Murder: ਦੇਰ ਰਾਤ ਘਰ ’ਚ ਵੜ ਕੇ ਨੌਜਵਾਨ ਦਾ ਕਤਲ
ਦੋ ਸਕੇ ਭਰਾ ਹਮਲਾਵਰ ਮੌਕੇ ਤੋਂ ਹੋਏ ਫਰਾਰ | Haryana Crime
ਹਿਸਾਰ (ਸੱਚ ਕਹੂੰ ਨਿਊਜ਼)। Haryana Crime: ਹਰਿਆਣਾ ਦੇ ਹਿਸਾਰ ’ਚ ਦੇਰ ਰਾਤ ਡੋਗਰਾਂ ਇਲਾਕੇ ’ਚ ਇੱਕ ਨੌਜਵਾਨ ਦਾ ਘਰ ’ਚ ਵੜ ਕੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਮਾਮਲੇ ਦੀ ਸੂਚਨਾ ਮਿਲਣ ...
Shah Satnam Ji Specialty Hospital: ਡੇਂਗੂ ਪੀੜਤਾਂ ਲਈ ਵਰਦਾਨ ਸਾਬਿਤ ਹੋ ਰਿਹੈ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ
ਹਰਿਆਣਾ ਸਮੇਤ ਗੁਆਂਢੀ ਸੂਬੇ ਪੰਜਾਬ, ਰਾਜਸਥਾਨ ਦੇ ਮਰੀਜ਼ ਆ ਰਹੇ ਹਨ ਇਲਾਜ ਕਰਵਾਉਣ | Shah Satnam Ji Specialty Hospital
ਸਰਸਾ (ਸੱਚ ਕਹੂੰ/ਰਾਜੇਸ਼ ਬੈਨੀਵਾਲ)। Shah Satnam Ji Specialty Hospital: ਬਦਲਦੇ ਮੌਸਮ ਵਿੱਚ ਜੁਖਾਮ-ਬੁਖਾਰ ਹੋਣਾ ਆਮ ਗੱਲ ਹੈ ਪਰ ਕਈ ਵਾਰ ਅਸੀਂ ਬੁਖਾਰ ਨੂੰ ਆਮ ਮੰਨ ਕੇ ਬ...
Punjab-Haryana Weather: ਪੰਜਾਬ-ਹਰਿਆਣਾ ’ਚ ਬਦਲੇਗਾ ਮੌਸਮ, ਦੋ ਦਿਨਾਂ ਤੱਕ ਪਵੇਗਾ ਮੀਂਹ, ਵਧੇਗੀ ਠੰਢ
Punjab-Haryana Weather: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ। ਦਰਅਸਲ, ਇਸ ਵੇਲੇ ਪੰਜਾਬ ’ਚ ਧੂੰਏਂ ਨੇ ਆਪਣੀ ਲਪੇਟ ’ਚ ਲੈ ਲਿਆ ਹੈ। ਮੌਸਮ ਵਿਭਾਗ ਨੇ ਵੀ ਕੜਾਕੇ ਦੀ ਠੰਢ ਦਾ ਅਲਰਟ ਜਾਰੀ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ’ਚ ਠੰਢ ਆਪਣੇ ਚਰ...
ਸਾਈਂ ਜੀ ਨੇ ਕੀਤੀ ਕਿਰਪਾ ਸੁਫ਼ਨੇ ’ਚ ਦਰਸ਼ਨ ਦੇ ਕੇ ਜੀਵ ਨੂੰ ਪਾਇਆ ਸਿੱਧੇ ਰਾਹ
Shah Mastana ji Maharaj: ਸ੍ਰੀ ਬੰਤਾ ਸਿੰਘ ਪਿੰਡ ਸ੍ਰੀ ਜਲਾਲਆਣਾ ਸਾਹਿਬ ਨੇ ਦੱਸਿਆ ਕਿ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਹੁਕਮ ਦੁਆਰਾ ਜਦੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਡੇਰਾ ਸੱਚਾ ਸੌਦਾ ਦੀ ਪਵਿੱਤਰ ਗੁਰਗੱਦੀ ’ਤ ਬਿਰਾਜਮਾਨ ਹੋ ਗਏ ਤਾਂ ਪਿੱਛੋਂ ਪੂਜਨੀਕ ਮਾਤਾ ਜੀ ਨੇ ਇੱਕ ...
Haryana-Punjab Weather Alert: ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ, ਪੰਜਾਬ-ਹਰਿਆਣਾ ’ਚ ਇਸ ਦਿਨ ਤੋਂ ਬਦਲੇਗਾ ਮੌਸਮ, ਜਾਣੋ
Haryana-Punjab Weather Alert: ਹਿਸਾਰ (ਸੰਦੀਪ ਸਿੰਹਮਾਰ)। ਮੌਸਮ ਵਿਭਾਗ ਨੇ ਪੰਜਾਬ-ਹਰਿਆਣਾ ਦੇ ਮੌਸਮ ਸਬੰਧੀ ਅਪਡੇਟ ਜਾਰੀ ਕੀਤਾ ਹੈ। ਹਰਿਆਣਾ ਤੇ ਪੰਜਾਬ ’ਚ ਦਿਨ ਵੇਲੇ ਤਾਪਮਾਨ 3 ਤੋਂ 4 ਡਿਗਰੀ ਸੈਲਸੀਅਸ ਵੱਧ ਰਹਿ ਸਕਦਾ ਹੈ। ਅਗਲੇ ਪੰਜ ਦਿਨਾਂ ’ਚ ਪੱਛਮੀ ਹਿਮਾਲੀਅਨ ਖੇਤਰਾਂ, ਖਾਸ ਕਰਕੇ ਉੱਤਰੀ ਭਾਰਤ ਦ...
Pension Hike: ਸਰਕਾਰ ਨੇ ਇਨ੍ਹਾਂ ਲੋਕਾਂ ਦੀ ਪੈਨਸ਼ਨ ‘ਚ ਕੀਤਾ ਵਾਧਾ, ਹੁਣ ਮਿਲੇਗਾ ਇਸ ਤਰ੍ਹਾਂ ਲਾਭ
Haryana Pension: ਹਰਿਆਣਾ ਸਰਕਾਰ ਨੇ ਇਕ ਅਹਿਮ ਫੈਸਲਾ ਲੈਂਦਿਆਂ ਆਜ਼ਾਦੀ ਘੁਲਾਟੀਆਂ ਦੀਆਂ ਬੇਰੋਜ਼ਗਾਰ ਵਿਧਵਾਵਾਂ ਅਤੇ ਤਲਾਕਸ਼ੁਦਾ ਧੀਆਂ ਜਾਂ ਉਨ੍ਹਾਂ ਦੀਆਂ ਪਤਨੀਆਂ ਨੂੰ ਉਨ੍ਹਾਂ ਦੀ ਮੌਤ ਤੋਂ ਬਾਅਦ ਰਾਜ ਸਨਮਾਨ ਪੈਨਸ਼ਨ ਦੇਣ ਦਾ ਫੈਸਲਾ ਕੀਤਾ ਹੈ। ਇਸ ਪਹਿਲਕਦਮੀ ਨਾਲ ਉਨ੍ਹਾਂ ਔਰਤਾਂ ਲਈ ਉਮੀਦ ਦੀ ਕਿਰਨ ਆਈ...
Dera Sacha Sauda: ਸਾਧ-ਸੰਗਤ ਲਈ ਡੇਰਾ ਸੱਚਾ ਸੌਦਾ ਤੋਂ ਆਈ ਜ਼ਰੂਰੀ ਸੂਚਨਾ
ਸਰਸਾ। ਸਾਰੀ ਸਾਧ-ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਬਦਲਦੇ ਦੇ ਮੌਸਮ ਕਾਰਨ ਸ਼ਾਹ ਸਤਿਨਾਮ- ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸਰਸਾ ਵਿਖੇ ਸੋਮਵਾਰ ਤੋਂ ਸ਼ਨਿੱਚਰਵਾਰ ਹੋਣ ਵਾਲੀ ਨਾਮ ਚਰਚਾ ਸਤਿਸੰਗ ਦਾ ਸਮਾਂ ਸਵੇਰੇ 10:00 ਤੋਂ 11:00 ਵਜੇ ਦਾ ਹੈ ਜੀ ਅਤੇ ਐਤਵਾਰ ਨੂੰ ਸਵ...
ਡੇਰਾ ਬਣਾ ਕੇ ਸਾਧ-ਸੰਗਤ ਨੂੰ ਕੀਤਾ ਨਿਹਾਲ
ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਅਮਰਪੁਰ ਧਾਮ ਪਿੰਡ ਮਹਿਮਦਪੁਰ ਰੋਹੀ, ਜ਼ਿਲ੍ਹਾ ਫਤਿਆਬਾਦ (ਹਰਿਆਣਾ)
ਪਰਮ ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਇਸ ਆਸ਼ਰਮ ਦਾ ਨਿਰਮਾਣ ਜੁਲਾਈ 1952 ’ਚ ਸ਼ੁਰੂ ਕਰਵਾਇਆ ਇਹ ਆਸ਼ਰਮ ਹਰਿਆਣਾ ਸੂਬੇ ਦੇ ਜ਼ਿਲ੍ਹਾ ਫਤਿਆਬਾਦ ’ਚ ਸਰਸਾ ਤੋਂ ਲਗਭਗ 67 ਕਿਲੋਮੀਟਰ ਦੂਰ ਸਰਸ...
ਦੋ ਲੱਖ ਬਿਨੈਕਾਰਾਂ ਨੂੰ ਮਿਲਣਗੇ 100-100 ਵਰਗ ਗਜ਼ ਦੇ ਪਲਾਟ : ਮੁੱਖ ਮੰਤਰੀ
Government Scheme: ਮੁੱਖ ਮੰਤਰੀ ਨੇ ਕੀਤਾ ਲਾਡਵਾ ਵਿਸ ਦੇ ਪਿੰਡਾਂ ਦਾ ਧੰਨਵਾਦੀ ਦੌਰਾ
(ਸੱਚ ਕਹੂੰ ਨਿਊਜ਼) ਲਾਡਵਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਜਲਦ ਹੀ ਮੁੱਖ ਮੰਤਰੀ ਪੇਂਡੂ ਆਵਾਸ ਯੋਜਨਾ ਦੇ ਤਹਿਤ ਰਿਹਾਇਸ਼ੀ ਜਮੀਨ ਤੋਂ ਵਾਂਝੇ 2 ਲੱਖ ਯੋਗ ਬਿਨੈਕਾਰਾਂ ਨੂੰ 100-100 ਵਰਗ ਗਜ਼...
Ration Card: ਰਾਸ਼ਨ ਕਾਰਡ ਧਾਰਕਾਂ ਲਈ ਚੰਗੀ ਖ਼ਬਰ, ਰਾਸ਼ਨ ਡਿੱਪੂਆਂ ’ਚ ਹੋਣ ਜਾ ਰਿਹੈ ਇਹ ਵੱਡਾ ਬਦਲਾਅ
Ration Card: ਰਾਸ਼ਨ ’ਚ ਬੇਨਿਯਮੀਆਂ ਨੂੰ ਬਿਲਕੁਲ ਵੀ ਨਹੀਂ ਕੀਤਾ ਜਾਵੇਗਾ ਬਰਦਾਸ਼ਤ: ਨਾਗਰ
Ration Card: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਰਾਜੇਸ਼ ਨਾਗਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸੂਬੇ ਦੇ ਸਾਰੇ ਡਿਪੂ ਹੋਲਡਰਾਂ ਤੋਂ ਜਲਦੀ ਤੋ...