Haryana Road News: ਹਰਿਆਣਾ ਦੇ ਇਸ ਜ਼ਿਲ੍ਹੇ ’ਚ ਬਣਨਗੀਆਂ 4 ਨਵੀਆਂ ਸੜਕਾਂ, ਕਿਸਾਨਾਂ ਦੀ ਹੋਵੇਗੀ ਬੱਲੇ-ਬੱਲੇ, ਵਧਣਗੇ ਜਮੀਨਾਂ ਦੇ ਰੇਟ
Haryana Road News: ਪਿਹੋਵਾ (ਸੱਚ ਕਹੂੰ ਨਿਊਜ਼/ਜਸਵਿੰਦਰ)। ਸਾਬਕਾ ਰਾਜ ਮੰਤਰੀ ਤੇ ਵਿਧਾਇਕ ਸੰਦੀਪ ਸਿੰਘ ਨੇ ਕਿਹਾ ਕਿ ਸਰਕਾਰ ਪੇਂਡੂ ਵਿਕਾਸ ਲਈ ਪੂਰੀ ਤਰ੍ਹਾਂ ਗੰਭੀਰ ਹੈ। ਸਰਕਾਰ ਖੇਤੀਬਾੜੀ, ਕਿਸਾਨਾਂ ਤੇ ਖੇਤਾਂ ’ਤੇ ਧਿਆਨ ਕੇਂਦਰਿਤ ਕਰਦੇ ਹੋਏ ਪਿੰਡਾਂ ਦੀ ਆਰਥਿਕਤਾ ਨੂੰ ਸੁਧਾਰਨ ਲਈ ਉਪਰਾਲੇ ਕਰ ਰਹੀ ਹੈ।...
New Highway: ਹਰਿਆਣਾ-ਰਾਜਸਥਾਨ ਦੇ ਇਨ੍ਹਾਂ ਸ਼ਹਿਰਾਂ ਵਿਚਕਾਰੋਂ ਲੰਘੇਗਾ ਇਹ ਨਵਾਂ ਹਾਈਵੇਅ, ਕਿਸਾਨਾਂ ਦੀਆਂ ਜਮੀਨਾਂ ਦੇ ਰੇਟ ਹੋਣਗੇ ਦੁੱਗਣੇ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। New Highway in Haryana, Rajasthan : ਦੇਸ਼ ਦੇ ਪ੍ਰਧਾਨ ਮੰਤਰੀ ਨੇ ਹਾਈਵੇਅ ਮੈਨ ਨਿਤਿਨ ਗਡਕਰੀ ਨੂੰ ਤੀਜੀ ਵਾਰ ਸੜਕ ਆਵਾਜਾਈ ਤੇ ਰਾਜਮਾਰਗ ਵਿਭਾਗ ਦਿੱਤਾ ਹੈ, ਜੋ ਕਿ ਪਿਛਲੇ 10 ਸਾਲਾਂ ਦੇ ਕਾਰਜਕਾਲ ਦੌਰਾਨ ਦੇਸ਼ ਭਰ ’ਚ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ। ਨਾਲ ਹੀ ਨਵੀਆ...
Haryana Metro News: ਹਰਿਆਣਾ ਦੇ ਇਨ੍ਹਾਂ ਸ਼ਹਿਰਾਂ ’ਚੋਂ ਲੰਘੇਗੀ ਮੈਟਰੋ, ਨਵੇਂ ਸਟੇਸ਼ਨਾਂ ਦੀ ਸੂਚੀ ਜਾਰੀ
ਖਰਖੌਦਾ (ਹੇਮੰਤ ਕੁਮਾਰ)। Haryana Metro News : ਹਰਿਆਣਾ ਦੇ ਲੋਕਾਂ ਲਈ ਖੁਸ਼ਖਬਰੀ ਹੈ। ਦਵਾਰਕਾ ਵਾਂਗ ਰਿਠਾਲਾ ਤੋਂ ਕੁੰਡਲੀ ਵਾਇਆ ਨਰੇਲਾ ਤੱਕ ਮੈਟਰੋ ਲਾਈਨ ਦੇ ਨਿਰਮਾਣ ਨਾਲ ਨਰੇਲਾ ਦਾ ਵੀ ਤੇਜ਼ੀ ਨਾਲ ਵਿਕਾਸ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਮੈਟਰੋ ਲਾਈਨ ਉਸਾਰੀ ਦਾ ਕੰਮ ਸ਼ੁਰੂ ਹੋਣ ਦੇ ਚਾਰ ਸਾਲਾਂ ਦੇ ਅੰਦਰ...
ਸਾਧ-ਸੰਗਤ ਲਈ ਡੇਰਾ ਸੱਚਾ ਸੌਦਾ ਤੋਂ ਆਈ ਜ਼ਰੂਰੀ ਸੂਚਨਾ, ਜਲਦੀ ਪੜ੍ਹੋ…
ਨਾਮ ਚਰਚਾ ਸਤਿਸੰਗ ਦਾ ਸਮਾਂ ਸਵੇਰੇ 10 ਤੋਂ 12 ਵਜੇ ਤੱਕ (Dera Sacha Sauda)
ਸਰਸਾ। ਸਾਰੀ ਸਾਧ-ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਅਤੇ ਮਾਨਵਤਾ ਭਲਾਈ ਕੇਂਦਰ, ਡੇਰਾ ਸੱਚਾ ਸੌਦਾ, ਸਰਸਾ, ਹਰਿਆਣਾ ‘ਚ 28 ਜੁਲਾਈ 2024 ਨੂੰ ਹੋਣ ਵਾਲੀ ਨਾਮ ਚਰਚਾ ਸਤਿਸੰਗ ਦਾ ਸਮਾਂ ਸ...
ਹਰਿਆਣਾ ’ਚ 1 ਘੰਟੇ ’ਚ ਦੋ ਵਾਰ ਭੂਚਾਲ ਦੇ ਝਟਕੇ, ਲੋਕ ਘਰਾਂ ’ਚੋਂ ਨਿੱਕਲੇ ਬਾਹਰ, ਇਹ ਸ਼ਹਿਰ ਰਿਹਾ ਕੇਂਦਰ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Earthquake : ਹਰਿਆਣਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਹਰਿਆਣਾ ਦੇ ਫਰੀਦਾਬਾਦ ਤੇ ਨੇੜੇ ਤੇੜੇ ਦੇ ਇਲਾਕਿਆਂ ’ਚ ਵੀਰਵਾਰ 25 ਜੁਲਾਈ ਨੂੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸੀਸਮੋਲਾਜ਼ੀ ਨੇ ਦੱਸਿਆ ਕਿ ਹਰਿਆਣਾ ਦੇ ਫਰੀਦਾਬਾਦ ’ਚ ਸਵੇਰੇ 10:54 ਮਿੰਟਾਂ ’...
Shambhu border: ਸ਼ੰਭੂ ਬਾਰਡਰ ’ਤੇ ਆਇਆ ਨਵਾਂ ਅਪਡੇਟ, ਸੁਪਰੀਮ ਕੋਰਟ ਨੇ ਕਹੀ ਇਹ ਵੱਡੀ ਗੱਲ, ਪੜ੍ਹੋ…
ਕਿਸਾਨ ਅੰਦੋਲਨ ਦੇ ਚੱਲਦੇ ਹੋਏ ਸ਼ੰਭੂ ਬਾਰਡਰ ਅਜੇ ਨਹੀਂ ਖੁੱਲ੍ਹੇਗਾ
ਸੁਪਰੀਮ ਕੋਰਟ ਨੇ ਕਿਹਾ, ਸਥਿਤੀ ਜਿਉਂ ਦੀ ਤਿਉਂ ਹੀ ਬਣਾਈ ਰੱਖੋ
ਗੱਲਬਾਤ ਲਈ ਮੰਤਰੀ ਨਹੀਂ ਨਿਰਪੱਖ ਕਮੇਟੀ ਬਣਾਓ
ਪਟਿਆਲਾ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਪੰਜਾਬ ਵਿਚਕਾਰ ਸ਼ੰਭੂ ਬਾਰਡਰ ਅਜੇ ਨਹੀ ਖੁੱਲ੍ਹੇਗਾ। ਸ਼ੰਭੂ ਬਾਰਡਰ ਨੂੰ...
Haryana Railway: ਹਰਿਆਣਾ ਦੇ ਇਨ੍ਹਾਂ ਸ਼ਹਿਰਾਂ ’ਚੋਂ ਲੰਘੇਗੀ ਨਵੀਂ ਰੇਲਵੇ ਲਾਈਨ, 126 ਕਿਲੋਮੀਟਰ ਰੂਟ ’ਚ ਹੋਣਗੇ ਇਹ ਸਟੇਸ਼ਨ
ਹਰਿਆਣਾ ਸੂਬੇ ’ਚ ਨਵੀਂ ਰੇਲਵੇ ਲਾਈਨ ਵਿਛਾਉਣ ਤੋਂ ਬਾਅਦ, ਦਿੱਲੀ-ਐਨਸੀਆਰ ’ਚ ਆਵਾਜਾਈ ਦਾ ਦਬਾਅ ਘੱਟ ਜਾਵੇਗਾ, ਐਕਸਪ੍ਰੈਸਵੇਅ, ਹਾਈਵੇਅ, ਰੇਲਵੇ ਤੇ ਮੈਟਰੋ ਸੇਵਾਵਾਂ ਦੇ ਵਿਸਤਾਰ ਨਾਲ ਲੋਕਾਂ ਨੂੰ ਚੰਗੀਆਂ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ, ਇਸ ਸਬੰਧ ’ਚ ਹਰਿਆਣਾ ਔਰਬਿਟਲ ਰੇਲ ਕੋਰੀਡੋਰ ਬਣਾਉਣ ਦੀ ਤਿਆਰੀ...
ਇਹ ਸੂਬਿਆਂ ’ਚ ਅਗਲੇ 3 ਦਿਨਾਂ ਤੱਕ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀ
ਹੁਣ ਤੱਕ ਘੱਟ ਮੀਂਹ ਪੈਣ ਕਾਰਨ ਕਿਸਾਨਾਂ ਦੀਆਂ ਵਧੀਆਂ ਚਿੰਤਾਵਾਂ
ਨਵੀਂ ਦਿੱਲੀ/ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸਿੰਹਮਾਰ)। ਦੱਖਣ ਵੱਲ ਮੌਨਸੂਨ ਟ੍ਰਾਫ ਜਾਰੀ ਰਹਿਣ ਕਾਰਨ ਹਰਿਆਣਾ ਤੇ ਪੰਜਾਬ ’ਚ ਮਾਨਸੂਨ ਦੀ ਬਾਰਿਸ਼ ਦੀਆਂ ਗਤੀਵਿਧੀਆਂ ’ਚ ਕਮੀ ਆਈ ਹੈ, ਜੋ ਆਉਣ ਵਾਲੇ ਦਿਨਾਂ ’ਚ ਵੀ ਜਾਰੀ ਰਹਿ ਸਕਦੀ ਹੈ। ਉੱਧਰ...
ਹਰਿਆਣਾ ’ਚ ਰੂਹ ਕੰਬਾਊ ਵਾਰਦਾਤ, ਜਾਣੋ ਕੀ ਹੈ ਮਾਮਲਾ
ਇੱਕ ਹੀ ਪਰਿਵਾਰ ਦੇ 5 ਲੋਕਾਂ ਦਾ ਕਤਲ
ਸਾਬਕਾ ਫੌਜੀ ਨੇ ਮਾਂ, ਭਰਾ-ਭਰਜਾਈ ਸਮੇਤ ਦੋ ਮਾਸੂਮਾਂ ਦਾ ਕੀਤਾ ਕਤਲ | Murder
ਅੰਬਾਲਾ (ਸੱਚ ਕਹੂੂੰ ਨਿਊਜ਼)। ਹਰਿਆਣਾ ਦੇ ਅੰਬਾਲਾ ’ਚ ਰੂਹ ਕੰਬਾਊ ਵਾਰਦਾਤ ਵਾਪਰੀ ਹੈ। ਪਿੰਡ ਨਰਾਇਣਗੜ੍ਹ ’ਚ ਜਮੀਨ ਦੇ ਝਗੜੇ ਸਬੰਧੀ ਐਤਵਾਰ ਦੀ ਰਾਤ ਨੂੰ ਸਾਬਕਾ ਫੌਜੀ ਨੇ ਘਰ ’...
24 ਘੰਟਿਆਂ ਲਈ ਇਸ ਖੇਤਰ ’ਚ ਇੰਟਰਨੈੱਟ ਸੇਵਾ ਰਹੇਗੀ ਬੰਦ, ਨਹੀਂ ਚੱਲਣਗੇ ਫੇਸਬੁੱਕ ਤੇ ਵਟਸਐਪ
ਨੂਹ। Internet Service : ਹਰਿਆਣਾ ਦੇ ਹਿੰਸਾ ਪ੍ਰਭਾਵਿਤ ਨੂਹ ’ਚ ਅੱਜ ਐਤਵਾਰ ਸ਼ਾਮ ਤੋਂ ਭਲਕੇ ਸੋਮਵਾਰ ਸ਼ਾਮ 6 ਵਜੇ ਤੱਕ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ। ਇਸ ਦਾ ਮਤਲਬ ਹੋਇਆ ਕਿ 21 ਜੁਲਾਈ ਤੋਂ 22 ਜੁਲਾਈ ਤੱਕ ਇੰਟਰਨੈੱਟ ਪੂਰੀ ਤਰ੍ਹਾਂ ਬੰਦ ਰਹੇਗਾ। ਜਾਣਕਾਰੀ ਅਨੁਸਾਰ ਬ੍ਰਜਮੰਡਲ ਜਲਾਭਿਸ਼ੇਕ ਯਾਤਰਾ ਕਾਰ...