ਯੁੱਗ ਬਦਲਾਊ Saint Dr MSG
ਮਹਾਨ ਹਸਤੀ ਨੂੰ ਸੱਚ ਕਹੂੰ ਪਰਿਵਾਰ ਦਾ ਕੋਟਿ-ਕੋਟਿ ਨਮਨ
ਸਰਸਾ:ਆਮ ਤੌਰ 'ਤੇ ਜੇਕਰ ਕੋਈ ਇਨਸਾਨ 8-10 ਤਰ੍ਹਾਂ ਦੇ ਕੰਮ ਕਰਨ 'ਚ ਮਾਹਿਰ ਹੋਵੇ ਤਾਂ ਦੁਨੀਆ ਦੰਦਾਂ 'ਚ ਉਂਗਲਾਂ ਪਾਉਣ ਲੱਗਦੀ ਹੈ ਅਤੇ ਸਮਾਜ ਉਸ ਨੂੰ ਅਜੂਬਾ ਮੰਨਣ ਲੱਗਦਾ ਹੈ ਆਪਣੀ ਬੁੱਧੀ ਅਤੇ ਕੌਸ਼ਲ ਨਾਲ ਜੇਕਰ ਕੋਈ ਸੈਂਕੜਿਆਂ ਤਰ੍ਹਾਂ ਦੇ ਕੰਮ ਕਰ...
ਮੰਡੀਆਂ ’ਚ ਕਣਕ ਖਰੀਦ ਦੇ ਢੁੱਕਵੇਂ ਪ੍ਰਬੰਧ ਨਾ ਹੋਣ ਲਈ ਸਰਕਾਰ ਜ਼ਿੰਮੇਵਾਰ : ਹੁੱਡਾ
ਮੰਡੀਆਂ ’ਚ ਕਣਕ ਖਰੀਦ ਦੇ ਢੁੱਕਵੇਂ ਪ੍ਰਬੰਧ ਨਾ ਹੋਣ ਲਈ ਸਰਕਾਰ ਜ਼ਿੰਮੇਵਾਰ
ਚੰਡੀਗੜ੍ਹ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਵਿਰੋਧੀ ਧਿਰ ਦੇ ਨੇਤਾ ਭੁਪੇਂਦਰ ਸਿੰਘ ਹੁੱਡਾ ਨੇ ਰਾਜ ਦੀਆਂ ਮੰਡੀਆਂ ਵਿੱਚ ਹਫੜਾ ਦਫੜੀ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਅੱਜ ਇਥੇ ਕਿਹਾ ਕਿ 1 ਅਪ੍ਰੈਲ ਤੋਂ ਕਣਕ ਦ...
ਪੰਚਾਇਤ ਪੱਧਰ ’ਤੇ ਪੈਸੇ ਦਾ ਭੁਗਤਾਨ ਆਨਲਾਈਨ
ਪੰਚਾਇਤ ਪੱਧਰ ’ਤੇ ਪੈਸੇ ਦਾ ਭੁਗਤਾਨ ਆਨਲਾਈਨ
ਚੰਡੀਗੜ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਪੰਚਾਇਤ ਪੱਧਰ ’ਤੇ ਹਰ ਇੱਕ ਪੈਸੇ ਦੀ ਅਦਾਇਗੀ ਆਨਲਾਈਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰ ਜ਼ਿਲ੍ਹੇ ਲਈ ਆਡਿਟ ਰਿਪੋਰਟ ਕੀਤੀ ਜਾਣੀ ਚਾਹੀਦੀ ਹੈ। ਹਰ ਜ਼ਿਲ੍ਹੇ ਦੀ ਆਡਿਟ ਰਿਪੋਰਟ ਬਣਨੀ ਚਾਹੀ...
ਹਰਿਆਣਾ ’ਚ ਪਹਿਲੀ ਤੋਂ ਅੱਠਵੀਂ ਜਮਾਤ ਦੇ ਸਕੂਲ 30 ਅਪ੍ਰੈਲ ਤੱਕ ਬੰਦ
ਸਰਕਾਰ ਨੇ ਕੋਰੋਨਾ ਮਹਾਂਮਾਰੀ ਦੇ ਕਾਰਨ ਕੀਤਾ ਫੈਸਲਾ
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਪ੍ਰੈਸ ਕਾਨਫਰੰਸ
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਪ੍ਰੈਸ ਕਾਨਫਰੰਸ
ਕੋਰੋਨਾ ਦੇ ਕੇਸ ਦਿਨੋ ਦਿਨ ਵੱਧ ਰਹੇ ਹਨ, ਕੋਰੋਨਾ ਮਾਮਲੇ ਚਿੰਤਾ ਵਿੱਚ ਵਾਧਾ ਕਰ ਰਹੇ ਹਨ : ਮੁੱਖ ਮੰਤਰੀ।
ਸਾਡੇ ਪੱਖ ਤੋਂ ਸਾਵਧਾਨੀ ਵਰਤਣ ਦੇ ਨਿਰਦੇਸ਼ ਵੀ ਦਿੱਤੇ ਜਾ ਰਹੇ ਹਨ : ਮੁੱਖ ਮੰਤਰੀ ।
ਕੱਲ੍ਹ ਤੋਂ ਹਰਿਆਣਾ ਵਿੱਚ ਕਣਕ ਦੀ ਖਰੀਦ ਚੱਲ ਰਹੀ ...
ਹਰਿਆਣਾ ਨੇ ਫਲਿਪਕਾਰਟ ਨੂੰ ਦਿੱਤੀ 140 ਏਕੜ ਜ਼ਮੀਨ
ਹਰਿਆਣਾ ਨੇ ਫਲਿਪਕਾਰਟ ਨੂੰ ਦਿੱਤੀ 140 ਏਕੜ ਜ਼ਮੀਨ
ਗੁਰੂਗ੍ਰਾਮ। ਈ-ਕਾਮਰਸ ਕੰਪਨੀਆਂ ਤੋਂ ਵੇਅਰਹਾਊਸਿੰਗ ਦੀ ਵੱਧ ਰਹੀ ਮੰਗ ਦੇ ਮੱਦੇਨਜ਼ਰ, ਹਰਿਆਣਾ ਸਰਕਾਰ ਨੇ ਫਲਿਪਕਾਰਟ ਸਮੂਹ ਨੂੰ ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਕਾਰਪੋਰੇਸ਼ਨ ਲਿਮਟਿਡ (ਐਚਐਸਆਈਆਈਡੀਸੀ) ਦੀ 140 ਏਕੜ ਜ਼ਮੀਨ ਅਲਾਟ ਕੀਤੀ ਹੈ...
50 ਹਜ਼ਾਰ ਦੀਆਂ ਨਸ਼ੀਲੀਆਂ ਗੋਲੀਆਂ ਸਮੇਤ 4 ਲੋਕ ਗ੍ਰਿਫ਼ਤਾਰ
50 ਹਜ਼ਾਰ ਦੀਆਂ ਨਸ਼ੀਲੀਆਂ ਗੋਲੀਆਂ ਸਮੇਤ 4 ਲੋਕ ਗ੍ਰਿਫ਼ਤਾਰ
ਸਿਰਸਾ। ਜ਼ਿਲੇ ਭਰ ਦੇ ਨਸ਼ਾ ਤਸਕਰਾਂ ਖ਼ਿਲਾਫ਼ ਇੱਕ ਵਿਸ਼ੇਸ਼ ਮੁਹਿੰਮ ਦੇ ਹਿੱਸੇ ਵਜੋਂ ਜ਼ਿਲ੍ਹੇ ਦੀ ਸੀਆਈਏ ਡੱਬਵਾਲੀ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਡਿੰਗ ਬੇਂਡ ਖੇਤਰ ਦੀ ਇੱਕ ਕਾਰ ਵਿੱਚੋਂ ਇੱਕ ਔਰਤ ਸਣੇ ਚਾਰ ਵਿਅਕਤੀਆਂ ਨੂੰ 50 ਹਜ਼ਾਰ ਨਸ਼ੀਲੀਆਂ ਗੋਲ...
ਹਰਿਆਣਾ ’ਚ ਦਿਨ ਦਿਹਾੜੇ ਚੱਲੀਆਂ ਦੋ ਵਿਦਿਆਰਥੀਆਂ ’ਤੇ ਗੋਲੀਆਂ
ਹਰਿਆਣਾ ’ਚ ਦਿਨ ਦਿਹਾੜੇ ਚੱਲੀਆਂ ਦੋ ਵਿਦਿਆਰਥੀਆਂ ’ਤੇ ਗੋਲੀਆਂ
ਸੋਨੀਪਤ। ਹਰਿਆਣਾ ’ਚ ਦਿਨ ਦਿਹਾੜੇ ਦੋ ਵਿਦਿਆਰਥੀਆਂ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸੋਨੀਪਤ ਦੇ ਗੋਹਾਨਾ ਵਿੱਚ ਡਰੇਨ ਨੰਬਰ ਅੱਠ ਨੇੜੇ ਵੀਰਵਾਰ ਸਵੇਰੇ 10 ਵਜੇ ਹਮਲਾਵਰਾਂ ਨੇ ਪੌਲੀਟੈਕਨਿਕ ਸੰਸਥਾ ਦੇ ਦੋ ਵਿਦਿਆਰਥੀਆਂ ’ਤੇ ਗੋਲੀਆਂ ...
ਕੋਰੋਨਾ ਨਾਲ ਵੱਡੀ ਜੰਗ ਦੀ ਤਿਆਰੀ : ਪਾਨੀਪਤ ’ਚ ਬਣੇਗਾ 500 ਤੋਂ 1000 ਬੈੱਡ ਦਾ ਹਸਪਤਾਲ
ਕੋਰੋਨਾ ਨਾਲ ਵੱਡੀ ਜੰਗ ਦੀ ਤਿਆਰੀ : ਪਾਨੀਪਤ ’ਚ ਬਣੇਗਾ 500 ਤੋਂ 1000 ਬੈੱਡ ਦਾ ਹਸਪਤਾਲ
ਸੱਚ ਕਹੂੰ ਨਿਊਜ਼, ਚੰਡੀਗੜ੍ਹ। ਕੋਰੋਨਾ ਵਾਇਰਸ ਦੇ ਚੱਲਦੇ ਹਰਿਆਦਾ ’ਚ ਦਿਨੋਂ-ਦਿਨ ਹਾਲਾਤ ਗੰਭੀਰ ਹੁੰਦੇ ਜਾ ਰਹੇ ਹਨ। ਸੂਬੇ ’ਚ ਪਿਛਲੇ 24 ਘੰਟਿਆਂ ਦੌਰਾਨ 7811 ਨਵੇਂ ਕੇਸ ਦਰਜ਼ ਕੀਤੇ ਗਏ ਜਦੋਂ ਕਿ 35 ਹੋਰ ਮਰੀਜ਼ ਜਿ...
High Court: ਸੱਚ ਦੀ ਹੋਈ ਜਿੱਤ, ਪੂਜਨੀਕ ਗੁਰੂ ਜੀ ਬੇਦਾਗ, ਹਾਈਕੋਰਟ ਨੇ ਪੂਜਨੀਕ ਗੁਰੂ ਜੀ ਖਿਲਾਫ਼ ਰਣਜੀਤ ਕਤਲ ਕੇਸ ਨੂੰ ਕੀਤਾ ਖਾਰਜ
(ਸੱਚ ਕਹੂੰ ਨਿਊਜ਼/ਅਸ਼ਵਨੀ ਚਾਵਲਾ) ਚੰਡੀਗੜ੍ਹ। ਆਖਿਰ ਸੱਚ ਦੀ ਜਿੱਤ ਹੋਈ ਹੈ, ਅਦਾਲਤ ਨੇ ਕੀਤਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ। ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਡਿਵੀਜ਼ਨ ਬੈਂਚ ਨੇ ਰਣਜੀਤ ਕਤਲ ਮਾਮਲੇ ’ਚ ਸੁਣਵਾਈ ਕਰੇ ਵਿਸ਼ੇਸ਼ ਸੀਬੀਆਈ ਅਦਾਲਤ ਦੇ ਫੈਸਲੇ ਨੂੰ ਰੱਦ ਕਰਦਿਆਂ ਡੇਰਾ ਸੱਚਾ ਸੌਦਾ ਦੇ ...