ਰੂਹਾਨੀ ਸਤਿਸੰਗ 16 ਜੁਲਾਈ ਨੂੰ
ਪੂਜਨੀਕ ਗੁਰੂ ਜੀ ਦੇਣ ਨਾਮ ਸ਼ਬਦ ਦੀ ਅਨਮੋਲ ਦਾਤ
ਸਰਸਾ: ਡੇਰਾ ਸੱਚਾ ਸੌਦਾ, ਸ਼ਾਹ ਸਤਿਨਾਮ ਜੀ ਧਾਮ, ਸਰਸਾ ਵਿਖੇ 16 ਜੁਲਾਈ ਦਿਨ ਐਤਵਾਰ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਰੂਹਾਨੀ ਸਤਿਸੰਗ ਫ਼ਰਮਾਉਣਗੇ। ਰੂਹਾਨੀ ਸਤਿਸੰਗ ਦਾ ਸਮਾਂ ਸਵੇਰੇ 8:30 ਵਜੇ ਦਾ ਹੈ। ਇਸ ਮੌਕੇ ਪੂਜਨੀਕ ਗੁ...
ਇਲਾਜ ‘ਚ ਦੇਰੀ ਕਾਰਨ ਲੜਕੀ ਦੀ ਮੌਤ
ਐਂਬੂਲੈਂਸ ਵੀ ਨਹੀਂ ਕਰਵਾਈ ਮੁਹੱਈਆ
ਫਰੀਦਾਬਾਦ: ਹਰਿਆਣਾ ਵਿੱਚ ਰਾਜ ਸਰਕਾਰ ਬੇਸ਼ੱਕ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਦਾਅਵੇ ਕਰ ਰਹੀ ਹੈ, ਪਰ ਸਰਕਾਰੀ ਨੁਮਾਇੰਦੇ ਇਨ੍ਹਾਂ ਦਾਅਵਿਆਂ ਨੂੰ ਪਲੀਤ ਕਰ ਰਹੇ ਹਨ। ਦਿੱਲੀ ਨਾਲ ਲੱਗਦੇ ਫਰੀਦਾਬਾਦ 'ਚ ਸਿਵਲ ਹਸਪਤਾਲ ਬਾਦਸ਼ਾਹ ਖਾਨ ਦੇ ਡਾਕਟਰਾਂ ਦਾ ਸ਼ਰਮਨਾਕ ਚਿ...
ਪੁਲਿਸ ਹਿਰਾਸਤ ‘ਚ ਕੈਦੀ ਦਾ ਗੋਲੀ ਮਾਰਕੇ ਕਤਲ, ਇੱਕ ਜ਼ਖਮੀ
ਅਦਾਲਤ ਕੰਪਲੈਕਸ ਨੇੜੇ ਗੋਹਾਣਾ ਰੋਡ 'ਤੇ ਦਿੱਤਾ ਘਟਨਾ ਨੂੰ ਅੰਜ਼ਾਮ
ਸੱਚ ਕਹੂੰ ਨਿਊਜ਼, ਜੀਂਦ: ਗੋਹਾਣਾ ਰੋਡ 'ਤੇ ਸੋਮਵਾਰ ਦੁਪਹਿਰ ਨੂੰ ਅਦਾਲਤ 'ਚੋਂ ਪੁਲਿਸ ਹਿਰਾਸਤ 'ਚ ਪੇਸ਼ੀ ਭੁਗਤ ਕੇ ਆ ਰਹੇ ਮੁਲਜ਼ਮ 'ਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ ਜਿਸ 'ਚ ਗੋਲੀ ਮੁਲਜ਼ਮ ਦੀ ਛਾਤੀ 'ਚ ਜਾ ਲੱਗੀ ...
ਪੀਓਪੀ ਦੇ ਗੱਟਿਆਂ ‘ਚ ਲੁਕਾ ਦੇ ਲਿਜਾਇਆ ਜਾ ਰਿਹਾ ਸੀ ਪੌਸਤ, ਤਿੰਨ ਗ੍ਰਿਫ਼ਤਾਰ
ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿੱਚ ਲਿਆ
ਸੱਚ ਕਹੂੰ ਨਿਊਜ਼, ਰਾਣੀਆਂ: ਸਥਾਨਕ ਪੁਲਿਸ ਨੇ ਇੱਕ ਟਰੱਕ ਵਿੱਚ ਪੀਓਪੀ ਦੇ ਗੱਟਿਆਂ ਵਿੱਚ ਭਰ ਕੇ ਰਹੀ ਪੋਸਤ ਦੀ ਖੇਪ ਬਰਾਮਦ ਕੀਤਾ ਹੈ। ਪੁਲਿਸ ਵੱਲੋਂ ਬਰਾਮਦ ਕੀਤੀ ਗਈ ਖੇਪ ਦਾ ਭਾਰ 3 ਕੁਇੰਟਲ 36 ਕਿਲੋਗ੍ਰਾਮ ਹੈ। ਪੁਲਿਸ ਨੇ ਟ+ੱਕ ਵਿੱਚ ਮੌਜ਼ੂਦ ਤਿੰਨ ਜਣਿਆਂ ਸਮੇਤ 2 ਹ...
ਸਰਸਾ ਤੇ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ‘ਚ ਹੁਣ ਤੱਕ 15 ਵਾਰਦਾਤਾਂ
ਗਿਰੋਹ ਦਾ ਇੱਕ ਮੈਂਬਰ ਅਜੇ ਵੀ ਫਰਾਰ
ਸੱਚ ਕਹੂੰ ਨਿਊਜ਼, ਸਰਸਾ: ਸੀਆਈਏ ਪੁਲਿਸ ਨੇ ਜ਼ਿਲ੍ਹੇ 'ਚ ਸ਼ਰਾਬ ਦੇ ਠੇਕੇ ਤੇ ਹੋਟਲਾਂ 'ਚ ਪਿਸਤੌਲ ਦੇ ਨੋਕ 'ਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਇਸ ਗਿਰੋਹ 'ਚ ਕੁੱਲ 5 ਮੈਂਬਰ ਸ਼ਾਮਲ ਹਨ ਸ਼ਨਿੱਚਰਵਾਰ ਨੂੰ ਸੀਆਈਏ ਪੁਲਿਸ ਦੀ...
ਰਾਤੋ-ਰਾਤ ਅਮੀਰ ਬਣਨ ਦੇ ਚੱਕਰ ‘ਚ ਫਰਜ਼ੀ ਸੀਐੱਮ ਫਲਾਇੰਗ ਅਧਿਕਾਰੀ ਫੜੇ
ਦਾਦਰੀ 'ਚ ਪੁਲਿਸ ਨੇ ਇੱਕ ਫਰਜ਼ੀ ਅਧਿਕਾਰੀ ਨੂੰ ਗੱਡੀ ਸਮੇਤ ਕੀਤਾ ਕਾਬੂ
ਸੱਚ ਕਹੂੰ ਨਿਊਜ਼, ਚਰਖੀ ਦਾਦਰੀ: ਸੀਐੱਮ ਫਲਾਇੰਗ ਦੇ ਅਧਿਕਾਰੀ ਬਣਕੇ ਡੰਪਰ ਚਾਲਕਾਂ ਤੋਂ ਨਜ਼ਾਇਜ ਤਰੀਕੇ ਨਾਲ ਵਸੂਲੀ ਕਰ ਰਹੇ ਇੱਕ ਵਿਅਕਤੀ ਨੂੰ ਗੱਡੀ ਸਮੇਤ ਦਾਦਰੀ ਸਿਟੀ ਥਾਣਾ ਪੁਲਿਸ ਨੇ ਕਾਬੂ ਕੀਤਾ ਹੈ ਜਦੋਂ ਕਿ ਦੂਜਾ ਫਰਜ਼ੀ ਅਧਿਕਾਰੀ ...
ਭਾਰਤ ਬੰਦ ਦੀ ਅਪੀਲ ਨੂੰ ਵਪਾਰੀਆਂ ਨੇ ਨਕਾਰਿਆ
ਹੜਤਾਲ ਰਹੀ ਅਸਫ਼ਲ, ਖੁੱਲ੍ਹੇ ਰਹੇ ਸਾਰੇ ਬਾਜ਼ਾਰ
ਸੱਚ ਕਹੂੰ ਨਿਊਜ਼, ਸਰਸਾ: 30 ਜੂਨ ਸਰਸਾ 'ਚ ਹਰਿਆਣਾ ਵਪਾਰ ਮੰਡਲ ਵੱਲੋਂ ਭਾਰਤ ਬੰਦ ਦੀ ਅਪੀਲ ਦਾ ਕੋਈ ਅਸਰ ਦਿਖਾਈ ਨਾ ਦਿੱਤਾ ਸ਼ਹਿਰ ਦੇ ਸਾਰੇ ਬਜ਼ਾਰਾਂ ਦੇ ਦੁਕਾਨਦਾਰਾਂ ਨੇ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨਾਂ ਖੋਲ੍ਹੇ ਰੱਖੀਆਂ ਤੇ ਭਾਰਤ ਬੰਦ ਦੀ ਅਪੀਲ ਨੂੰ ਬੁਰ...
ਸਰਕਾਰੀ ਹਸਪਤਾਲ ‘ਚ ਡਾਕਟਰਾਂ ਨਾਲ ਹੱਥੋਂਪਾਈ ਕੀਤੀ ਤਾਂ ਖੈਰ ਨਹੀਂ
ਸਰਕਾਰੀ ਹਸਪਤਾਲ 'ਚ ਵਿਭਾਗ ਨੇ ਲਗਾਇਆ ਚਿਤਾਵਨੀ ਬੋਰਡ
ਸੱਚ ਕਹੂੰ ਨਿਊਜ਼, ਟੋਹਾਣਾ: ਸਰਕਾਰੀ ਹਸਪਤਾਲ 'ਚ ਡਾਕਟਰਾਂ ਨਾਲ ਦੁਰਵਿਵਹਾਰ ਤੇ ਹੱਥੋਪਾਈ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਕਿਉਂਕਿ ਵਿਭਾਗ ਨੇ ਸਖ਼ਤੀ ਦਿਖਾਉਂਦੇ ਹੋਏ ਸਰਕਾਰੀ ਹਸਪਤਾਲਾਂ 'ਚ ਇਸ ਨਾਲ ਸਬੰਧਿਤ ਬੋਰਡ ਲਗਵਾ ਦਿੱਤੇ ਹਨ ਜਿਸ 'ਚ ਸਰਕਾਰੀ ਹਸਪਤ...
ਕਿਸਾਨ ਯੂਨੀਅਨਾਂ ਦੀ ਸੂਬਾ ਸਰਕਾਰ ਨਾਲ ਗੱਲਬਾਤ ਅਸਫ਼ਲ
9 ਅਗਸਤ ਨੂੰ ਕਰਨਾਲ ਤੋਂ 'ਸੱਤਾ ਛੱਡੋ ਜਾਂ ਕਰਜ਼ਾ ਛੱਡੋ' ਅੰਦੋਲਨ ਸ਼ੁਰੂ
ਸੱਚ ਕਹੂੰ ਨਿਊਜ਼, ਚੰਡੀਗੜ੍ਹ: ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਕਿਸਾਨ ਆਗੂਆਂ ਨੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨ ਤੇ ਹੋਰ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਤੇ ਖੇਤੀ ਮੰਤਰੀ ਨਾਲ ਮੁਲਾਕਾਤ ਕੀਤੀ ਕਈ ਘੰਟੇ ਚੱ...
ਵਿਜੀਲੈਂਸ ਵੱਲੋਂ ਪੰਜ ਹਜ਼ਾਰ ਰਿਸ਼ਵਤ ਲੈਂਦਾ ਮੁਲਾਜ਼ਮ ਰੰਗੇ ਹੱਥੀਂ ਕਾਬੂ
ਬਜ਼ੁਰਗਾਂ ਦੀ ਪੈਨਸ਼ਨ ਕੰਪਿਊਟਰ 'ਚ ਚੜ੍ਹਾਉਣ ਦੇ ਨਾਂਅ 'ਤੇ ਲੈ ਰਿਹਾ ਸੀ ਰਿਸ਼ਵਤ
ਸੱਚ ਕਹੂੰ ਨਿਊਜ਼, ਫਰੀਦਾਬਾਦ: ਹੁਣ ਤਾਂ ਬਜ਼ੁਰਗਾਂ ਦੀ ਪੈਨਸ਼ਨ ਬਣਵਾਉਣ ਦੇ ਨਾਂਅ 'ਤੇ ਵੀ ਸਬੰਧਿਤ ਵਿਭਾਗ ਦੇ ਕਰਮਚਾਰੀ ਖੁੱਲ੍ਹੇ ਆਮ ਰਿਸ਼ਵਤ ਮੰਗਣ ਲੱਗੇ ਹਨ ਸਮਾਜ ਕਲਿਆਣ ਵਿਭਾਗ 'ਚ ਡਾਟਾ ਆਪ੍ਰੇਟਰ ਦੇ ਅਹੁਦੇ 'ਤੇ ਨਿਯੁਕਤੀ ਅਜਿਹ...