ਹਰਿਆਣਾ ਸਰਕਾਰ ਨੇ ਵਾਪਸ ਲਏ ਆਦੇਸ਼, ਨਹੀਂ ਖੁੱਲਣਗੀਆਂ ਏਸੀ, ਕੂਲਰ, ਕਿਤਾਬਾਂ ਦੀਆਂ ਦੁਕਾਨਾਂ
ਹਰਿਆਣਾ ਸਰਕਾਰ ਨੇ ਵਾਪਸ ਲਏ ਆ...
ਖੱਟਰ ਨੇ ਕੀਤੀ ਕਿਸਾਨਾਂ ਦੀ ਫਸਲ ਖਰੀਦ ‘ਚ ਆੜ੍ਹਤੀਆਂ ਨੂੰ ਸਹਿਯੋਗ ਕਰਨ ਦੀ ਅਪੀਲ
ਕੋਰੋਨਾ ਨਾਲ ਜੰਗ : ਮੁੱਖ ਮੰਤਰੀ ਮਨੋਹਰ ਨੇ ਕਿਹਾ ਕਿ ਸਿਹਤ, ਗ੍ਰਹਿ, ਮੈਡੀਕਲ ਸਿੱਖਿਆ, ਪੰਚਾਇਤੀ ਰਾਜ ਅਤੇ ਸ਼ਹਿਰੀ ਸਥਾਨਕ ਸਰਕਾਰਾਂ ਵਿਭਾਗਾਂ ਨੂੰ 500 ਕਰੋੜ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਹੈ, ਤਾਂ ਜੋ ੂੰ ਕੋਰੋਨਾ ਦੀ ਲੜਾਈ ਲੜਨ ਵਿਚ ਕਿਸੇ ਕਿਸਮ ਦੀ ਰੁਕਾਵਟ ਦਾ ਸਾਹਮਣਾ ਨਾ ਕਰਨਾ ਪਵੇ। ਬਿਜਲੀ ਵਿਭਾਗ ਨੇ ਵੀ 2 ਮਹੀਨਿਆਂ ਲਈ ਸਥਾਈ ਫੀਸ ਮੁਆਫ ਕਰ ਦਿੱਤੀ ਹੈ।