ਸਰੀਰ ਅਤੇ ਅੱਖਾਂ ਦਾਨ ਕਰਕੇ ਅਮਰ ਹੋ ਗਈ ਬਲਾਕ ਪੰਚਕੂਲਾ ਦੀ ਵੀਨਾ ਨਾਗਪਾਲ ਇੰਸਾਂ
ਪੰਚਕੂਲਾ (ਐੱਮ ਕੇ ਸ਼ਾਇਨਾ)। ਜਿਉਂਦੇ ਜੀਅ ਖੂਨਦਾਨ ਕਰਕੇ ਅਤੇ ਦੇਹਾਂਤ ਉਪਰੰਤ ਅੱਖਾਂ ਅਤੇ ਸਰੀਰਦਾਨ ਕਰਕੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸਮਾਜ ਵਿੱਚ ਮਨੁੱਖਤਾ ਦੀ ਵਿਲੱਖਣ ਮਿਸਾਲ ਕਾਇਮ ਕਰ ਰਹੇ ਹਨ। ਇਸ ਲੜੀ ਵਿੱਚ ਇੱਕ ਹੋਰ ਨਾਂਅ, ਬਸੰਤ ਬਿਹਾਰ, ਢਕੋਲੀ, ਬਲਾਕ ਪੰਚਕੂਲਾ ਦੇ ਡੇਰਾ ਪ੍ਰੇਮੀ ਰਿਸ਼ਭ ਇੰਸਾਂ ਦੀ...
ਮਾਡਲ ਦਿਵਿਆ ਕਤਲ ਮਾਮਲੇ ’ਚ ਵੱਡਾ ਖੁਲਾਸਾ
ਗੁਰੂਗ੍ਰਾਮ (ਸੱਚ ਕਹੂੰ ਨਿਊਜ਼)। ਗੈਂਗਸਟਰ ਸੰਦੀਪ ਗਡੌਲੀ ਦੀ ਮਹਿਲਾ ਦੋਸਤ ਦਿਵਿਆ ਪਾਹੂਜਾ ਦੇ ਕਤਲ ਨੂੰ ਲੈ ਕੇ ਹਰ ਰੋਜ ਨਵੀਆਂ ਗੱਲਾਂ ਅਤੇ ਨਵੇਂ ਖੁਲਾਸੇ ਹੋ ਰਹੇ ਹਨ, ਜੇਕਰ ਅਜਿਹਾ ਕੁਝ ਨਹੀਂ ਹੋ ਰਿਹਾ ਤਾਂ ਉਹ ਹੈ ਦਿਵਿਆ ਦੀ ਲਾਸ਼ ਨਾ ਮਿਲਣਾ। ਪੁਲਿਸ ਜਾਂਚ ’ਚ ਸਾਹਮਣੇ ਆਇਆ ਕਿ ਮ੍ਰਿਤਕ ਦੇਹ ਨੂੰ ਬੀਐਮਡਬਲਿਊ...
ਇਨੈਲੋ ਨੇਤਾ ਦੇ ਘਰ ED ਦਾ ਛਾਪਾ, 5 ਕਰੋੜ ਰੁਪਏ ਨਕਦ, 5 ਕਿਲੋ ਸੋਨਾ, 300 ਕਾਰਤੂਸ ਬਰਾਮਦ
ਚੰਡੀਗੜ੍ਹ। ਹਰਿਆਣਾ ਤੋਂ ਵੱਡੀ ਖਬਰ ਨਿੱਕਲ ਕੇ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਈਡੀ ਦੇ ਸੂਤਰਾਂ ਨੇ ਸ਼ੁੱਕਰਵਾਰ ਸਵੇਰੇ ਦੱਸਿਆ ਕਿ ਸਾਬਕਾ ਵਿਧਾਇਕ ਦਿਲਬਾਗ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਘਰੋਂ ਗੈਰ-ਕਾਨੂੰਨੀ ਵਿਦੇਸ਼ੀ ਹਥਿਆਰ, 300 ਕਾਰਤੂਸ, 100 ਤੋਂ ਵੱਧ ਸ਼ਰਾਬ ਦੀਆਂ ਬੋਤਲਾਂ ਅਤੇ 5 ਕਰੋੜ...
Haryana News : ਹਰਿਆਣਾ ਦੇ 29 ਲੱਖ ਲੋਕਾਂ ਦੀ ਖੱਟਰ ਸਰਕਾਰ ਨੇ ਕਰ ਦਿੱਤੀਆਂ ਮੌਜਾਂ, ਦਿੱਤੀ ਇਹ ਵੱਡੀ ਖੁਸ਼ਖਬਰੀ
372 ਕਰੋੜ ਰੁਪਏ ਦੇ ਪਾਣੀ ਦੇ ਬਿੱਲਾਂ ਦੀ ਬਕਾਇਆ ਰਕਮ ਕੀਤੀ ਮੁਆਫ (Haryana News)
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਸਰਕਾਰ ਨੇ ਨਵੇਂ ਸਾਲ 'ਤੇ 29 ਲੱਖ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਖੱਟਰ ਸਰਕਾਰ ਨੇ ਪੇਂਡੂ ਖੇਤਰਾਂ ਦੇ 372 ਕਰੋੜ ਰੁਪਏ ਦੇ ਪਾਣੀ ਦੇ ਬਿੱਲਾਂ ਦੀ ਬਕਾਇਆ ਰਕਮ ਨੂੰ ਮੁਆਫ ...
ਗੁਰੂਗ੍ਰਾਮ ’ਚ ਕੋਰੋਨਾ ਨਾਲ ਪੀੜਤ ਮਹਿਲਾ ਦੀ ਮੌਤ, ਹਰਿਆਣਾ ਸਰਕਾਰ ਅਲਰਟ
ਕਈ ਦਿਨਾਂ ਤੋਂ ਸੀ ਕੋਰੋਨਾ ਨਾਲ ਸੰਕਰਮਿਤ | Corona In Gurugram
ਕੋਰੋਨਾ ਕਾਰਨ ਫੈਲੀ ਦਹਿਸ਼ਤ
ਗੁਰੂਗ੍ਰਾਮ (ਸੱਚ ਕਹੂੰ ਨਿਊਜ਼/ਸੰਜੈ ਕੁਮਾਰ ਮੈਹਰਾ)। ਕੋਰੋਨਾ ਦੇ ਨਵੇਂ ਰੂਪ ਜੇਐੱਲ-1 ਕਾਰਨ ਗੁਰੂਗ੍ਰਾਮ ’ਚ ਇੱਕ ਔਰਤ ਦੀ ਮੌਤ ਹੋ ਗਈ ਹੈ। ਔਰਤ ਛੇ ਦਿਨਾਂ ਤੋਂ ਇੱਕ ਨਿੱਜੀ ਹਸਪਤਾਲ ’ਚ ਜੇਰੇ ਇਲਾਜ ਸੀ...
ਪੂਜਨੀਕ ਗੁਰੂ ਜੀ ਨੇ ਭੇਜੀ ਚਿੱਠੀ, 161ਵਾਂ ਭਲਾਈ ਕਾਰਜ ਸ਼ੁਰੂ
ਜ਼ਰੂਰਤਮੰਦਾਂ ਨੂੰ ਵੰਡੇ ਕੰਬਲ ਤੇ ਗਰਮ ਕੱਪੜੇ (MSG Bhandara)
161ਵਾਂ ਮਾਨਵਤਾ ਭਲਾਈ ਕਾਰਜ ਸ਼ੁੁਰੂ, ਨਸ਼ੇ ਕਾਰਨ ਆਪਣਿਆਂ ਨੂੰ ਖੋਹਣ ਵਾਲਿਆਂ ਦੀ ਆਰਥਿਕ ਮੱਦਦ ਕਰੇਗੀ ਸਾਧ-ਸੰਗਤ
(ਸੱਚ ਕਹੂੰ ਨਿਊਜ਼) ਸਰਸਾ। ਡੇਰਾ ਸੱਚਾ ਸੌਦਾ ’ਚ ਐਤਵਾਰ ਨੂੰ 32ਵਾਂ ਐੱਮਐੱਸਜੀ ਸੇਵਾ ਭੰਡਾਰਾ ਮਾਨਵਤਾ ਭਲਾਈ ਕਾਰਜਾਂ ਨ...
ਬੁਢਾਪਾ ਪੈਨਸ਼ਨਾਂ ਸਬੰਧੀ ਵਾਇਰਲ ਹੋ ਰਿਹੈ ਇਹ ਖਾਸ ਮੈਸੇਜ਼, ਹੁਣੇ ਪੜ੍ਹੋ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੈਨਸ਼ਨਾਂ (Old Age Pensions) ਦੀ ਉਡੀਕ ਵਿੱਚ ਬੈਠੇ ਬਜ਼ੁਰਗਾਂ ਦੀ ਹੁਣ ਸਰਕਾਰ ਨੇ ਸੁਣ ਲਈ ਹੈ। ਸਰਕਾਰ ਵੱਲੋਂ ਇੱਕ ਮੈਸੇਜ਼ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਪੈਨਸ਼ਨਾਂ ਲਈ ਯੋਗ ਵਿਅਕਤੀ ਆਪਣੀ ਪੈਨਸ਼ਨ ਲਵਾ ਸਕਦੇ ਹਨ। ਇਸ ਲਈ ਕੀ ਕਰਨਾ ਹੈ ਇਸ ਮੈਸੇਜ਼ ਵਿੱਚ ਸਪੱਸ਼...
MSG Naturopathy Center Yoga Meditation & Shatkarma : ਹੁਣ ਬਿਨਾ ਦਵਾਈਆਂ ਤੋਂ ਨੈਚਰੋਪੈਥੀ ਨਾਲ ਇਲਾਜ ਹੋਇਆ ਸੰਭਵ!
ਉੱਤਰ ਭਾਰਤ ਦੇ ਸਭ ਤੋਂ ਵੱਡੇ ਐੱਮਐੱਸਜੀ ਨੈਚਰੋਪੈਥੀ ਸੈਂਟਰ ਯੋਗਾ ਮੈਡੀਟੇਸ਼ਨ ਐਂਡ ਸ਼ਟਕਰਮਾ ਦਾ ਹੋਇਆ ਸ਼ੁੱਭ ਆਰੰਭ
ਡਾਕਟਰਾਂ ਦੀ ਸਲਾਹ ਨਾਲ ਆਨਲਾਈਨ ਘਰ ਬੈਠੇ ਵੀ ਮਰੀਜ ਹੋ ਸਕਦੇ ਨੇ ਤੰਦਰੁਸਤ | MSG Naturopathy Center
ਸਰਸਾ (ਸੁਨੀਲ ਵਰਮਾ)। (MSG Naturopathy Center) ਹੁਣ ਬਿਨਾ ਦਵਾਈਆਂ ਤੋ...
ਹਰਿਆਣਾ ਸਕੂਲ ਸਿੱਖਿਆ ਬੋਰਡ ਦੀ ਵੱਡੀ ਗਲਤੀ, ਹੁਣ HTET ਦਾ ਨਤੀਜਾ ਦੁਬਾਰਾ ਹੋਵੇਗਾ ਜਾਰੀ
1308 ਉਮੀਦਵਾਰਾਂ ਨੂੰ ਮਿਲੇਗਾ ਲਾਭ
ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸ਼ੀਂਹਮਾਰ)। Haryana News : ਆਪਣੀ ਲਾਪਰਵਾਹੀ ਲਈ ਮਸ਼ਹੂਰ ਹਰਿਆਣਾ ਸਕੂਲ ਸਿੱਖਿਆ ਬੋਰਡ ਆਪਣੀ ਹੀ ਵੱਡੀ ਗਲਤੀ ਕਾਰਨ ਇਕ ਵਾਰ ਫਿਰ ਸੁਰਖੀਆਂ ’ਚ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ ਦੇ ਉੱਤਰਾਂ ਵਿੱਚ ਗ...
ਸਾਧ-ਸੰਗਤ ਲਈ ਡੇਰਾ ਸੱਚਾ ਸੌਦਾ ਤੋਂ ਆਈ ਜ਼ਰੂਰੀ ਸੂਚਨਾ, ਜਲਦੀ ਪੜ੍ਹੋ…
Dera Sacha Sauda Sirsa: ਸਾਰੀ ਸਾਧ-ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਰਦੀ ਦੇ ਮੌਸਮ ਕਾਰਨ ਸ਼ਾਹ ਸਤਿਨਾਮ ਸ਼ਾਹ ਮਸਤਾਨਾ ਜੀ ਧਾਮ ਅਤੇ ਮਾਨਵਤਾ ਭਲਾਈ ਕੇਂਦਰ, ਡੇਰਾ ਸੱਚਾ ਸੌਦਾ ਸਰਸਾ ਹਰਿਆਣਾ ਵਿਖੇ ਨਾਮਚਰਚਾ ਸਤਿਸੰਗ ਦਾ ਸਮਾਂ ਸੋਮਵਾਰ ਤੋਂ ਸ਼ਨਿੱਚਰਵਾਰ ਦੁਪਹਿਰ 12:00 ਤੋਂ 1 ਵਜੇ ਤੱਕ ਹੈ ਜੀ ਅਤੇ...