ਹਰਿਆਣਾ ਰੋਡਵੇਜ ਦੀ ਬੱਸ ਤੇ ਕਾਰ ਦੀ ਭਿਆਨਕ ਟੱਕਰ, 5 ਜਾਨਾਂ ਗਈਆਂ
ਰੇਵਾੜੀ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਰੇਵਾੜੀ ’ਚ ਸਿੰਘ ਪਿੰਡ ਦੇ ਨੇੜੇ ਬੁੱਧਵਾਰ ਸਵੇਰੇ ਇੱਕ ਕਾਰ ਤੇ ਰੋਡਵੇਜ ਦੀ ਟੱਕਰ ’ਚ ਕਾਰ ਸਵਾਰ ਪੰਜ ਲੋਕਾਂ ਦੀ ਮੌਤ ਹੋ ਗਈ। ਪੁਲਿਸ ਦੇ ਅਨੁਸਾਰ ਕਾਰ ’ਚ ਸਵਾਰ ਲੋਕ ਰੇਵਾੜੀ ਦੇ ਧਰੂਹੇਰਾ ’ਚ ਇੱਕ ਵਿਆਹ ਸਮਾਰੋਹ ’ਚ ਸ਼ਾਮਲ ਹੋਣ ਤੋਂ ਬਾਅਦ ਆਪਣੇ ਘਰ ਚਰਖੀ ਦਾਦਰੀ ਪਰਤ...
ਕੀ ਖ਼ਤਮ ਹੋਇਆ ਕਿਸਾਨ ਅੰਦੋਲਨ? ਹਰਿਆਣਾ ਨੇ ਬਾਰਡਰ ਖੋਲ੍ਹੇ, ਆਵਾਜਾਈ ਸ਼ੁਰੂ
ਚੰਡੀਗੜ੍ਹ। ਕਿਸਾਨ ਅੰਦੋਲਨ (Farmer Protest) ਕਾਰਨ ਪਿਛਲੇ ਕਈ ਦਿਨਾਂ ਬੰਦ ਪਏ ਹਾਈਵੇਅ ਖੋਲ੍ਹ ਦਿੱਤੇ ਗਏ ਹਨ। ਹੁਣ ਪੁਲਿਸ ਨੇ ਦਿੱਲੀ ਚੰਡੀਗੜ੍ਹ ਹਾਈਵੇਅ ਨੂੰ ਖੋਲ੍ਹ ਦਿੱਤਾ ਹੈ। ਅੰਬਾਲਾ ਪ੍ਰਸ਼ਾਸਨ ਨੇ ਦੇਰ ਰਾਤ ਅੰਬਾਲਾ-ਚੰਡੀਗੜ੍ਹ ਹਾਈਵੇਅ ਦੇ ਦੋਵੇਂ ਪਾਸੇ ਸਿੰਗਲ ਲੇਨ ਖੋਲ੍ਹ ਦਿੱਤੀ ਹੈ। ਦੇਰ ਰਾਤ ਤੱਕ ਇ...
Treading News : ਹੈਰਾਨੀਜਨਕ : ਇਸ ਡੇਰਾ ਪ੍ਰੇਮੀ ਨੇ ਵਿਆਹ ਦੇ ਕਾਰਡ ’ਤੇ ਛਪਾਈ ਅਹਿਮ ਗੱਲ, ਪੜ੍ਹਨ ਵਾਲੇ ਹੈਰਾਨ
ਗੁਰੂਗ੍ਰਾਮ (ਸੱਚ ਕਹੂੰ ਨਿਊਜ਼/ਸੰਜੇ ਕੁਮਾਰ ਮਹਿਰਾ)। ਵਿਆਹਾਂ ਦੌਰਾਨ ਸ਼ਰਾਬ ਪੀਣ ਨੂੰ ਕਈ ਲੋਕ ਆਪਣਾ ਮਾਣ ਸਮਝਦੇ ਹਨ ਪਰ ਇੱਥੇ ਇੱਕ ਨੌਜਵਾਨ ਨੇ ਆਪਣੇ ਵਿਆਹ ਦੇ ਕਾਰਡ ’ਤੇ ਸ਼ਰਾਬ ਨਾ ਪੀਣ ਦਾ ਸੰਦੇਸ਼ ਛਾਪ ਕੇ ਸ਼ਰਾਬ ਪੀਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਉਸ ਨੇ ਵਿਆਹ ਦੇ ਕਾਰਡ ’ਤੇ ਲਿਖਿਆ ਹੈ - ਵਿਆਹ ’ਚ ...
ਪਵਿੱਤਰ MSG ਮਹਾਂ ਰਹਿਮੋ-ਕਰਮ ਭੰਡਾਰਾ ਅੱਜ, ਤਿਆਰੀਆਂ ਮੁਕੰਮਲ
(ਸੱਚ ਕਹੂੰ ਨਿਊਜ਼) ਸਰਸਾ। ਸੱਚੇ ਰੂਹਾਨੀ ਰਹਿਬਰ ਤੇ ਸਮਾਜ ਸੁਧਾਰਕ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਮਹਾਂ ਰਹਿਮੋ-ਕਰਮ (ਗੁਰਗੱਦੀਨਸ਼ੀਨੀ) ਦਿਹਾੜੇ ਦਾ ਪਵਿੱਤਰ ਐੱਮਐੱਸਜੀ ਭੰਡਾਰਾ 28 ਫਰਵਰੀ ਦਿਨ ਬੁੱਧਵਾਰ ਨੂੰ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸ...
ਕਿਸਾਨ ਅੰਦੋਲਨ ਸਬੰਧੀ ਇੰਟਰਨੈੱਟ ਨੂੰ ਲੈ ਕੇ ਵੱਡੀ ਅਪਡੇਟ, ਇਨ੍ਹੀਂ ਥਾਈਂ ਬੰਦ ਰਹੇਗਾ ਇੰਟਰਨੈੱਟ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਕਿਸਾਨ ਅੰਦੋਲਨ ਦੇ ਚੱਲਦੇ ਹੋਏ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਹਰਿਆਣਾ ਸਰਕਾਰ ਨੇ ਕਿਸਾਨਾਂ ਦੇ ‘ਚੱਲੋ ਦਿੱਲੀ’ ਅੰਦੋਲਨ ਦੇ ਚੱਲਦੇ ਹੋਏ ਹੁਣ 28 ਤੇ 29 ਫਰਵਰੀ ਨੂੰ ਹਰਿਆਣਾ ਦੇ ਅੰਬਾਲਾ ਦੇ ਕੁਝ ਖੇਤਰਾਂ ’ਚ ਇੰਟਰਨੈੱਟ ਸੇਵਾਵਾਂ ਮੁੜ ਤੋਂ ਬੰਦ ਕਰਨ ਦਾ ਐਲਾਨ ਕੀਤਾ...
Farmar Protest : ਕਿਸਾਨੀ ਅੰਦੋਲਨ ’ਚ ਵਧਣ ਲੱਗਾ ਮੌਤਾਂ ਦਾ ਅੰਕੜਾ, ਇੱਕ ਹੋਰ ਕਿਸਾਨ ਦੀ ਮੌਤ
ਖਨੌਰੀ ਬਾਰਡਰ ’ਤੇ ਧਰਨਾ ਦੇਣ ਸਮੇਂ ਬਿਗੜੀ ਸੀ ਸਿਹਤ | Farmar Protest
ਦਿੱਲੀ ਕੂਚ ’ਤੇ ਮੀਟਿੰਗ ਅੱਜ, ਫੈਸਲਾ ਭਲਕੇ | Farmar Protest
ਅੰਬਾਲਾ (ਸੱਚ ਕਹੂੰ ਨਿਊਜ਼)। ਪੰਜਾਬ ’ਚ ਕਿਸਾਨ ਅੰਦੋਲਨ ਦਾ ਅੱਜ 15ਵਾਂ ਦਿਨ ਚੱਲ ਰਿਹਾ ਹੈ। ਜਿੱਥੇ ਕਿਸਾਨਾਂ ਦੀ ਮੌਤ ਦਾ ਅੰਕੜਾ ਵਧਦਾ ਜਾ ਰਿਹਾ ਹੈ। ਅੱਜ ...
ਨਫੇ ਸਿੰਘ ਰਾਠੀ ਕਤਲ ਕੇਸ ਦੀ ਜਾਂਚ ਕਰੇਗੀ CBI
ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ’ਚ ਉਠਿਆ ਮਾਮਲਾ | Nafe Singh Rathi
ਸਰਕਾਰ ਨੇ ਕਿਹਾ-ਸੀਬੀਆਈ ਜਾਂਚ ਲਈ ਤਿਆਰ | Nafe Singh Rathi
ਝੱਜਰ (ਏਜੰਸੀ)। ਹਰਿਆਣਾ ਦੇ ਝੱਜਰ ’ਚ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਸੂਬਾ ਪ੍ਰਧਾਨ ਨਫੇ ਸਿੰਘ ਰਾਠੀ ਦੇ ਕਤਲ ਦੀ ਸੀਬੀਆਈ ਜਾਂਚ ਹੋਵੇਗੀ। ਨੈਫੇ ਸਿੰ...
Haryana Crime : ਦਿਨ-ਦਿਹਾੜੇ ਇਨੈਲੋ ਦੇ ਸੂਬਾ ਪ੍ਰਧਾਨ ਦਾ MURDER
ਗੋਲੀਆਂ ਨਾਲ ਗੂੰਜਿਆ ਹਰਿਆਣਾ ਦਾ ਝੱਜਰ | Haryana Crime
ਇੱਕ ਸੁਰੱਖਿਆ ਕਰਮੀ ਦੀ ਵੀ ਮੌਤ
ਬਹਾਦਰਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਬਹਾਦਰਗੜ੍ਹ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਇਨੈਲੋ ਪਾਰਟੀ ਦੇ ਸੂਬਾ ਪ੍ਰਧਾਨ ਤੇ ਸਾਬਕਾ ਵਿਧਾਇਕ ਨੈਫੇ ਸਿੰਘ ਰਾਠੀ ’ਤੇ ਅਣਪਛਾਤੇ ਹਮਲਾ...
ਕਿਸਾਨ ਅੰਦੋਲਨ ਦੌਰਾਨ ਵੱਡੀ ਖ਼ਬਰ, ਬਹਾਲ ਹੋਈਆਂ ਇੰਟਰਨੈੱਟ ਸੇਵਾਵਾਂ
ਚੰਡੀਗੜ੍ਹ। ਕਿਸਾਨਾਂ ਦੇ ਦਿੱਲੀ ਕੂਚ ਨੂੰ ਰੋਕਣ ਲਈ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਬੰਦ ਪਈਆਂ ਇੰਟਰਨੈੱਟ ਸੇਵਾਵਾਂ ਨੂੰ ਬਹਾਲ ਕਰ ਦਿੱਤਾ ਗਿਆ ਹੈ। ਇਹ ਫੈਸਲਾ ਸਰਕਾਰ ਨੇ ਹਰਿਆਣਾ ਦੇ ਜ਼ਿਲ੍ਹਿਆਂ ਵਿੱਚ ਲਿਆ ਹੈ। 11 ਫਰਵਰੀ ਤੋਂ ਲੈ ਕੇ ਹਰਿਆਣਾ ਦੇ ਲਗਭਗ 8 ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕ...
Farmers Protest : ਹਰਿਆਣਾ ’ਚ ਇੰਟਰਨੈੱਟ ’ਤੇ ਪਾਬੰਦੀ ਵਧੀ, ਜਾਣੋ ਹੁਣ ਕਦੋਂ ਤੱਕ ਬੰਦ ਰਹਿਣਗੀਆਂ ਸੇਵਾਵਾਂ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਕਿਸਾਨਾਂ ਦੇ ਅੰਦੋਲਨ ਨੂੰ ਵੇਖਦੇ ਹੋਏ ਹਰਿਆਣਾ ਸਰਕਾਰ ਨੇ ਸ਼ਨਿੱਚਰਵਾਰ ਨੂੰ ਸੂਬੇ ਦੇ 7 ਜ਼ਿਲ੍ਹਿਆਂ ’ਚ ਇੰਟਰਨੈੱਟ ਸੇਵਾਵਾਂ ’ਤੇ ਲਾਈ ਤੇ ਹੁਣ ਪਾਬੰਦੀ ਨੂੰ 24 ਫਰਵਰੀ ਤੱਕ ਵਧਾ ਦਿੱਤਾ ਹੈ। ਇਸ ਸਬੰਧੀ ਹਰਿਆਣਾ ਦੇ ਗ੍ਰਹਿ ਵਿਭਾਗ ਨੇ ਤਾਜਾ ਨੋਟਿਸ ਜਾਰੀ ਕੀਤਾ ਹੈ। ਨੋਟਿਸ ਅਨੁਸਾ...