Haryana Winter Vacation 2024: ਵਿਦਿਆਰਥੀਆਂ ਲਈ ਖੁਸ਼ਖਬਰੀ, ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ, ਹੁਕਮ ਜਾਰੀ, ਇੰਨੇ ਦਿਨ ਸਕੂਲ ਰਹਿਣਗੇ ਬੰਦ
ਚੰਡੀਗੜ੍ਹ । Haryana Winter Vacation ਹਰਿਆਣਾ ਵਿੱਚ ਸਰਦੀਆਂ ਦੀ ਸ਼ੁਰੂਆਤ ਹੋ ਗਈ ਹੈ। ਸਵੇਰ-ਸ਼ਾਮ ਠੰਡ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਹਰਿਆਣਾ 'ਚ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਤੋਂ ਵੀ ਹੇਠਾਂ ਪਹੁੰਚ ਗਿਆ ਹੈ। ਅਜਿਹੇ 'ਚ ਅਗਲੇ ਹਫਤੇ ਤੱਕ ਤਾਪਮਾਨ 'ਚ ਹੋਰ ਗਿਰਾਵਟ ਆਉਣ ਦੀ ਸ...
ਸਰਸਾ ’ਚ ਕੋਰੋਨਾ ਨੇ ਮਚਾਈ ਦਹਿਸ਼ਤ!
ਸਰਸਾ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਮਨਸੁਖ ਮਾਂਡਵੀਆ ਨੇ ਬੁੱਧਵਾਰ ਨੂੰ ਦੇਸ਼ ਦੇ ਕੁਝ ਹਿੱਸਿਆਂ ’ਚ ਵੱਧ ਰਹੇ ਕੋਵਿਡ-19 ਮਾਮਲਿਆਂ ਦੇ ਮੱਦੇਨਜਰ ਨਿਗਰਾਨੀ, ਰੋਕਥਾਮ ਅਤੇ ਪ੍ਰਬੰਧਨ ਲਈ ਜਨਤਕ ਸਿਹਤ ਪ੍ਰਣਾਲੀ ਦੀ ਸਥਿਤੀ ਅਤੇ ਤਿਆਰੀ ਦੀ ਸਮੀਖਿਆ ਕੀਤੀ ਅਤੇ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰੀ...
ਹਰਿਆਣਾ ’ਚ ਆਇਆ ਭੂਚਾਲ, ਲੋਕਾਂ ’ਚ ਪਈ ਭਾਜੜ! ਕੀ ਕੋਈ ਵੱਡਾ ਸੰਕੇਤ ਦੇ ਰਹੀ ਐ ਧਰਤੀ?
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਹਰਿਆਣਾ ਤੋਂ ਨਿੱਕਲ ਕੇ ਆ ਰਹੀ ਹੈ। ਹਰਿਆਣਾ ’ਚ ਅੱਜ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦਾ ਕੇਂਦਰ ਪਾਣੀਪਤ ਦੱਸਿਆ ਜਾ ਰਿਹਾ ਹੈ। ਬੀਤੇ ਮਹੀਨੇ ’ਚ ਹਰਿਆਣਾ ’ਚ ਇਹ ਭੂਚਾਲ ਦੂਜੀ ਵਾਰ ਆਇਆ। ਉੱਥੇ ਹੀ ਮੀਡੀਆ ਰਿਪੋਰਟਾਂ ਅਨੁਸਾਰ...
ਹਰਿਆਣਾ HTET ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ, ਹੁਣੇ ਵੇਖੋ ਨਤੀਜੇ
ਭਿਵਾਨੀ। ਹਰਿਆਣਾ ਸਕੂਲ ਸਿੱਖਿਆ ਬੋਰਡ, ਭਿਵਾਨੀ ਵੱਲੋਂ 02 ਅਤੇ 03 ਦਸੰਬਰ, 2023 ਨੂੰ ਕਰਵਾਈ ਗਈ ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ-2023 ਪੱਧਰ-1, 2 ਅਤੇ 3 ਦਾ ਨਤੀਜਾ ਦਾ ਐਲਾਨ ਕਰ ਦਿੱਤਾ ਗਿਆ ਹੈ, ਜੋ ਬੋਰਡ ਦੀ ਅਧਿਕਾਰਤ ਵੈੱਬਸਾਈਟ ’ਤੇ ਉਪਲਬਧ ਹੈ। ਉਮੀਦਵਾਰ ਆਪਣੇ ਰੋਲ ਨੰਬਰ, ਜਨਮ ਮਿਤੀ ਅਤੇ ਮੋਬਾਈਲ ਨ...
ਹਰਿਆਣਾ ਪੁਲਿਸ ਨੇ ਇਸ ਮਹਿਲਾ ਦੀਆਂ ਸਾਰੀਆਂ ਝੂਠੀਆਂ ਕਹਾਣੀਆਂ ਦਾ ਕੀਤਾ ਪਰਦਾਫਾਸ਼
ਪਾਣੀਪਤ (ਸੱਚ ਕਹੂੰ ਨਿਊਜ਼/ਸੰਨੀ ਕਥੂਰੀਆ)। ਹਰਿਆਣਾ ਦੇ ਪਾਣੀਪਤ ਦੇ ਸੈਕਟਰ 29 ਥਾਣੇ ’ਚ ਜਿਸ ਔਰਤ ਨੇ ਆਪਣੇ ਟਰਾਂਸਪੋਰਟਰ ਪਤੀ ਖਿਲਾਫ ਗਰਭਪਾਤ ਸਮੇਤ ਹੋਰ ਗੰਭੀਰ ਦੋਸ਼ਾਂ ਤਹਿਤ ਕੇਸ ਦਰਜ ਕਰਵਾਇਆ ਸੀ, ਉਸ ਦੀਆਂ ਸਾਰੀਆਂ ਝੂਠੀਆਂ ਕਹਾਣੀਆਂ ਦਾ ਪਰਦਾਫਾਸ਼ ਹੋ ਗਿਆ ਹੈ। ਦੋ ਸਾਲ ਅੱਠ ਮਹੀਨਿਆਂ ਬਾਅਦ ਪੁਲਿਸ ਨੇ ਔਰਤ...
ਸਹੁਰੇ ਨੇ ਨੂੰਹ ਲਈ ਕੀਤਾ ਅਜਿਹਾ ਕੰਮ ਕਿ ਸੋਸ਼ਲ ਮੀਡੀਆ ’ਤੇ ਪਈਆਂ ਧੁੰਮਾਂ, ਇਹ ਵਿਆਹ ਬਣਿਆ ਚਰਚਾ ਦਾ ਵਿਸ਼ਾ
ਚੌਪਟਾ (ਸੱਚ ਕਹੂੰ ਨਿਊਜ਼/ਭਗਤ ਸਿੰਘ)। ਪਿੰਡ ਕਾਗਦਾਣਾ ’ਚ ਹੋਏ ਇੱਕ ਵਿਆਹ ਦੀ ਕਾਫੀ ਚਰਚਾ ਹੋ ਰਹੀ ਹੈ। ਪਿੰਡ ਕਾਗਦਾਣਾ ਦੇ ਰਹਿਣ ਵਾਲੇ ਪ੍ਰੇਮ ਘੋਂਟੜ ਦੇ ਪੁੱਤਰ ਪ੍ਰੀਤਮ ਦਾ ਵਿਆਹ ਪਿੰਡ ਰੂਪਵਾਸ ਦੇ ਹਰਿਆਣਾ ਪੁਲਿਸ ’ਚ ਨੌਕਰੀ ਕਰਦੇ ਨਰੇਸ਼ ਕਾਲਵਾ ਦੀ ਬੇਟੀ ਗਾਇਤਰੀ ਨਾਲ ਸਾਰੀਆਂ ਰਸਮਾਂ ਅਤੇ ਰੀਤੀ-ਰਿਵਾਜਾਂ ਨ...
ਨਵੇਂ ਸਾਲ ’ਤੇ ਇਹ ਸਰਕਾਰ ਦੇਣ ਜਾ ਰਹੀ ਐ ਬਜ਼ੁਰਗਾਂ ਨੂੰ ਤੋਹਫ਼ਾ
ਚੰਡੀਗੜ੍ਹ। ਹਰਿਆਣਾ ਦੇ ਮੁੱਖ ਮੰਤਰੀ ਨੇ ਬਜ਼ੁਰਗਾਂ ਲਈ ਵੱਡਾ ਤੋਹਫ਼ਾ ਦੇਣ ਦਾ ਐਲਾਨ ਕੀਤਾ ਹੈ। ਹਾਲ ਹੀ ’ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਸੀ ਕਿ ਪਰਿਵਾਰ ਪਛਾਣ ਪੱਤਰ ਦੇ ਡੇਟਾ ਅਨੁਸਾਰ ਪ੍ਰਦੇਸ਼ ’ਚ 80 ਸਾਲ ਤੋਂ ਜ਼ਿਆਦਾ ਉਮਰ ਦੇ ਕਈ ਬਜ਼ੁਰਗ ਅਜਿਹੇ ਹਨ, ਜੋ ਇਕੱਲੇ ਰਹਿ ਰਹੇ ਹਨ। ਇਨ੍ਹਾਂ ਬਜ਼ੁਰਗ...
ਡੇਰਾ ਸੱਚਾ ਸੌਦਾ ਦੇ ਰਿਹਾ ਹਨ੍ਹੇਰੀ ਜ਼ਿੰਦਗੀਆਂ ਨੂੰ ਰੌਸ਼ਨੀ
ਮਰੀਜ਼ ਬੋਲੇ, ਕੈਂਪ ’ਚ ਦੇਖਣ ਨੂੰ ਮਿਲੀ ਡਾਕਟਰਾਂ ਅਤੇ ਸੇਵਾਦਾਰਾਂ ਦੀ ਸਮਰਪਣ-ਸੇਵਾ ਭਾਵਨਾ | Free Eye Camp
ਸਰਸਾ (ਸੱਚ ਕਹੂੰ ਨਿਊਜ਼/ਰਾਜੇਸ਼ ਬੈਨੀਵਾਲ)। ਸ਼ਾਹ ਸਤਿਨਾਮ ਜੀ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ, ਡੇਰਾ ਸੱਚਾ ਸੌਦਾ ਸਰਸਾ ’ਚ ਲਗਾਤਾਰ ਤਿੰਨ ਦਿਨਾਂ ਤੋਂ ਹਨ੍ਹੇਰੀ ਜ਼ਿੰਦਗੀਆਂ ਨੂੰ ਰੌਸ਼...
32ਵਾਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ
ਸੇਵਾ ਦਾ ਮਹਾਂਯੱਗ ਬਣਿਆ ਅੱਖਾਂ ਦਾ ਕੈਂਪ
ਚੌਥੇ ਦਿਨ ਤੱਕ 8882 ਵਿਅਕਤੀਆਂ ਦੀ ਹੋਈ ਅੱਖਾਂ ਦੀ ਜਾਂਚ, 200 ਮਰੀਜ਼ਾਂ ਹੋਏ ਆਪ੍ਰੇਸ਼ਨ
ਆਖਰੀ ਦਿਨ 2590 ਦੀ ਹੋਈ ਜਾਂਚ
(ਸੱਚ ਕਹੂੰ ਨਿਊਜ਼) ਸਰਸਾ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨ...
ਸ੍ਰੀ ਜਲਾਲਆਣਾ ਸਾਹਿਬ ਦੇ ਜਗਤਾਰ ਇੰਸਾਂ ਨੇ ਕੀਤਾ ਇਹ ਕਮਾਲ, ਮਿਲ ਰਹੀਆਂ ਹਨ ਵਧਾਈਆਂ, ਜਾਣੋਂ….
ਕੋਰੋਨਾ ਦੌਰਾਨ 1026 ਕੋਰਸਾਂ ਦੇ ਸਰਟੀਫਿਕੇਟ ਹਾਸਲ ਕਰਕੇ ਬਣਾਇਆ ਸੀ ਵਿਸ਼ਵ ਰਿਕਾਰਡ | Sri Jalalana Sahib
ਓਢਾਂ (ਸੱਚ ਕਹੂੰ ਨਿਊਜ਼/ਰਾਜੂ)। ਪਿੰਡ ਸ੍ਰੀ ਜਲਾਲਆਣਾ ਸਾਹਿਬ ਦੇ ਵਸਨੀਕ ਜਗਤਾਰ ਇੰਸਾਂ ਨੂੰ ਵਿਸ਼ਵ ਮਨੁੱਖੀ ਅਧਿਕਾਰ ਸੰਗਠਨ ਜੰਮੂ-ਕਸ਼ਮੀਰ ਵੱਲੋਂ ਡਾਕਟਰੇਟ ਦੀ ਆਨਰੇਰੀ ਡਿਗਰੀ ਦਿੱਤੀ ਗਈ ਹੈ। ਜਗਤਾ...