ਕਰਨਾਲ ’ਚ ਪੁਲਿਸ ਜਵਾਨ ਤੇ ਕਿਸਾਨ ਆਹਮੋ-ਸਾਹਮਣੋ, ਕਿਸਾਨਾਂ ’ਤੇ ਵਾਟਰ ਕੈਨਨ ਦੀ ਕੀਤੀ ਵਰਤੋਂ
ਕਰਨਾਲ ’ਚ ਹਾਲਾਤ ਤਣਾਅ ਪੂਰਨ
ਧਰਨੇ ’ਤੇ ਬੈਠੇ ਕਿਸਾਨ ਅੱਗੇ ਦੀ ਰਣਨੀਤੀ ਬਣਾ ਰਹੇ ਹਨ
ਕਰਨਾਲ (ਸੱਚ ਕਹੂੰ ਨਿਊਜ਼) ਕਰਨਾਲ ’ਚ ਕਿਸਾਨ ਮਹਾਂ ਪੰਚਾਇਤ ’ਚ ਵੱਡੀ ਗਿਣਤੀ ’ਚ ਪਹੁੰਚੇ ਕਿਸਾਨ ’ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵਾਟਰ ਕੈਨਨ ਦੀ ਵਰਤੋਂ ਕੀਤੀ ਗਈ ਇਸ ਦੌਰਾਨ ਕਿਸਾਨ ਤੇ ਪੁਲਿਸ ਦਰਮਿਆਨ ਝੜਪ ਹੋ ਗਈ ...
ਹਰਿਆਣਾ ਵਿੱਚ ਸਮੇਂ ਤੋਂ ਪਹਿਲਾਂ ਪਹੁੰਚਿਆ ਪ੍ਰੀ ਮਾਨਸੂਨ, ਇਨ੍ਹਾਂ ਜਿਲਿ੍ਹਆਂ ਵਿੱਚ ਅਲਰਟ
ਹਰਿਆਣਾ ਵਿੱਚ ਸਮੇਂ ਤੋਂ ਪਹਿਲਾਂ ਪਹੁੰਚਿਆ ਪ੍ਰੀ ਮਾਨਸੂਨ, ਇਨ੍ਹਾਂ ਜਿਲਿ੍ਹਆਂ ਵਿੱਚ ਅਲਰਟ
ਹਿਸਾਰ। ਪ੍ਰੀ ਮਾਨਸੂਨ ਨੇ ਹਰਿਆਣਾ ਵਿਚ ਸਮੇਂ ਤੋਂ ਪਹਿਲਾਂ ਦਸਤਕ ਦੇ ਦਿੱਤੀ ਹੈ। ਕਈ ਥਾਵਾਂ ਤੇ ਇਹ ਭਿਆਨਕ ਗਰਮੀ ਤੋਂ ਪ੍ਰੇਸ਼ਾਨ ਹੈ, ਜਦਕਿ ਕੁਝ ਥਾਵਾਂ ਤੇ ਬਾਰਸ਼ ਦੇ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ। ਮੌਸਮ ਵਿਭਾਗ...
ਗੁਰੂਗ੍ਰਾਮ : ਸਾਬਕਾ ਫੌਜੀ ਨੇ ਨੂੰਹ ਸਮੇਤ ਚਾਰ ਵਿਅਕਤੀਆਂ ਨੂੰ ਉਤਾਰਿਆ ਮੌਤ ਦੇ ਘਾਟ
ਘਟਨਾ ਵਿੱਚ ਇੱਕ ਬੱਚਾ ਗੰਭੀਰ ਜਖ਼ਮੀ
ਗੁਰੂਗ੍ਰਾਮ। ਮਿਲੇਨੀਅਮ ਸਿਟੀ ਗੁਰੂਗ੍ਰਾਮ ਵਿੱਚ, ਇੱਕ ਸੇਵਾਮੁਕਤ ਫੌਜੀ ਨੇ ਇੱਕ ਭਿਆਨਕ ਘਟਨਾ ਨੂੰ ਅੰਜਾਮ ਦਿੱਤਾ ਹੈ। ਮੰਗਲਵਾਰ ਸਵੇਰੇ ਇਥੋਂ ਦੇ ਰਾਜੇਂਦਰ ਪਾਰਕ ਇਲਾਕੇ ਵਿੱਚ ਇੱਕ ਸੇਵਾਮੁਕਤ ਫੌਜੀ ਨੇ ਆਪਣੀ ਨੂੰਹ ਸਮੇਤ ਚਾਰ ਲੋਕਾਂ ਦੀ ਹੱਤਿਆ ਕਰ ਦਿੱਤੀ। ਉਸ ਨੇ ਦੋ ਬ...
ਡੇਰਾ ਸ਼ਰਧਾਲੂਆਂ ਵੱਲੋਂ ਖੂਨਦਾਨ ਕਰਨ ਦਾ ਸਿਲਸਿਲਾ ਜਾਰੀ…
ਡੇਰਾ ਸ਼ਰਧਾਲੂਆਂ ਵੱਲੋਂ ਖੂਨਦਾਨ ਕਰਨ ਦਾ ਸਿਲਸਿਲਾ ਜਾਰੀ...
ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ *ਤੇ ਚੱਲਦਿਆਂ ਭੂਮਿਕਾ ਇੰਸਾਂ (ਤਾਮਿਲਨਾਡੂ) ਨੇ ਲੋੜਵੰਦ ਮਰੀਜ਼ ਲਈ ਦੂਜੀ ਵਾਰ ਖੂਨਦਾਨ ਕੀਤਾ। ਦੂਜੇ ਪਾਸੇ, ਜ਼ਿਲ੍ਹਾ ਕਰਨਾਲ ਦੇ ਜੁੰਡਲਾ ਬਲਾਕ ਤੋਂ ...
ਮਾਨਵਤਾ ਨੂੰ ਸਮਰਪਿਤ 72 ਸਾਲ
ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਦਿਵਸ ਅਤੇ 'ਜਾਮ-ਏ-ਇੰਸਾਂ ਗੁਰੂ ਕਾ' ਦੀ ਵਰ੍ਹੇਗੰਢ 'ਤੇ ਵਿਸ਼ੇਸ਼
ਬੇਖੌਫ ਬਦਮਾਸ਼ਾਂ ਦੀ ਦਹਿਸ਼ਤ, ਪੱਤਰਕਾਰ ਤੇ ਦੁਕਾਨਦਾਰ ‘ਤੇ ਹਮਲਾ
ਪੁਲਿਸ ਤੋਂ ਅਸੰਤੁਸ਼ਟ ਦੁਕਾਨਦਾਰਾਂ ਤੇ ਪੱਤਰਕਾਰਾਂ ਨੇ ਮਾਰਕੀਟ ਬੰਦ ਕਰਕੇ ਜਤਾਇਆ ਵਿਰੋਧ
ਸੱਚ ਕਹੂੰ ਨਿਊਜ਼, ਚਰਖੀ ਦਾਦਰੀ: ਦਾਦਰੀ ਸ਼ਹਿਰ 'ਚ ਬੇਖੌਫ ਬਦਮਾਸ਼ਾਂ ਦੀ ਦਹਿਸ਼ਤ ਲਗਾਤਾਰ ਵਧਦੀ ਜਾ ਰਹੀ ਹੈ ਬਦਮਾਸ਼ਾਂ ਨੇ ਦਾਦਰੀ ਬੱਸ ਸਟੈਂਡ ਸਾਹਮਣੇ ਸਥਿਤ ਪੂਰਣ ਮਾਰਕੀਟ 'ਚ ਇੱਕ ਦੁਕਾਨਦਾਰ ਤੇ ਪੱਤਰਕਾਰ 'ਤੇ ਹਮਲਾ ਕਰਕ...
ਵਿਜੀਲੈਂਸ ਵੱਲੋਂ ਪੰਜ ਹਜ਼ਾਰ ਰਿਸ਼ਵਤ ਲੈਂਦਾ ਮੁਲਾਜ਼ਮ ਰੰਗੇ ਹੱਥੀਂ ਕਾਬੂ
ਬਜ਼ੁਰਗਾਂ ਦੀ ਪੈਨਸ਼ਨ ਕੰਪਿਊਟਰ 'ਚ ਚੜ੍ਹਾਉਣ ਦੇ ਨਾਂਅ 'ਤੇ ਲੈ ਰਿਹਾ ਸੀ ਰਿਸ਼ਵਤ
ਸੱਚ ਕਹੂੰ ਨਿਊਜ਼, ਫਰੀਦਾਬਾਦ: ਹੁਣ ਤਾਂ ਬਜ਼ੁਰਗਾਂ ਦੀ ਪੈਨਸ਼ਨ ਬਣਵਾਉਣ ਦੇ ਨਾਂਅ 'ਤੇ ਵੀ ਸਬੰਧਿਤ ਵਿਭਾਗ ਦੇ ਕਰਮਚਾਰੀ ਖੁੱਲ੍ਹੇ ਆਮ ਰਿਸ਼ਵਤ ਮੰਗਣ ਲੱਗੇ ਹਨ ਸਮਾਜ ਕਲਿਆਣ ਵਿਭਾਗ 'ਚ ਡਾਟਾ ਆਪ੍ਰੇਟਰ ਦੇ ਅਹੁਦੇ 'ਤੇ ਨਿਯੁਕਤੀ ਅਜਿਹ...
ਕਿਸਾਨਾਂ ਲਈ ਖੁਸ਼ਖਬਰੀ, ਇਸ ਯੋਜਨਾ ਤਹਿਤ ਮਿਲਣਗੇ 7000 ਰੁਪਏ
ਪਾਣੀ ਦੀ ਬੱਚਤ ਦੇ ਮਕਸਦ ਦੇ ਤਹਿਤ ਹਰਿਆਣਾ ਸਰਕਾਰ ਨੇ 'ਮੇਰੀ ਪਾਣੀ-ਮੇਰੀ ਵਿਰਾਸਤ' ਯੋਜਨਾ ਸ਼ੁਰੂ ਕੀਤੀ ਹੈ। ਇਸ ਤਹਿਤ ਝੋਨੇ ਦੀ ਬਜਾਏ ਹੋਰ ਫ਼ਸਲਾਂ ਉਗਾਉਣ ਵਾਲੇ ਕਿਸਾਨਾਂ (Farmers) ਨੂੰ 7000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਂਦੀ ਹੈ। ਦਰਅਸਲ, ਪਾਣੀ ਦੀ ਘਾਟ ਕਾਰਨ ਹਰਿਆਣਾ...
ਮਾਸੂਮ ਨੂੰ ਫਾਂਸੀ ਤੇ ਲਟਕਾ ਕੇ ਖੁੱਦ ਵੀ ਲਿਆ ਫਾਹਾ
ਝੱਜਰ ਦੇ ਪਿੰਡ ਪਲੜਾ ਦਾ ਮਾਮਲਾ
ਪਤੀ ਤੇ ਸੱਸ ਸੋਹਰੇ ਤੇ ਕੇਸ ਦਰਜ
ਝੱਜਰ (ਸੱਚ ਕਹੂੰ ਨਿਊਜ਼)। ਝੱਜਰ ਦੇ ਇੱਕ ਪਿੰਡ ਵਿੱਚ ਇੱਕ ਵਿਆਹੁਤਾ ਔਰਤ ਨੇ ਆਪਣੇ ਦੋ ਸਾਲਾ ਮਾਸੂਮ ਨੂੰ ਫਾਹੇ ਨਾਲ ਲਟਕਾ ਦਿੱਤਾ ਅਤੇ ਉਸ ਤੋਂ ਬਾਅਦ ਉਸਨੇ ਖੁਦ ਵੀ ਫਾਹਾ ਲੈ ਲਿਆ।
ਜਾਣਕਾਰੀ ਅਨੁਸਾਰ ਪਿੰਡ ਬਿਛੋਡੀਆ ਜ਼ਿਲ੍ਹਾ ਮਹਿੰਦਰਗ...
ਖੂਨ ਨਾਲ ਲਿਖੀ ਚਿੱਠੀ ਦੇ ਕੇ ਆਨਲਾਈਨ ਪ੍ਰੀਖਿਆ ਦਾ ਬਦਲ ਮੰਗਿਆ
ਖੂਨ ਨਾਲ ਲਿਖੀ ਚਿੱਠੀ ਦੇ ਕੇ ਆਨਲਾਈਨ ਪ੍ਰੀਖਿਆ ਦਾ ਬਦਲ ਮੰਗਿਆ
ਰੋਹਤਕ। ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਮਹਾਂਰਿਸ਼ੀ ਦਇਆਨੰਦ ਯੂਨੀਵਰਸਿਟੀ (ਐਮਡੀਯੂ) ਦੇ ਇੱਕ ਵਿਦਿਆਰਥੀ ਆਗੂ ਨੇ ਖੂਨ ਨਾਲ ਲਿਖੀ ਚਿੱਠੀ ਦੇ ਕੇ 20 ਜੁਲਾਈ ਤੋਂ ਈਵਨ ਸੈਮੇਸਟਰ ਦੀਆਂ ਪ੍ਰੀਖਿਆਵਾਂ ’ਚ ਆਨਲਾਈਨ ਪ੍ਰੀਖਿਆ ਦੇਣ ਦਾ ਬਦਲ ਮੰਗਿਆ ...