ਕਦੋਂ ਮਿਲੇਗੀ ਠੰਢ ਤੋਂ ਰਾਹਤ, ਕਦੋਂ ਨਿਕਲੇਗੀ ਧੁੱਪ? ਜਾਣੋ ਮੌਸਮ ਸਬੰਧੀ ਅਪਡੇਟ
ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸਿੰਹਮਾਰ)। ਹਰਿਆਣਾ, ਪੰਜਾਬ ਅਤੇ ਉੱਤਰ-ਪੱਛਮੀ ਰਾਜਸਥਾਨ ਸਮੇਤ ਪੂਰੇ ਉੱਤਰੀ ਭਾਰਤ ’ਚ ਸਰਦੀ ਆਪਣੇ ਸਿਖਰ ’ਤੇ ਹੈ। ਸ਼ਨਿੱਚਰਵਾਰ ਨੂੰ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਐਨਸੀਆਰ, ਉੱਤਰ ਪ੍ਰਦੇਸ਼, ਉੱਤਰਾਖੰਡ, ਬਿਹਾਰ ਅਤੇ ਭਾਰਤ ਦੇ ਪੂਰਬੀ ਹਿੱਸਿਆਂ ’ਚ ਸੰਘਣੀ ਧੁੰਦ ਦੀ ਸਥਿਤੀ...
ਹਰਿਆਣਾ ’ਚ ਇਸ ਦਿਨ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਹੁਣੇ ਵੇਖੋ
ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸਿੰਹਮਾਰ)। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਮੌਕੇ ’ਤੇ ਹਰਿਆਣਾ ਸਰਕਾਰ ਨੇ ਸੋਮਵਾਰ ਭਾਵ 15 ਜਨਵਰੀ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ। ਇਸ ਮੌਕੇ ਚੰਡੀਗੜ੍ਹ ਵਿਖੇ ਵਿਸ਼ੇਸ਼ ਨਗਰ ਕੀਰਤਨ ਵੀ ਸਜਾਇਆ ਗਿਆ ਹੈ। 15 ਜਨਵਰੀ ਨੂੰ ਸਰਕਾਰੀ ਛੁੱਟੀ ਵ...
Divya Pahuja ਦੀ ਲਾਸ਼ ਨਹਿਰ ’ਚੋਂ ਬਰਾਮਦ, ਪੁਲਿਸ ਨੇ ਟੈਟੂ ਤੋਂ ਕੀਤੀ ਪਛਾਣ
12 ਦਿਨ ਪਹਿਲਾਂ ਗੁਰੂਗ੍ਰਾਮ ਦੇ ਹੋਟਲ ’ਚ ਹੋਇਆ ਸੀ ਕਤਲ | Divya Pahuja Murder
ਪਿੱਠ ’ਤੇ ਬਣੇ ਟੈਟੂ ਕਰਕੇ ਭੈਣ ਨੇ ਕੀਤੀ ਪਛਾਣ
ਗੁਰੂਗ੍ਰਾਮ (ਸੱਚ ਕਹੂੰ ਨਿਊਜ਼)। ਮਾਡਲ ਦਿਵਿਆ ਪਾਹੂਜਾ ਕਤਲ ਕਾਂਡ ’ਚ ਦਿਵਿਆ ਪਾਹੂਜਾ ਦੀ ਲਾਸ਼ ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਟੋਹਾਣਾ ਇਲਾਕੇ ਦੀ ਕੁਡਨੀ ਹੈੱਡ ...
Moose Wala ਦੇ ਕਾਤਲਾਂ ਦੇ ਘਰਾਂ ਨੂੰ ਪੁਲਿਸ ਨੇ ਘੇਰਿਆ, ਪੰਜਾਬ ਤੇ ਹਰਿਆਣਾ ’ਚ NIA ਦੇ ਛਾਪੇ
ਅੰਕਿਤ-ਫੌਜੀ ਦੇ ਘਰ ਪਹੁੰਚੀਆਂ NIA ਦੀਆਂ ਟੀਮਾਂ | NIA
ਬਠਿੰਡਾ ’ਚ ਹੈਰੀ ਮੌੜ ਦੀ ਜਾਂਚ | NIA
ਸੋਨੀਪਤ (ਸੱਚ ਕਹੂੰ ਨਿਊਜ਼)। ਹਰਿਆਣਾ ਅਤੇ ਪੰਜਾਬ ’ਚ ਅੱਜ ਭਾਵ ਵੀਰਵਾਰ ਸਵੇਰੇ National Investigation Agency (NIA) ਨੇ ਛਾਪਾ ਮਾਰਿਆ ਹੈ। ਐੱਨਆਈਏ ਦੀ ਟੀਮ ਸੋਨੀਪਤ ’ਚ ਪੰਜਾਬੀ ਗਾਇਕ ਸਿੱਧੂ ਮ...
ਪ੍ਰਸ਼ਾਸਨ ਨਾਲ ਮੱਦਦਗਾਰ ਬਣ ਕੇ ਪਹੁੰਚੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਜਵਾਨ
ਪਟਾਕਾ ਫੈਕਟਰੀ ’ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ | Welfare Work
ਡੱਬਵਾਲੀ (ਗੁਰਸਾਹਿਬ ਇੰਸਾਂ/ਅਨਿਲ)। ਬੁੱਧਵਾਰ ਨੂੰ ਤ੍ਰਿਵੈਣੀ ਸ਼ਹਿਰ ਡੱਬਵਾਲੀ ਦੇ ਰੇਲਵੇ ਪੁਲ ਨੇੜੇ ਬਣੀ ਪਟਾਕਾ ਫੈਕਟਰੀ ਵਿੱਚ ਅਚਾਨਕ ਅੱਗ ਲੱਗ ਗਈ। ਇਸ ਅੱਗ ’ਚ ਫੈਕਟਰੀ ’ਚ ਕੰਮ ਕਰਦੇ ਤਿੰਨ ਲੜਕੇ ਬੁਰੀ ਤਰ੍ਹਾਂ ਨਾ...
ਪੂਰੇ ਹਿੰਦੁਸਤਾਨ ’ਚ ਨਸ਼ਾ ਮੁਕਤ ਤੇ ਸਵੱਛਤਾ ’ਚ ਰੋਲ ਮਾਡਲ ਹੈ ਸ਼ਾਹ ਸਤਿਨਾਮ ਪੁਰਾ ਪਿੰਡ : ਸਾਂਸਦ ਦੁੱਗਲ
ਵਿਕਸਿਤ ਭਾਰਤ ਸੰਕਲਪ ਯਾਤਰਾ ਦਾ ਪਿੰਡ ਵਾਸੀਆਂ ਨੇ ਲਿਆ ਭਰਪੂਰ ਲਾਭ | Shah Satnam Pura
ਸਰਸਾ (ਸੱਚ ਕਹੂੰ ਨਿਊਜ਼)। ਵਿਕਸਿਤ ਭਾਰਤ ਸੰਕਲਪ ਜਨ ਸੰਵਾਦ ਯਾਤਰਾ ਮੰਗਲਵਾਰ ਨੂੰ ਸ਼ਾਹ ਸਤਿਨਾਮ ਪੁਰਾ ਪਿੰਡ ਪਹੁੰਚੀ, ਜਿੱਥੇ ਪਿੰਡ ਵਾਸੀਆਂ ਨੇ ਯਾਤਰਾ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਇਸ ਦੌਰਾਨ ਮੁੱਖ ਮਹਿਮਾਨ ਦੇ ਤ...
ਸਾਵਧਾਨ! ਰਿਸ਼ਤੇਦਾਰ ਜਾਂ ਦੋਸਤ ਦੇ ਨਾਂਅ ‘ਤੇ Google Pay ਤੋਂ Payment ਭੇਜਣ ਲਈ ਆਇਆ ਹੈ ਫੋਨ ਤਾਂ ਪੜ੍ਹੋ ਇਹ ਖ਼ਬਰ
ਸਰਸਾ। ਠੱਗੀਆਂ ਦਾ ਜਾਲ ਐਨਾ ਵਿਸ਼ਾਲ ਹੋ ਗਿਆ ਹੈ ਕਿ ਲੋਕ ਨਵੇਂ ਤੋਂ ਨਵੇਂ ਤਰੀਕਿਆਂ ਨਾਲ ਭੋਲੇ-ਭਾਲੇ ਲੋਕਾਂ ਨੂੰ ਫਸਾਉਣ (Fraud) ਦੀਆਂ ਵਿਓਂਤਾਂ ਘੜ ਰਹੇ ਹਨ। ਤੁਹਾਨੂੰ ਵੀ ਦਿਨ ਵਿੱਚ ਅਣਗਿਣਤ ਫੋਨ ਆਉਂਦੇ ਹੋਣਗੇ। ਕੀ ਕਦੇ ਤੁਹਾਨੂੰ ਵੀ ਕੋਈ ਅਜਿਹਾ ਫੋਨ ਆਇਆ ਹੈ ਜਿਸ ਵਿੱਚ ਫੋਨ ਕਰਨ ਵਾਲੇ ਨੂੰ ਆਪਣੇ-ਆਪ ਨੂ...
ਕਿਵੇਂ ਰਹੇਗਾ ਹਰਿਆਣਾ ਅਤੇ ਪੰਜਾਬ ਦਾ ਮੌਸਮ, ਜਾਣੋ
ਹਿਮਾਚਲ ’ਚ ਕੋਲਡ ਬੇਵ ਨਾਲ ਤਾਪਮਾਨ ਹੇਠਾਂ ਡਿੱਗੇਗਾ | Weather Update Today
ਚੰਡੀਗੜ੍ਹ ’ਚ 7 ਉਡਾਣਾਂ ਰੱਦ | Weather Update Today
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਅਤੇ ਹਰਿਆਣਾ ਦੇ 4-4 ਜਿਲ੍ਹਿਆਂ ’ਚ ਮੀਂਹ ਦੀ ਸੰਭਾਵਨਾ ਦੱਸੀ ਗਈ ਹੈ। ਸਵੇਰੇ ਅਤੇ ਸ਼ਾਮ ਨੂੰ ਦੋਵਾਂ ਹੀ ਸੂਬਿਆਂ ’ਚ ...
ਸਰੀਰ ਅਤੇ ਅੱਖਾਂ ਦਾਨ ਕਰਕੇ ਅਮਰ ਹੋ ਗਈ ਬਲਾਕ ਪੰਚਕੂਲਾ ਦੀ ਵੀਨਾ ਨਾਗਪਾਲ ਇੰਸਾਂ
ਪੰਚਕੂਲਾ (ਐੱਮ ਕੇ ਸ਼ਾਇਨਾ)। ਜਿਉਂਦੇ ਜੀਅ ਖੂਨਦਾਨ ਕਰਕੇ ਅਤੇ ਦੇਹਾਂਤ ਉਪਰੰਤ ਅੱਖਾਂ ਅਤੇ ਸਰੀਰਦਾਨ ਕਰਕੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸਮਾਜ ਵਿੱਚ ਮਨੁੱਖਤਾ ਦੀ ਵਿਲੱਖਣ ਮਿਸਾਲ ਕਾਇਮ ਕਰ ਰਹੇ ਹਨ। ਇਸ ਲੜੀ ਵਿੱਚ ਇੱਕ ਹੋਰ ਨਾਂਅ, ਬਸੰਤ ਬਿਹਾਰ, ਢਕੋਲੀ, ਬਲਾਕ ਪੰਚਕੂਲਾ ਦੇ ਡੇਰਾ ਪ੍ਰੇਮੀ ਰਿਸ਼ਭ ਇੰਸਾਂ ਦੀ...
ਮਾਡਲ ਦਿਵਿਆ ਕਤਲ ਮਾਮਲੇ ’ਚ ਵੱਡਾ ਖੁਲਾਸਾ
ਗੁਰੂਗ੍ਰਾਮ (ਸੱਚ ਕਹੂੰ ਨਿਊਜ਼)। ਗੈਂਗਸਟਰ ਸੰਦੀਪ ਗਡੌਲੀ ਦੀ ਮਹਿਲਾ ਦੋਸਤ ਦਿਵਿਆ ਪਾਹੂਜਾ ਦੇ ਕਤਲ ਨੂੰ ਲੈ ਕੇ ਹਰ ਰੋਜ ਨਵੀਆਂ ਗੱਲਾਂ ਅਤੇ ਨਵੇਂ ਖੁਲਾਸੇ ਹੋ ਰਹੇ ਹਨ, ਜੇਕਰ ਅਜਿਹਾ ਕੁਝ ਨਹੀਂ ਹੋ ਰਿਹਾ ਤਾਂ ਉਹ ਹੈ ਦਿਵਿਆ ਦੀ ਲਾਸ਼ ਨਾ ਮਿਲਣਾ। ਪੁਲਿਸ ਜਾਂਚ ’ਚ ਸਾਹਮਣੇ ਆਇਆ ਕਿ ਮ੍ਰਿਤਕ ਦੇਹ ਨੂੰ ਬੀਐਮਡਬਲਿਊ...