, ਜੋ 10 ਕਿਲੋਮੀਟਰ ਪ੍ਰਤ...
ਪਵਿੱਤਰ ਮਹਾਂ ਪਰਉਪਕਾਰ ਦਿਹਾੜੇ ਦਾ ਭੰਡਾਰਾ 23 ਨੂੰ, ਸਮਾਂ ਸਵੇਰੇ 11 ਵਜੇ
ਭੰਡਾਰੇ ਸਬੰਧੀ ਤਿਆਰੀਆਂ ਜ਼ੋਰਾਂ ’ਤੇ, ਸਾਧ-ਸੰਗਤ ’ਚ ਭਾਰੀ ਉਤਸ਼ਾਹ
(ਸੱਚ ਕਹੂੰ ਨਿਊਜ਼) ਸਰਸਾ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ 33ਵਾਂ ਪਵਿੱਤਰ ਮਹਾਂ ਪਰਉਪਕਾਰ ਦਿਹਾੜਾ (ਗੁਰਗੱਦੀ ਨਸ਼ੀਨੀ ਦਿਹਾੜਾ) 23 ਸਤੰਬਰ ਸ਼ਨਿੱਚਰਵਾਰ ਨੂੰ ਐੱਮਐੱਸਜੀ ਡੇਰਾ ਸੱਚਾ ਸੌ...