ਵਿਜੀਲੈਂਸ ਵੱਲੋਂ ਪੰਜ ਹਜ਼ਾਰ ਰਿਸ਼ਵਤ ਲੈਂਦਾ ਮੁਲਾਜ਼ਮ ਰੰਗੇ ਹੱਥੀਂ ਕਾਬੂ
ਬਜ਼ੁਰਗਾਂ ਦੀ ਪੈਨਸ਼ਨ ਕੰਪਿਊਟਰ 'ਚ ਚੜ੍ਹਾਉਣ ਦੇ ਨਾਂਅ 'ਤੇ ਲੈ ਰਿਹਾ ਸੀ ਰਿਸ਼ਵਤ
ਸੱਚ ਕਹੂੰ ਨਿਊਜ਼, ਫਰੀਦਾਬਾਦ: ਹੁਣ ਤਾਂ ਬਜ਼ੁਰਗਾਂ ਦੀ ਪੈਨਸ਼ਨ ਬਣਵਾਉਣ ਦੇ ਨਾਂਅ 'ਤੇ ਵੀ ਸਬੰਧਿਤ ਵਿਭਾਗ ਦੇ ਕਰਮਚਾਰੀ ਖੁੱਲ੍ਹੇ ਆਮ ਰਿਸ਼ਵਤ ਮੰਗਣ ਲੱਗੇ ਹਨ ਸਮਾਜ ਕਲਿਆਣ ਵਿਭਾਗ 'ਚ ਡਾਟਾ ਆਪ੍ਰੇਟਰ ਦੇ ਅਹੁਦੇ 'ਤੇ ਨਿਯੁਕਤੀ ਅਜਿਹ...
ਹਰਿਆਣਾ ‘ਚ ਪੈਰ ਤਿਲ੍ਹਕਣ ਨਾਲ ਦੋ ਮਾਸੂਮ ਪਾਣੀ ‘ਚ ਡੁੱਬੇ, ਮੌਤ
ਭਤੀਜੇ ਨੂੰ ਬਚਾਉਣ ਗਏ ਚਾਚੇ ਦੀ ਵੀ ਮੌਤ
ਸੱਚ ਕਹੂੰ ਨਿਊਜ਼, ਢਾਂਡ: ਜ਼ਿਲ੍ਹਾ ਫਤੇਹਾਬਾਦ 'ਚ ਪੈਂਦੇ ਪਿੰਡ ਸੋਲੂਮਾਜਰਾ ਤੋਂ ਖੇੜੀ ਰਾਇਵਾਲੀ ਨੂੰ ਜਾਣ ਵਾਲੀ ਸੜਕ 'ਤੇ ਬਣੇ ਰੇਲਵੇ ਅੰਡਰ ਬ੍ਰਿਜ਼ 'ਚ ਭਰੇ ਪਾਣੀ ਵਿੱਚ ਦੋ ਮਾਸੂਮਾਂ ਦੀ ਡਿੱਗ ਕੇ ਮੌਤ ਹੋ ਗਈ। ਇਨ੍ਹਾਂ ਬੱਚਿਆਂ ਨੂੰ ਬਚਾਉਣ ਲਈ ਗਿਆ ਇੱਕ ਬੱਚੇ ਦਾ ਚਾ...
ਸਰਸਾ ‘ਚ ਝੋਲਾਛਾਪ ਡਾਕਟਰਾਂ ‘ਤੇ ਮਾਮਲਾ ਦਰਜ
ਦਵਾਈਆਂ ਜ਼ਬਤ
ਸੱਚ ਕਹੂੰ ਨਿਊਜ਼, ਚੰਡੀਗੜ੍ਹ: ਸਿਹਤ ਵਿਭਾਗ, ਹਰਿਆਣਾ ਦੀ ਟੀਮ ਨੇ ਸਰਸਾ ਜ਼ਿਲ੍ਹੇ 'ਚ ਛਾਪੇਮਾਰੀ ਕਰਦੇ ਹੋਏ 2 ਝੋਲਾਛਾਪ ਡਾਕਟਰਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ ਤੇ ਇੱਕ ਹੋਰ ਮਾਮਲੇ 'ਚ 59 ਐਲੋਪੈਥਿਕ ਦਵਾਈਆਂ ਜ਼ਬਤ ਕੀਤੀਆਂ ਹਨ।
ਇਹ ਜਾਣਕਾਰੀ ਦਿੰਦੇ ਹੋਏ ਖਾਧ ਤੇ ਦਵਾਈ ਪ੍ਰਸ਼ਾਸਨ ਦੇ ਬੁਲਾਰੇ ਨੇ ...
ਬੇਖੌਫ ਬਦਮਾਸ਼ਾਂ ਦੀ ਦਹਿਸ਼ਤ, ਪੱਤਰਕਾਰ ਤੇ ਦੁਕਾਨਦਾਰ ‘ਤੇ ਹਮਲਾ
ਪੁਲਿਸ ਤੋਂ ਅਸੰਤੁਸ਼ਟ ਦੁਕਾਨਦਾਰਾਂ ਤੇ ਪੱਤਰਕਾਰਾਂ ਨੇ ਮਾਰਕੀਟ ਬੰਦ ਕਰਕੇ ਜਤਾਇਆ ਵਿਰੋਧ
ਸੱਚ ਕਹੂੰ ਨਿਊਜ਼, ਚਰਖੀ ਦਾਦਰੀ: ਦਾਦਰੀ ਸ਼ਹਿਰ 'ਚ ਬੇਖੌਫ ਬਦਮਾਸ਼ਾਂ ਦੀ ਦਹਿਸ਼ਤ ਲਗਾਤਾਰ ਵਧਦੀ ਜਾ ਰਹੀ ਹੈ ਬਦਮਾਸ਼ਾਂ ਨੇ ਦਾਦਰੀ ਬੱਸ ਸਟੈਂਡ ਸਾਹਮਣੇ ਸਥਿਤ ਪੂਰਣ ਮਾਰਕੀਟ 'ਚ ਇੱਕ ਦੁਕਾਨਦਾਰ ਤੇ ਪੱਤਰਕਾਰ 'ਤੇ ਹਮਲਾ ਕਰਕ...
ਸੀਐੱਮ ਫਲਾਇੰਗ ਵੱਲੋਂ ਵੱਖ-ਵੱਖ ਥਾਵਾਂ ‘ਤੇ ਛਾਮੇਮਾਰੀ
34 ਥਾਵਾਂ 'ਤੇ ਕੀਤੀ ਛਾਪੇਮਾਰੀ, ਕਿਹਾ ਜਾਰੀ ਰਹੇਗੀ ਮੁਹਿੰਮ
16 ਬਿਜਲੀ ਚੋਰੀ ਦੇ ਕੇਸ ਫੜੇ, ਕੀਤਾ 4 ਲੱਖ ਰੁਪਏ ਦਾ ਜ਼ੁਰਮਾਨਾ
ਸੱਚ ਕਹੂੰ ਨਿਊਜ਼,ਭਿਵਾਨੀ:ਪੂਰੇ ਸੂਬੇ ਸਹਿਤ ਭਿਵਾਨੀ ਜ਼ਿਲ੍ਹੇ 'ਚ ਵੀ ਸੀਐੱਮ ਫਲਾਇੰਗ ਨੇ 34 ਥਾਵਾਂ 'ਤੇ ਛਾਪੇਮਾਰੀ ਕਰਕੇ ਭਾਰੀ ਮਾਤਰਾ 'ਚ ਸ਼ਰਾਬ, ਬਿਜਲੀ ਚੋਰ...
ਹੜ੍ਹਾਂ ਦਾ ਖ਼ਤਰਾ, ਭਾਰੀ ਮੀਂਹ ਪਿੱਛੋਂ ਯਮੁਨਾ ਨਦੀ ‘ਚ ਪਾਣੀ ਵਧਿਆ
ਪਾਣੀਪਤ: ਹਰਿਆਣਾ ਵਿੱਚ ਬੁੱਧਵਾਰ ਸਵੇਰੇ ਮੌਸਮ ਇਕਦਮ ਬਦਲ ਗਿਆ। ਕਰੀਬ ਦੋ ਘੰਟੇ ਪੂਰੇ ਰਾਜ ਵਿੱਚ ਚੰਗਾ ਮੀਂਹ ਵਰ੍ਹਿਆ ਜਿਸ ਨੇ ਪਿਛਲੇ ਕਈ ਦਿਨਾਂ ਤੋਂ ਗਰਮੀ ਨਾਲ ਦੋ ਚਾਰ ਹੋ ਰਹੇ ਲੋਕਾਂ, ਪਸ਼ੂ ਪਰਿੰਦਿਆਂ ਨੂੰ ਰਾਹਤ ਦਿਵਾਈ।
ਮੀਂਹ ਨਾਲ ਜਿੱਥੇ ਮੌਸਮ ਸੁਹਾਵਣਾ ਹੋਇਆ ਹੈ, ਉਥੇ ਕਿਸਾਨਾਂ ਦੇ ਚਿਹਰਿਆਂ 'ਤੇ ਮੁਸ...
ਜੀਐੱਸਟੀ ਦਾ ਵਿਰੋਧ: ਵਪਾਰੀਆਂ ਨੇ ਵਿੱਢਿਆ ਕੇਂਦਰ ਖਿਲਾਫ਼ ਸੰਘਰਸ਼
ਜੀਐੱਸਟੀ ਦੇ ਵਿਰੋਧ 'ਚ 27 ਤੋਂ 29 ਜੂਨ ਤੱਕ ਕੱਪੜਾ ਮਾਰਕੀਟ ਰਹੇਗੀ ਬੰਦ
ਸੱਚ ਕਹੂੰ ਨਿਊਜ਼, ਭਿਵਾਨੀ: ਕੇਂਦਰ ਸਰਕਾਰ ਵੱਲੋਂ 30 ਜੂਨ ਦੀ ਰਾਤ ਨੂੰ ਸੰਸਦ 'ਚ ਜੀਐੱਸਟੀ ਲਾਗੂ ਕੀਤੇ ਜਾਣ ਬਾਬਤ ਵਜਾਏ ਜਾਣ ਵਾਲੇ ਕਥਿਤ ਆਰਥਿਕ ਆਜ਼ਾਦੀ ਦੇ ਘੰਟੇ ਦੇ ਵੱਜਣ ਤੋਂ ਪਹਿਲਾਂ ਹੀ ਵਪਾਰੀਆਂ ਨੇ ਅੰਦੋਲਨ ਦਾ ਘੰਟਾ ਵਜਾ ਦਿੱ...
ਠੇਕਾ ਹਟਵਾਉਣ ਲਈ ਕੀਤਾ ਪ੍ਰਦਰਸ਼ਨ
ਬਸਪਾ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
ਸੱਚ ਕਹੂੰ ਨਿਊਜ਼, ਸਰਸਾ:ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਇਕਾਈ ਨੇ ਪਿੰਡ ਖਾਈ ਸ਼ੇਰਗੜ੍ਹ 'ਚ ਬਣੇ ਸ਼ਰਾਬ ਦੇ ਠੇਕੇ ਨੂੰ ਨਾ ਹਟਾਏ ਜਾਣ ਦੇ ਵਿਰੋਧ 'ਚ ਮੰਗਲਵਾਰ ਨੂੰ ਲਘੂ ਸਕੱਤਰੇਤ ਦਫ਼ਤਰ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਦੇ ਕੇ ਪ੍ਰਦਰਸ਼ਨ ਕੀਤਾ ਪ੍ਰਦਰਸ਼ਨ 'ਚ ਬਸਪਾ ਆਗ...
ਹੁਣ ਖੁਦ ਦਾ ਵਕੀਲ ਹੋਵੇਗਾ ਸਰਕਾਰੀ ਵਿਭਾਗਾਂ ਕੋਲ
ਹਰਿਆਣਾ ਸਰਕਾਰ ਨੇ ਦਿੱਤੀ ਸਾਰੇ ਵਿਭਾਗਾਂ ਨੂੰ ਇਜ਼ਾਜਤ
ਸੱਚ ਕਹੂੰ ਨਿਊਜ਼, ਚੰਡੀਗੜ੍ਹ:ਹਰਿਆਣਾ ਦੇ ਸਰਕਾਰੀ ਵਿਭਾਗਾਂ ਨੂੰ ਹੁਣ ਆਪਣੀ ਖੁਦ ਦੀ ਕਾਨੂੰਨੀ ਲੜਾਈ ਲੜਨ ਲਈ ਇੱਧਰ-ਉੱਧਰ ਦੇ ਵਕੀਲ ਦੀ ਮੱਦਦ ਲੈਣ ਦੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਹਰਿਆਣਾ ਸਰਕਾਰ ਨੇ ਇੱਕ ਆਦੇਸ਼ ਜਾਰੀ ਕਰਦੇ ਹੋਏ ਸਾਰੇ ਸਰਕਾਰੀ ਵਿਭਾਗਾਂ...
ਨੌਜਵਾਨਾਂ ਦੇ ਕੌਸ਼ਲ ਵਿਕਾਸ ਲਈ ਕੇਂਦਰ ਸੂਬੇ ਦੀ ਹਰ ਮੱਦਦ ਲਈ ਤਿਆਰ
ਮਨੋਹਰ ਸਰਕਾਰ ਕੇਂਦਰ ਦੀਆਂ ਯੋਜਨਾਵਾਂ ਲਈ ਸੂਬੇ 'ਚ ਮੁਹੱਈਆ ਕਰਵਾਏਗੀ ਜ਼ਮੀਨ
ਸੱਚ ਕਹੂੰ ਨਿਊਜ਼, ਚੰਡੀਗੜ੍ਹ:ਹਰਿਆਣਾ ਦੇ ਨੌਜਵਾਨਾਂ ਨੂੰ ਕੁਸ਼ਲ ਬਣਾਉਣ ਦੇ ਮੱਦੇਨਜ਼ਰ ਸੂਬੇ 'ਚ ਗਲੋਬਲ ਸਕਿੱਲ ਪਾਰਕ (ਕੌਮਾਂਤਰੀ ਕੌਸ਼ਲ ਪਾਰਕ) ਬਣਾਇਆ ਜਾਵੇਗਾ ਤੇ ਇਹ ਪਾਰਕ ਸਿੰਗਾਪੁਰ ਦੇ ਮਾਡਲ ਅਨੁਸਾਰ ਤਿਆਰ ਕੀਤਾ ਜਾਵੇਗਾ ਸੂਬਾ ਸ...