ਕੈਂਪ ਦੇ ਤੀਜੇ ਦਿਨ ਤੱਕ 6292 ਮਰੀਜ਼ਾਂ ਦੀਆਂ ਅੱਖਾਂ ਜਾਂਚੀਆਂ, 199 ਆਪ੍ਰੇਸ਼ਨ ਲਈ ਚੁਣੇ ਗਏ
32ਵਾਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ
69 ਮਰੀਜ਼ ਹੋਏ ਡਿਸਚਾਰਜ, ਰੋਸ਼ਨੀ ਪਾ ਕੇ ਕਿਹਾ, ਥੈਂਕਯੂ ਡੇਰਾ ਸੱਚਾ ਸੌਦਾ
105 ਦੇ ਹੋਏ ਆਪ੍ਰੇਸ਼ਨ
(ਸੱਚ ਕਹੂੰ ਨਿਊਜ਼) ਸਰਸਾ। ਰੂਹਾਨੀਅਤ ਤੇ ਇਨਸਾਨੀਅਤ ਦੇ ਕੇਂਦਰ ਡੇਰਾ ਸੱਚਾ ਸੌਦਾ ’ਚ ਪਿਛਲੇ ਦੋ ਦਿਨਾਂ ਤੋਂ ਹਨ੍ਹੇਰੀ ...
32ਵਾਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ, ਪਹਿਲੇ ਦਿਨ 50 ਮਰੀਜ਼ਾਂ ਦਾ ਹੋਇਆ ਆਪ੍ਰੇਸ਼ਨ
ਕੈਂਪ ਦੇ ਦੂਜੇ ਦਿਨ ਤੱਕ 3740 ਤੋਂ ਵੱਧ ਮਰੀਜਾਂ ਦੀਆਂ ਅੱਖਾਂ ਦੀ ਹੋਈ ਮੁਫ਼ਤ ਜਾਂਚ
32ਵਾਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ, ਅੰਨ੍ਹੀ ਜ਼ਿੰਦਗੀਆਂ ਨੂੰ ਮਿਲ ਰਹੀ ਰੌਸ਼ਨੀ
126 ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਚੁਣਿਆ
(ਸੱਚ ਕਹੂੰ ਨਿਊਜ਼) ਸਰਸਾ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰ...
ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ 32ਵਾਂ ਫਰੀ ਆਈ ਕੈਂਪ ਸ਼ੁਰੂ
ਪਹਿਲੇ ਦਿਨ 200 ਤੋਂ ਵੱਧ ਮਰੀਜ਼ਾ ਦੀਆਂ ਅੱਖਾਂ ਦੀ ਹੋਈ ਜਾਂਚ, ਹੁਣ ਤੱਕ 1100 ਤੋਂ ਵੱਧ ਮਰੀਜਾਂ ਨੇ ਜਾਂਚ ਲਈ ਕਰਵਾਇਆ ਰਜਿਸਟ੍ਰੇਸ਼ਨ
(ਸੱਚ ਕਹੂੰ ਨਿਊਜ਼) ਸਰਸਾ। ਅੰਨ੍ਹਾ ਰਹੇ ਨਾ ਕੋਈ ਦੇਸ਼ ’ਚ, ਹੋਵੇ ਸਾਰਿਆਂ ਦੇ ਹਿਤ ’ਚ ਰੌਸ਼ਨੀ ਦੇ ਤਹਿਤ ਸਰਵਧਰਮ ਸੰਗਮ ਡੇਰਾ ਸੱਚਾ ਸੌਦਾ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗ...
ਦਿਨ ’ਚ ਹਜ਼ਾਰਾਂ ਰੁਪਏ ਦਾ ਨਸ਼ਾ ਕਰਨ ਵਾਲਾ ਹੁਣ ਦੂਜਿਆਂ ਨੂੰ ਛੱਡਵਾ ਰਿਹੈ ਨਸ਼ਾ
‘ਡੈਪਥ’ ਮੁਹਿੰਮ ਨੇ ਬਦਲੀ ਬੂਟਾ ਸਿੰਘ ਦੀ ਜਿੰਦਗੀ | Depth Campaign
ਔਢਾਂ (ਸੱਚ ਕਹੂੰ ਨਿਊਜ਼/ਰਾਜ਼ੂ)। ਬੂਟਾ ਸਿੰਘ ਜਦੋਂ ਨਸ਼ਾ ਖਾ ਕੇ ਘਰ ਆਉਂਦਾ ਤਾਂ ਹਰ ਕਿਸੇ ਦੀ ਸੁੱਖ-ਸ਼ਾਂਤੀ ਖੋਹ ਲਈ ਜਾਂਦੀ। ਇਹ ਸਥਿਤੀ ਕਾਫੀ ਦੇਰ ਤੋਂ ਘਰ ’ਚ ਹਰ ਰੋਜ ਬਣੀ ਹੋਈ ਸੀ। ਉਦਾਸ ਪਰਿਵਾਰਕ ਮੈਂਬਰ ਹੈਰਾਨ ਹਨ ਕਿ ਕੀ ਉਨ੍ਹਾਂ ਦ...
ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਛਤਰ ਸਿੰਘ ਚੌਹਾਨ ਦਾ ਦੇਹਾਂਤ
ਸਾਹ ਦੀ ਬਿਮਾਰੀ ਕਾਰਨ ਰੋਹਤਕ ਪੀਜੀਆਈ ਵਿੱਚ ਦਾਖਲ ਸਨ
(ਸੱਚ ਕਹੂੰ ਨਿਊਜ਼) ਭਿਵਾਨੀ। ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਛਤਰ ਸਿੰਘ ਚੌਹਾਨ (Chhatar Singh Chauhan) ਦਾ ਦੇਹਾਂਤ ਹੋ ਗਿਆ ਹੈ। ਉਹ ਲੰਮੀ ਬਿਮਾਰੀ ਦੇ ਚੱਲਦੇ ਹਸਪਤਾਲ ’ਚ ਦਾਖਲ ਸਨ। ਉਨ੍ਹਾਂ ਨੇ ਸੋਮਵਾਰ ਨੂੰ ਰੋਹਤਕ ਪੀਜੀਆਈ ਵਿੱਚ ਆਖਰੀ ...
‘ਯਾਦ-ਏ-ਮੁਰਸ਼ਿਦ’ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ 32ਵੇਂ ਫਰੀ ਆਈ ਕੈਂਪ ’ਤੇ ਆਈ ਵੱਡੀ ਜਾਣਕਾਰੀ
10 ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ | Yad-e-Murshid
12 ਤੋਂ ਮਾਹਿਰ ਡਾਕਟਰਾਂ ਵੱਲੋਂ ਕੀਤੀ ਜਾਵੇਗੀ ਜਾਂਚ | Dera Sacha Sauda
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ 32ਵਾਂ ‘ਯਾਦ-ਏ-ਮੁਰਸ਼ਿਦ’ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫ...
ਬਜ਼ੁਰਗਾਂ ਦੀ ਬੱਲੇ! ਬੱਲੇ!, ਮੁੱਖ ਮੰਤਰੀ ਨੇ ਦਿੱਤੀ ਮਨਜ਼ੂਰੀ, ਇਸ ਮਹੀਨੇ ਮਿਲੇਗੀ ਵਧੀ ਹੋਈ ਪੈਨਸ਼ਨ
ਸੋਨੀਪਤ (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਾਡੀ ਸਰਕਾਰ ਨੇ ਪੈਨਸ਼ਨ (Old Age Pension) ਦੀ ਰਾਸ਼ੀ 1000 ਰੁਪਏ ਤੋਂ ਵਧਾ ਕੇ 2750 ਰੁਪਏ ਮਹੀਨਾ ਕੀਤੀ ਅਤੇ ਹੁਣ ਜਨਵਰੀ 2024 ਤੋਂ 3000 ਰੁਪਏ ਮਹੀਨਾ ਪੈਨਸ਼ਨ ਮਿਲੇਗੀ। ਹਰਿਆਣਾ ਸਰਕਾਰ ਨੇ ਪੈਨਸ਼ਨ ਦੀ ਪਾਤਰਤਾ ’ਚ ਬਦਲਾਅ ਕਰ ਕੇ 2 ਲੱਖ ...
ਕੈਬਿਨੇਟ ਮੰਤਰੀ ਕੰਵਰਪਾਲ ਗੁੱਜਰ ਦਾ ਇਹ ਡਾਂਸ ਸੋਸ਼ਲ ਮੀਡੀਆ ’ਤੇ ਕਰ ਗਿਆ ਕਮਾਲ!
ਕੈਬਨਿਟ ਮੰਤਰੀ Kanwarpal Gujjar ਨੇ ਕੀਤਾ ਡਾਂਸ, ਸਾਬਕਾ ਮੰਤਰੀ ਗਰੋਵਰ ਨੇ ਲਾਏ ਠੁਮਕੇ, ਵਿੱਜ ਨੇ ਵੰਡੇ ਲੱਡੂ
ਚੰਡੀਗੜ੍ਹ। ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਹਰਿਆਣਾ ਭਾਜਪਾ ’ਚ ਜੋਸ਼ ਭਰ ਗਿਆ ਹੈ। ਯਮੁਨਾਨਗਰ ’ਚ ਭਾਜਪਾ ਵਰਕਰਾਂ ਨਾਲ ਸਿ...
Hisar ’ਚ ਭਿਆਨਕ ਸੜਕ ਹਾਦਸਾ, ਇੱਕ ਹੀ ਪਰਿਵਾਰ ਦੇ 3 ਲੋਕਾਂ ਦੀ ਮੌਤ
ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸਿੰਘਮਾਰ)। ਹਰਿਆਣਾ ਦੇ ਹਿਸਾਰ ਜ਼ਿਲ੍ਹੇ ’ਚ ਸਰਸਾਨਾ-ਬਲਸਮੰਦ ਵਿਚਕਾਰ ਹੋਏ ਭਿਆਨਕ ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸਰਸਾਨਾ ਪਿੰਡ ਵਾਸੀ ਸਤਿਆਵਾਨ, ਉਸ ਦੀ ਪਤਨੀ ਰੇਖਾ ਅਤੇ ਢਾਈ ਸਾਲ ਦੀ ਬੇਟੀ ਸੌਮ...
ਸਰਸਾ ਤੇ ਫਤਿਆਬਾਦ ਦੇ ਰੇਲਵੇ ਪਲਾਨ ਬਾਰੇ ਸਾਂਸਦ ਸੁਨੀਤਾ ਦੁੱਗਲ ਨੇ ਕਹੀ ਵੱਡੀ ਗੱਲ!
ਕਿਹਾ, ਸਰਸਾ ਤੇ ਫਤਿਆਬਾਦ ਜ਼ਿਲ੍ਹੇ ’ਚ ਪੰਜ ਰੇਲਵੇ ਸਟੇਸ਼ਨਾਂ ਨੂੰ ਆਦਰਸ਼ ਸਟੇਸ਼ਨ ਵਜੋਂ ਕੀਤਾ ਜਾ ਰਿਹਾ ਤਿਆਰ | Sirsa and Fatiabad
ਸਰਸਾ (ਅਨਿਲ ਚਾਵਲਾ )। ਸਰਸਾ ਲੋਕ ਸਭਾ ਹਲਕੇ ਤੋਂ ਸਾਂਸਦ ਸੁਨੀਤਾ ਦੁੱਗਲ ਨੇ ਕਿਹਾ ਕਿ ਸਰਸਾ ਅਤੇ ਫਤਿਆਬਾਦ ਜ਼ਿਲ੍ਹੇ ਨੂੰ ਸੂਬੇ ਦੀ ਰਾਜਧਾਨੀ ਨਾਲ ਰੇਲਵੇ ਰਾਹੀਂ ਜੋੜਨ ਦਾ ...