ਵਾਹ ਕਿਸਮਤ! ਸਾਰੀ ਰਾਤ ਵਿਅਕਤੀ ਨਾਲ ਕੰਬਲ ’ਚ ਪਿਆ ਰਿਹਾ ਕੋਬਰਾ, ਬਚ ਗਈ ਜਾਨ
ਫਤਿਹਾਬਾਦ (ਸੱਚ ਕਹੂੰ ਨਿਊਜ਼)। ਕਹਿੰਦੇ ਨੇ ਜਦੋਂ ਕਿਸੇ ਦੀ ਵਧੀ ਹੋਵੇ ਤੇ ਪ੍ਰਮਾਤਮਾ ਉਸ ਵਿਅਕਤੀ ’ਤੇ ਮਿਹਰ ਕਰੇ ਤਾਂ ਮੌਤ ਵਰਗਾ ਕਰਮ ਵੀ ਕੱਟਿਆ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਹਰਿਆਣਾ ਦੇ ਜ਼ਿਲ੍ਹਾ ਫਤਿਹਾਬਾਦ ਤੋਂ ਸਾਹਮਣੇ ਆਇਆ ਹੈ। ਦਰਸਲ ਜ਼ਿਲ੍ਹਾ ਫਤਿਹਾਬਾਦ ਦੇ ਭੱਟੂ ਵਿਖੇ ਬੀਤੀ ਰਾਤ ਇੱਕ ਪਿੰਡ ਵਾਸੀ ...
ਲਾੜੇ ਨੇ ਲਾੜੀ ਨੂੰ ਦਿੱਤਾ ਅਜਿਹਾ ਤੋਹਫ਼ਾ ਕਿ ਦੇਖਣ ਲਈ ਢੁੱਕਿਆ ਪੂਰਾ ਪਿੰਡ
ਨਾਥੂਸਰੀ ਚੌਪਾਟਾ (ਭਗਤ ਸਿੰਘ)। Sirsa News ਸਰਸਾ ਦੇ ਪਿੰਡ ਨਾਥੂਸਰੀ ਕਲਾਂ ’ਚ ਇੱਕ ਅਨੋਖਾ ਵਿਆਹ ਚਰਚਾ ਦਾ ਵਿਸ਼ਾ ਬਣ ਗਿਆ ਹੈ। ਪਿੰਡ ਨਾਥੂਸਰੀ ਕਲਾਂ ਦੇ ਸਾਬਕਾ ਸਰਪੰਚ ਆਯੂਸ਼ ਕਡਵਾਸਰਾ ਪੁੱਤਰ ਰਘੁਬੀਰ ਸਿੰਘ ਕੜਵਾਸਰਾ ਦੇ ਪੋਤਰੇ ਜੈਕਰਨ ਕੜਵਾਸਰਾ ਦਾ ਵਿਆਹ ਵੀਰਵਾਰ ਰਾਤ ਰਾਜਸਥਾਨ ਦੇ ਪਿੰਡ ਨੋਹਰ ਦੇ ਪਿਚਕਰਾ...
ਸਰਸਾ ’ਚ ਹੋਇਆ ਵੱਡਾ ਹਾਦਸਾ, ਪੰਜਾਬ ਦੇ ਚਾਰ ਸ਼ਰਧਾਲੂਆਂ ਦੀ ਮੌ+ਤ
ਨਾਥੂਸਰੀ ਚੌਪਟਾ (ਭਗਤ ਸਿੰਘ)। ਹਰਿਆਣਾ ਦੇ ਜ਼ਿਲ੍ਹਾ ਸਰਸਾ ਦੇ ਪਿੰਡ ਰੂਪਾਵਾਸ ਨੇੜੇ ਨੌਹਰ-ਚੌਪਟਾ ਰੋਡ (Sirsa News) ’ਤੇ ਵੀਰਵਾਰ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਹੋਣ ਦਾ ਸਮਾਚਾਰ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਰਧਾਲੂਆਂ ਨਾਲ ਭਰੀ ਟਰੈਕਟਰ ਟਰਾਲੀ ਪਲਟ ਗਈ ਜਿਸ ਵਿੱਚ ਪੰਜਾਬ ਤੋਂ ਗੁੱਗਾਮੈੜੀ ਜਾ ਰਹੇ 4 ਸ਼...
ਹਰਿਆਣਾ ਟੈੱਟ ਸਬੰਧੀ ਆਈ ਵੱਡੀ ਅਪਡੇਟ
ਸਰਸਾ। ਹਰਿਆਣਾ ਸਕੂਲ ਸਿੱਖਿਆ ਬੋਰਡ, ਭਿਵਾਨੀ ਵੱਲੋਂ 2 ਅਤੇ 3 ਦਸੰਬਰ ਨੂੰ ਹੋਣ ਵਾਲੀ ਹਰਿਆਣਾ ਅਧਿਆਪਕ ਪਾਤਰਤਾ ਪ੍ਰੀਖਿਆ (ਐੱਚਟੈੱਟ) ਨੂੰ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹੇ ਦੇ ਪ੍ਰੀਖਿਆ ਕੇਂਦਰਾਂ ਦੇ ਨੇੜੇ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਆਦੇਸ਼ਾਂ ਦੇ ਤਹਿਤ ਜ਼ਿਲ੍ਹੇ ’ਚ ਪ੍...
ਸਫ਼ਾਈ ਕਰਮਚਾਰੀਆਂ ਨੂੰ ਸਰਕਾਰ ਨੇ ਦਿੱਤੀ ਖੁਸ਼ਖਬਰੀ, ਪ੍ਰੋਤਸ਼ਾਹਨ ਰਾਸ਼ੀ ਦਾ ਐਲਾਨ
ਚੰਡੀਗੜ੍ਹ। ਹਰਿਆਣਾ ਸਰਕਾਰ ਨੇ ਸੂਬੇ ’ਚ ਸਫ਼ਾਈ ਕਰਮਚਾਰੀਆਂ ਦਾ ਉਤਸ਼ਾਹ ਵਧਾਉਣ ਲਈ ਪ੍ਰੋਤਸ਼ਾਹਨ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇੱਥੇ ਪੱਤਰਕਾਰਾਂ ਨਾਲ ਹੋਈ ਗੱਲਬਾਤ ’ਚ ਇਹ ਐਲਾਨ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦੇ ਸਫ਼ਾਈ ਸਰਵੇਖਣ ਰੈਂਕਿੰਗ ’ਚ ਉੱਚਤਮ 25 ਪ੍ਰਤੀਸ਼ਤ (ਸਭ ਤ...
ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ਸਾਧ-ਸੰਗਤ ਨੇ ਦੀਪਮਾਲਾ ਕਰਕੇ ਮਨਾਈ
ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ਸਾਧ-ਸੰਗਤ ਨੇ ਦੀਪਮਾਲਾ ਕਰਕੇ ਮਨਾਈ
Saint Dr MSG ਨੇ ਸਾਧ-ਸੰਗਤ ਨੂੰ ਦਿੱਤੀ ਐੱਮਐੱਸਜੀ ਭੰਡਾਰੇ ਮਹੀਨੇ ਦੀ ਵਧਾਈ
ਸਾਧ-ਸੰਗਤ ਨੇ ਦੀਪਮਾਲਾ ਕਰ ਅਤੇ ਲੱਡੂ ਵੰਡ ਕੇ ਮਨਾਈ ਖੁਸ਼ੀ
ਸਰਸਾ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ...
ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ਸਾਧ-ਸੰਗਤ ਨੇ ਇਸ ਤਰ੍ਹਾਂ ਮਨਾਈ
ਖਿੜੀ ਦਰਸ਼ਨ ਦੀ ਗੁਲਜ਼ਾਰ : ਪੂਜਨੀਕ ਗੁਰੂ ਜੀ ਬਰਨਾਵਾ ਪਧਾਰੇ, ਸਾਧ-ਸੰਗਤ ਨੂੰ ਦਿੱਤੀ ਐੱਮਐੱਸਜੀ ਭੰਡਾਰੇ ਮਹੀਨੇ ਦੀ ਵਧਾਈ
ਸਾਧ-ਸੰਗਤ ਨੇ ਦੀਪਮਾਲਾ ਕਰ ਅਤੇ ਲੱਡੂ ਵੰਡ ਕੇ ਮਨਾਈ ਖੁਸ਼ੀ
ਬਰਨਾਵਾ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (...
HSSC Group D CET 2023 | ਹਰਿਆਣਾ ਗਰੁੱਪ ਡੀ ਨਤੀਜੇ ਇੰਜ ਦੇਖੋ!
ਚੰਡੀਗੜ੍ਹ। HSSC Group D CET 2023 : ਹਰਿਆਣਾ ਸਟਾਫ਼ ਸਿਲੈਕਸ਼ਨ ਕਮਿਸ਼ਨ (ਐੱਚਐੱਸਐੱਸਸੀ) ਗਰੁੱਪ ਡੀ ਸੀਈਟੀ 2023 ਪ੍ਰੀਖਿਆ ਦੇ ਨਤੀਜੇ ਜਲਦੀ ਹੀ ਐਲਾਨੇ ਜਾਣ ਦੀ ਸੰਭਾਵਨਾ ਹੈ ਅਤੇ ਕਮਿਸ਼ਨ ਜਲਦੀ ਹੀ ਇਸ ਨੂੰ ਵੈੱਬਸਾਈਟ ’ਤੇ ਅਪਲੋਡ ਕਰ ਸਕਦਾ ਹੈ। ਐੱਚਐੱਸਅੇੱਸੀਸੀ ਗਰੁੱਪ ਡੀ ਸੀਈਟੀ ਨਤੀਜੇ ਅਤੇ ਅੰਤਿਮ ਅੰਸਰ ਕ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਸਾ ਏਅਰਫੋਰਸ ਸਟੇਸ਼ਨ ’ਤੇ ਪਹੁੰਚੇ, ਰਾਜਸਥਾਨ ਲਈ ਹੋਏ ਰਵਾਨਾ
ਸਰਸਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਐਤਵਾਰ ਏਅਰਫੋਰਸ ਸਟੇਸ਼ਨ ਸਰਸਾ ’ਚ ਥੋੜ੍ਹੀ ਦੇਰ ਦਾ ਠਹਿਰਾਅ ਰਿਹਾ ਹੈ। ਪ੍ਰਧਾਨ ਮੰਤਰੀ ਏਅਰਫੋਰਸ ਸਟੇਸ਼ਨ ਸਰਸਾ ’ਤੇ ਪਹੁੰਚਣ ’ਤੇ ਬਿਜਲੀ ਮੰਤਰੀ, ਨਵੀਨ ਅਤੇ ਨਵੀਨੀਕਰਨ ਊਰਜਾ ਤੇ ਜੇਲ੍ਹ ਮੰਤਰੀ ਰਣਜੀਤ ਸਿੰਘ, ਊੜੀਸ਼ਾ ਦੇ ਸਾਬਕਾ ਰਾਜਪਾਲ ਪ੍ਰੋ. ਗਣੇਸ਼ੀ ਲਾਲ, ਸਾਂਸਦ ਸੁਨ...
ਸਰਕਾਰੀ ਛੁੱਟੀ ਦਾ ਹੋਇਆ ਐਲਾਨ, ਸਿਰਫ਼ ਇਨ੍ਹਾਂ ਨੂੰ ਰਹੇਗੀ ਛੁੱਟੀ
ਹਿਸਾਰ (ਸੰਦੀਪ ਸ਼ੀਂਹਮਾਰ)। ਰਾਜਸਥਾਨ ’ਚ 25 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਸਬੰਧੀ ਹਰਿਆਣਾ ’ਚ ਨਿੱਜੀ ਤੇ ਸਰਕਾਰੀ ਖੇਤਰ ’ਚ ਕੰਮ ਕਰਦੇ ਕਰਮਚਾਰੀਆਂ ਲਈ ਸਪੈਸ਼ਲ ਕੈਜ਼ੂਅਲ ਲੀਵ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਹਰਿਆਣਾ ਦੇ ਸਾਰੇ ਸਰਕਾਰੀ ਦਫ਼ਤਰਾਂ, ਸਿੱਖਿਆ ਸੰਸਥਾਵਾਂ, ਨਿਗਮ, ਬੋਰਡ ਤੇ ਉਦਯੋਗਿਕ ਖੇਤਰ ਲਈ ਹਰ...