ਬਿਜਲੀ ਟਰਾਂਸਫਾਰਮਰ ਕੋਲ ਖੜੇ ਕਰਦੇ ਹੋ ਵਾਹਨ ਤਾਂ ਹੋ ਜਾਓ ਸਾਵਧਾਨ, ਵਾਪਰਿਆ ਵੱਡਾ ਹਾਦਸਾ
ਬਿਜਲੀ ਦੇ ਟਰਾਂਸਫਾਰਮਰ ਨੂੰ ਲੱਗੀ ਅਚਾਨਕ ਅੱਗ,ਕਾਰ ਅਤੇ ਮੋਟਰਸਾਈਕਲ ਵੀ ਸੜ ਕੇ ਸੁਆਹ
ਰੇਵਾੜੀ। ਹਰਿਆਣਾ ਦੇ ਜ਼ਿਲ੍ਹਾ ਰੇਵਾੜੀ ’ਚ ਟਰਾਂਸਫਾਰਮਰ ’ਚ ਅਚਾਨਕ ਭਿਆਨਕ ਅੱਗ ਲੱਗ ਗਈ। ਹਾਲਾਂਕਿ ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਪਰ ਟਰਾਂਸਫਾਰਮਰ ਕੋਲ ਖੜੀ ਕਾਰ ਅਤੇ ਮੋਟਰਸਾਈਕਲ ਸੜ ਕੇ ਸੁਆਹ ਹੋ ਗਏ। ...
ਸਾਧ-ਸੰਗਤ ਲਈ ਡੇਰਾ ਸੱਚਾ ਸੌਦਾ ਤੋਂ ਆਈ ਪਵਿੱਤਰ ਭੰਡਾਰੇ ਸਬੰਧੀ ਖੁਸ਼ਖਬਰੀ, ਜਲਦੀ ਪੜ੍ਹੋ…
ਸਰਸਾ। ਸਾਰੀ ਸਾਧ-ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਤਿਸੰਗ ਭੰਡਾਰਾ, MSG ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ, ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ, ਸਰਸਾ, ਹਰਿਆਣਾ ’ਚ 26 ਮਈ 2024 ਨੂੰ ਸਵੇਰੇ 9 ਵਜੇ ਤੋਂ 11 ਵਜੇ ਤੱਕ ਮਨਾਇਆ ਜਾਵੇਗਾ ਜੀ। ਸਾਧ-ਸੰਗਤ ਅੱਗੇ ਤੋਂ ਅੱਗੇ ਸੂਚਿਤ ਕਰੇ ਜੀ। (Dera...
Sirsa News: ਪ੍ਰਿਯੰਕਾ ਗਾਂਧੀ ਨੇ ਸਰਸਾ ’ਚ ਕੁਮਾਰੀ ਸ਼ੈਲਜਾ ਲਈ ਕੀਤਾ ਪ੍ਰਚਾਰ, ਕੱਢਿਆ ਰੋਡ ਸ਼ੋਅ
ਸਰਸਾ (ਸੁਨੀਲ ਵਰਮਾ)। ਕੁਲ ਹਿੰਦ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਤੇ ਫਾਇਰ ਬ੍ਰਾਂਡ ਨੇਤਾ ਪ੍ਰਿਯੰਕਾ ਗਾਂਧੀ ਚੋਣ ਪ੍ਰਚਾਰ ਦੇ ਆਖਰੀ ਦਿਨ ਵੀਰਵਾਰ ਨੂੰ ਸਰਸਾ ਪਹੁੰਚੀ। ਇੱਥੇ ਉਨ੍ਹਾਂ ਇੰਡੀਆ ਗਠਜੋੜ ਦੀ ਕਾਂਗਰਸ ਉਮੀਦਵਾਰ ਕੁਮਾਰੀ ਸ਼ੈਲਜਾ ਲਈ ਰੋਡ ਸ਼ੋਅ ’ਚ ਹਿੱਸਾ ਲਿਆ। ਕਰੀਬ ਇੱਕ ਘੰਟਾ 10 ਮਿੰਟ ਤੱਕ ਕੜਕਦੀ ਧ...
ਪਵਿੱਤਰ ਐੱਮਐੱਸਜੀ ‘ਸਤਿਸੰਗ ਭੰਡਾਰਾ’ 26 ਮਈ ਨੂੰ, ਜਾਣੋ ਭੰਡਾਰੇ ਦਾ ਸਮਾਂ…
ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ 26 ਮਈ 2024 ਦਿਨ ਐਤਵਾਰ ਨੂੰ ‘ਐੱਮਐੱਸਜੀ’ ਸਤਿਸੰਗ ਭੰਡਾਰਾ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ ਵਿਖੇ ਧੂਮ-ਧਾਮ ਨਾਲ ਮਨਾ ਰਹੀ ਹੈ। ਪਵਿੱਤਰ ਭੰਡਾਰੇ ਨੂੰ ਲੈ ਕੇ ਸਾਧ-ਸੰਗਤ ’ਚ ਖੁਸ਼ੀ ਦੀ ਲਹਿਰ ਵੇਖਣ...
ਕਿਸਾਨ ਅੰਦੋਲਨ ਦੇ 100 ਦਿਨ ਪੂਰੇ, ਸੰਭੂ ਤੇ ਖਨੌਰੀ ਬਾਰਡਰ ’ਤੇ ਹੋਇਆ ਵੱਡਾ ਇਕੱਠ
4 ਜੂਨ ਨੂੰ ਕਿਸੇ ਦੀ ਸਰਕਾਰ ਆਵੇ, ਕਿਸਾਨਾਂ ਦੀਆਂ ਮੰਗਾਂ ਸਬੰਧੀ ਸੰਘਰਸ ਰਹੇਗਾ ਜਾਰੀ: ਕਿਸਾਨ ਆਗੂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੰਭੂ ਅਤੇ ਖਨੌਰੀ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋਣ ’ਤੇ ਅੱਜ ਕਿਸਾਨਾਂ ਵੱਲੋਂ ਵੱਡੇ ਇਕੱਠ ਕੀਤੇ ਗਏ ਅਤੇ ਕੇਂਦਰ ਸਰਕਾਰ ਖਿਲਾਫ਼ ਜੰਮ ਕੇ ਭੜਾਸ ਕ...
ਰਾਸ਼ਟਰ ਹਿੱਤ ’ਚ ਸਖ਼ਤ ਫੈਸਲੇ ਸਿਰਫ ਭਾਜਪਾ ਸਰਕਾਰ ਹੀ ਲੈ ਸਕਦੀ ਹੈ: ਮੁੱਖ ਮੰਤਰੀ ਧਾਮੀ
ਚੋਣ ਵਿਕਾਸ, ਰਾਸ਼ਟਰਵਾਦ ਬਨਾਮ ਪਰਿਵਾਰਵਾਦ ਵਿਚਕਾਰ ਹੈ: ਮੁੱਖ ਮੰਤਰੀ ਧਾਮੀ
(ਸੱਚ ਕਹੂੰ ਨਿਊਜ਼) ਕੈਥਲ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਮੰਗਲਵਾਰ ਨੂੰ ਹਰਿਆਣਾ ਦੇ ਕੈਥਲ ਦੇ ਵ੍ਰਿੰਦਾਵਨ ਗਾਰਡਨ 'ਚ ਸੰਸਦੀ ਖੇਤਰ ਕੁਰੂਕਸ਼ੇਤਰ ਤੋਂ ਭਾਜਪਾ ਉਮੀਦਵਾਰ ਨਵੀਨ ਜਿੰਦਲ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ। ਮੁੱਖ ...
ਅਖੰਡ ਸਿਮਰਨ ਮੁਕਾਬਲਾ: ਬਲਾਕ ਕਲਿਆਣ ਨਗਰ ਰਿਹਾ ਪਹਿਲੇ ਸਥਾਨ ’ਤੇ
1 ਅਪਰੈਲ ਤੋਂ 30 ਅਪਰੈਲ 2024 ਤੱਕ ਅਖੰਡ ਸਿਮਰਨ ਮੁਕਾਬਲਾ:
ਦੂਜੇ ਸਥਾਨ ’ਤੇ ਰਤੀਆ ਅਤੇ ਟੋਹਾਣਾ ਨੇ ਪਾਇਆ ਤੀਜਾ ਸਥਾਨ
(ਸੱਚ ਕਹੂੰ ਨਿਊਜ਼) ਸਰਸਾ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵਿਚਕਾਰ ਲਗਾਤਾਰ ਚੱਲ ਰਹੇ ਅਖੰਡ ਸਿਮਰਨ ਮੁਕਾਬਲੇ ’ਚ ਇਸ ਵਾਰ 1 ਅਪਰੈਲ ਤੋਂ 30 ਅਪਰੈਲ 2024 ਦਰਮਿਆਨ ਦੁਨੀਆ ਭਰ ਦੇ...
School Holidays: ਭਿਆਨਕ ਗਰਮੀ ਦੇ ਮੱਦੇਨਜ਼ਰ 8ਵੀਂ ਜਮਾਤ ਤੱਕ ਛੁੱਟੀਆਂ ਦਾ ਐਲਾਨ
20 ਮਈ ਤੋਂ 24 ਮਈ ਤੱਕ 8ਵੀਂ ਜਮਾਤ ਤੱਕ ਦੇ ਬੱਚਿਆਂ ਦੀਆਂ ਛੁੱਟੀਆਂ
Haryana School Holidays: ਸਿਰਸਾ। ਡਿਪਟੀ ਕਮਿਸ਼ਨਰ ਆਰ ਕੇ ਸਿੰਘ ਨੇ ਭਿਆਨਕ ਗਰਮੀ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਸਮੂਹ ਸਕੂਲਾਂ (ਸਰਕਾਰੀ, ਪ੍ਰਾਈਵੇਟ ਅਤੇ ਸਹਾਇਤਾ ਪ੍ਰਾਪਤ) ਵਿੱਚ ਕਿੰਡਰਗਾਰਟਨ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆ...
ਹਰਿਆਣਾ ਪ੍ਰਸ਼ਾਸ਼ਨ ਵੱਲੋਂ ਪੰਜਾਬ ਸਰਹੱਦ ਦੇ ਰਸਤੇ ਕੀਤੇ ਸੀਲ, ਲੋਕ ਹੋ ਰਹੇ ਹਨ ਪ੍ਰੇਸ਼ਾਨ
ਆਉਣ-ਜਾਣ ਵਾਲੇ ਲੋਕਾਂ ਨੂੰ ਕਰਨਾ ਪੈ ਰਿਹਾ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ
(ਰਾਮ ਸਰੂਪ ਪੰਜੋਲਾ) ਡਕਾਲਾ। ਪਟਿਆਲਾ ਤੋਂ ਚੀਕਾ ਕੈਥਲ ਜਾਣ ਵਾਲੇ ਮੁੱਖ ਮਾਰਗ ਦੇ ਪੰਜਾਬ-ਹਰਿਆਣਾ ਹੱਦ ਨਾਲ ਲੱਗਦੇ ਪਿੰਡ ਧਰਮਹੇੜੀ ਨੇੜੇ ਘੱਗਰ ਦਰਿਆ ਵਾਲਾ ਰਸਤਾ ਹਰਿਆਣਾ ਪੁਲਿਸ ਪ੍ਰਸਾਸ਼ਨ ਵੱਲੋਂ ਸੀਲ ਕਰ ਦਿੱਤਾ ਗਿਆ। ਇਸ ਤੋਂ ਇਲ...
Indian Railways: ਕਿਸਾਨ ਅੰਦੋਲਨ ਨੇ ਰੋਕੇ ਇਹਨਾਂ ਟਰੇਨਾਂ ਦੇ ਪਹੀਏ, ਦੋ ਦਿਨ ਰਹਿਣਗੀਆਂ ਰੱਦ !
ਅੰਬਾਲਾ (ਸੱਚ ਕਹੂੰ ਨਿਊਜ਼)। ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਦੇ ਸ਼ੰਭੂ ਸਟੇਸ਼ਨ 'ਤੇ ਕਿਸਾਨਾਂ ਦੇ ਅੰਦੋਲਨ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋਵੇਗੀ। ਕੁਝ ਰੇਲ ਸੇਵਾਵਾਂ ਰੱਦ/ਅੰਸ਼ਕ ਤੌਰ 'ਤੇ ਰੱਦ ਕੀਤੀਆਂ ਜਾਣਗੀਆਂ ਅਤੇ ਕੁਝ ਦਾ ਰੂਟ ਬਦਲ ਦਿੱਤਾ ਜਾਵੇਗਾ। ਉੱਤਰ ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿ...