ਪੂਜਨੀਕ ਗੁਰੂ ਜੀ ਨੂੰ ਬਰੀ ਕਰਕੇ ਹਾਈਕੋਰਟ ਨੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕੀਤਾ : ਵੀਰੇਸ਼ ਸ਼ਾਂਡਿਲਿਆ
ਅੰਬਾਲਾ (ਸੱਚ ਕਹੂੰ ਨਿਊਜ਼)। ਐਂਟੀ ਟੇੈਰੀਰਿਸਟ ਫਰੰਟ ਇੰਡੀਆ ਅਤੇ ਵਿਸ਼ਵ ਹਿੰਦੂ ਤਖ਼ਤ ਮੁਖੀ ਵੀਰੇਸ਼ ਸ਼ਾਂਡਿਲਿਆ ਨੇ ਪੰਜਾਬ ਹਰਿਆਣਾ ਹਾਈਕੋਰਟ ਦੇ ਉਸ ਫੈਸਲੇ ਦਾ ਸਵਾਗਤ ਕੀਤਾ, ਜਿਸ ’ਚ ਉਨ੍ਹਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦੋਸ਼ ਮੁਕਤ ਕਰਕੇ ਬਰੀ ਕਰ ਦਿੱਤਾ। ਵੀਰੇਸ਼ ਸ਼ਾਂ...
Haryana Weather: ਕਦੋਂ ਮਿਲੇਗੀ ਭਿਆਨਕ ਗਰਮੀ ਤੋਂ ਰਾਹਤ, ਮੌਸਮ ਵਿਭਾਗ ਨੇ ਦਿੱਤੀ ਨਵੀਂ ਜਾਣਕਾਰੀ, ਵੇਖੋ
ਇਸ ਦਿਨ ਤੋਂ ਪਵੇਗਾ ਭਾਰੀ ਮੀਂਹ! | Haryana Weather
Weather update UP, Haryana, Punjab : ਕੈਥਲ (ਸੱਚ ਕਹੂੰ ਨਿਊਜ਼/ਕੁਲਦੀਪ ਨੈਨ)। ਨੌਂ ਤਪਾਂ ਦੀ ਸ਼ੁਰੂਆਤ ਹੋ ਗਈ ਹੈ। ਅਜਿਹੇ ’ਚ ਹਰਿਆਣਾ ਸਮੇਤ ਕੈਥਲ ਜ਼ਿਲ੍ਹੇ ’ਚ ਗਰਮੀ ਨੇ ਲੋਕਾਂ ਨੂੰ ਪਸੀਨਾ ਲਿਆ ਦਿੱਤਾ ਹੈ। ਕਿਉਂਕਿ ਇਹ ਦਿਨ ਸੀਜਨ ਦੇ ਸਭ ਤੋਂ ਗ...
ਅੱਤ ਦੀ ਗਰਮੀ ਕਾਰਨ ਫਿਰ ਵਧੀਆਂ ਸਕੂਲਾਂ ਦੀਆਂ ਛੁੱਟੀਆਂ
ਨਰਸਰੀ ਤੋਂ 12ਵੀਂ ਜਮਾਤ ਤੱਕ 31 ਮਈ ਤੱਕ ਛੁੱਟੀ ਰਹੇਗੀ
ਭਿਵਾਨੀ (ਸੱਚ ਕਹੂੰ ਨਿਊਜ਼)। ਅੱਤ ਦੀ ਗਰਮੀ ਭਾਵ ਹੀਟਵੇਵ ਦੇ ਕਾਰਨ, ਨਰਸਰੀ ਤੋਂ 12ਵੀਂ ਜਮਾਤ ਤੱਕ ਦੇ ਸਾਰੇ ਸਰਕਾਰੀ/ਅਰਧ-ਸਰਕਾਰੀ/ਪ੍ਰਾਈਵੇਟ ਸਕੂਲਾਂ ਵਿੱਚ 31 ਮਈ ਤੱਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। School Holiday
ਇਹ ਵੀ ਪੜ੍ਹੋ: Vira...
ਪਵਿੱਤਰ ਭੰਡਾਰੇ ਦੀਆਂ ਤਿਆਰੀਆਂ ਮੁਕੰਮਲ, ਸਾਧ-ਸੰਗਤ ’ਚ ਭਾਰੀ ਉਤਸ਼ਾਹ
ਸਮਾਂ ਸਵੇਰੇ 9 ਵਜੇ ਤੋਂ 11 ਵਜੇ ਤੱਕ
(ਸੱਚ ਕਹੂੰ ਨਿਊਜ਼) ਸਰਸਾ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਦਇਆ-ਮਿਹਰ, ਰਹਿਮਤ ਨਾਲ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਐਤਵਾਰ 26 ਮਈ ਨੂੰ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸ...
ਛੇਵੇਂ ਗੇੜ ’ਚ 59.07 ਫੀਸਦੀ ਵੋਟਿੰਗ, ਜਾਣੋ ਸਭ ਤੋਂ ਵੱਧ ਵੋਟਿੰਗ ਕਿੱਥੇ ਹੋਈ…
ਪੱਛਮੀ ਬੰਗਾਲ ’ਚ ਸਭ ਤੋਂ ਵੱਧ 78.19 ਫੀਸਦੀ, ਜੰਮੂ-ਕਸ਼ਮੀਰ ’ਚ 51.97 ਫੀਸਦੀ ਅਤੇ ਹਰਿਆਣਾ ’ਚ 65 ਫੀਸਦੀ ਵੋਟਿੰਗ ਹੋਈ
(ਏਜੰਸੀ) ਨਵੀਂ ਦਿੱਲੀ। ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ’ਚ ਸ਼ਨਿੱਚਰਵਾਰ ਨੂੰ ਅੱਠ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 58 ਸੀਟਾਂ ’ਤੇ ਔਸਤਨ 59.07 ਫੀਸਦੀ ਵੋਟਿੰਗ ਹੋਈ। ਪੱਛਮ...
ਵੋਟਿੰਗ ਦਾ ਸਮਾਂ ਖਤਮ, ਸ਼ਾਮ 5 ਵਜੇ ਤੱਕ 55.93 ਫੀਸਦੀ ਹੋਈ ਵੋਟਿੰਗ
ਲਾਈਨ ਵਿੱਚ ਖੜੇ ਲੋਕ ਵੋਟ ਪਾ ਸਕਣਗੇ
ਸਰਸਾ। ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ਲਈ ਵੋਟਿੰਗ ਦਾ ਸਮਾਂ ਖਤਮ ਹੋ ਗਿਆ ਹੈ। ਪੋਲਿੰਗ ਬੂਥਾਂ ਦੇ ਗੇਟ ਬੰਦ ਕਰ ਦਿੱਤੇ ਗਏ ਹਨ। ਜੋ ਲੋਕ ਲਾਈਨਾਂ ਵਿੱਚ ਖੜ੍ਹੇ ਹਨ ਸਿਰਫ ਉਨਾਂ ਵੋਟਰਾਂ ਨੂੰ ਵੋਟ ਪਾਉਣ ਦਾ ਮੌਕਾ ਮਿਲੇਗਾ। ਸ਼ਾਮ 5 ਵਜੇ ਤੱਕ 55.93 ਫੀਸਦੀ ਵੋਟਿੰਗ ਹੋ...
Haryana Election 2024: ਹਰਿਆਣਾ ’ਚ 1 ਵਜੇ ਤੱਕ ਹੋਈ 36.48 ਫੀਸਦੀ ਵੋਟਿੰਗ
ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ’ਚ ਦਿੱਲੀ ਦੀਆਂ ਸਾਰੀਆਂ ਸੱਤ ਸੰਸਦੀ ਸੀਟਾਂ ਸਮੇਤ 58 ਸੰਸਦੀ ਸੀਟਾਂ ’ਤੇ ਵੋਟਿੰਗ ਹੋ ਰਹੀ ਹੈ। ਸ਼ਨਿੱਚਰਵਾਰ ਨੂੰ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਈ ਤੇ ਸ਼ਾਮ 6 ਵਜੇ ਤੱਕ ਰਾਸ਼ਟਰੀ ਰਾਜਧਾਨੀ ਦੇ ਸਾਰੇ ਪੋਲਿੰਗ ਸਟੇਸ਼ਨਾਂ ਦੇ ਬਾਹਰ ਉਤਸ਼ਾਹੀ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਦੇਖੀਆ...
Blood Donation: ਖੂਨਦਾਨ ਕਰਕੇ ਨਿਭਾਇਆ ਇਨਸਾਨੀਅਤ ਦਾ ਫ਼ਰਜ਼
ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਲੋੜਵੰਦਾਂ ਦੀ ਮੱਦਦ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਲੋੜਵੰਦਾਂ ਦੀ ਸਿਹਤ ਸੰਭਾਲ ਤੇ ਇਲਾਜ਼ ਵਿੱਚ ਮੱਦਦ ਕਰਨ ਲਈ ਇਨ੍ਹਾਂ ਦਾ ਪਹਿਲਾ ਨੰਬਰ ਹੈ। ਇਸੇ ਲੜੀ ਤਹਿਤ ਬਲਾਕ ਲੰਬੀ ਦੇ ਪਿੰਡ ਮਹਿਣਾ (ਪੰਜਾਬ) ਦੇ ਵਸਨੀਕ ਲਾਲ ਸਿੰਘ ਇੰਸਾਂ ਨੇ ਪੂਜਨੀਕ ਬਾਪੂ ਨੰਬ...
Lok Sabha Election 2024: ਮੁੱਖ ਮੰਤਰੀ ਨਾਇਬ ਸੈਨੀ ਨੇ ਪਾਈ ਵੋਟ ਤੇ ਕੀਤਾ ਵੱਡਾ ਦਾਅਵਾ
ਹਰਿਆਣਾ ਦੀਆਂ ਸਾਰੀਆਂ 10 ਲੋਕ ਸਭਾ ਸੀਟਾਂ ’ਤੇ ਸੀਐੱਮ ਸੈਨੀ ਨੇ ਕੀਤਾ ਦਾਅਵਾ | 7:49 ਸਵੇਰੇ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਨਾਰਾਇਣਗੜ੍ਹ ਦੇ ਮਿਰਜਾਪੁਰ ਤੋਂ ਆਪਣੀ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਭਾਜਪਾ ਕਰਨਾਲ ਉੱਪ ਚੋਣਾਂ ਤੋ...
Lok Sabha Election | ਹਰਿਆਣਾ ਸਮੇਤ 6 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰੇਦਸ਼ਾਂ ਦੀਆਂ 58 ਸੀਟਾਂ ’ਤੇ ਵੋਟਿੰਗ ਸ਼ੁਰੂ, ਕਰਨਾਲ ’ਚ ਮਨੋਹਰ ਲਾਲ ਨੇ ਪਾਈ ਵੋਟ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ’ਚ ਸ਼ਨਿੱਚਰਵਾਰ ਨੂੰ ਅੱਜ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 58 ਸੰਸਦੀ ਸੀਟਾਂ ਅਤੇ ਓੜੀਸ਼ਾ ਵਿਧਾਨ ਸਭਾ ਦੇ ਤੀਜੇ ਗੇੜ ਲਈ 42 ਸੀਟਾਂ ’ਤੇ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ ਹੈ। ਦਿੱਲੀ ਦੀਆਂ ਸੱਤ ਦੀਆਂ ਸੱਤ ਸੀਟਾਂ ਸਮੇਤ ਛੇਵੇਂ ...